ਸਿਖਰ ਦੁਪਹਿਰੇ ਧੁੱਪ ਗਵਾਚੀ ਨਹੀਂ ਲੱਭਣੀ ਰੌਲੇ ਅੰਦਰ ਚੁੱਪ ਗਵਾਚੀ ਨਹੀਂ ਲੱਭਣੀ। ਸ਼ਾਮ ਸਵੇਰੇ ਨਹੀਂ ਜੇ ਲੱਭਦੀ ਲੋਕਾਂ ਨੂੰ ਹੋਸ਼ ਹਨੇਰੇ ਘੁੱਪ ਗਵਾਚੀ ਨਹੀਂ ਲੱਭਣੀ। ਤੇਜ਼ ਬੜਾ ਹੈ ਝੱਖੜ ਅੱਜਕਲ ਫੈਸ਼ਨ ਦਾ ਦੇਖ ਲਿਓ ਜੇ ਗੁੱਤ ਗਵਾਚੀ ਨਹੀਂ ਲੱਭਣੀ। ਸ਼ੱਕ ਹੈ ਓਹਨੂੰ ਸੱਚ ਦੀ ਆਦਤ ਮਾਰ ਗਈ ਲਾਸ਼ ਤੂੜੀ ਦੇ ਕੁੱਪ ਗਵਾਚੀ ਨਹੀਂ ਲੱਭਣੀ। ਸੱਚੀ ਗੱਲ ਦਮਾਂ ਦੇ ਨਾਲ …
Read More »ਕਵਿਤਾਵਾਂ
ਦਿਲ ਦੀ ਅਮੀਰੀ
ਦਿਲ ਦੀ ਅਮੀਰੀ ਨਾਲ ਬੰਦਾ ਅਮੀਰ ਹੁੰਦਾ, ਪੈਸੇ ਵਾਲੇ ਕਈ ਰੋਂਦੇ ਕੁਰਲਾਂਵਦੇ ਨੇ। ਮਰ ਗਏ, ਲੁੱਟੇ ਗਏ, ਕੱਖ ਪੱਲੇ ਨਹੀਂ ਸਾਡੇ, ਰਾਗ ਹਰ ਵੇਲੇ ਇਹੀ ਅਲਾਪਦੇ ਨੇ। ਕੋਠੀਆਂ ਕਾਰਾਂ ਤੇ ਖਾਣ-ਪੀਣ ਸ਼ਾਹੀ, ਫਿਰ ਵੀ ਤੰਗੀਆਂ ਤੁਰਸ਼ੀਆਂ ਗਿਣਾਂਵਦੇ ਨੇ। ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ, ਸੁਖਬੀਰ ਇਹ ਕਿਉਂ ਮਨੋਂ ਵਿਸਾਰਦੇ ਨੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ …
Read More »ਸੁਪਨੇ
ਸੁਪਨੇ ਉਹ ਨਹੀਂ ਹੁੰਦੇ ਜੋ ਗੂੜੀ ਨੀਂਦ ਵਿੱਚ ਸੌਣ ਤੋਂ ਬਾਅਦ ਆਉਂਦੇ ਹਨ ਸੁਪਨੇ ਤਾਂ ਪਿਆਰਿਓ ਉਹ ਹੁੰਦੇ ਹਨ ਜੋ ਸਾਨੂੰ ਸੌਣ ਹੀ ਨਾ ਦੇਣ ਨੀਂਦ ਵਿੱਚ ਲਿਆ ਸੁਪਨਾ ਤਾਂ ਦਿਨ ਵਿੱਚ ਵਾਪਰੀ ਹੋਈ ਅਜ਼ੀਬ ਤੇ ਅਸੀਮ ਘਟਨਾ ਦਾ ਰੂਪ ਹੀ ਹੁੰਦਾ ਜਾਪਦੈ ਮੰਜ਼ਿਲਾਂ ਨੂੰ ਸਰ ਕਰਨ ਵਾਲੇ ਕਦੇ ਨੀਂਦ ਦੇ ਸੁਪਨੇ ਲੈ ਆਪਣੇ ਮਿਸ਼ਨ `ਤੇ ਨਹੀੰ ਚੜਦੇ ਉਨਾਂ ਦਾ …
Read More »ਮੇਰੇ ਜਖਮ
ਨਾ ਲਾ ਤੂੰ ਮੱਲਮ ਮੇਰੇ ਜਖਮਾਂ `ਤੇ, ਇਹ ਦਿੱਤੀ ਹੋਈ ਏ ਸੌਗਾਤ ਤੇਰੀ। ਜੇ ਉਚੇੜ ਕੇ ਚਲੀ ਗਈ ਮੇਰੇ ਜਖਮਾਂ ਨੂੰ, ਇੱਕ ਹੋਰ ਦਰਦਾਂ `ਚ ਗੁਜਰੇਗੀ ਰਾਤ ਮੇਰੀ। ਕੀ ਆਖੀਏ ਅਸਾਂ ਕੀ ਕਹਿਨਾ ਏ ਤੈਨੂੰ, ਉੱਚਾ ਬੋਲ ਬੋਲੀਏ ਐਨੀ ਕਿੱਥੇ ਔਕਾਤ ਮੇਰੀ। ਛਿਪਦੇ ਸੂਰਜਾਂ ਵਾਂਗੂੰ ਤੇਰੇ ਹੁੰਗਾਰੇ ਅਲੋਪ ਹੋ ਗਏ, ਰਾਤਾ ਕਾਲੀਆਂ ਚ ਗੁੰਮ ਹੋ ਗਈ ਬਾਤ ਮੇਰੀ। ਧਰਮਾਂ ਦੇ …
