Friday, March 21, 2025

ਕਵਿਤਾਵਾਂ

ਲੋਹੜੀ ‘ਤੇ ਧੀ ਨੂੰ ਸਤਿਕਾਰੇ

ਗ਼ਜ਼ਲ ਲੋਹੜੀ ‘ਤੇ ਧੀ ਨੂੰ ਸਤਿਕਾਰੇ । ਬੰਦਾ ਪਿਆ ਮਿੱਠੇ ਪੋਚੇ ਮਾਰੇ । ਇੱਕ ਪੁੱਤ ਨੂੰ ਪਾਉਣ ਲਈ ਤਾਂ, ਕਈ ਧੀਆਂ ਨੂੰ ਕੁੱਖ ਵਿੱਚ ਮਾਰੇ । ਨੂੰਹ ਨਾ ਅੱਖੀਂ ਵੇਖ ਸਿਖਾਉਂਦੇ, ਆਪਣੀ ਧੀ ਦੇ ਦੁੱਖੜੇ ਭਾਰੇ । ਜਾਇਦਾਦ ਦੇ ਪੁੱਤਰ ਵਾਰਿਸ, ਧੀ ਨਾ ਮੰਗੇ ਮਹਿਲ-ਮੁਨਾਰੇ । ਧੀ ਨੂੰ ਸਿਰ ‘ਤੇ ਬੋਝ ਹੀ ਮੰਨਣ, ਸੋਚ ਤੋਂ ਪੈਦਲ ਨੇ ਵੀਚਾਰੇ । ਬਰਾਬਰ …

Read More »

ਰੁੱਖ ਲਗਾਓ

ਰੁੱਖ ਹੀ ਹਨ ਸ਼ਾਨ ਅਸਾਡੀ, ਰੁੱਖ ਹੀ ਹਨ ਆਨ ਅਸਾਡੀ… ਰੁੱਖ ਲਗਾਓ-ਰੁੱਖ ਲਗਾਓ, ਹਰ ਪਾਸੇ ਖੁਸ਼ਹਾਲੀ ਲਿਆਓ। ਰੁੱਖ ਹੀ ਹਨ……… ਹਰਿਆਲੀ ਹਰ ਪਾਸੇ ਛਾਵੇ, ਵਾਤਾਵਰਨ ਚਮਕਦਾ ਜਾਵੇ। ਵੇਲ ਬੂਟੀਆਂ ਸੋਹਣੀਆਂ ਲੱਗਣ, ਹਰ ਪਾਸੇ ਉਜ਼ਿਆਲਾ ਛਾਵੇ। ਰੁੱਖ ਹੀ ਹਨ……… ਹਰ ਮਨੁੁੱਖ ਜੇ ਰੁੱਖ ਲਗਾਵੇ, ਆਕਸੀਜਨ ਫਿਰ ਵਧਦੀ ਜਾਵੇ। ਰੋਗ ਬਿਮਾਰੀਆਂ ਦੂਰ ਭਜਾਵੇ, ਹਰ ਸਰੀਰ ਨਿਰੋਗ ਹੋ ਜਾਵੇ। ਰੁੱਖ ਹੀ ਹਨ………   …

Read More »

‘ਨਵਾਂ ਸਾਲ ਆਇਆ’

ਨਵੇਂ ਸਾਲ ‘ਤੇ ਵਿਸ਼ੇਸ਼ ਖੁਸ਼ੀਆਂ-ਖੇੜ੍ਹੇ ਨਵਾਂ ਸਾਲ ਲਿਆਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਸਾਲ 2016 ਸਾਨੂੰ ਵਿਲਕਮ ਕਹਿ ਗਿਆ, ਜਦ ਚੰਦਰਾ ਵਿਛੋੜਾ 2015 ਦਾ ਪੈ ਗਿਆ। ਸ਼ੋਗ ‘ਚ ਨ੍ਹੀ ਭੰਗੜਾ ਖੁਸ਼ੀ ਦੇ ਵਿੱਚ ਪਾਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਖਿੜ੍ਹਗੇ ਨੇ ਫੁੱਲ ਦੂਰ-ਦੂਰ ਤਾਂਈ ਮਹਿਕਦੇ, ਭੌਰੇ ਵੀ ਸਰੂਰ ਵਿੱਚ ਫਿਰਦੇ ਨੇ ਟਹਿਕਦੇ। ਸਾਰਾ ਜੱਗ ਖੁਸ਼ੀ ਵਿੱਚ …

Read More »

