ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਵੱਲੋਂ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਜੱਟ ਵਾਲੀ ‘ਚ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾਕੇ ਦਿੱਤਾ ਗਿਆ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ, ਪ੍ਰੀਤੀ ਕੁੱਕੜ ਅਤੇ ਕੈਲਾਸ਼, ਨੀਸ਼ਾ, ਜੋਤੀ, ਸੁਨੀਤਾ ਅਤੇ ਵੱਡੀ ਗਿਣਤੀ ‘ਚ ਫਾਜ਼ਿਲਕਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਨੇ ਸਹਿਯੋਗ ਕੀਤਾ। …
Read More »Monthly Archives: March 2014
ਬੀਡੀਪੀਓ ਦਫ਼ਤਰ ਵਿਖੇ ਨੋਜਵਾਨਾਂ ਨੂੰ ਸਰਟੀਫਿਕੇਟਾਂ ਨਾਲ ਵੰਡੇ ਕਰਜੇ ਦੇ ਚੈਕ
ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਸਥਾਨਕ ਬੀਡੀਪੀਓ ਦਫ਼ਤਰ ਵਿਖੇ ਜਿਲਾ ਪਲਾਨਿੰਗ ਬੋਰਡ ਦੇ ਅਧਿਕਾਰੀ ਨਿਤੀਨ ਕੁਮਾਰ, ਅਧਿਆਪਕ ਪਵਨ ਗੁਗਲਾਨੀ ਆਦਿ ਦੇ ਸਹਿਯੋਗ ਨਾਲ ਇੱਕ ਸਮਾਰੋਹ ਦਾ ਆਯੋਜਨ ਕਰਕੇ ਨੋਜਵਾਨਾਂ ਨੂੰ ਕਰਜੇ ਦੇ ਚੈਕ ਅਤੇ ਸਰਟਿਫਿਕੇਟ ਵੰਡੇ ਗਏ।ਸਮਾਰੋਹ ਦੀ ਜਾਣਕਾਰੀ ਦਿੰਦੇ ਹੋਏ ਨਾਰਥ ਇੰਡੀਆ ਟੈਕਨੀਕਲ ਕੰਸਲਟੇਂਸੀ ਆਰਗੇਨਾਈਜੇਸ਼ਨ ਲਿਮ: ਚੰਡੀਗੜ (ਨਿਟਕੋਨ) ਦੇ ਅਧਿਕਾਰੀ ਪ੍ਰਿੰਸ ਗਾਂਧੀ ਨੇ ਦੱਸਿਆ ਕਿ ਵਿਭਾਗ ਦੁਆਰਾ ਜਿਲਾ ਪ੍ਰਸ਼ਾਸਨ …
Read More »ਨਾਟਕ ਸਤਿਆਗ੍ਰਹਿ ਦੀ ਪੇਸ਼ਕਾਰੀ ਨੇ ਦਿੱਤਾ ਦੇਸ਼ ਭਗਤੀ ਦਾ ਸੁਨੇਹਾ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ‘ਚ ਚੱਲ ਰਿਹਾ 10 ਰੋਜ਼ਾ ਨਾਟਕ ਮੇਲਾ ਨਾਟ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਨਾਲ ਸਿਖਰਾਂ ਨੂੰ ਛੂਹ ਰਿਹਾ ਹੈ। 11 ਵੇਂ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਜੋਧਪੁਰ, ਰਾਜਸਥਾਨ ਦੀ ਆਈ ਟੀਮ ਨੇ ਸ੍ਰੀ ਅਰਜੁਨ ਦਿਓ ਚਾਰਨ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਇਤਿਹਾਸਕ ਘਟਨਾ ਤੇ ਅਧਾਰਤ ਨਾਟਕ …
Read More »ਬੁੱਢਾ ਦਲ ਵੱਲੋਂ ਅਕਾਲੀ ਫੂਲਾ ਸਿੰਘ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ – ਜਥੇ. ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਤੇ ਸੇਵਾ ਦੇ ਪੁੰਜ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਬਰਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ, ਸਾਹਮਣੇ ਸ਼ੇਰਾਂ ਵਾਲਾ ਗੇਟ ਵਿਖੇ ਪੂਰੀ ਸ਼ਰਧਾ ਨਾਲ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਈ ਜਾਵੇਗੀ। …
Read More »Punjabi Movie ‘Myself Ghaint’ Releasing on 21st March 2014
Amritsar, 13 March (Punjab Post Bureau)- Film director and producer Akashdeep Singh Batth along with Gagandeep Singh is all set to foray into mainstream Punjabi Cinema with comedy flick ‘Myself Ghaint’. Helmed by United Space productions, Myself Ghaint has Gaurav Kakkar and Dolly Sidhu playing lead roles, Maninder Velly (Mausam Fame) and RJ Pak Pak Deepak also play significant roles in the film. The film revolves …
Read More »BBK DAV College for Women rocked the stage at Tech Fest Udaan’- 2014
