Saturday, September 19, 2026

ਸਾਹਿਤ ਤੇ ਸੱਭਿਆਚਾਰ

ਗੁਰੂ ਨਗਰੀ ਦਾ ਨਾਮਵਰ ਕੋਚ ਮੁੱਕੇਬਾਜ ਬਲਜਿੰਦਰ ਸਿੰਘ

ਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਖੇਡ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਗੁਰੂ ਨਗਰੀ ਦੇ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਦੀ ਰਹਿਨੁਮਾਈ `ਚ ਅਭਿਆਸ ਕਰਨ ਵਾਲੇ ਬੱਚੇ ਹੁਣ ਆਪਣੇ ਪੈਰਾਂ `ਤੇ ਖੜ੍ਹੇ ਹੋ ਕੇ ਸਰਕਾਰੀ/ ਗੈਰ ਸਰਕਾਰੀ ਮਹਿਕਮਿਆਂ `ਚ ਉਚ ਅਹੁੱਦਿਆਂ `ਤੇ ਬਿਰਾਜ਼ਮਾਨ ਹੋ ਕੇ ਆਪਣੇ ਸਕੂਲ, ਕਾਲਜ, ਸ਼ਹਿਰ, ਮਾਪਿਆਂ ਤੇ ਕੋਚ ਦਾ ਨਾਮ ਰੁਸ਼ਨਾ ਰਹੇ ਹਨ।। ਸਵ: ਮਾਤਾ ਸੁਰਜੀਤ ਕੌਰ …

Read More »

ਲੱਖਾਂ ਲੋਕਾਂ ਦੀ ਸੈਰਗਾਹ ਬਣਿਆ 44 ਏਕੜ ਰਕਬੇ `ਚ ਫੈਲਿਆ ਕੁਦਰਤੀ 40 ਖੂਹਾਂ ਦਾ ਪਾਰਕ

ਕਿਸੇ ਸਮੇਂ ਸ਼ਹਿਰ ਵਿਚ ਪਾਣੀ ਦੀ ਪੂਰਤੀ ਕਰਦੇ ਸ਼ਾਨਦਾਰ ਪਾਰਕ ਬਣੇ ‘ਚਾਲੀ ਖੂਹ’ ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਗਰੇਜ਼ਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਚ ਪਾਣੀ ਦੀ ਸਪਲਾਈ ਪਾਇਪਾਂ ਜ਼ਰੀਏ ਪੁੱਜਦਾ ਕਰਨ ਲਈ ਜੌੜਾ ਫਾਟਕ ਨੇੜੇ ਪੁੱਟੇ ਗਏ 40 ਖੂਹ, ਜਿੰਨਾ ਦਾ ਨਾਮ ’ਤੇ ਇਸ ਇਲਾਕੇ ਦਾ ਨਾਮ 40 ਖੂਹਾਂ ਪੈ ਗਿਆ ਹੈ, ਨੂੰ ਸਰਕਾਰ ਨੇ ਸ਼ਾਨਦਾਰ ਕੁਦਰਤੀ …

Read More »

ਜੱਜ ਬਣਨ ਦੀ ਚਾਹਵਾਨ ਹੈੈ ਖਿਡਾਰਣ ਸਿਮਰਨਜੋਤ

ਦੇਸ਼ ਦੀ ਭ੍ਰਿਸ਼ਟ ਪ੍ਰਣਾਲੀ ਤੋਂ ਅੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਵਿਦਿਆਰਥਣ ਤੇ ਜਿਮਨਾਸਟਿਕ ਦੀ ਕੌਮੀ ਖਿਡਾਰਨ ਸਿਮਰਨਜੋਤ ਕੌਰ ਨੇ ਬੀ.ਏ.ਐਲ.ਐਲ.ਬੀ ਦੇ ਦੂਸਰਾ ਸਾਲ ਦੇ ਤੀਸਰੇ ਸਮੈਸਟਰ ਵਿੱਚ ਹੀ ਇੱਕ ਪਹੁੰਚੀ ਵਕੀਲ ਬਣਨ ਤੋਂ ਇਲਾਵਾ ਇਨਸਾਫ ਪਸੰਦ ਜੱਜ ਬਣਨ ਦੀ ਇੱਛਾ ਵੀ ਜਾਹਿਰ ਕੀਤੀ ਹੈ।   27 ਨਵੰਬਰ 1998 ਨੂੰ ਮਾਤਾ ਜਸਪਾਲ ਕੌਰ ਦੀ ਕੁੱਖੋਂ ਪਿਤਾ ਸਤਪਾਲ …

