New Delhi, June 3 (Punjab Post Bureau) – The Prime Minister, Shri Narendra Modi has condoled the passing away of American professional boxing player Muhammad Ali. “RIP Muhammad Ali. You were an exemplary sportsperson and source of inspiration who demonstrated the power of human spirit and determination”, the Prime Minister said.
Read More »ਖੇਡ ਸੰਸਾਰ
ਜੀ.ਐਨ.ਡੀ.ਯੂ ਦੀ ਦੇਖ ਰੇਖ ਹੇਠ ਹੋਣਗੀਆਂ 8 ਯੂਨਿਵਰਸਿਟੀ ਪ੍ਰਤੀਯੋਗਿਤਾਵਾਂ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੀਆਂ ਯੂਨਿਵਰਸਿਟੀਆਂ ਦੇ ਸਾਂਝੇ ਸੰਗਠਨ ਏਆਈਯੂ ਦੇ ਵਲੋਂ 2016-17 ਦਾ ਆਲ ਇੰਡੀਆ ਇੰਟਰਵਰਸਿਟੀ ਖੇਡਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਮਹਿਲਾ-ਪੁਰਸ਼ਾਂ ਦੀ ਲੋਡ ਅਤੇ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਫੈਂਸਿੰਗ ਚੈਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਪਿਸਟਲ ਸ਼ੂਟਿੰਗ ਅਤੇ .177 ਏਅਰ ਰਾਇਫਲ ਪੀਪ ਸਾਇਟ, ਕਲੇ ਪਿਜਨ ਸ਼ੂਟਿੰਗ ਟਰੈਪ, ਡਬਲ ਟਰੈਪ ਐਂਡ …
Read More »ਫੁੱਟਬਾਲ ਖਿਡਾਰੀਆਂ ਦਾ 15 ਦਿਨਾਂ ਵਿਸ਼ੇਸ਼ ਸਮਰ ਕੋਚਿੰਗ ਕੈਂਪ ਸ਼ੁਰੂ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਖਾਲਸਾ ਫੁੱਟਬਾਲ ਕਲੱਬ ਰਜਿ: ਦੇ ਵਲੋਂ ਹਰ ਸਾਲ ਦੀ ਲਗਾਇਆ ਜਾਣ ਵਾਲਾ 15 ਦਿਨਾਂ ਸਪੈਸ਼ਲ ਸਮਰ ਕੋਚਿੰਗ ਕੈਂਪ ਅੱਜ ਤੋਂ ਸਥਾਨਕ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸ਼ੁਰੂ ਹੋ ਗਿਆ।ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਾਂਝੇ ਸਹਿਯੋਗ ਨਾਲ ਫੁੱਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਹ ਕੋਚ ਜੋਗਿੰਦਰ ਸਿੰਘ ਮਾਨ ਦੀ ਦੇਖ ਰੇਖ ਹੇਠ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ. ਟੀ. ਰੋਡ ਦੀ ਰੋਪ ਸਕਿਪਿੰਗ ਓਪਨ ਡਿਸਟ੍ਰਿਕ ਟੂਰਨਾਮੈਂਟ ‘ਚ ਸ਼ਾਨਦਾਰ ਕਾਰਗੁਜ਼ਾਰੀ
ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸ’ਗੂ) – ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਿਉ ਮੰਡੀ ਵਿਖੇ ਹੋਏ ਰੋਪ ਸਕਿਪਿੰਗ ਓਪਨ ਡਿਸਟ੍ਰਿਕ ਟੂਰਨਾਮੈਂਟ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਭਾਗ ਲਿਆ।ਜਿਨ੍ਹਾ ਵਿੱਚ ਅੰਡਰ-17 ਵਰਗ ਲੜਕੇ ਅਤੇ ਲੜਕੀਆਂ ਨੇ ਪਹਿਲੀ ਪੁਜੀਸ਼ਨ, ਅੰਡਰ- 14 …
Read More »ਮੱਲਾਂ ਮਾਰਨ ਵਾਲੇ ਕੁਲਬੀਰ ਦਾ ਹੋਇਆ ਨਿੱਘਾ ਸਵਾਗਤ ਤੇ ਸਨਮਾਨ
ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਵਿਦਿਅਕ, ਧਾਰਮਿਕ ਤੇ ਸਮਾਜਿਕ ਖੇਤਰਾਂ ‘ਚ ਮੱਲਾਂ ਮਾਰਨ ਵਾਲੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਕੁਲਬੀਰ ਸਿੰਘ ਦਾ ਉਸਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਨਿੱਘਾ ਸਵਾਗਤ ਕਰਨ ਦੇ ਨਾਲ ਨਾਂਲ ਵਿਸ਼ੇਸ਼ ਤੋਰ ਤੇ ਸਨਮਾਨ ਵੀ ਕੀਤਾ ਗਿਆ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ ਨੇ ਜਿਥੇ ਸੀ.ਬੀ.ਐਸ.ਈ …
Read More »ਮਹਿਲਾ ਪੁਰਸ਼ਾਂ ਦੀ ਦੋ ਦਿਨਾਂ ਓਪਨ ਡਿਸਟ੍ਰਿਕ ਚੈਸ ਚੈਂਪੀਅਨਸ਼ਿਪ ਸੰਪੰਨ
ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਚੈਸ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਤੇ ਚੀਫ ਆਰਬੀਟਰ ਅਨੁਜ ਸ਼ਿੰਗਾਰੀ ਦੀ ਦੇਖ ਰੇਖ ਹੇਠ 7 ਸਾਲ ਤੋਂ ਲੈ ਕੇ 25 ਸਾਲ ਉਮਰ ਵਰਗ ਦੇ ਮਹਿਲਾ-ਪੁਰਸ਼ ਖਿਡਾਰੀਆਂ ਦੀ ਦੋ ਦਿਨਾਂ ਓਪਨ ਡਿਸਟ੍ਰਿਕ ਚੈਸ ਚੈਂਪੀਅਨਸ਼ਿਪ 100 ਫੁਟੀ ਰੋਡ ਸੁਲਤਾਨਵਿੰਡ ਰੋਡ ਵਿਖੇ ਸੰਪੰਨ ਹੋ ਗਈ। ਜਿਸ ਦੋਰਾਨ ਸੈਂਕੜੇ ਖਿਡਾਰੀਆਂ ਨੇ …
Read More »ਖੇਡ ਪ੍ਰਮੋਟਰ ਡੀ.ਐਸ.ਪੀ ਕੁਲਦੀਪ ਸਿੰਘ ਸਨਮਾਨਿਤ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਸਮੇਂ ਸਮੇਂ ਤੇ ਲੋੜਵੰਦ ਖਿਡਾਰੀਆਂ ਦੀ ਬਾਂਹ ਫੜਨ ਵਾਲੇ ਤੇ ਖੇਡ ਖੇਤਰ ਨੂੰ ਉਤਸ਼ਾਹਿਤ ਕਰਨ ਵਾਲੇ ਇੰਸਪੈਕਟਰ ਤੋਂ ਪਦਉਨਤ ਹੋਏ ਉਘੇ ਖੇਡ ਪ੍ਰਮੋਟਰ, ਡੀ.ਐਸ.ਪੀ ਕੁਲਦੀਪ ਸਿੰਘ ਨੂੰ ਯੰਗ ਸਪੋਰਟਸ ਐਂਡ ਵੈਲਫੇਅਰ ਸੁੁਸਾਇਟੀ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਅੱਜ ਸਨਮਾਨਿਤ ਕੀਤਾ ਗਿਆ।ਸੁਸਾਇਟੀ ਦੇ ਪ੍ਰਧਾਨ ਸ਼ਾਮ ਸੁੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਨਮਾਨਿਤ ਕਰਨ …
