Thursday, November 26, 2026

Monthly Archives: March 2014

ਖਾਲਸਾ ਕਾਲਜ ਆਇਆ ਯੂ. ਕੇ. ਤੋਂ ਸਿੱਖ ਕੌਂਸਲ ਦਾ ਵਫ਼ਦ

ਬਿਨਾਂ ਜਰੂਰੀ ਦਸਤਾਵੇਜ਼ਾਂ ਦੇ ਵਿਦੇਸ਼ ਜਾਣ ਦੀ ਹੋੜ ਨੇ ਨੌਜਵਾਨਾਂ ਨੂੰ ਕੀਤਾ ਗੁੰਮਰਾਹ – ਯੂ. ਕੇ. ਵਫ਼ਦ ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ ਬਿਊਰੋ) – ਇੰਗਲੈਂਡ (ਯੂ. ਕੇ.) ‘ਤੋਂ ਸਿੱਖ ਕੌਂਸਲ ਦਾ ਇਕ ਉੱਚ ਪੱਧਰੀ ਵਫ਼ਦ ਅੱਜ ਇਤਿਹਾਸਿਕ ਖਾਲਸਾ ਕਾਲਜ ਵਿਖੇ ਪਹੁੰਚਿਆ, ਜਿੱਥੇ ਉਨਾਂ ਨੇ ਬਿਨਾਂ ਜਰੂਰੀ ਦਸਤਾਵੇਜ਼ਾਂ ਦੇ ਵਿਦੇਸ਼ ਜਾਣ ਦੀ ਹੋੜ ‘ਚ ਲੱਗੇ ਨੌਜਵਾਨਾਂ ਨੂੰ ਏਜੰਟਾਂ ਤੋਂ ਬਚਣ ਲਈ …

Read More »

ਈਕੋ ਸਿੱਖ ਦੀ ਮਦਦ ਨਾਲ ਖਾਲਸਾ ਕਾਲਜ ਇੰਜ਼ੀਨੀਅਰਿੰਗ ਤੇ ਪਬਲਿਕ ਸਕੂਲ ‘ਚ ਪੌਦਾਕਰਨ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਅੱਜ ਸਿੱਖ ਵਾਤਾਵਰਣ ਦਿਵਸ ਮੌਕੇ ਈਕੋਸਿੱਖ ਦੀ ਸਥਾਨਕ ਰਹਿਨੁਮਾਈ ਹੇਠ ਖਾਲਸਾ ਕਾਲਜ ਆਫ਼ ਇੰਜ਼ੀਨੀਅਿਰਿੰਗ ਐਂਡ ਟੈਕਨਾਲੋਜੀ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਈਕੋਸਿੱਖ ਦੇ ਨੁਮਾਇੰਦਿਆਂ ਤੋਂ ਇਲਾਵਾ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲਕੇ ਪੌਦੇ ਲਗਾਏ ਅਤੇ ਹੋਰ ਪੌਦੇ ਲਗਾਉਣ ਦੀ ਸਹੁੰ ਵੀ …

Read More »

ਨਵੇ ਸਾਲ 546 ਦੀ ਆਮਦ ਮੌਕੇ ਨਾਨਕਸ਼ਾਹੀ ਕੇਲੈਂਡਰ ਕੀਤਾ ਜਾਰੀ

ਨਵੀਂ ਦਿੱਲੀ, 14 ਮਾਰਚ (ਅੰਮ੍ਰਿਤ ਲਾਲ ਮੰਨਣ)-  ਨਾਨਕਸ਼ਾਹੀ ਨਵੇ ਸਾਲ 546 ਦੀ ਆਮਦ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਨੇ ਗੁਰਬਾਨੀ ਅਤੇ ਕਥਾਵਾਚਕ ਭਾਈ ਸਾਹਿਬ ਸਿੰਘ ਮਾਰਕੰਡਾ ਨੇ ਸਿੱਖ ਕੇਲੈਂਡਰ ਦੀ ਜ਼ਰੂਰਤ ਅਤੇ ਉਸਦੇ ਕਾਰਜਾਂ ਬਾਰੇ ਸੰਗਤਾਂ …

Read More »

