Friday, October 18, 2024

ਖੇਡ ਸੰਸਾਰ

ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ

ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ. ਐਸ. ਸੀ. ਨਾਨ ਮੈਡੀਕਲ ਭਾਗ-ਤੀਸਰੇ ਦੀਆਂ ਵਿਦਿਆਰਥਣਾਂ ਆਸ਼ਵੀਨ ਢੀਂਗਰਾ ਤੇ ਸੇਵੀ ਅਟਾਰੀ ਅਤੇ ਨਾਨ ਮੈਡੀਕਲ ਭਾਗ ਪੰਜਵੇਂ ਦੀ ਵਿਦਿਆਰਥਣ ਆਸਥਾ ਅਗਰਵਾਲ ਨੇ ਖਾਲਸਾ ਕਾਲਜ ਵਲੋਂ ਆਯੋਜਿਤ ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ ਵਿਚ ਤੀਸਰਾ ਸਥਾਨ ਹਾਸਿਲ ਕੀਤਾ। “ਐਪਲੀਕੇਸ਼ਨ ਆਫ਼ ਮੈਥੇਮੈਟੀਕਸ” ਵਿਸ਼ੇ ‘ਤੇ ਕਰਵਾਏ …

Read More »

ਗੁੱਟ ਵਰਗ ਅੰਡਰ 17 ‘ਚ ਬੈਡਮਿੰਟਨ ਲੜਕੇ ਤੇ ਲੜਕੀਆਂ ਦੀ ਚੋਣ

ਬਿਨਾ ਪੱਖਪਾਤ ਦੇ ਖੇਡਾਂ ਕਰਵਾਉਣੀਆਂ ਸਾਡਾ ਫਰਜ਼ – ਬੂਟਾ ਸਿੰੰਘ ਬੈਂਸ ਬਟਾਲਾ, 21 ਸਤੰਬਰ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਹਰਮਨ ਪਿਆਰਤਾ ਤੇ ਅਨੁਸ਼ਾਸ਼ਨ ਪੈਦਾ ਕਰਨ ਲਈ ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਅਨਿਲ ਸ਼ਰਮਾ, ਏ. ਈ. ਓ ਬੂਟਾ ਸਿੰਘ ਬੈਂਸ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਵੱਲੋ ਜਿਲ੍ਹੇ ਭਰ …

Read More »

ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਸਕੂਲੀ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ

ਅਹਿਮਦਗੜ੍ਹ (ਸੰਦੌੜ), 18 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਜੌਨ ਪੱਧਰੀ ਮੁਕਾਬਲੇ ਭੋਗੀਵਾਲ, ਜਿੱਲ੍ਹਾ ਪੱਧਰੀ ਸੁਨਾਮ, ਸੰਗਰੂਰ ਵਿਖੇ ਖੇਡ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਵਿਸ਼ੇਸ਼ ਕਰ ਕੇ ਸਰਪੰਚ ਕੁਲਵਿੰਦਰ ਸਿੰਘ, ਮੁੱਖ ਅਧਿਆਪਕ ਗੁਰਚਰਨ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ।ਅੱਵਲ ਅਸਥਾਨ ਪ੍ਰਾਪਤ ਕਰ ਕੇ ਅਗਾਂਹ ਵਿਚ ਹੋਣ ਵਾਲੇ …

Read More »

ਦੇਸ ਰਾਜ ਡੀ. ਏ. ਵੀ ਸਕੂਲ ਦੀ ਕ੍ਰਿਕਟ ਟੀਮ ਜੇਤੂ

ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਦੇਸ ਰਾਜ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਬਟਾਂਲਾ ਵਿਖੇ ਜੋਨਲ ਪੱਧਰ ਦੀ ਖੇਡਾਂ ਦੌਰਾਨ ਸਕੂਲ ਦੀ ਕ੍ਰਿਕਟ ਟੀਮ ਜੇਤੂ ਰਹੀ ਹੈ। ਇਸ ਸਬੰਧ ਵਿੱਚ ਡਾਇਰੈਕਟਰ ਸ੍ਰੀ ਮਦਨ ਲਾਲ ਨੇ ਖਿਡਾਰੀਆਂ ਨੂੰ ਵਧਾਈ ਤੇ ਦੱਸਿਆ ਅੰਡਰ 17 ਤੇ ਅੰਡਰ 19 ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ, ਇਕ ਮਾਣ ਵਾਲਾ ਕੰਮ ਕੀਤਾ ਹੈ।ਵਿਦਿਆਰਥੀਆਂ ਨੂੰ ਇਸੇ ਤਰਾਂ …

Read More »

ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ 23-24 ਤੋਂ

ਚੌਂਕ ਮਹਿਤਾ / ਖਜ਼ਾਲਾ 18 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) –  ਦਮਦਮੀ ਟਕਸਾਲ ਦੇ ਮੁਖੀ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸ਼ਾ ਦੀ ਰਹਿਨਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ 2015-16 ਸੈਸਨ ਦੌਰਾਨ ਜਿਲਾ੍ਹ ਅੰਮ੍ਰਿਤਸਰ ਦੇ ਸਾਰੇ ਬਲਾਕਾਂ ਦੀਆਂ ਪੈਡੂ ਖੇਡਾਂ ਅਥੈਲਟਿਕਸ, ਹਾਕੀ, ਕਬੱਡੀ, ਵਾਲੀਬਾਲ ਅਤੇ …