ਨਵਾਂ ਸਾਲ

ਮੈਨੂੰ ਯਾਦ ਹੈ ਤੂੰ ਪਿਛਲੇ ਸਾਲ ਵੀ ਆਇਆ ਸੀ, ਇਹਨਾਂ ਹੀ ਦਿਨਾਂ ਚ ਆਇਆ ਸੀ ਤੇਰਾ ਨਾਮ ਉਦੋਂ 2015 ਸੀ, ਤੇਰੇ ਆਉਣ ਦੀ ਬੜੀ ਖ਼ੁਸੀ ਸੀ ਮੈਨੂੰ ਵੀ ਤੇ ਹੋਰਾਂ ਨੁੰ ਵੀ, ਨਵੀਆਂ ਉਮੀਦਾਂ ਸਨ ਤੇਰੇ ਤੋਂ, ਕਿ ਖ਼ੁਸੀਆਂ ਲੈ ਕੇ ਆਵੇਂਗਾ, ਸਭ ਲਈ, ਹਰ ਕੋਈ ਖ਼ੁਸ਼ੀਆਂ ਮਾਣੇਗਾ, ਸਭ ਪਾਸੇ ਸਾਂਤੀ ਹੋਵੇਗੀ, ਤੂੰ ਵਾਅਦਾ ਵੀ ਕੀਤਾ ਸੀ ਕਿ ਭਾਈ ਦਾ …

Read More »

ਸਾਲ ਸੋਲਵਾਂ ਚੜ੍ਹਿਆ

ਸਾਲ ਸੋਲਵਾਂ ਚੜ੍ਹਿਆ, ਆਉਣੇ ਰੰਗ ਬਦਲ ਬਦਲ ਕੇ, ਪੁਟਿਓ ਪੈਰ ਵੇ ਸੱਜਣੋ ਹੁਣ, ਸੰਭਲ ਸੰਭਲ ਕੇ । ਏਸੇ ਉਮਰੇ ਦਿਲ ਵਿੱਚ ਫੁੱਟਣ ਕਈ ਉਮੰਗਾਂ, ਦੱਸਦਿਆਂ ਦੱਸਦਿਆਂ ਆਵਣ ਜਦ ਸੰਗਾਂ, ਵੱਧਦੀਆਂ ਜਾਂਦੀਆਂ ਨਿੱਤ ਨਵੀਆਂ ਹੀ ਮੰਗਾਂ, ਮੌਜਾਂ ਨਿੱਤ ਹੀ ਮਾਣਿਓ ਸਭ ਰਲ ਮਿਲ ਕੇ। ਪੁਟਿਓ ਪੈਰ ਵੇ ਸੱਜਣੋ ਹੁਣ ……………. । ਬਚਪਨ ਬੀਤ ਗਿਆ ਹੁਣ ਪੈਰ ਜਵਾਨੀ ਧਰਿਆ, ਛੱਡ ਸਕੂਲ ਹੁਣ …

Read More »

 ਨਵਾਂ ਸਾਲ ਮੁਬਾਰਕ ਹੈ

ਆਉ! ਜੀ ਆਇਆਂ, ਸਾਲ ਮੁਬਾਰਕ ਹੈ। ਮਹਿੰਗਾਈ ਸਿਰ ਚੜ੍ਹ ਬੋਲੀ, ਦਾਲ ਮੁਬਾਰਕ ਹੈ। ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ-ਠਰੂੰ ਨੇ ਕਰਦੇ ਜੋ ਠੰਡ ‘ਚ ਨੰਗੇ ਫਿਰਦੇ, ਬਾਲ ਮੁਬਾਰਕ ਹੈ। ਦੇਸ਼ ਮੇਰੇ ਦੇ ਨੇਤਾ, ਹੁਣ ਕੌਡ ਕਬੱਡੀ ਖੇਡਣ ਸੰਸਦ ਵਿਚ ਹੂਰਾ-ਮੁੱਕੀ, ਗਾਲ ਬਰਾਬਰ ਹੈ। ਅਮੀਰਾਂ ਦੀ ਤਾਨਾਸ਼ਾਹੀ, ਅੰਬਰੀਂ ਉਡਾਰੀ ਮਾਰੇ ਗਰੀਬਾਂ ਨੂੰ ਫ਼ਹੁਣ ਵਾਲਾ, ਜਾਲ ਮੁਬਾਰਕ ਹੈ। ਰਿਸ਼ਵਤ ‘ਤੇ ਠੱਗੀ-ਠੋਰੀ, ਦਿਨ-ਦਿਹਾੜੇ ਹੋਵੇ …

Read More »

