Wednesday, November 25, 2026

Monthly Archives: July 2014

ਫਾਜਿਲਕਾ ਜਿਲ੍ਹੇ ਦੇ ਪਿੰਡ ਸਜਰਾਣਾਂ ਅਤੇ ਬਹਾਦਰ ਖੇੜਾ ਦੇ ਕਿਸਾਨਾਂ ਨੂੰ ਮੱਛੀ ਪਾਲਣ ਲਈ 90 ਪ੍ਰਤੀਸ਼ਤ ਸਬਸਿਡੀ ਮਿਲੇਗੀ – ਬਰਾੜ

ਕਿਸਾਨਾਂ ਨੂੰ ਪ੍ਰਾਜੈਕਟ ਲਈ ਬਿਜਲੀ ਕੂਨੈਕਸਸ਼ਨ ਅਤੇ ਨਹਿਰੀ ਪਾਦੀ ਜਲਦੀ ਦੇਣ ਦੇ ਆਦੇਸ਼ ਫਾਜਿਲਕਾ, 1  ਜੁਲਾਈ (ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਫਾਜਿਲਕਾ ਜਿਲ੍ਹੇ ਦੇ ਪਿੰਡ ਸਜਰਾਣਾ ਅਤੇ ਬਹਾਦਰ ਖੇੜਾ ਨੂੰ ਮੱਛੀ ਪਾਲਣ ਵਾਸਤੇ ਉਤਸਾਹਿਤ ਕਰਨ ਲਈ ਪਾਇਲਟ ਪ੍ਰਾਜੈਕਟ ਵੱਜੋਂ ਚੁਣਿਆ ਗਿਆ ਹੈ ਅਤੇ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਵਾਲੇ ਇਨ੍ਹਾਂ ਦੋਹਾਂ ਪਿੰਡਾਂ ਦੇ ਕਿਸਾਨਾਂ …

Read More »

ਸੁਵਿਧਾ ਕੇਂਦਰਾਂ ਵਿਚ ਮਿੱਥੇ ਸਮੇਂ ਅੰਦਰ ਸੇਵਾਵਾਂ ਮੁਹਇਆ ਕਰਵਾਈਆਂ ਜਾਣ – ਡਿਪਟੀ ਕਮਿਸ਼ਨਰ

ਫਾਜਿਲਕਾ, 1 ਜੁਲਾਈ (ਵਿਨੀਤ ਅਰੋੜਾ) – ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸੁਵਿਧਾ ਕੇਂਦਰਾਂ ਵਿਚ ਦਿੱਤਿਆਂ ਜਾਂਦੀਆਂ ਸੇਵਾਵਾਂ ਸਮੇਂ ਸਿਰ ਮੁਹੱਈਆਂ ਕਰਵਾਇਆਂ ਜਾਣ ਤਾਂ ਜੋ ਉਨ੍ਹਾਂ ਨੂੰ ਆਪਣੇ ਕੰਮਾਂ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਇਹ ਆਦੇਸ਼ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਸੁਵਿਧਾ ਕੇਂਦਰਾਂ ਦੇ ਕੰਮਾਂ ਸਬੰਧੀ ਰਿਵਿਉ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ । ਸੁਵਿਧਾ ਕੇਂਦਰਾਂ …

Read More »

ਫਾਜਿਲਕਾ ਜਿਲ੍ਹੇ ‘ਚ ਬਣੇਗਾ ੫੦ ਬਿਸਤਰਿਆਂ ਵਾਲਾ ਅਤਿ ਆਧੁਨਿਕ ਨਸ਼ਾ ਛਡਾਉ ਤੇ ਪੁਨਰਵਾਸ ਕੇਂਦਰ- ਬਰਾੜ

ਇਲਾਜ ਦੇ ਨਾਲ-ਨਾਲ ਪੁਨਰਵਾਸ ਲਈ ਕਿੱਤਾਮੁਖੀ ਤੇ ਹੁਨਰ ਸਿਖਲਾਈ ਦਿੱਤੀ ਜਾਵੇਗੀ ਫਾਜਿਲਕਾ, 1  ਜੁਲਾਈ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸਰਹੱਦੀ ਜਿਲ੍ਹੇ ਫਾਜਿਲਕਾ ਦੇ ਲੋਕਾਂ ਦੀ ਸਹੂਲਤ ਲਈ ਪਿੰਡ ਰਾਮਗੜ ਉਰਫ ਜੱਟ ਵਾਲੀ ਵਿਖੇ ੫੦ ਬਿਸਤਰਿਆ ਵਾਲਾ ਅਤਿ ਆਧੁਨਿਕ ਨਸ਼ਾ ਛੁਡਾਉ ਅਤੇ ਪੁਨਰਵਾਸ ਕੇਂਦਰ ਸਥਾਪਿਤ ਕੀਤਾ ਜਾਵੇਗਾ , ਜਿਸਤੇ ਕਰੀਬ ੩ ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ । ਇਹ ਜਾਣਕਾਰੀ …