Read More »

 ਪੋ੍: ਵਲਟੋਹਾ ਵੱਲੋ ਸ਼ਹੀਦ ਜਸਵੰਤ ਸਿੰਘ ਦੀ ਯਾਦ ਵਿਚ ਅਮੀਸ਼ਾਹ ਵਿਖੇ ਕਬੱਡੀ ਅਕੈਡਮੀ ਦਾ ਉਦਘਾਟਨ

ਖਾਲੜਾ, 16 ਸਤੰਬਰ (ਲਖਵਿੰਦਰ ਸਿੰਘ ਗੌਲਣ, ਰੰਪਲ ਗੌਲਣ) – ਨੌਜਵਾਨਾ ਨੂੰ ਨਸ਼ਿਆਂ ਵਰਗੇ ਕੋਹੜ ਅਤੇ ਹੋਰ ਸਮਾਜਿਕ ਬੁਰਾਈਆਂ ਤੋ ਦੂਰ ਰੱਖ ਕੇ ਖੇਡਾਂ ਨਾਲ ਜੌੜਨ ਦੇ ਮਕਸਦ ਨਾਲ ਅੱਜ ਪਿੰਡ ਅਮੀਸ਼ਾਹ ਵਿਖੇ ਮੁੱਖ ਸੰਸਦੀ ਸਕੱਤਰ ਪੋ੍ਰ: ਵਿਰਸਾ ਸਿੰਘ ਵਲਟੋਹਾ ਵੱਲੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਕਬੱਡੀ ਅਕੈਡਮੀ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪੋ੍ਰ: …

Read More »

DAV Public School Bags Top Positions in Taekwondo

Amritsar, 11 Sept. (Punjab Post Bureau) –  DAV Public School, Lawrence Road bagged Top Positions in School District Taekwondo Tournament held at Bhavans’ SL School. The tournament was organised by PSEB. As many as 21 schools from Amritsar district participated in the tournament. The students of the school bagged  one Gold Medal, one Silver Medal and one Bronze Medal in …

Read More »

ਫੁੱਟਬਾਲ ਅੰਡਰ 17 ‘ਚ ਜਲਵਾਣਾ ਸਕੂਲ ਬਣਿਆ ਜਿਲ੍ਹਾ ਜੇਤੂ

ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਜਲਵਾਣਾ ਦੀ ਲੜਕੀਆਂ ਦੀ ਅੰਡਰ 17 ਸਾਲਾਂ ਫੁੱਟਬਾਲ ਟੀਮ ਨੇ ਜਿਲ੍ਹੇ ਵਿਚੋਂ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਲੜਕੀਆਂ ਦੀ ਇਸ ਟੀਮ ਨੇ ਭਵਾਨੀਗੜ੍ਹ ਅਤੇ ਸੰਗਰੂਰ ਜੋਨ ਨੂੰ ਹਰਾਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਅਤੇ ਫਾਈਨਲ ਵਿਚ ਭਸੌੜ ਜੋਨ ਨਾਲ ਹੋਏ ਫਸਵੇਂ ਮੁਕਾਬਲੇ ਵਿਚ ਹਰਾਕੇ ਪਹਿਲਾ ਸਥਾਨ ਹਾਸਲ …

Read More »

ਜ਼ਿਲਾ ਟੁਰਨਾਂਮੈਂਟ ਲੜਕੀਆਂ ਵਿੱਚ ਮਾਲ ਰੋਡ ਸਕੂਲ ਦੀ ਤਾਇਕਵਾਂਡੋ ਟੀਮ ਪਹਿਲੇ ਸਥਾਨ ਤੇ

ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ ) – ਜ਼ਿਲ੍ਹਾ ਟੂਰਨਾਮੈਂਟ ਲੜਕੀਆਂ (ਅੰਮ੍ਰਿਤਸਰ) ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਤਾਇਕਵਾਂਡੋ ਟੁਰਨਾਂਮੈਂਟ ਵਿਚ ਪਹਿਲਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਐਸ.ਐਲ. ਭਵਨ ਸੀ. ਸੈ. ਸਕੁਲ ਵਿਖੇ ਆਯੋਜਿਤ ਅੰਡਰੁ੧੯ ਵਰਗ ਤਾਇਕਵਾਂਡੋ ਮੁਕਾਬਲਿਆਂ ਵਿਚ ਮਾਲ ਰੋਡ ਸਕੂਲ ਨੇ ਸੀ.ਸੈ. ਸਕੁਲ ਕਟੜਾ ਕਰਮ ਸਿੰਘ ਨੂੰ ਓਵਰ ਆਲ ਹਰਾ ਕੇ ਪਹਿਲੀ ਪੂਜੀਸ਼ਨ …

Read More »