ਮਨਜੀਤ ਸਿੰਘ ਜੀ.ਕੇ. ਬਣੇ ਸਾਇਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ

ਨਵੀਂ ਦਿੱਲੀ, 14 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਾਇਕਲਿੰਗ ਐਸੋਸਿਅੇਸ਼ਨ ਦੇ ਸਾਰੇ ਪ੍ਰਤਿਨਿਧੀਆਂ ਦੀ ਹੋਈ ਇਕ ਮੀਟਿੰਗ ਵਿਚ ਅੱਜ ਸਾਬਕਾ ਪ੍ਰਧਾਨ ਰਣਜੀਤ ਸਿੰਘ ਦੇ ਇਸਤਿਫਾ ਦੇਣ ਤੋਂ ਬਾਅਦ ਭਾਰਤੀ ਸਾਇਕਲਿੰਗ ਫੇਡਰੈਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ (ਕੇਬਿਨੇਟ ਮੰਤਰੀ ਪੰਜਾਬ) ਦੇ ਦਿੱਲੀ ਨਿਵਾਸ 12 ਪੰਡਿਤ ਪੰਤ ਮਾਰਗ ਤੇ ਹੋਈ। ਜਿਸ ਵਿਚ ਸਰਬਸੰਮਤੀ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ …

Read More »

ਬੁੱਢਾ ਦਲ ਨੇ ਮਨਾਇਆ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਤੇ ਸੇਵਾ ਦੇ ਪੁੰਜ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰਾਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ, ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ …

Read More »

ਵਾਰਡ ਨੰਬਰ 17 ਵਿੱਚ ਭਾਜਪਾ ਨੇ ਮੰਗੇ ਨੋਟ ਅਤੇ ਵੋਟ

ਫਾਜਿਲਕਾ,  14  ਮਾਰਚ (ਵਿਨੀਤ ਅਰੋੜਾ): ਭਾਰਤੀਯ ਜਨਤਾ ਪਾਰਟੀ ਜਿੰਦਾਬਾਦ, ਨਰੇਂਦਰ ਮੋਦੀ ਜਿੰਦਾਬਾਦ ਦੇ ਨਾਅਰਿਆਂ ਵਿੱਚ ਭਾਜਪਾ ਨਗਰ ਮੰਡਲ ਦੇ ਸਾਬਕਾ ਪ੍ਰਧਾਨ ਜਗਦੀਸ਼ ਸੇਤੀਆ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵਲੋਂ ਇੱਕ ਨੋਟ, ਕਮਲ ੱਤੇ ਵੋਟ ਮੁਹਿੰਮ ਤਹਿਤ ਵਾਰਡ ਨੰਬਰ 17 ਵਿੱਚ ਘਰ-ਘਰ ਜਾਕੇ ਮਤਾਂ ਦੀ ਅਪੀਲ ਕੀਤੀ ਅਤੇ ਡਿੱਬੇ ਵਿੱਚ ਨੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਨਗਰ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ …

Read More »

ਵਾਟਸ ਪਰਵਾਰ ਨੇ ਦਿੱਤੀ ਅਨੇਜਾ ਨੂੰ ਵਧਾਈ

ਫਾਜਿਲਕਾ ,  14  ਮਾਰਚ (ਵਿਨੀਤ ਅਰੋੜਾ): ਸੀਨੀਅਰ ਅਕਾਲੀ ਨੇਤਾ ਅਸ਼ੋਕ ਅਨੇਜਾ ਨੂੰ ਸ਼ਰੋਮਣੀ ਅਕਾਲੀ ਦਲ ਬਾਦਲ ਦੁਆਰਾ ਜਿਲਾ ਫਾਜਿਲਕਾ ਦਾ ਪਹਿਲਾਂ ਜਿਲਾ ਪ੍ਰਧਾਨ ਬਣਾਏ ਜਾਣ ‘ਤੇ ਉਨਾਂ ਦੇ ਮਾਸੜ ਓਮ ਪ੍ਰਕਾਸ਼ ਵਾਟਸ ਨੇ ਆਪਣੇ ਪੁੱਤਰਾਂ ਵਿਨੋਦ ਵਾਟਸ, ਅਸ਼ੋਕ ਵਾਟਸ ਅਤੇ ਨਰੇਂਦਰ ਵਾਟਸ ਦੇ ਨਾਲ ਉਨਾਂ  ਦੇ ਨਿਵਾਸ ਤੇ ਜਾ ਕੇ ਅਸ਼ੋਕ ਅਨੇਜਾ ਦਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਓਮ ਪ੍ਰਕਾਸ਼ ਦੀ …

