ਫਾਜ਼ਿਲਕਾ 12 ਜੂਨ ( ਵਿਨੀਤ ਅਰੋੜਾ ) – ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਸਮੂਹ ਕੈਮਿਸਟਾਂ ਨੇ ਆਪਣਾ ਕੰਮਕਾਰ ਬੰਦ ਰੱਖ ਕੇ ਹੜਤਾਲ ਕੀਤੀ। ਇਸ ਮੌਕੇ ਸ਼ਹਿਰ ਵਿਚ ਰੋਸ ਮਾਰਚ ਕੱਢਦੇ ਹੋਏ ਜ਼ਿਲਾ ਸਿਹਤ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਜਾਣਕਾਰੀ ਦਿੰਦਿਆਂ ਕੈਮਿਸਟ ਐਸਸੀਏਸ਼ਨ ਦੇ ਜ਼ਿਲਾ ਜਨਰਲ ਸਕੱਤਰ ਅਤੇ ਸਥਾਨਕ ਸ਼ਾਖਾ ਦੇ ਪ੍ਰਧਾਨ ਸੰਦੀਪ ਭੂਸਰੀ ਨੇ …
Read More »Monthly Archives: June 2014
ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਨਸ਼ੇ ਦੇ ਆਦੀ ਭੋਲਾ ਕਾਬੂ
ਜੰਡਿਆਲਾ ਗੁਰੂ, 12 ਜੂਨ (ਹਰਿੰਦਰਪਾਲ ਸਿੰਘ) – ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਬੀਤੇ ਕੱਲ ਜੰਡਿਆਲਾ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਜਿਸ ਵਿਚ ਜੰਡਿਆਲਾ ਗੁਰੂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਨਸ਼ੇ ਦੇ ਆਦੀ ਗੁਰਿੰਦਰਪਾਲ ਸਿੰਘ ਭੋਲਾ ਪੁੱਤਰ ਅਮਰੀਕ ਸਿੰਘ ਕੋਮ ਜੱਟ ਵਾਸੀ ਜਾਣੀਆਂ ਨੂੰ 245 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਲਿਆ।ਇਸ ਤੋਂ ਇਲਾਵਾ ਜਗਤਾਰ ਸਿੰਘ ਪੁੱਤਰ ਸ਼ਿੰਗਾਰਾ …
Read More »ਨਸ਼ਿਆਂ ਖਿਲਾਫ ਸੈਂਕੜੇ ਲੋਕਾਂ ਵਲੋਂ ਕੈਂਡਲ ਮਾਰਚ
ਪੱਟੀ, 12 ਜੂਨ (ਰਣਜੀਤ ਸਿੰਘ ਮਾਹਲਾ )- ਨਸ਼ਿਆਂ ਦੇ ਮੁੱਦੇ ‘ਤੇ ਚੋਣ ਲੜਨ ਵਾਲੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਮਾਝੇ ਖੇਤਰ ਵਿਚ ਨਸ਼ਿਆਂ ਕਾਰਨ ਫੈਲੀ ਬੀਮਾਰੀ ਨੂੰ ਰੋਕਣ ਅਤੇ ਜਨਤਾ, ਸਰਕਾਰ, ਸਿਹਤ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਨਿਵੇਕਲੀ ਪਹਿਲ ਕਰਦਿਆਂ ਪੱਟੀ ਸ਼ਹਿਰ ਵਿਖੇ ਬੀਤੀ ਰਾਤ ਵਿਸ਼ਾਲ ਕੈਂਡਲ ਮਾਰਚ ਦਾ ਆਯੋਜਨ ਕੀਤਾ। ਇਸ …
Read More »ਹੌਲਦਾਰ ਤੋਂ ਏ.ਐਸ.ਆਈ ਬਣੇ ਕਸ਼ਮੀਰ ਸਿੰਘ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ)- ਹੌਲਦਾਰ ਤੋਂ ਏ.ਐਸ.ਆਈ ਬਣੇ ਕਸ਼ਮੀਰ ਸਿੰਘ ਨੂੰ ਸਟਾਰ ਲਗਾਉਂਦੇ ਹੋਏ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰ. ਜਤਿੰਦਰ ਸਿੰਘ ਔਲਖ ਦੇ ਰੀਡਰ ਇੰਸਪੈਕਟਰ ਪ੍ਰਨੀਤ ਸਿੰਘ ਢਿਲੋਂ, ਰੀਡਰ ਦਿਲ ਅਵਤਾਰ ਸਿੰਘ ਅਤੇ ਹੋਰ।
Read More »CKD President Chief Khalsa Diwan Charanjit Singh Chadha paid obeisance in “Guru Nanak Darbar” Dubai
Amritsar, 11 June (Jasbir Singh Saggu)- President Chief Khalsa Diwan S. Charanjit Singh Chadha paid obeisance to the most modern Gurudwara Sahib of the world “Guru Nanak Darbar” at Dubai and other Gurudwaras at Amsterdam in Netherland . He prayed there for the prosperity of Chief Khalsa Diwan and for bestowing him the confidence, courage, faith, hope and wisdom to …
Read More »Whitny M. Braun’s visit to Sri Guru Harkrishan Sr. Sec. Public School , G.T. Road