Read More »

ਬੰਨਾਵਾਲਾ ਦਾ ਕ੍ਰਿਕਟ ਟੂਰਨਾਂਮੈਂਟ ਸਮਾਪਤ

ਫਾਜਿਲਕਾ, 1  ਜੁਲਾਈ  (ਵਿਨੀਤ ਅਰੋੜਾ) –  ਬਾਪੂ ਖੁਸ਼ਦਿਲ ਸਪੋਰਟਸ ਕਲੱਬ ਪਿੰਡ ਬੰਨਾਂਵਾਲਾ ਵੱਲੋਂ ਦਸਵਾਂ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ਵਿਚ ੪੫ ਟੀਮਾਂ ਨੇ ਭਾਗ ਲਿਆ। ਫਾਇਨਲ ਮੈਚ ਪਿੰਡ ਮੋੜ ਤੇ ਬੰਨਾਂਵਾਲਾ ਦੀ ਟੀਮ ਵਿਚਕਾਰ ਹੋਇਆ। ਜਿਸ ਵਿਚ ਮੋੜ ਦੀ ਟੀਮ ੧੦੩ ਸਕੋਰ ਬਣਾ ਕੇ ਬੰਨਾਂਵਾ ਤੋਂ ੫ ਸਕੋਰ ਦੇ ਫਰਕ ਨਾਲ ਜੇਤੂ ਰਹੀ। ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਸਰਪੰਚ …

Read More »

40 ਕਿਲੋਮੀਟਰ ‘ਚ ਬਣੇ ਟੋਲ ਪਲਾਜਾ ਨੂੰ ਹਟਾਇਆ ਜਾਵੇ

ਫਾਜਿਲਕਾ, 1 ਜੁਲਾਈ (ਵਿਨੀਤ ਅਰੋੜਾ) – ਆਮ ਲੋਕਾਂ ਨੂੰ ਵੱਖ ਵੱਖ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਹੱਲ ਲਈ ਮਾਨਵ ਅਧਿਕਾਰ ਸੁਰੱਖਿਆ ਸੰਗਠਨ ਦੀ ਇਕ ਮੀਟਿੰਗ ਸੋਮਵਾਰ ਨੂੰ ਪ੍ਰਤਾਪ ਬਾਗ ਵਿਚ ਪ੍ਰਧਾਨ ਰਾਜਪਾਲ ਗੁੰਬਰ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਆਮ ਰਾਏ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਤਾਂ ਚੋਣਾਂ ਤੋਂ ਪਹਿਲਾਂ ਇਹ ਨਾਅਰਾ ਲਾਇਆ ਸੀ ਕਿ …

Read More »

ਦਿੱਲੀ ਕਮੇਟੀ ਆਗੂਆਂ ਨੇ ਰਾਜਨਾਥ ਨਾਲ ਕੀਤੀ ਮੁਲਾਕਾਤ 

1984  ਪੀੜਤਾਂ ਨੂੰ ਇੰਨਸਾਫ ਦਿਵਾਉਣ ਲਈ ਸਰਕਾਰ ਪਾਸੋਂ ਮੰਗੀ ਮਦਦ ਨਵੀਂ ਦਿੱਲੀ, 1  ਜੁਲਾਈ ( ਅੰਮ੍ਰਿਤ ਲਾਲ ਮੰਨਣ)-  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਉੱਚ ਪੱਧਰੀ ਵਫਦ ਨੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ ਤੇ ਕੁਲਦੀਪ ਸਿੰਘ ਭੋਗਲ ਨੇ …

Read More »

G.K leads High level DSGMC delegation who meets Home Minister

Asks Mr. Rajnath Singh to set up SIT to open the cases of Sikhs killed in 1984 anti-Sikh massacre Demands compensation for families of 218 Sikhs killed during 1984 riots in Kanpur New Delhi,  July 1 ( Amrit Lal Manan)- A high level delegation of the Delhi Sikh Gurdwara Management Committee (DSGMC) led by its president Mr. Manjit Singh G.K. …

Read More »

ਜਥੇ: ਅਵਤਾਰ ਸਿੰਘ ਨੇ ਸ. ਮਨਜੀਤ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਅੰਮ੍ਰਿਤਸਰ, 1 ਜੁਲਾਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਸ.ਗੁਰਬਖਸ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ.ਗੁਰਬਖਸ ਸਿੰਘ ਗੁਰੂ-ਘਰ ਦੇ ਪ੍ਰੀਤਵਾਨ ਸਨ ਤੇ ਉਨ੍ਹਾਂ ਸਤਿਗੁਰੂ ਨਾਲ ਲਾਈ ਪ੍ਰੀਤ ਨੂੰ ਆਖਰੀ ਸਵਾਸਾਂ ਸੰਗ …

Read More »