Sunday, September 8, 2024

ਖੇਡ ਸੰਸਾਰ

ਸਟਾਲ ਵਾਰਟਸ ਸਕੂਲ ਨੇ ਮਨਾਇਆ ਵਰਲਡ ਬੁੱਕ ਡੇਅ

ਪ੍ਰਤੀਯੋਗਤਾ ਵਿੱਚ ਪ੍ਰਿਯਾਂਸ਼ੀ, ਪਰਿਕਸ਼ੀਤਾ, ਸਕਸ਼ਮ ਤੇ ਹਿਮਾਂਕ ਨੇ ਮਾਰੀ ਬਾਜੀ ਛੇਹਰਟਾ, 26 ਅਪ੍ਰੈਲ (ਨੋਬਲ) – ਸਟਾਲਵਾਰਟਸ ਸਕੂਲ ਵਿਖੇ ਵਰਲਡ ਬੁੱਕ ਡੇਅ ਮੌਕੇ ਪ੍ਰਿੰਸੀਪਲ ਮਨੀਸ਼ਾ ਧਾਨੂਕਾ ਦੀ ਅਗਵਾਈ ‘ਚ ਬੁੱਕ ਜੈਕੇਟ ਪ੍ਰਤੀਯੋਗਤਾ ਕਰਵਾਈ ਗਈ, ਜਿਸ ਦੌਰਾਨ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਪ੍ਰਤੀਯੋਗਤਾ ਦੌਰਾਨ ਹੋਪ ਤੇ ਹਿਊਮੈਨਿਟੀ ਹਾਊਸ ਪਹਿਲੇ ਸਥਾਨ ਤੇ ਰਹੇ। ਜੂਨੀਅਰ ਵਿਦਿਆਰਥੀਆਂ …

Read More »

ਡੀ.ਏ.ਵੀ. ਪਬਲਿਕ ਨੇ ਸੌ ਫੀਸਦੀ ਯਾਦਸ਼ਕਤੀ ਲਈ ਵਰਕਸ਼ਾਪ

ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਸੌ ਪ੍ਰਤੀਸ਼ਤ ਯਾਦਸ਼ਕਤੀ ਨੂੰ ਪ੍ਰਾਪਤ ਕਰਨਾ ਸੀ।ਇਸ ਵਰਕਸ਼ਾਪ ਦੇ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਕਿਵੇਂ ਅਚੇਤ ਅਵਸਥਾ ਵਿਚ ਸਾਡਾ ਦਿਮਾਗ ਕੰਮ ਕਰਦਾ ਹੈ ਅਤੇ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਲਈ ਕਿਵੇਂ ਇਸ …

Read More »

 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਕਰਵਾਈ ਗਈ

ਜੰਡਿਆਲਾ ਗੁਰੂ, 13 ਅਪ੍ਰੈਲ (ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ ਜੋਤਸ਼ ਸਮਰਾਟ ਸ਼੍ਰੀ ਕੇ. ਐਸ ਪਾਰਸ ਦੇ ਵਿਸ਼ੇਸ ਸਹਿਯੋਗ ਨਾਲ ਸਵ: ਪ੍ਰਿਤਪਾਲ ਪਾਰਸ ਦੀ ਯਾਦ ਵਿੱਚ 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਸੰਗਮ ਪੈਲਸ ਜੰਡਿਆਲਾ ਗੁਰੁ ਵਿਖੇ ਕਰਵਾਈ ਗਈ।ਜਿਸ ਵਿੱਚ ਬੌਡੀ ਬਿਲਡਿੰਗ, ਸਟਰੈਂਥ ਬਿਲਡਿੰਗ, ਬੈਸਟ ਬਾਈਸ਼ੇਪ ਅਤੇ ਬੈਂਚਪ੍ਰੈਸ ਦੇ ਵਿਸ਼ੇਸ ਮੁਕਾਬਲੇ ਕਰਵਾਏ ਗਏ।ਵੱਖ-ਵੱਖ 10 ਰਾਜਾਂ ਵਿਚੋਂ 300 …

Read More »

42ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਦਗਾਰੀ ਫੁਟਬਾਲ ਟੂਰਨਾਮੈਟ ਸ਼ਾਨੋ ਸ਼ੌਕਤ ਨਾਲ ਸ਼ੁਰੂ

ਕੈਪਟਨ ਨਰੈਣ ਸਿੰਘ ਦੀ ਸਰਪ੍ਰਸਤੀ ਵਿਚ ਹੋਣਗੇ ਫੁੱਟਬਾਲ ਮੈਚ ਕੈਪਟਨ ਨਰਾਇਣ ਸਿੰਘ ਸਰਾਂ ਯੂ. ਐਸ. ਏ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਅਹਿਮ ਯੋਗਦਾਨ ਬਟਾਲਾ, 9 ਅਪ੍ਰੈਲ ( ਨਰਿੰਦਰ ਸਿੰਘ ਬਰਨਾਲ) – ਹਰ ਸਾਲ ਦੀ ਤਰਾਂ ਯੰਗ ਫਾਰਮਰਜ਼ ਯੂਥ ਕਲੱਬ ਜੈਤੋਸਰਜਾ (ਗੁਰਦਾਸਪੁਰ) ਤੇ ਐਨ ਆਰ ਆਈ ਭਰਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਤੇ ਸਹਿਯੋਗ ਨਾਲ ਨੌਜਵਾਂਨਾ ਖੇਡਾਂ ਵੱਲ ਪ੍ਰੇਰਤ ਕਰਨ ਵਾਸਤੇ 9 …