Read More »ਜ਼ਿੰਦਗੀ
ਜ਼ਿੰਦਗੀ ਦੇ ਲੰਘੇ, ਸਾਲ ਬੜੇ ਨੇ। ਆਪਣਿਆਂ ਕੀਤੇ, ਕਮਾਲ ਬੜੇ ਨੇ। ਬੁਝਦੀ ਨੂੰ, ਬੁਝਣ ਨਾ ਦਿੱਤਾ, ਧੁੱਖਦੀ `ਤੇ ਵੀ, ਤੇਲ ਪਾ ਦਿੱਤਾ। ਉਂਝ ਉੱਚੇ ਸੁੱਚੇ, ਖਿਆਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਲੱਤਾਂ ਖਿੱਚਣ ਦੇ ਵਿੱਚ ਅੱਗੇ, ਰੱਬ ਤੋਂ ਇਨ੍ਹਾਂ ਨੂੰ, ਡਰ ਨਾ ਲੱਗੇ ਇਨ੍ਹਾਂ ਪੁੱਟੇ ਅੱਗੇ, ਖਾਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਚੰਗੇ ਮਾੜੇ ਦਿਨ ਯਾਦ ਰਹਿਣਗੇ, ਬੜਾ …
Read More »ਵੋਟਾਂ
ਵੋਟਾਂ ਵਾਲੀ ਖੇਡ ਓ ਲੋਕੋ! ਜਾਪੇ ਅਜਕਲ ਝੇਡ ਓ ਲੋਕੋ! ਜਿੱਤਣ ਵਾਲਾ ਜਿੱਤ ਜਾਂਦਾ ਹੈ, ਜੋਰ ਲਗਾ ਕੇ ਭਾਰਾ! ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ… ਆਪਸ ਵਿਚ ਫੁੱਟ ਪਾਈ ਜਾਂਦੇ! ਭਰਾਵਾਂ ਤਾਈਂ ਲੜਾਈ ਜਾਂਦੇ! ਮਸਲਾ ਹੱਲ ਨਾ ਕੋਈ ਹੋਵੇ, ਮਾੜੀ ਸੋਚ ਅਪਣਾਈ ਜਾਂਦੇ! ਦੇਸ਼ ਨੂੰ ਡੋਬਦੇ ਸਹੁੰਆਂ ਖਾ ਖਾ, ਤੜਕਾ ਲਾਉਣ ਕਰਾਰਾ ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ… …
Read More »ਨਵੇਂ ਸਾਲ ਦੀਆਂ ਵਧਾਈਆਂ
ਕਾਹਦਾ ਨਵਾਂ ਸਾਲ ਓਏ ਸੱਜਣਾ ਕਾਹਦਾ ਨਵਾਂ ਸਾਲ ਨੇੜੇ ਹੋ ਕੇ ਤੱਕ ਤਾਂ ਸਹੀ ਜਨਤਾ ਦੇ ਮੰਦੇ ਹਾਲ। ਗੱਲਾਂ ਸਾਥੋਂ ਲੋਕਾਂ ਦੀਆਂ ਨਹੀਂ ਜਾਂਦੀਆਂ ਸੁਣਾਈਆਂ ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ…… ਆਮ ਜਨਤਾ ਨੂੰ ਤਾਂ ਮਾਰ ਰਹੀ ਹੈ ਮਹਿੰਗਾਈ ਗ਼ਰੀਬਾਂ ਵਿਚਾਰਿਆਂ ਨੇ ਰੱਜ-ਰੱਜ ਹੈ ਹੰਢਾਈ। ਚਾਰੇ ਪਾਸੇ ਦੇਖ ਲਓ ਮੱਚੀਆਂ ਪਈਆਂ ਦੁਹਾਈਆਂ ਫੇਰ ਵੀ ਤੈਨੂੰ ਦੇ …
