ਖਾਂਦੇ ਕੁੱਤੇ ਬਰੈਡ ਬਿਸਕੁੱਟ ਇੱਕ ਪਾਸੇ ਤੱਕੇ ਕਿਧਰੇ ਮਿਲਣ ਨਾ ਇਨਸਾਨਾਂ ਨੂੰ ਰੋਟੀਆਂ ਜੀ ਉਥੇ ਪੂਰੀ ਕੰਮ ਦੀ ਨਾ ਕਦੇ ਪੈਂਦੀ ਹੋ ਜਾਣ ਜਿਥੇ ਨੀਤਾਂ ਸਦਾ ਖੋਟੀਆਂ ਜੀ ਦੁੱਧ ਦਹੀ ਮੱਖਣ ਮਿਲੇ ਵਿੱਚ ਪੈਕਟਾਂ ਦੇ ਪਤਾ ਨਹੀ ਕੀ ਨੇ ਮੱਝਾਂ ਝੋਟੀਆਂ ਜੀ ਅੱਜ ਮੂੰਹ ਸਾਡੇ ਬਹੁਤ ਵੱਡੇ ਖੁੱਲਣ ਅਕਲਾਂ ਰਹਿ ਗਈਆਂ ਬਹੁਤ ਛੋਟੀਆਂ ਜੀ ਕੁਰਸੀ ਸਾਂਭਣੇ ਨੂੰ ਹਰ ਕੋਈ ਬਹੁਤ …
Read More »ਕਵਿਤਾਵਾਂ
ਗ਼ਜ਼ਲ
ਉਨ ਦੇ ਨਾਲ ਜੇ ਆਜੜੀ ਖੱਲ੍ਹ ਵੀ ਲਾਹੇਗਾ, ਲਾਜ਼ਮੀ ਗੀਤਾਂ ਵਿੱਚ ਬਾਗ਼ੀ ਸੁਰ ਆਏਗਾ। ਜਦ ਤੱਕ ਜਾਤ-ਧਰਮ ਦੇ ਨਾਂ ‘ਤੇ ਲੜ੍ਹਦਾ ਰਹੂ, ਇਹ ਬੰਦਾ ਮਾਨਵਤਾ ਦੀ ਧੌਣ ਝੁਕਾਏਗਾ। ਕਾਣੀ ਵੰਡ ਨਾ ਰੁਕੀ ਜੇ ਧੰਨ-ਕੁਬੇਰਾਂ ਦੀ, ਅਮੀਰ-ਗਰੀਬ ਦਾ ਪਾੜਾ ਵੱਧਦਾ ਜਾਏਗਾ। ਮੁੱਲ ਫਸਲਾਂ ਦਾ ਕਿਸ਼ਤ ਤਾਰਦੇ ਕਰਜ਼ੇ ਦੀ, ਨਾ ਫਾਹਾ ਲਊ ਕਿਸਾਨ ਨਾ ਜ਼ਹਿਰ ਹੀ ਖਾਏੇਗਾ। ਰੱਤ ਨੁੱਚੜਣੀ ਬੰਦ ਹੋ ਗਈ …
Read More »ਅੱਜ ਦਾ ਸੱਚ
ਸੱਚ ਬੋਲਣ ਵਾਲਾ ਰਹਿ ਜਾਵੇ ਇਕੱਲਾ, ਪੁੜਾਂ ਵਿੱਚ ਪਿੱਸਦਾ ਬਦਨਸੀਬ ਵੇਖਿਆ। ਕੰਮ ਕਰਨ ਵਾਲਾ ਨੁਕਤਾਚੀਨੀ ਦਾ ਬਣੇ ਪਾਤਰ, ਚਮਚਾਗਿਰੀ ਕਰਨ ਵਾਲਾ ਅਫ਼ਸਰ ਦੇ ਕਰੀਬ ਵੇਖਿਆ। ਝੂਠ ਬੋਲਣ ਵਾਲੇ ਦੀ ਵਾਹ! ਵਾਹ!! ਹੋਵੇ, ਖੁਰਮਣੀਆਂ ਤੇਰੇ ਸ਼ਹਿਰ ਦਾ ਹਾਲ ਅਜੀਬ ਵੇਖਿਆ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ- 9855512677
Read More »ਜੱਫੀ ਸਿੱਧੂ ਦੀ
