ਫਾਜ਼ਿਲਕਾ, 23 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਦੋ ਦਿਨਾਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਅੱਜ ਸਮਾਪਤੀ ਹੋਈ। ਦੋ ਦਿਨਾਂ ਵਿਚ ਵੱਖ ਵੱਖ ਖੇਡਾਂ ਵਿਚ ਹਿੱਸਾ ਲੈਕੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹਰੀ ਚੰਦ ਕੰਬੋਜ ਵੱਲੋਂ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਖੇਡਾਂ ਦੇ ਇੰਚਾਰਜ਼ ਬੀ.ਪ.ੀਈ.ਓ ਫਾਜ਼ਿਲਕਾ-2 …
Read More »ਖੇਡ ਸੰਸਾਰ
DAV Public School wins One Gold & One Silver in CBSE North Zone- II Skating
Amritsar, November 22 (Punjab Post Bureau)- Two students of DAV Public School Lawrence Road brought laurels to the school by winning one Gold and one Silver Medal in CBSE North Zone II Skating Championship held at BDS School, Ajnala recently. Rahul Rai of Std VIII bagged Gold Medal in 500 mts. race in U – 14 ( Boys) and Alamjot …
Read More »ਕੋਂਫੀ ਸਕੂਲ ਵਿਚ ਸਪੋਰਟਸ ਮੀਟ ਦਾ ਅਯੋਜਨ
ਫਾਜ਼ਿਲਕਾ, 14 ਨਵੰਬਰ (ਵਿਨੀਤ ਅਰੋੜਾ)- ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਕੌਂਫ਼ੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਨੇ ਮਿਲ ਕੇ ਸਪੋਰਟਸ ਮੀਟ ਕਰਵਾਈ। ਸਕੂਲ ਦੇ ਸਾਰਿਆਂ ਵਿਦਿਆਰਥੀਆਂ ਨੂੰ ਚਾਰ ਵਰਗਾਂ ਵਿਚ ਵੰਡਿਆ ਗਿਆ। ਵਰਗ ਏ ਵਿਚ ਜਮਾਤ ਨਰਸਰੀ ਤੋਂ ਜਮਾਤ ਪਹਿਲੀ ਦੇ ਲਈ ਸੈਕ ਰੇਸ, ਸਪੂਨ ਰੇਸ, ਫਰਾਗ ਰੇਸ, ਬੈਲੂਨ ਰੇਸ, ਰਿੰਗ ਬਾਲ, ਟ੍ਰਾਈ ਸਾਇਕਲ ਰੇਸ, ਰਿੰਗ ਇਨ ਐਂਡ …
Read More »ਬਾਲ ਦਿਵਸ ਮੌਕੇ ਵੱਖ ਵੱਖ ਖੇਡਾਂ ਦਾ ਅਯੋਜਨ ਕੀਤਾ
ਫਾਜ਼ਿਲਕਾ, 14 ਨਵੰਬਰ (ਵਿਨੀਤ ਅਰੋੜਾ)- ਡੀਸੀਡੀਏਵੀ ਸਕੂਲ ਫਾਜ਼ਿਲਕਾ ਵਿਚ ਬਾਲ ਦਿਵਸ ਮੌਕੇ ਵੱਖ ਵੱਖ ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦਾ ਅਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਵੀ.ਕੇ.ਮਿੱਲ, ਮੈਡਮ ਉਰਮਿਲ ਅਤੇ ਮੈਡਮ ਸ਼ਸ਼ੀ ਸ਼ਰਮਾ ਦੀ ਅਗਵਾਈ ਵਿਚ ਹੋਈ। ਮੰਚ ਸੰਚਾਲਨ ਵਿਚ ਮੈਡਮ ਰੇਖਾ ਨੇ ਸਹਿਯੋਗ ਕੀਤਾ। ਪ੍ਰੋਗਰਾਮ ਦੇ ਪਹਿਲੇ ਗੇੜ ਵਿਚ ਅਧਿਆਪਕ ਜਤਿੰਦਰ ਮੋਂਗਾ ਨੇ ਪੰਡਤ ਨਹਿਰੂ ਦੇ ਜੀਵਨ ਤੇ …
Read More »62ਵੀਆਂ 6 ਰੋਜ਼ਾ ਪੰਜਾਬ ਪੱਧਰੀ ਖੋ-ਖੋ ਸਕੂਲ ਖੇਡਾਂ ਸਪੰਨ
ਸੰਦੌੜ, 14 ਨਵੰਬਰ (ਹਰਮਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿੱਖੇ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਮੈਡਮ ਇੰਦੂ ਸਿਮਕ ਦੀ ਅਗਵਾਈ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਖੇਡਾਂ ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਦੇ ਪ੍ਰਬੰਧਾਂ ਹੇਠ ਸਵ. ਕੋਚ ਕੁਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਚੱਲ ਰਹੀਆਂ 62ਵੀਆਂ ਛੇ ਰੋਜਾ ਪੰਜਾਬ ਰਾਜ ਪੱਧਰੀ ਖੋ-ਖੋ ਸਕੂਲ ਖੇਡਾਂ(ਅੰਡਰ 19 ਲੜਕੇ ਤੇ ਲੜਕੀਆਂ) …
Read More »ਐਥਲੈਟਿਕਸ ਖੇਡ ਮੁਕਾਬਲਿਆਂ ਦਾ ਦੂਜਾ ਦਿਨ ਸਪ੍ਰਿੰਗ ਬਰਡਜ਼ ਸਕੂਲ ਦੇ ਨਾਮ ਰਿਹਾ
ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ ਬਿਊਰੂੋ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਦੀ ਦੇਖ-ਰੇਖ ਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੇ ਪ੍ਰਬੰਧਾਂ ਹੇਠ ਚੱਲ ਰਹੇ ਲੜਕੀਆਂ ਦੇ ਅੰਡਰ ੧੪, ੧੭ ਤੇ ੧੯ ਸਾਲ ਉਮਰ ਵਰਗ ਦੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਖੇਡ ਮੁਕਾਬਲਿਆਂ ਦਾ ਅੱਜ ਦੂਜਾ ਦਿਨ ਸਪ੍ਰਿੰਗ …
Read More »ਜਿਲ੍ਹਾ ਪੱਧਰੀ ਪੰਜਾਬ ਸਕੂਲ ਕਰਾਟੇ ਚੈਂਪੀਅਨਸ਼ਿਪ ਵਿਚ ਖਾਲਸਾ ਅਕੈਡਮੀ ਨੇ ਹਾਸਲ ਕੀਤਾ ਦੂਸਰਾ ਸਥਾਨ
ਚੌਂਕ ਮਹਿਤਾ, 9 ਨਵੰਬਰ (ਜੋਗਿੰਦਰ ਸਿੰਘ ਮਾਣਾ)- ਜਿਲ੍ਹਾ ਪੱਧਰ ਪੰਜਾਬ ਸਕੂਲ ਖੇਡਾਂ ਵੱਲੋਂ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ ਵਿਖੇ 3 ਤੋਂ 5 ਨਵੰਬਰ ਤੱਕ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਜਿਲ੍ਹਾ ਪੱਧਰ ਦੀਆਂ ਟੀਮਾਂ ਨੇ ਭਾਗ ਲਿਆ।ਸੰਤ ਬਾਬਾ ਠਾਕੁਰ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ …
Read More »ਬੀ-ਡਵੀਜਨ ਹੈਂਡਬਾਲ ਇੰਟਰਕਾਲਜ ਦੇ ਦੋਵਾਂ ਵਰਗਾਂ ਵਿੱਚ ਆਰ.ਕੇ ਆਰਿਆ ਕਾਲਜ ਨਵਾਂ ਸ਼ਹਿਰ ਚੈਂਪੀਅਨ
ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਵਿਖੇ ਸੰਪੰਨ ਹੋਏ ਮਹਿਲਾ ਪੁਰਸ਼ਾਂ ਦੇ ਬੀ ਡਵੀਜਨ ਇੰਟਰ-ਕਾਲਜ ਹੈਂਡਬਾਲ ਟੂਰਨਾਮੈਂਟ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਆਰ.ਕੇ.ਆਰਿਆ ਕਾਲਜ ਨਵਾਂ ਸ਼ਹਿਰ ਦੇ ਸਿਰ ਸਜਿਆ।ਜਿਕਰਯੋਗ ਹੈ ਕਿ ਇੰਨ੍ਹਾਂ ਵੱਕਾਰੀ ਮੁਕਾਬਲਿਆਂ ਦੌਰਾਨ ਹੈਂਡਬਾਲ ਖੇਡ ਖੇਤਰ ਦਾ ਜਿਲ੍ਹਾ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਤੇ ਹੈਂਡਬਾਲ ਖੇਡ ਦੇ ਭੀਸ਼ਮ ਪਿਤਾਮਾਹ …
Read More »Excellent Performance of Students in DAV National Sports Cluster
Amritsar, November 2 (Punjab Post Bureau)- Students of DAV Public School, Lawrence Road proved their mettle in DAV National Sports Cluster Level games held at DAV Public School, Lawrence Road, Amritsar . The games were organised under the aegis of DAV College Managing Committee, New Delhi from 21st Oct to 26th Oct 2016. A total of around 200 students from …
Read More »ਜੀ.ਐਨ.ਡੀ.ਯੂ ਵਿਖੇ ਮਹਿਲਾ ਪੁਰਸ਼ਾਂ ਦੇ 2 ਦਿਨਾ ਇੰਟਰਕਾਲਜ ਹੈਂਡਬਾਲ ਮੁਕਾਬਲੇ ਸ਼ੁਰੂ
ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਦੇ ਵੀ.ਸੀ. ਪ੍ਰੋਫੈ. ਅਜੈਬ ਸਿੰਘ ਬਰਾੜ ਦੇ ਦਿਸ਼ਾਂ ਨਿਰਦੇਸ਼ਾਂ ਤੇ ਡਿਪਟੀ ਡਾਇਰੈਕਟਰ ਪ੍ਰੋ. ਡਾ. ਐਸ.ਐਸ. ਰੰਧਾਵਾ ਦੀ ਅਗੁਵਾਈ ਤੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਦੀ ਦੇਖ-ਰੇਖ ਹੇਠ ਜੀਐਨਡੀਯੂ ਵਿਖੇ ਸਥਿਤ ਸਾਂਈ ਹੈਂਡਬਾਲ ਸੈਂਟਰ ਵਿਖੇ ਮਹਿਲਾਂ-ਪੁਰਸ਼ਾਂ ਦੇ 2 ਦਿਨਾਂ ਇੰਟਰਕਾਲਜ ਹੈਂਡਬਾਲ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ। ਪੁਰਸ਼ ਵਰਗ ਦੇ ਏ ਡੀਵਜਨ ਦਾ ਉਦਘਾਟਨੀ …
Read More »
Punjab Post Daily Online Newspaper & Print Media