Read More »

7ਵੇਂ ਪਾਤਸ਼ਾਹ ਦੇ ਗੁਰਤਾ ਗੱਦੀ ਨੂੰ ਸਮਰਪਿਤ ਰੁੱਖ ਲਗਾਏ

ਫਾਜਿਲਕਾ ,  14  ਮਾਰਚ (ਵਿਨੀਤ ਅਰੋੜਾ)-  7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਵੱਖ ਵੱਖ ਥਾਵਾਂ ‘ਤੇ ਰੁੱਖ ਲਗਾਉਣ ਦੀ ਮੁਹਿੰਮ ਵਿੱਢੀ ਗਈ।ਜਿਸ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਰੁੱਖ ਲਗਾ ਕੇ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ …

Read More »

ਜ਼ਿਲਾ ਪ੍ਰਧਾਨ ਬਣਨ ਤੋਂ ਬਾਅਦ ਅਨੇਜਾ ਦਾ ਫ਼ਾਜ਼ਿਲਕਾ ਪੁੱਜਣ ‘ਤੇ ਭਰਵਾਂ ਸਵਾਗਤ

ਫਾਜਿਲਕਾ ,  14  ਮਾਰਚ (ਵਿਨੀਤ ਅਰੋੜਾ)- ਜ਼ਿਲਾ ਅਕਾਲੀ ਜਥਾ ਫ਼ਾਜ਼ਿਲਕਾ ਸ਼ਹਿਰੀ ਦੇ ਨਵ-ਨਿਯੁੱਕਤ ਪ੍ਰਧਾਨ ਸ੍ਰੀ ਅਸ਼ੋਕ ਅਨੇਜਾ ਦਾ ਫ਼ਾਜ਼ਿਲਕਾ ਪੁੱਜਣ ‘ਤੇ ਵੱਖ ਵੱਖ ਆਗੂਆਂ ਅਤੇ ਸੰਸਥਾਵਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਸਥਾਨਕ ਅਨਾਜ ਮੰਡੀ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਦੇ ਵਪਾਰਕ ਅਦਾਰੇ ‘ਤੇ ਪੁੱਜਣ ‘ਤੇ ਅਕਾਲੀ ਆਗੂਆਂ ਸ੍ਰੀ ਸੰਦੀਪ ਗਿਲਹੋਤਰਾ ਮੈਂਬਰ ਵਰਕਿੰਗ ਕਮੇਟੀ …

Read More »

ਸ਼ਿਵ ਸੇਨਾ ਬਾਲ ਠਾਕਰੇ ਦੇ ਨਵਨੀਤ ਕਪੂਰ ਨੂੰ ਮਿਲੇ ਧੋਖੇ ਦੇ ਸਤਾਏ ਨੌਜਵਾਨ

ਫਾਜਿਲਕਾ ,  14  ਮਾਰਚ (ਵਿਨੀਤ ਅਰੋੜਾ):  ਅੱਜ ਫਾਜਿਲਕਾ ਸ਼ਹਿਰ ਵਿੱਚ ਸ਼ਿਵ ਸੈਨਾ  ਦੇ ਉੱਤਮ ਉਪ-ਪ੍ਰਧਾਨ ਪੰਜਾਬ ਰਾਜ ਦੇ ਨਵਨੀਤ ਕਪੂਰ ਦਾ ਸ਼ਿਵਸੇਨਾ ਦਫ਼ਤਰ ਵਿੱਚ ਜੋਰਦਾਰ ਸਵਾਗਤ ਕੀਤਾ ਗਿਆ ।  ਉਨਾਂ ਦੇ ਆਗਮਨ ਦੇ ਕਾਰਨ ਸ਼ਿਵ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰ ਗਿਆ।ਇਸ ਬੈਠਕ ਵਿੱਚ ਪੰਜਾਬ ਰਾਜ ਵਿੱਚ ਹੋਣ ਵਾਲੇ ਚੋਣਾਂ  ਦੇ ਮੱਦੇਨਜਰ ਫਾਜਿਲਕਾ ਜਿਲੇ ਵਿੱਚ ਸ਼ਿਵ ਸੇਨਾ ਦੀ ਸੀਟ ਤੋਂ …

Read More »