Read More »

ਬਾਕਸਿੰਗ ਖੇਡ ਖੇਤਰ ਦਾ ਜਨੂੰਨੀ ਕੋਚ ਬਲਕਾਰ ਸਿੰਘ

ਦੁਨੀਆਂ `ਚ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਣ ਦੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਇਸ ਕਹਾਵਤ ਨੂੰ ਸੱਚ ਕਰ ਰਿਹਾ ਹੈ ਬਾਕਸਿੰਗ ਖੇਡ ਖੇਤਰ ਦਾ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ।6 ਦਸੰਬਰ 1975 ਨੂੰ ਪਿਤਾ ਗੁਰਨਾਮ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਬਾਕਸਿੰਗ ਕੋਚ ਬਲਕਾਰ ਸਿੰਘ ਨੂੰ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਦਿਆਂ …

Read More »

ਜਨਮ ਦਿਨ ਖਾਲਸੇ ਦਾ

ਜਨਮ ਦਿਨ ਖਾਲਸੇ ਦਾ ਰੱਜ ਰੱਜ ਖੁਸ਼ੀਆਂ ਮਨਾਈਏ। ਉੱਜੜੇ ਹੋਏ ਬਾਗ਼ਾਂ ਵਿਚ ਖਿੜੀ ਗੁਲਜ਼ਾਰ ਸੀ। ਗੋਬਿੰਦ ਸਿੰਘ, ਦੁੱਖੀਆਂ ਦੀ ਸੱਚੀ ਸਰਕਾਰ ਸੀ। ਵਿਸਾਖੀ ਤੇ ਰੌਣਕਾਂ ਲਗਾਈਏ ਜਨਮ ਦਿਨ ਖਾਲਸੇ ਦਾ। ਰੱਜ-ਰੱਜ ਖੁਸ਼ੀਆਂ ਮਨਾਈਏ । ਨੰਗੀ ਕਰ ਕਿਰਪਾਨ ਜਦੋਂ, ਗੁਰਾਂ ਸੀਸ ਮੰਗਿਆ। ਵਾਰੋ ਵਾਰੀ ਸੀਸ ਦਿੱਤੇ, ਕੋਈ ਵੀ ਨਾ ਸੰਗਿਆ। ਈਰਖ਼ਾ ਨੂੰ ਮਨ `ਚੋਂ ਗਵਾਈਏ ਜਨਮ ਦਿਨ ਖਾਲਸੇ ਦਾ। ਰੱਜ-ਰੱਜ ਖੁਸ਼ੀਆਂ …

Read More »

ਵਿਸਾਖੀ ਮੇਲਾ

ਆ ਗਿਆ ਫਿਰ ਵਿਸਾਖੀ ਮੇਲਾ, ਸਾਨੂੰ ਯਾਦ ਆਉਂਦਾ ਉਹ ਵੇਲਾ। ਕਿੰਨੀ ਘਰ ਵਿੱਚ ਰੌਣਕ ਲੱਗਦੀ, ਬਾਪੂ ਖੁਸ਼ੀ ਸੀ ਮਨਾਉਂਦਾ। ਸਾਨੂੰ ਮੋਢਿਆਂ ਉਤੇ ਚੱਕ ਕੇ ਮੇਲਾ ਆਪ ਸੀ ਵਿਖਾਉਂਦਾ। ਹੁਣ ਵੀ ਆਉਂਦੀ ਜਦੋਂ ਵਿਸਾਖੀ, ਦਿਲ ਉਦਾਸ ਜਿਹਾ ਹੋ ਜਾਂਦਾ। ਸੋਚ ਕੇ ਪੁਰਾਣੀਆਂ ਯਾਦਾਂ, ਪਾਣੀ ਅੱਖੀਆਂ ਵਿਚੋਂ `ਚੋ ਜਾਂਦਾ॥ ਕਰਜ਼ੇ ਦੀ ਭੇਟ ਚੜ੍ਹ ਗਿਆ, ਜੋ ਬਾਪੂ ਲਾਡ ਸੀ ਲਡਾਉਂਦਾ। ਸਾਨੂੰ ਮੋਢਿਆਂ ਉਤੇ …

Read More »

