ਅੰਮ੍ਰਿਤਸਰ, 20 ਮਈ (ਪ੍ਰੀਤਮ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਕਾਲ ਪੁਰਖ ਕੀ ਫੌਜ ਵਲੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ਸਮੁੱਚੇ ਭਾਰਤ ਵਿਖੇ ਸਿਰਜਣਾ ਸਮਰ ਕੈਂਪ 5 ਤੋਂ 15 ਜੂਨ ਤੱਕ ਲਗਾਏ ਜਾ ਰਹੇ ਹਨ। ਇਹ ਗੁਰਮਤਿ ਕਲਾਸਾਂ ਹਰ ਜਿਲ੍ਹੇ ਵਿਚ ਸਵੇਰ ਅਤੇ ਸ਼ਾਮ ਨੂੰ ਚਲਾਈਆਂ ਜਾਣਗੀਆਂ। ਸ੍ਰੀ ਅੰਮ੍ਰਿਤਸਰ ਵਿਖੇ 100 ਵੱਖ-ਵੱਖ ਸਥਾਨਾਂ ਪੁਰ ਇਨ੍ਹਾ ਕਲਾਸਾਂ …
Read More »Daily Archives: May 21, 2014
ਕੰਵਰਬੀਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਨੌਜੁਆਨ ਆਈ.ਐਸ.ਓ ‘ਚ ਸ਼ਾਮਿਲ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਸਿੱਖੀ ਨੂੰ ਪ੍ਰਫੂੱਲਤ ਕਰਨ ਲਈ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਨਸ਼ਨ (ਆਈ.ਐਸ.ਓ) ਵੱਲੋਂ ਜੋ ਉਦਮ ਕੀਤੇ ਜਾ ਰਹੇ ਹਨ, ਉਸ ਸੋਚ ਨੂੰ ਅੱਜ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਆਈ.ਐਸ.ਓ ਵੱਲੋਂ ਜੋੜ੍ਹਾ ਫਾਟਕ ਵਿਖੇ ਰੱਖੇ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸੈਂਕੜੇ ਨੋਜੁਆਨ ਜਥੇਬੰਦੀ ਵਿੱਚ ਸ਼ਾਮਿਲ ਹੋਏ। ਇਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਆਈ.ਐਸ.ਓ ਦੇ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਬੋਰਡ …
Read More »ਮਾਨ ਵਲੋਂ ਪੂਹਲਾ ਕੇਸ ਵਿੱਚ ਮਾਨਯੋਗ ਅਦਾਲਤ ਵੱਲੋ ਬਰੀ ਕੀਤੇ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਸੁਆਗਤ
ਅੰਮ੍ਰਿਤਸਰ, 20 ਮਈ (ਜਸਬੀਰ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਪੁਲੀਸ ਟਾਊਟ ਨਿਹੰਗ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ ਵਿੱਚ ਅਦਾਲਤ ਵੱਲੋ ਬਰੀ ਕੀਤੇ ਗਏ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਸੁਆਗਤ ਕਰਦਿਆ ਕਿਹਾ ਕਿ ਸਿੱਖ ਕੌਮ ਵਿੱਚ ਅੱਜ ਵੀ ਕੁਰਬਾਨੀ ਵਾਲੇ ਸਿੰਘ ਮੌਜੂਦ ਹਨ ਜਿਹਨਾਂ ਨੂੰ ਕੌਮ ਦਾ ਪੂਰਾ ਪੂਰਾ ਦਰਦ ਹੈ। ਸ੍ਰ. …
Read More »ਨਿਹੰਗ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ-ਨਵਤੇਜ ਸਿੰਘ ਤੇ ਹਰਚੰਦ ਸਿੰਘ ਅਦਾਲਤ ਵੱਲੋ ਬਰੀ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਮਾਨਯੋਗ ਜਿਲਾ ਸੈਸ਼ਨ ਜੱਜ ਨੇ ਅੱਜ ਸੁਣਾਏ ਗਏ ਇੱਕ ਫੈਸਲੇ ‘ਚ 2008 ਵਿੱਚ ਵਾਪਰੇ ਪੂਹਲਾ ਹੱਤਿਆ ਕਾਂਡ ਦੇ ਕਥਿਤ ਦੋਸ਼ੀਆਂ ਭਾਈ ਨਵੇਤਜ ਸਿੰਘ ਗੁਗੂ ਅਤੇ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਨੂੰ ਬਾਇਜ਼ਤ ਬਰੀ ਕਰ ਦਿਤਾ ਹੈ। ਅੱਜ ਜਿਉਂ ਹੀ ਭਾਈ ਗੁਗੂ ਅਤੇ ਕੰਬੋਕੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਕੁੱਝ ਸਮੇਨਂ ਵਿੱਚ ਹੀ ਮਾਨਯੋਗ …
Read More »ਅਨਿਲ ਜੋਸ਼ੀ ਨੂੰ ਨਿੱਜੀ ਪੇਸ਼ੀ ਤੋਂ ਛੂਟ- ਗੋਰਸੀ ਨੂੰ 10000 ਜੁਰਮਾਨਾ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਅੱਜ ਵੱਡੀ ਰਾਹਤ ਮਿਲੀ ਜਦ ਮਾਨਯੋਗ ਆਦਾਲਤ ਨੇ ਉਨਾਂ ਨੂੰ ਦੋ ਮਾਨਹਾਨੀ ਅਤੇ ਨਗਰ ਨਿਗਮ ਦੀ ਮਿਲੀਭੁਗਤ ਨਾਲ ਇਕ ਹੋਟਲ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਅਗਲੀਆਂ ਤਿੰਨ ਪੇਸ਼ੀਆਂ ਵਿੱਚ ਨਿੱਜੀ ਤੋਂਰ ਤੇ ਹਾਜਰ ਹੋਣ ਤੋਂ ਛੂਟ ਦੇ ਦਿਤੀ।ਅੱਜ ਅਦਾਤਲ ਵਿੱਚ ਪੇਸ਼ ਹੋਏ ਸ੍ਰੀ ਜੋਸ਼ੀ ਕਿਹਾ ਕਿ ਉਹ …
Read More »ਪ੍ਰਧਾਨ ਮੰਤਰੀ ਬਣੇ ਮੋਦੀ – ਸਹੁੰ ਚੁੱਕ ਸਮਾਗਮ 26 ਮਈ ਨੂੰ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵਲੋਂ ਅੱਜ ਸ੍ਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁੱਕਤ ਕਰ ਦਿਤਾ ਗਿਆ, ਜੋ 26 ਮਈ ਨੂੰ ਅਹੁੱਦੇ ਦੀ ਸਹੁੰ ਚੁੱਕਣਗੇ। ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕੱਤ ਕਰ ਦੇਣ ਨਾਲ ਦੇਸ਼ ਵਿੱਚ ਅੱਜ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਸੰਸਦ ਦੇ ਕੇਂਦਰੀ ਹਾਲ ਵਿੱਚ ਹੋਈ ਮੀਟਿੰਗ ਦੌਰਾਨ …
Read More »
Punjab Post Daily Online Newspaper & Print Media