ਤੇਰੀ ਜੱਫੀ ਦੀ ਕੀ-ਕੀ ਸਿਫਤ ਕਰੀਏ ਦਿੱਤੀ ਮੁੱਦਤਾਂ ਦੀ ਅਲਖ ਜਗਾ ਸਿੱਧੂ। ਵਾਹ! ਵਾਹ ਸਿੱਧੂ, ਵਾਹ! ਵਾਹ ਸਿੱਧੂ। ਨਹੁੰ-ਮਾਸ ਦੇ ਵਿਛੜੇ ਮੇਲ ਦਿੱਤੇ ਦਿੱਤੀ ਮਨਾਂ ਦੀ ਭਟਕਣ ਬੁਝਾ ਸਿੱਧੂ। ਡੇਢ ਕੋਹ ਵਾਟ ਸੀ ਪਹਾੜ ਬਣਗੀ ਰਹੀ ਸੀ ਸੰਗਤ ਦੀ ਜਿੰਦ ਤੜਫਾ ਸਿੱਧੂ। ਦੂਰਬੀਨਾਂ ਨਾਲ ਸੀ ਸੰਗਤ ਨੂੰ ਦਰਸ਼ਨ ਹੁੰਦੇ ਜਿਥੇ ਬਾਬੇ ਨਾਨਕ 18 ਸਾਲ …
Read More »ਪੁਰਾਤਣ ਪੰਜਾਬ
ਸੀ ਸਾਰੇ ਦੀਨ ਧਰਮ ਦੇ ਪੱਕੇ, ਸੱਚ ਜ਼ਬਾਨੋਂ ਕਹਿੰਦੇ, ਨਾ ਭੇਦਭਾਵ ਨਾ ਵਿਤਕਰਾ, ਸਭ ਹੀ ਰਲ ਮਿਲ ਬਹਿੰਦੇ। ਵਿੱਚ ਪਿੰਡਾਂ ਦੇ ਬੇਲੀਓ, ਸੀ ਹੁੰਦੀਆਂ ਸੱਥਾਂ, ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ। ਨਾ ਹੱਕ ਪਰਾਇਆ ਖਾਂਦੇ ਸਾਂ, ਨਾ ਨਿੰਦਿਆ ਕਰਦੇ, ਸੱਚੀ ਗੱਲ ਦੀ ਸਾਰੇ ਹੀ, ਸਨ ਹਾਮ੍ਹੀ ਭਰਦੇ। ਬਜ਼ੁਰਗਾਂ ਦੀਆਂ ਮੰਨਦੇ ਸਨ, ਓਦੋਂ ਸਾਰੇ ਈ ਮੱਤਾਂ, ਪਹਿਲਾਂ ਵਾਲੇ ਪੰਜਾਬ …
Read More »ਚੁੱਪ
ਸਿਖਰ ਦੁਪਹਿਰੇ ਧੁੱਪ ਗਵਾਚੀ ਨਹੀਂ ਲੱਭਣੀ ਰੌਲੇ ਅੰਦਰ ਚੁੱਪ ਗਵਾਚੀ ਨਹੀਂ ਲੱਭਣੀ। ਸ਼ਾਮ ਸਵੇਰੇ ਨਹੀਂ ਜੇ ਲੱਭਦੀ ਲੋਕਾਂ ਨੂੰ ਹੋਸ਼ ਹਨੇਰੇ ਘੁੱਪ ਗਵਾਚੀ ਨਹੀਂ ਲੱਭਣੀ। ਤੇਜ਼ ਬੜਾ ਹੈ ਝੱਖੜ ਅੱਜਕਲ ਫੈਸ਼ਨ ਦਾ ਦੇਖ ਲਿਓ ਜੇ ਗੁੱਤ ਗਵਾਚੀ ਨਹੀਂ ਲੱਭਣੀ। ਸ਼ੱਕ ਹੈ ਓਹਨੂੰ ਸੱਚ ਦੀ ਆਦਤ ਮਾਰ ਗਈ ਲਾਸ਼ ਤੂੜੀ ਦੇ ਕੁੱਪ ਗਵਾਚੀ ਨਹੀਂ ਲੱਭਣੀ। ਸੱਚੀ ਗੱਲ ਦਮਾਂ ਦੇ ਨਾਲ …
Read More »ਦਿਲ ਦੀ ਅਮੀਰੀ
ਦਿਲ ਦੀ ਅਮੀਰੀ ਨਾਲ ਬੰਦਾ ਅਮੀਰ ਹੁੰਦਾ, ਪੈਸੇ ਵਾਲੇ ਕਈ ਰੋਂਦੇ ਕੁਰਲਾਂਵਦੇ ਨੇ। ਮਰ ਗਏ, ਲੁੱਟੇ ਗਏ, ਕੱਖ ਪੱਲੇ ਨਹੀਂ ਸਾਡੇ, ਰਾਗ ਹਰ ਵੇਲੇ ਇਹੀ ਅਲਾਪਦੇ ਨੇ। ਕੋਠੀਆਂ ਕਾਰਾਂ ਤੇ ਖਾਣ-ਪੀਣ ਸ਼ਾਹੀ, ਫਿਰ ਵੀ ਤੰਗੀਆਂ ਤੁਰਸ਼ੀਆਂ ਗਿਣਾਂਵਦੇ ਨੇ। ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ, ਸੁਖਬੀਰ ਇਹ ਕਿਉਂ ਮਨੋਂ ਵਿਸਾਰਦੇ ਨੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ …
Read More »ਸੁਪਨੇ
ਸੁਪਨੇ ਉਹ ਨਹੀਂ ਹੁੰਦੇ ਜੋ ਗੂੜੀ ਨੀਂਦ ਵਿੱਚ ਸੌਣ ਤੋਂ ਬਾਅਦ ਆਉਂਦੇ ਹਨ ਸੁਪਨੇ ਤਾਂ ਪਿਆਰਿਓ ਉਹ ਹੁੰਦੇ ਹਨ ਜੋ ਸਾਨੂੰ ਸੌਣ ਹੀ ਨਾ ਦੇਣ ਨੀਂਦ ਵਿੱਚ ਲਿਆ ਸੁਪਨਾ ਤਾਂ ਦਿਨ ਵਿੱਚ ਵਾਪਰੀ ਹੋਈ ਅਜ਼ੀਬ ਤੇ ਅਸੀਮ ਘਟਨਾ ਦਾ ਰੂਪ ਹੀ ਹੁੰਦਾ ਜਾਪਦੈ ਮੰਜ਼ਿਲਾਂ ਨੂੰ ਸਰ ਕਰਨ ਵਾਲੇ ਕਦੇ ਨੀਂਦ ਦੇ ਸੁਪਨੇ ਲੈ ਆਪਣੇ ਮਿਸ਼ਨ `ਤੇ ਨਹੀੰ ਚੜਦੇ ਉਨਾਂ ਦਾ …
Read More »ਮੇਰੇ ਜਖਮ
ਨਾ ਲਾ ਤੂੰ ਮੱਲਮ ਮੇਰੇ ਜਖਮਾਂ `ਤੇ, ਇਹ ਦਿੱਤੀ ਹੋਈ ਏ ਸੌਗਾਤ ਤੇਰੀ। ਜੇ ਉਚੇੜ ਕੇ ਚਲੀ ਗਈ ਮੇਰੇ ਜਖਮਾਂ ਨੂੰ, ਇੱਕ ਹੋਰ ਦਰਦਾਂ `ਚ ਗੁਜਰੇਗੀ ਰਾਤ ਮੇਰੀ। ਕੀ ਆਖੀਏ ਅਸਾਂ ਕੀ ਕਹਿਨਾ ਏ ਤੈਨੂੰ, ਉੱਚਾ ਬੋਲ ਬੋਲੀਏ ਐਨੀ ਕਿੱਥੇ ਔਕਾਤ ਮੇਰੀ। ਛਿਪਦੇ ਸੂਰਜਾਂ ਵਾਂਗੂੰ ਤੇਰੇ ਹੁੰਗਾਰੇ ਅਲੋਪ ਹੋ ਗਏ, ਰਾਤਾ ਕਾਲੀਆਂ ਚ ਗੁੰਮ ਹੋ ਗਈ ਬਾਤ ਮੇਰੀ। ਧਰਮਾਂ ਦੇ …
Read More »ਜ਼ਿੰਦਗੀ
ਜ਼ਿੰਦਗੀ ਦੇ ਲੰਘੇ, ਸਾਲ ਬੜੇ ਨੇ। ਆਪਣਿਆਂ ਕੀਤੇ, ਕਮਾਲ ਬੜੇ ਨੇ। ਬੁਝਦੀ ਨੂੰ, ਬੁਝਣ ਨਾ ਦਿੱਤਾ, ਧੁੱਖਦੀ `ਤੇ ਵੀ, ਤੇਲ ਪਾ ਦਿੱਤਾ। ਉਂਝ ਉੱਚੇ ਸੁੱਚੇ, ਖਿਆਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਲੱਤਾਂ ਖਿੱਚਣ ਦੇ ਵਿੱਚ ਅੱਗੇ, ਰੱਬ ਤੋਂ ਇਨ੍ਹਾਂ ਨੂੰ, ਡਰ ਨਾ ਲੱਗੇ ਇਨ੍ਹਾਂ ਪੁੱਟੇ ਅੱਗੇ, ਖਾਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਚੰਗੇ ਮਾੜੇ ਦਿਨ ਯਾਦ ਰਹਿਣਗੇ, ਬੜਾ …
Read More »