Amritsar, 13 March ( Punjab Post Bureau)- Students of BBK DAV College for women brought laurels to the college by giving outstanding performance at tech fest’ Udaan’ 2014 organised by Global Institutes, Amritsar. The college has won overall champion in technical events & runners up in cultural events. First positions were bagged by kirandeep in the category of Tattoo Making, …
Read More »ਸਿੱਖ ਵਾਤਾਵਰਨ ਦਿਵਸ ਲਈ ਦੁਨੀਆ ਭਰ ਤੋਂ ਹੁੰਗਾਰਾ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਸਮੁੱਚਾ ਸਿੱਖ ਜਗਤ 14 ਮਾਰਚ ਨੂੰ ਗੁਰੂ ਹਰਿ ਰਾਇ ਸਾਹਿਬ ਦਾ ਗੁਰੂ ਗੱਦੀ ਦਿਵਸ ਸਿੱਖ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਵੇਗਾ।ਇਸ ਦਿਨ ਨੂੰ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕਲੰਡਰ ਦੇ ਪਹਿਲੇ ਦਿਨ ਵਜੋਂ ਵੀ ਨਿਵਾਜਿਆ ਗਿਆ ਹੈ। ਸਿੱਖ ਵਾਤਾਵਰਨ ਦਿਵਸ ਦਾ ਹੋਕਾ ਈਕੋ ਸਿੱਖ ਸੰਸਥਾ ਵੱਲੋਂ 2011 ਵਿੱਚ ਦਿੱਤਾ ਗਿਆ।ਇਸ ਨੂੰ ਭਰਵਾਂ ਹੁੰਗਾਰਾ ਉਦੋਂ ਮਿਲਿਆ ਜਦੋਂ …
Read More »ਰਾਣਾ ਬੁੱਗ ਨੇ ਪ੍ਰੈਸ ਦੀ ਹੋ ਰਹੀ ਦੁਰਵਰਤੋ ਸਬੰਧੀ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ
ਡੀ.ਐਸ.ਪੀ ਭਿੱਖੀਵਿੰਡ ਨੇ ਮੰਗ ‘ਤੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਭਿੱਖੀਵਿੰਡ ੧੩ ਮਾਰਚ (ਰਣਜੀਤ, ਰਾਜੀਵ)- ਭਿੱਖੀਵਿੰਡ ਵਿੱਚ ਚੰਡੀਗੜ ਯੂਨੀਅਨ ਜਰਨਲਿਸਟ ਬਲਾਕ ਪ੍ਰਧਾਨ ਭਿੱਖੀਵਿੰਡ ਰਾਣਾ ਬੁੱਗ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲੈਂਦਿਆਂ ਪ੍ਰੈਸ ਦੀ ਦੁਰਵਰਤੋ ਕਰਨ ਵਾਲਿਆ ਖਿਲਾਫ ਕਾਰਵਾਈ ਕਰਾਉਣ ਦਾ ਫੈਸਲਾ ਲਿਆ ਗਿਆ।ਮੀਟਿੰਗ ਉਪਰੰਤ ਇਸ ਸਬੰਧੀ ਪ੍ਰਧਾਨ ਰਾਣਾ ਬੁੱਗ ਵੱਲੋ ਸਾਥੀਆਂ ਸਮੇਤ ਇੱਕ ਮੰਗ …
Read More »ਰਿਟਰਨਿੰਗ ਅਫਸਰ ਚਰਨੇਦਵ ਸਿੰਘ ਮਾਨ ਨੇ ਕੀਤੀ ਈਵੀਐਮ ਮਸ਼ੀਨਾਂ ਦੀ ਜਾਂਚ
ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਜਿਲਾ ਪ੍ਰਸ਼ਾਸਨ ਵਲੋਂ ਪੰਜਾਬ ਭਰ ਵਿੱਚ 30 ਅਪ੍ਰੈਲ ਨੂੰ ਹੋਣ ਵਾਲੇ ਲੋਕਸਭਾ ਚੋਣਾਂ ਲਈ ਤਿਆਰੀਆਂ ਪੂਰੇ ਜੋਬਨ ਤੇ ਚੱਲ ਰਹੀਆਂ ਹਨ । ਇਸੇ ਕੜੀ ਦੇ ਚਲਦੇ ਇਲੈਕਸ਼ਨ ਕਮਿਸ਼ਨਰ ਦੁਆਰਾ ਚੋਣਾਂ ਦੌਰਾਨ ਪ੍ਰਯੋਗ ਕੀਤੇ ਜਾਣ ਵਾਲੀ ਈਵੀਐਸ ਮਸ਼ੀਨਾਂ ਦੀ ਇੱਕ ਵੱਡੀ ਖੇਪ ਫਾਜਿਲਕਾ ਵਿੱਚ ਪਹੁੰਚ ਗਈ ਹੈ ਜਿਨੂੰ ਸਥਾਨਕ ਬੀਡੀਪੀਓ ਦਫ਼ਤਰ ਵਿੱਚ ਰਖਵਾਇਆ ਗਿਆ ਹੈ …
Read More »ਸਾਲਾਸਰ ਧਾਮ ਲਈ ਸਾਈਕਲ ਯਾਤਰਾ ਰਵਾਨਾ
ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਸਿੱਧ ਸ਼੍ਰੀ ਦੁਰਗਿਆਨਾ ਮੰਦਰ ਵਲੋਂ ਅੱਜ ਸ਼੍ਰੀ ਬਾਲਾ ਜੀ ਦੇ ਪਾਵਨ ਧਾਮ ਸਾਲਾਸਰ ਲਈ ੧੩ਵੀ ਸਾਈਕਲ ਯਾਤਰਾ ਰਵਾਨਾ ਹੋਈ ।੨੪ ਭਕਤਾਂ ਦੇ ਇਸ ਜਥੇ ਨੂੰ ਸਵੇਰੇ 6 ਵਜੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾਸ਼ ਚਲਾਨਾ, ਰਾਕੇਸ਼ ਨਾਗਪਾਲ, ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਪ੍ਰਧਾਨ ਲੀਲਾ ਧਰ ਸ਼ਰਮਾ ਅਤੇ ਹੋਰ ਪਤਵੰਤੇ ਲੋਕਾਂ ਨੇ ਹਰੀ ਝੰਡੀ ਦੇ …
Read More »
Punjab Post Daily Online Newspaper & Print Media