ਸਮਰਾਲਾ, 24 ਜੂਨ (ਪੰਜਾਬ ਪੋਸਟ – ਬੜੈਚ) – ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਵਲੋਂ ਪਿੰਡ ਵਿੱਚ ਨਵੇਂ ਤਿਆਰ ਕਰਵਾਏ ਜਾ ਰਹੇ ਖੇਡ ਗਰਾਊਂਡ ਦੇ ਲਈ ਐਨਆਰ ਆਈ ਕੁਲਵਿੰਦਰ ਸਿੰਘ ਰਾਓ ਅਮਰੀਕਾ ਵਾਲਿਆਂ ਨੇ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਸਮਾਜ ਸੇਵੀ ਤਸਵਿੰਦਰ ਸਿੰਘ ਬੜੈਚ ਰਾਹੀਂ ਕਲੱਬ ਦੇ ਖਜ਼ਾਨਚੀ ਹਰਦੀਪ ਸਿੰਘ ਫੌਜੀ ਨੂੰ ਸੌਂਪੀ।ਕਲੱਬ ਦੇ …
Read More »ਖੇਡ ਸੰਸਾਰ
ਰਣਬੀਰ ਸਿੰਘ ਭੰਗੂ ਨੂੰ ਜ਼ਿਲ੍ਹਾ ਖੇਡ ਅਫਸਰ ਦਾ ਅਹੁੱਦਾ ਸੰਭਾਲਣ ‘ਤੇ ਕੀਤਾ ਸਨਮਾਨਿਤ
ਸੰਗਰੂਰ, 24 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰਣਬੀਰ ਸਿੰਘ ਭੰਗੂ ਨੂੰ ਅੱਜ ਸੰਗਰੂਰ ਵਿਖੇ ਬਤੌਰ ਜ਼ਿਲ੍ਹਾ ਖੇਡ ਅਫਸਰ ਸੰਗਰੂਰ ਵਜੋਂ ਆਪਣਾ ਅਹੁੱਦਾ ਸੰਭਾਲਣ ‘ਤੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ, ਡਾਇਰੈਕਟਰ ਗੁਰਪਿਆਰ ਸਿੰਘ ਚੱਠਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁੁਰ ਦੇ ਜਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। …
Read More »ਦੀਪਾਂਸ਼ ਕੌਂਸਲ ਬਣੇ ਜਿਲ੍ਹਾ ਥਰੋਅ ਬਾਲ ਐਸੋਸੀਏਸ਼ਨ ਦੇ ਚੇਅਰਮੈਨ
ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਡੀਆ ਥਰੋਅ ਬਾਲ ਐਸੋਸੀਏਸ਼ਨ ਅਤੇ ਪੰਜਾਬ ਥਰੋਅ ਬਾਲ ਐਸੋਸੀਏਸ਼ਨ ਵਲੋਂ ਨੌਜਵਾਨ ਦੀਪਾਂਸ਼ ਕੌਂਸਲ ਅਮਰਗੜ੍ਹ ਨੂੰ ਜਿਲ੍ਹਾ ਥਰੋਅ ਬਾਲ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਸਮਾਜ ਵਿਚ ਚੰਗੇ ਅਕਸ, ਇਮਾਨਦਾਰੀ, ਕਾਲਜ਼ ਟਾਇਮ ਦੇ ਵਧੀਆ ਖਿਡਾਰੀ ਅਤੇ ਖੇਡਾਂ ਪ੍ਰਤੀ ਸ਼ੌਕ ਨੂੰ ਦੇਖਦੇ ਹੋਏ …
Read More »ਸਪੋਰਟਸ ਕਲੱਬ ਵਲੋਂ ਡਾ. ਦਵਿੰਦਰ ਤਿਵਾੜੀ ਤੇ ਲਵਪ੍ਰੀਤ ਇਕੋਲਾਹਾ ਦਾ ਸਨਮਾਨ
ਸਮਰਾਲਾ, 10 ਜੂਨ (ਪੰਜਾਬ ਪੋਸਟ – ਤਸਵਿੰਦਰ ਸਿੰਘ) – ਪਿੰਡ ਦੀਵਾਲਾ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਵਿਖੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਵਲੋਂ ਡਾ. ਦਵਿੰਦਰ ਤਿਵਾੜੀ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਤੇ ਲਵਪ੍ਰੀਤ ਇਕੋਲਾਹਾ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ। …
Read More »ਇਸ ਵਰ੍ਹੇ ਕੌਮੀ ਖੇਡ ਦਿਵਸ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਕਰਨ ਦੀ ਉਠੀ ਮੰਗ
ਮੁੱਖ ਮੰਤਰੀ, ਸਿੱਖਿਆ ਤੇ ਖੇਡ ਮੰਤਰੀ ਪੰਜਾਬ ਨੂੰ ਭੇਜਿਆ ਪੱਤਰ ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਸੰਧੂ) – ਖੇਡ ਪ੍ਰਮੋਟਰ ਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਅਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਰਾਣਾ ਸੋਢੀ ਨੂੰ ਲਿਖਤੀ ਮੰਗ ਪੱਤਰ ਭੇਜ ਕੇ ਮੰਗ …