ਵਿਸਾਖੀ

ਨਾ ਪਹਿਲਾਂ ਜਿਹੀ ਵਿਸਾਖੀ ਤੇ ਨਾ ਰਹੇ ਮੇਲੇ ਦੋਸਤੋ। ਹੁਣ ਬਹੁਤ ਪਿੱਛੇ ਰਹਿਗੇ, ਉਹ ਵੇਲੇ ਦੋਸਤੋ॥ ਦਾਤੀ ਨੂੰ ਲਵਾ ਕੇ ਘੁੰਗਰੂ ਕਦੇ ਕਰਦੇ ਸੀ ਵਾਢੀ। ਉਹਨੂੰ ਹੰੁਦੇ ਸੀ ਮਖ਼ੌਲ ਜਿਹੜਾ ਰਹਿ ਜਾਂਦਾ ਫਾਡੀ॥ ਹੋਰ ਦੇ ਹੋਰ ਹੀ ਪੈ ਗਏ ਝਮੇਲੇ ਦੋਸਤੋ… ਹੁਣ ਬਹੁਤ ਪਿੱਛੇ ਰਹਿਗੇ ਉਹ ਵੇਲੇ ਦੋਸਤੋ। ਵਾਰੀ ਨਾਲ ਮੰਗ ਪਾ ਕੇ ਕਰਦੇ ਸੀ ਵਾਢੀ ਪਹਿਲਾਂ ਵੱਢਾਂਗੇ ਕਣਕ ਤੇਰੀ, …

Read More »

ਖ਼ਾਲਸਾ ਪੰਥ ਦੀ ਸਿਰਜਣਾ ਦਾ ਉਦੇਸ਼

                 ਸੰਨ 1699 ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸਾ ਪੰਥ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ।ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ।ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ …

Read More »

ਅਧੂਰਾ ਸੰਘਰਸ਼

          ਹਿੰਮਤ ਦਿਲ ਅੰਦਰ ਖੂਨ ਲਲਕਾਰਿਆ, ਬਾਲਣ ਬਾਲ ਰਿਹਾ ਇੱਕ ਇੱਕ ਪੰਨਾ ਪੜ੍ਹ ਕੇ ਹੱਥ ਦੂਜਾ ਪੰਨਾ ਮੋੜ ਰਿਹਾ ਸ਼ਾਇਦ ਇਹ ਵਖਤ ਨੇ ਮੇਰਾ ਦਿਲ ਤੋੜ ਕਹਿ ਰਿਹਾ ਇਹ ਕਿਤਾਬ ਦਾ ਮੜਿਆ ਪੰਨਾ ਬਾਕੀ ਅਧੂਰਾ ਸੰਘਰਸ਼ ਰਹਿ ਗਿਆ।   ਇਹ ਜੰਜੀਰਾਂ ਲੋਹੇ ਦੀਆਂ ਨਾਲ ਇਹਨਾਂ ਜਕੜ ਕੇ ਕਰਮਚਾਰੀ ਲਿਜਾਣ ਲਈ ਕਹਿ ਰਹੇ। ਹੱਥ ਭਗਤ ਸਿੰਘ ਦੇ …

Read More »

ਅੰਬਰਾਂ ਦੇ ਬਾਦਸ਼ਾਹ

ਦੇਖ ਕੇ ਸੱਤਾ ਦੀ ਚਕਾ ਚੌਂਦ ਕੋਈ ਚਿੱਟ ਕੱਪੜੀਆ ਸ਼ਿੰਗਾਰਦਾ ਉਜਲੇ ਭਵਿੱਖ ਵੱਲ ਤੁਰਦੇ ਕਦਮਾਂ ਨੂੰ ਚਲੋ ਲੱਭੀਏ ਰੌਸ਼ਨੀ ਦਾ ਸਿਰਨਾਵਾਂ ਕਿਸੇ ਮਾਂ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਬਲਦੇ ਅੰਗਿਆਰਾਂ ਵਰਗੇ ਹਥਿਆਰਾਂ ਦੇ ਸ਼ੋਰ ਵਿੱਚ ਗੁੰਮ ਜਾਂਦੇ ਨੇ ਸ਼ਗਨਾਂ ਦੇ ਗੀਤ ਮਾਂ ਦੇ ਲਾਡਲੇ ‘ਹਰਜਿੰਦਰ’ ਬਣ ਜਾਂਦੇ ‘ਵਿੱਕੀ ਗੌਂਡਰ’ ਬੈਠ ਸੁਨਹਿਰੀ ਕੁਰਸੀ ਚਿੱਟ ਕੱਪੜੀਆ ਸੋਚਦਾ ਰਾਹ ਜਾਣ ਗਏ ਨੇ …

Read More »