Amritsar, 11 June (Jasbir Singh Saggu)- It was a matter of pride for the school to welcome a distinguished guest, Whitny M. Braun, Director of Centre for Sikhs Studies at Claremont, Lincoln University at Claremont California. She is on her maiden fact finding trip to Amritsar, with the intent of forming a unique 3 weeks course on Sikh studies for …
Read More »ਕੈਪ. ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਜੋਰ ਪਕੜਣ ਲੱਗੀ
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾਵਾਂ ਦੀ ਮੀਟਿੰਗ ਹੋਈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਲੋਕ ਸਭਾ ਵਿੱਚ ਉਪ ਨੇਤਾ ਚੁਨਣ ‘ਤੇ ਵਧਾਈ ਦਿੱਤੀ ਅਤੇ ਨਿਯੁਕਤੀ ਲਈ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸ਼੍ਰੀ ਮਤੀ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਹਾਜਿਰ ਨੇਤਾਵਾਂ ਨੇ ਸ਼੍ਰੀ ਮਤੀ …
Read More »ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ ਬਠਿੰਡਾ ਦਾ ਦੌਰਾ
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)- ਮਾਨਯੋਗ ਸ੍ਰੀ ਤੇਜਵਿੰਦਰ ਸਿੰਘ, ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਦੀ ਰਹਿਨੁਮਾਈ ਹੇਠ 11 ਮਈ ਨੂੰ ਕੇਂਦਰੀ ਜੇਲ ਬਠਿੰਡਾ ਦਾ ਦੌਰਾ ਕੀਤਾ ਗਿਆ। ਜਿਸ ਦੀ ਪ੍ਰ੍ਰਧਾਨਗੀ ਮਾਨਯੋਗ ਸ੍ਰੀਮਤੀ ਜਸਬੀਰ ਕੌਰ, ਸੀ.ਜੇ.ਐਮ./ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਕੀਤੀ। ਕੇਂਦਰੀ ਜੇਲ ਦੇ ਮਹਿਲਾ ਬੈਰਿਕ ਵਿਚ ਬੰਦ ਹਵਾਲਾਤੀਆਂ/ਕੈਦੀਆਂ ਦੀਆਂ ਆ ਰਹੀਆਂ ਮੁਸ਼ਕਲਾ …
Read More »ਗੁਰਮਤਿ ਟ੍ਰੇਨਿੰਗ ਕੈਂਪ ਦੇ ਪਹਿਲੇ ਦਿਨ ਪੁਸਤਕ ਰਿਲੀਜ਼
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੇ ਆਪ ਹੀ ਗੁਰਮਤਿ ਟ੍ਰੇਨਿੰਗ ਕੈਂਪ ਦੀ ਅਰੰਭਤਾ ਦੀ ਅਰਦਾਸ ਕੀਤੀ ਜੋ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਦੀ ਧਾਰਮਿਕ ਅਤੇ ਸਮਾਜਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਬੱਚਿਆਂ ਨੂੰ ਆਪਣੇ ਗੋਰਵ …
Read More »ਅੰਮ੍ਰਿਤ ਵੇਲੇ ਦੇ ਦੀਵਾਨ ‘ਚ ਜਾਪੁ ਸਾਹਿਬ ਦੇ ਸ਼ੁੱਧ ਉਚਾਰਨ ਕਰਵਾਏ
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)- ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਅੰਮ੍ਰਿਤ ਵੇਲੇ ਦੇ ਦੀਵਾਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਬਾਬਾ ਫਰੀਦ ਨਗਰ ਵਿਖੇ ਵੀ ਸਵੇਰੇ 6-00 ਵਜੇ ਤੋਂ 7-30ਵਜੇ ਤੱਕ ਜਾਪੁ ਸਾਹਿਬ ਜੀ ੧੦੦ ਸਲੋਕਾਂ ਦੇ ਸ਼ੁੱਧ ਬਾਣੀ ਉਚਾਰਨ ਅਤੇ ਅਰਥ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਦੇ ਲਈ ਗੁਰੁਦਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸੰਗਤਾਂ …
Read More »
Punjab Post Daily Online Newspaper & Print Media