ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!! ਖੁਦ ਜਾ ਗਰੀਬਾਂ ਦੀਆਂ ਝੁੱਗੀਆਂ ਵਿੱਚ ਇੱਕ ਗੇੜਾ ਲਾ ਕੇ ਤਾਂ ਵੇਖੀਏ!! ਉੱਡਦੇ ਪਰਿੰਦਿਆਂ ਨੂੰ ਦਿੰਦਾ ਏ ਮਨੁੱਖ ਕਿਸ ਗੱਲ ਦੀ ਸਜ਼ਾ, ਬੰਬਾਂ ਤੇ ਪਟਾਕਿਆਂ ਨੂੰ ਅੱਗ ਲਾਉਣ ਨਾਲੋਂ ਕਿਤੇ ਜ਼ਿਆਦਾ ਏ ਮਜ਼ਾ। ਭੁੱਖਿਆਂ ਦੇ ਮੂੰਹ ਵਿਚ ਬੁਰਕੀ ਪਿਆਰ ਨਾਲ ਪਾ ਕੇ ਤਾਂ ਵੇਖੀਏ, ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ …
Read More »ਕਵਿਤਾਵਾਂ
ਪੁਤਲੇ ਸਾੜ ਕੇ ਕੀ ਮਿਲਣਾ…… ?
ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ ਮਿਲਣਾ…… ? ਰੋਜ਼ ਹੀ ਸੀਤਾ ਚੋਰੀ ਹੋਵੇ, ਰੋਜ਼ ਹੀ ਰਾਵਣ ਜੰਮਦੇ ਏਥੇ, ਘਰ ਤੋਂ ਨਿਕਲਣਾ ਔਖਾ ਏ, ਥਾਂ-ਥਾਂ ਤੇ ਲੋਭੀ ਚੰਮ ਦੇ ਏਥੇ। ਏਸੇ ਡਰ ਤੋਂ ਜੰਮਦੀਆਂ ਕੁੜੀਆਂ, ਕੁੱਖ ਵਿਚ ਮਾਰ ਕੇ ਕੀ ਮਿਲਣਾ? ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ …
Read More »