Read More »ਭਗਤ ਪੁੂਰਨ ਸਿੰਘ ਸਕੂਲ ਦੇ ਡੈਫ ਖਿਡਾਰੀ ਲੈ ਸਕਣਗੇ ਜੁਡੋ ‘ਚ ਹਿੱਸਾ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਗਤ ਪੂਰਨ ਸਿੰਘ ਪਿੰਗਲਵਾੜਾ ਐਂਡ ਚੈਰੀਟੇਬਲ ਟਰੱਸਟ ਦੇ ਬੇਮਿਸਾਲ ਪ੍ਰਬੰਧਾਂ ਹੇਠ ਚੱਲ ਰਹੇ ‘ਭਗਤ ਪੁੂਰਨ ਸਿੰਘ ਸਕੂਲ ਫੋਰ ਦ ਡੈਫ’ ਦੇ ਵਿਦਿਆਰਥੀ ਵੀ ਹੁਣ ਬਾਕੀ ਖੇਡਾਂ ਵਾਂਗ ਜੁਡੌ ਖੇਡ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਸਕਣਗੇ। ਜਿਨ੍ਹਾਂ ਨੂੰ ਜੁੂਡੌ ਖੇਡ ਦੇ ਗੁਰ ਫ੍ਰੀ ਵਿਚ ਸਿਖਾਉਣ ਦੀ ਜਿੰਮੇਵਾਰੀ ਅੰਤਰਾਸ਼ਟਰੀ ਜੂਡੋ ਕੋਚ …
Read More »ਨਵੇਂ ਕੋਚਾਂ ਖੇਡਾਂ ਦੇ ਪ੍ਰਚਾਰ ਤੇ ਪ੍ਰਸਾਰ ‘ਚ ਹੋਵੇਗਾ ਹੋਰ ‘ ਵਾਧਾ- ਡੀ.ਐਸ.ਓ ਹਰਪਾਲਜੀਤ ਸੰਧੂ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋਂ ਪ੍ਰਾਂਤ ਦੇ ਖੇਡ ਖੇਤਰ ਨੂੰ ਹੋਰ ਵੀ ਚੁਸਤ ਫੁਰਤ ਤੇ ਬੇਹਤਰ ਬਣਾਉਣ ਦੇ ਮੰਤਵ ਨਾਲ ਭਰਤੀ ਕੀਤੇ ਗਏ ਨਵੇ ਕੋਚਾ ਨੇ ਆਪੋ-ਆਪਣੇ ਸਥਾਨ ਗ੍ਰਹਿਣ ਕਰ ਲਏ ਹਨ। ਸਰਹੱਦੀ ਜਿਲ੍ਹਾ ਅੰਮ੍ਰਿਤਸਰ ਨੂੰ ਵੱਖ-ਵੱਖ ਖੇਡਾਂ ਦੇ ਨਾਲ ਸਬੰਧਤ 7 ਨਵੇਂ ਕੋਚ ਮਿਲੇ ਹਨ। ਜਿਨ੍ਹਾਂ ਦੇ ਵਿੱਚ ਫੁੱਟਬਾਲ ਕੋਚ …
Read More »61ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਮਾਰੀਆਂ ਵੱਡੀਆਂ ਮੱਲ੍ਹਾਂ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ ਸੱਗੂ) – ਹਾਲ ਹੀ ਵਿਚ ਹੋਈਆਂ 61ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਕੂੁਲੀ ਖਿਡਾਰੀਆਂ ਨੇ ਵੱਡੀਆਂ ਮੱਲ੍ਹਾਂ ਮਾਰਦਿਆਂ 33 ਫਸਟ, 23 ਸੈਕਿੰਡ ਅਤੇ 23 ਥਰਡ ਪੁਜ਼ੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ ਦਾ ਨਾਂਅ ਚਮਕਾਇਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਸ਼ਤਰੰਜ ਵਿਚ …
Read More »
Punjab Post Daily Online Newspaper & Print Media