Read More »

ਮੁੱਕੇਬਾਜ ਤੋਂ ਗਾਇਕ ਬਣੇ ਆਰਿਫ ਸਿੰਘ ਨੇ ਖ਼ਾਲਸਾ ਕਾਲਜ ਵਿੱਚ ਗੁਜ਼ਾਰੇ ਹਸੀਨ ਪਲਾਂ ਨੂੰ ਕੀਤਾ ਯਾਦ

ਪ੍ਰਿੰ: ਭੰਗੂ ਨੇ ਸਕੂਲ ਦੇ ਪੁਰਾਣੇ ਖਿਡਾਰੀ ਦਾ ਸਕੂਲ ਪਹੁੰਚਣ ‘ਤੇ ਕੀਤਾ ਸ਼ਾਨਦਾਰ ਸਵਾਗਤ ਅੰਮ੍ਰਿਤਸਰ, 8 ਅਪ੍ਰੈਲ (ਪੀਤਮ ਸਿੰਘ) – ਬਾਕਸਰ ਤੋਂ ਗਾਇਕ ਬਣੇ ਆਰਿਫ਼ ਸਿੰਘ ਨੇ ਅੱਜ ਇੱਥੇ ਆਪਣੇ ਮੁੱਖ ਸਿਖਲਾਈ ਕੇਂਦਰ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਆ ਕੇ ਆਪਣੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਖਿਡਾਰੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸਕੂਲ ਪ੍ਰਿੰ: ਨਿਰਮਲ ਸਿੰਘ …

Read More »

ਬਾਡੀ ਟੈਂਪਲ ਜਿਮ ਵਲੋਂ ਜਿਲ੍ਹਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)  ਸਥਾਨਕ ਨਿਊ ਅੰਮ੍ਰਿਤਸਰ ਵਿਖੇ ਬਾਡੀ ਟੈਂਪਲ ਜਿਮ ਵਿਖੇ ਅੰਮ੍ਰਿਤਸਰ ਜਿਲ੍ਹਾ ਬਾਡੀ ਬਿਲਡਿੰਗ ਐਂਡ ਫਿਟਨੈਸ ਐਸੋਸੀਏਸ਼ਨ ਵੱਲੋਂ 35ਵੀਂ ਜਿਲ੍ਹਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦੌਰਾਨ ਜਿਲ੍ਹਾ ਪੱਧਰੀ ਮਿਸਟਰ ਅੰਮ੍ਰਿਤਸਰ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ।ਐਸੋਸੀਏਸ਼ਨ ਦੇ ਵਰਕਿੰਗ ਪਰੈਜੀਡੈਂਟ ਜੀ.ਐਲ ਸ਼ਰਮਾ ਅਤੇ ਬਾਡੀ ਟੈਂਪਲ ਜਿਮ ਦੇ ਮਾਲਕ ਸ੍ਰ. ਪ੍ਰਿਤਪਾਲ ਸਿੰਘ ਦੱਸਿਆ ਕਿ ਨੇ 50 ਕਿਲੋ …

Read More »

ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਅਥਲੈਟਿਕ ਮੀਟ ਦੀ ਹੋਈ ਸ਼ੁਰੂਆਤ

ਅੱਜ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਜਿਲਾ ਭਲਾਈ ਅਫਸਰ ਫਾਜ਼ਿਲਕਾ, 16 ਮਾਰਚ (ਵਿਨੀਤ ਅਰੋੜਾ) – ਸਥਾਨਕ ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਅਥਲੈਟਿਕ ਮੀਟ ਸ਼ਰੂ ਹੋਈਆਂ। ਪਹਿਲੇ ਦਿਨ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨ ਕਾਲਜ ਚੇਅਰਮੈਨ ਜੇ.ਐਸ ਸਿੱਧੂ ਤੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਸਨ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਜਨੀਸ਼ ਛੋਕਰਾ ਨੇ ਦੱਸਿਆ ਕਿ ਪਹਿਲੇ ਦਿਨ ਦੀਆਂ ਖੇਡਾਂ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ …

Read More »

ਖਾਲਸਾ ਕਾਲਜ ਵਿੱਚ ਸਾਲਾਨਾ ਸਪੋਰਟਸ ਦਿਵਸ ਤੇ ਇਨਾਮ ਵੰਡ ਸਮਾਰੋਹ ਆਯੋਜਿਤ

ਅੰਮ੍ਰਿਤਸਰ, 14 ਮਾਰਚ (ਪ੍ਰੀਤਮ ਸਿੰਘ) – ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਸਾਲਾਨਾ ਸਪੋਰਟਸ ਦਿਵਸ ਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਥਲੈਟਿਕਸ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸਮਾਰੋਹ ਵਿੱਚ ਪਦਮਸ਼੍ਰੀ ਅਤੇ ਦਰੋਣਚਾਰੀਆ ਐਵਾਰਡ ਜੇਤੂ ਬਹਾਦੁਰ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੌਕੇ ਐਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ …

Read More »