Read More »ਨਵਾਂ ਸਾਲ -2019
ਰਲ ਮਿਲ ਗੀਤ ਖੁਸ਼ੀ ਦੇ ਗਾਈਏ, ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ। ਵਿਆਹਾਂ ਦੇ ਖ਼ਰਚੇ ਘਟਾਈਏ ਨਾ ਵੱਡੀ ਜੰਝ ਬਰਾਤੇ ਆਵੇ ਨਾ ਕੋਈ ਬਾਪੂ ਕਰਜ਼ਾ ਚੁੱਕੇ ਨਾ ਕੋਈ ਧੀਅ ਕਿਸੇ ਦੀ ਫੂਕੇ…… ਨਾ ਵਿਚ ਕੋਈ ਵਿਚੋਲਾ ਪਾਈਏ ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ। ਨਾ ਕੋਈ ਦਾਜ ਨਾ ਦਹੇਜ ਨਾ ਕੋਈ ਕੁਰਸੀ ਨਾ ਕੋਈ ਮੇਜ਼ ਨਾ ਕੋਈ ਵਾਜਾ ਨਾ ਕੋਈ ਡੰਮ੍ਹ …
Read More »ਜਮਾਨੇ ਪੁਰਾਣੇ
ਕਿਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ ਰਲ਼ ਬਹਿਣ ਨਾ ਹੁਣ ਲੋਕ ਸਿਆਣੇ.. ਮਾਰ ਕੇ ਉਡਾਰੀ ਉੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ…… ਬੋਹੜ ਪਿੱਪਲ ਛਾਂ ਵਾਲੇ ਗਏ ਹੁਣ ਵਿੱਕ ਨੇ ਖੂਹ ਹੁਣ ਕਰਦੇ ਨਾ ਹੀ ਟਿੱਕ ਟਿੱਕ ਨੇ ਬੜੇ ਔਖੇ ਨੇ ਦਿਨ ਉਹ ਭਲਾਣੇ.. ਮਾਰ ਕੇ ਉਡਾਰੀ ਉੱੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ…. …
Read More »ਗੁਰ ਨਾਨਕ ਹੈ ਪੀਰ ਪੈਗੰਬਰ
ਗੁਰ ਨਾਨਕ ਹੈ ਪੀਰ ਪੈਗੰਬਰ, ਜੋ ਦੁਨੀਆ ਦਾ ਮੱਕਾ ਮੰਦਿਰ। ‘ਏਕ ਨੂਰ ਤੇ ਸਭ ਜੱਗ ਉਪਜਿਆ’ ਨਾ ਕੋਈ ਨੀਵਾਂ ਨਾ ਕੋਈ ਉੱਚਾ। ਕੁਦਰਤ ਦੇ ਨੇ ਰੰਗ ਨਿਆਰੇ, ਇਹ ਗੱਲ ਕਹਿੰਦਾ ਜੱਗ ਸਮੁੱਚਾ। ‘ਮਨ ਮੰਦਿਰ ਤਨ ਵੇਸ ਕਲੰਦਰ’, ਝਾਤੀ ਮਾਰੋ ਮਨ ਦੇ ਅੰਦਰ, ਗੁਰ ਨਾਨਕ ਹੈ ਪੀਰ ਪੈਗੰਬਰ, ਜੋ ਦੁਨੀਆ ਦਾ ਮੱਕਾ ਮੰਦਿਰ। ‘ਊਚੋਂ ਨੀਚ ਕਰੇ ਮੇਰਾ ਗੋਬਿੰਦ’ ਰੱਖਣ ਵਾਲਾ ਸਭ …
Read More »
Punjab Post Daily Online Newspaper & Print Media