ਫ਼ਰਕ

        ਤੇਰੇ ਦਿੱਤੇ ਹੋਏ ਜਖ਼ਮਾਂ ਦਾ ਦੁੱਖ ਨਹੀਂ ਮੈਨੂੰ, ਤੂੰ ਹੀ ਇਨ੍ਹਾਂ ਸੰਗ ਮੇਰਾ ਰਾਬਤਾ ਬਣਾ ਦਿੱਤਾ। ਸ਼ੁਕਰਗੁਜ਼ਾਰ ਹਾਂ ਮੈਂ ਤੇਰਾ ਹਰ ਪਲ ਕਿਉਂਕਿ, ਕਾਗਜ਼ ਤੇ ਮੈਨੂੰ ਕੁੱਝ ਉਕਰਨ ਯੋਗ ਬਣਾ ਦਿੱਤਾ। ਜੱਦ ਵੀ ਮਹਿਫ਼ਲਵਿੱਚ ਦਰਦਾਂ ਦੀ ਗੱਲ ਛਿੱੜਦੀ, ਦਾਸਤਾਨ ਆਪਣੀ ਦੱਸਣ ਯੋਗ ਮੈਨੂੰ ਬਣਾ ਦਿੱਤਾ। ਦਿਲ ਖੋਲ੍ਹ ਕੇ ਕਦੇ ਮੈਂ ਵੀ ਹੁੰਦਾ ਸਾਂ ਹਾਸਾ ਹੱਸਦਾ, ਲੋਕਾਂ …

Read More »

ਧੰਨੇ ਭਗਤ ਦੀ ਧੰਨ ਧੰਨ ਹੋ ਗਈ

15 ਦਸੰਬਰ ਬਰਸੀ ‘ਤੇ ਰਮੇਸ਼ ਬੱਗਾ ਚੋਹਲਾ         ਭਾਲ ਜਿਸ ਦੀ ਵਿਚ ਯਤਨਸ਼ੀਲ ਦੁਨੀਆਂ, ਆ ਮਿਲਿਆ ਆਪ ਕਰਤਾਰ ਉਸ ਨੂੰ। ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ। ਬੇਸ਼ੱਕ ਪੰਡਤ ਨੇ ਚੁਸਤ ਚਲਾਕ ਬਣ ਕੇ, ਭੋਲੇ ਜੱਟ ਨਾਲ ਠੱਗੀ ਮਾਰ ਲਈ ਸੀ, ਆਪਣੇ ਪਿਆਰੇ ਭਗਤ ਦੀ ਦੇਖ ਭਗਤੀ, ਪ੍ਰਗਟ …

Read More »

ਦੀਵਾਲੀ ਦੀ ਵਧਾਈ

ਸਬਰ ਸੁ ਸ਼ਾਂਤੀ ਦਾ ਜਗਾਓ ਦੀਵਾ, ਕਰੇ ਜ਼ੋ ਹਰ ਪਾਸੇ ਸੱਚ ਦੀ ਰੁਸ਼ਨਾਈ। ਮਸਾਂ ਹੀ ਆਉਂਦੇ ਦਿਨ ਖੁੱਸ਼ੀਆਂ ਦੇ, ਮਿਲ ਸਾਰੇ ਦੇਵੋ ਇੱਕ ਦੂਜੇ ਨੂੰ ਵਧਾਈ। ਖੁਸੀਂਆਂ ਆਈਆਂ ਘਰ ਸਭਨਾਂ ਦੇ, ਲਕਸ਼ਮੀ ਮਾਂ ਦੀਵਾਲੀ ਦੇ ਰੂਪ ਵਿੱਚ ਆਈ। ਬੱਚਿਆਂ ਦੇ ਹੱਥੀਂ ਫੁਲਝੜੀਆਂ, ਅਨਾਰਾਂ, ਘਰ ਦੀ ਰੋਣਕ ਖੁੱਸ਼ੀਆਂ ਸੰਗ ਵਧਾਈ। ਰੀਝ ਕਰੀਂ ਹਰੇਕ ਦੇ ਦਿਲ ਦੀ ਪੂਰੀ , ਰਹੇ ਨਾ ਜਾਏ …

Read More »

ਭਗਵਾਨ ਵਾਲਮੀਕਿ ਜੀ

ਪ੍ਰਕਾਸ਼ ਦਿਵਸ ਨੂੰ ਸਮਰਪਿੱਤ ਵਿਨੋਦ ਫ਼ਕੀਰਾ ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ, ਭਵ ਸਾਗਰ ਦੇ ਕਸ਼ਟਾਂ ਤੋਂ, ਪਾਵੇ ਉਹੀ ਛੁੱਟਕਾਰੇ। ਰਘੂਕੁਲ ਵੰਸ਼ ਨੇ ਲਿਖ ਚਣੌਤੀ, ਛੱਡਿਆ ਸੀ ਘੋੜਾ, ਫੜ੍ਹ ਲੈ ਆਇਆ, ਉਸ ਨੂੰ ਬੱਚਿਆਂ ਦਾ ਜੋੜਾ। ਪ੍ਰਭੂ ਦੀ ਕ੍ਰਿਪਾ ਸਦਕਾ, ਯੋਧੇ ਸਨ ਲਲਕਾਰੇ, ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ। ਰਣਭੂਮੀ ਵਿੱਚ ਲਵ, ਕੁਸ਼ ਨੇ …

Read More »