Read More »ਸਿਹਤ ਸੰਭਾਲ ਲਈ ਅਭਿਆਸ ਤੇ ਕਸਰਤ ਜਰੂਰੀ – ਅਵਤਾਰ, ਸਾਹਿਬ
ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਸੰਧੂ) – ਮਾਸਟਰ ਐਥਲੈਟਿਕਸ ਕੌਮਾਂਤਰੀ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਸਾਬਕਾ ਆਰਮੀ ਵੈਟਰਨ ਬਾਕਸਿੰਗ ਖਿਡਾਰੀ ਸਾਹਿਬ ਸਿੰਘ ਨੇ ਕਿਹਾ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਬਹੁਤ ਸਾਰੇ ਖਿਡਾਰੀ ਘਰਾਂ ਦੇ ਵਿੱਚ ਬੰਦ ਅਭਿਆਸ ਤੋਂ ਵਾਂਝੇ ਖੇਡ ਮੈਦਾਨਾਂ ਤੋਂ ਦੂਰ ਰਹੇ ਹਨ।ਜਿਸ ਦੇ ਨਾਲ ਖਿਡਾਰੀਆਂ ਦਾ ਬਹੁਤ ਹਰਜ਼ ਹੋਇਆ ਹੈ ਤੇ ਖੇਡ ਖੇਤਰ ਨੂੰ ਵੱਡਾ …
Read More »ਪਿੰਡ ਦੀਵਾਲਾ ਦੀ ਖੇਡ ਗਰਾਊਂਡ ਵਾਸਤੇ ਦਿੱਤੀ ਮਾਲੀ ਮਦਦ
ਸਮਰਾਲਾ, 7 ਜੂਨ (ਪੰਜਾਬ ਪੋਸਟ – ਤਸਵਿੰਦਰ ਸਿੰਘ) – ਪਿੰਡ ਦੀਵਾਲਾ ਦੇ ਜ਼ੰਮਪਲ ਕੋਚ ਹਰਮੀਤ ਸਿੰਘ ਨੇ ਪਿੰਡ ਦੀਵਾਲਾ ਦੀ ਤਿਆਰ ਹੋ ਰਹੇ ਖੇਡ ਗਰਾਊਂਡ ਵਾਸਤੇ 5000 ਰੁਪਏ ਦੀ ਮਾਲੀ ਮਦਦ ਦਿੱਤੀ ਹੈ।ਕੋਚ ਹਰਮੀਤ ਸਿੰਘ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਦਾ ਇਹ ਉਪਰਾਲਾ …
Read More »ਕਪੂਰਥਲਾ ਸਾਈਕਲਿੰਗ ਕਲੱਬ ਮੈਂਬਰਾਂ ਨੇ ‘ਸਾਈਕਲ ਚਲਾਓ, ਕੋਰੋਨਾ ਭਜਾਓ’ ਦਾ ਦਿੱਤਾ ਸੱਦਾ
ਕਪੂਰਥਲਾ, 4 ਜੂਨ (ਪੰਜਾਬ ਪੋਸਟ ਬਿਊਰੋ) – ਪੂਰੇ ਵਿਸ਼ਵ ਵਿਚ ਸਾਈਕਲ ਦਿਵਸ ਮਨਾਇਆ ਗਿਆ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਬੁਰਾਈਆਂ ਅਤੇ ਪ੍ਰਦੂਸ਼ਣ ਆਦਿ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਗਠਿਤ ਕੀਤੇ ਗਏ ਕਪੂਰਥਲਾ ਸਾਈਕਲਿੰਗ ਕਲੱਬ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕਾਂ …
Read More »ਸੋਨੀ ਵੱਲੋਂ ਸਰਹੱਦ ਏ ਪੰਜਾਬ ਸਪੋਰਟਸ ਕਲੱਬ ਨੂੰ ਇਕ ਲੱਖ ਦੀ ਮਦਦ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਖੇਡਾਂ ਤੇ ਸਮਾਜਿਕ ਗਤੀਵਿਧੀਆਂ ਚਲਾ ਰਹੀ ਸ਼ਹਿਰ ਦੀ ਗੈਰ ਸਰਕਾਰੀ ਸੰਸਥਾ ਸਰਹੱਦੇ ਏ ਪੰਜਾਬ ਸਪੋਰਟਸ ਕਲੱਬ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੂੰ ਚੈਕ ਦੇਣ ਮੌਕੇ ਸੋਨੀ ਨੇ ਕਿਹਾ ਕਿ ਸਮਾਜ …
Read More »9 ਕੌਮਾਂਤਰੀ ਮਹਿਲਾ ਖਿਡਾਰੀਆਂ ਨੂੰ ਪਦਮ ਸ਼੍ਰੀ ਐਵਾਰਡ ਦੇਣ ਦਾ ਐਲਾਨ ਦਾ ਸਵਾਗਤ
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੰਧੂ) – ਭਾਰਤ ਸਰਕਾਰ ਦੇ ਵੱਲੋਂ ਕੌਮਾਂਤਰੀ ਪੱਧਰ ਦੇ ਖੇਡ ਖਾਕੇ ‘ਤੇ ਦੇਸ਼ ਦਾ ਝੰਡਾ ਬੁਲੰਦ ਕਰਨ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਪਦਮ ਸ਼੍ਰੀ ਐਵਾਰਡ ਸਿਲਸਿਲੇ ਤਹਿਤ ਇਸ ਵਾਰ ਵੱਖ-ਵੱਖ ਖੇਡਾਂ ਦੀਆਂ 9 ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਨੂੰ ਪਦਮ ਸ਼੍ਰੀ ਐਵਾਰਡ ਦਿੱਤੇ ਜਾਣ ਦੇ ਐਲਾਨ ‘ਤੇ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ …
Read More »