Wednesday, November 25, 2026

Monthly Archives: July 2014

ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਮੁੱਖ ਨਾਲਿਆਂ ਤੇ ਖਾਲ਼ਿਆਂ ਦੀ ਸਫ਼ਾਈ ਸ਼ੁਰੂ

ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਫ਼ਾਜ਼ਿਲਕਾ ਸ਼ਹਿਰ ਦੇ ਵੱਡੇ ਖਾਲ਼ਿਆਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਤਰ ‘ਤੇ ਸ਼ੁਰੂ ਕਰਵਾਇਆ ਗਿਆ ਹੈ। ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਗੁਰਦਾਸ ਸਿੰਘ ਦੀ ਅਗਵਾਈ ਹੇਠ ਸੈਂਕੜੇ ਸੀਵਰਜਮੈਨਾਂ, ਜੇ.ਸੀ.ਬੀ. ਮਸ਼ੀਨਾਂ ਨਾਲ ਸ਼ਹਿਰ ਦੇ ਡੂੰਘੇ ਖਾਲ਼ਿਆਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਅਰੰਭਿਆ …

Read More »

ਮੰਡੀ ਅਰਨੀਵਾਲਾ ‘ਚ ਨਸ਼ਿਆਂ ਖਿਲਾਫ ਰੈਲੀ ਕੱਢੀ

ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜ਼ਨ ਡਾ. ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀ.ਐੱਚ.ਸੀ. ਡੱਬਵਾਲਾ ਕਲਾਂ ਦੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਮੰਡੀ ਅਰਨੀਵਾਲਾ ਵਿਖੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।  ਰੈਲੀ ਦੌਰਾਨ ਸਮਾਜ ਸੇਵੀਆਂ, ਹਲਵਾਈ ਯੂਨੀਅਨ, ਟੈਕਸੀ ਸਟੈਂਡ ਯੂਨੀਅਨ, ਆਰ.ਐਮ. ਯੂਨੀਅਨ, ਕੈਂਟਰ ਯੂਨੀਅਨ ਵੱਖ ਵੱਖ ਆਗੂਆਂ ਅਤੇ ਪਤਵੰਤਿਆਂ ਅਤੇ ਆਮ ਲੋਕਾਂ ਨੇ …

Read More »

ਪੀਰ ਸਾਂਈ ਬਾਬਾ ਭੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਮਨਾਇਆ 

ਅੰਮ੍ਰਿਤਸਰ, 3  ਜੂਲਾਈ  (ਪੰਜਾਬ ਪੋਸਟ ਬਿਊਰੋ) – ਪੀਰ ਸਾਂਈ ਬਾਬਾ ਭੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਰਾਜੀਵ ਗਾਂਧੀ ਨਗਰ ਵਿੱਖੇ ਹਰ ਸਾਲ ਦੇ ਵਾਂਗੂ ਇਸ ਸਾਲ ਵੀ ਗੱਦੀ ਨਸ਼ੀਨ ਸਾਂਈ ਟੀਟੂ ਸ਼ਾਹ ਦੀ ਅਗੁਵਾਈ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੀ ਜਾਣਕਾਰੀ ਗੱਦੀ ਨਸ਼ੀਨ ਸਾਂਈ ਟੀਟੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦਰਬਾਰ ਦੇ ਦਰਸ਼ਨਾਂ ਦੇ …

Read More »

ਅਦਾਲਤ ਵਲੋਂ ਨਸ਼ੀਲੇ ਪਦਾਰਥਾਂ ਦੇ ਦੋਸ਼ ‘ਚ 10 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨਾ

ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮਾਨਯੋਗ ਅਦਾਲਤ ਦੇ ਜੱਸ ਜਸਜੀਤ ਸਿੰਘ ਭਿੰਡਰ ਸਪੈਸ਼ਲ ਕੋਰਟ ਵਲੋਂ ਐਫ਼ ਆਈ ਆਰ 22੮ ਮਿਤੀ 11-12-12 ਐਨ ਡੀ ਪੀ ਐਸ 22/61/85 ਪੀ ਐਸ ਕੋਤਵਾਲੀ ਦਰਜ ਅਧੀਨ ਦੋਸ਼ੀ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਸਿਰਕੀਬੰਦ ਹਾਜੀ ਰਤਨ ਗੇਟ ਬਠਿੰਡਾ ਨੂੰ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਜਾਂ ਦੋ ਸਾਲ ਹੋਰ ਕੈਦ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਇਹ ਹੈ …

Read More »

ਸ੍ਰੀ ਅਕਾਲ ਤਖਤ ਸਾਹਿਬ ਨਹੀਂ ਪੁੱਜੇ ਹਰਿਆਣਾ ਦੇ ਸਿੱਖ ਆਗੂ

ਮਾਮਲੇ ਦੇ ਹੱਲ ਲਈ ਅੱਜ ਕੁਰਕਸ਼ੇਤਰ ਵਿਖੇ ਪੁੱਜੇਗੀ ਜਥੇਦਾਰ ਵਲੋਂ ਬਣਾਈ ਗਈ ਪੰਥਕ ਸ਼ਖਸ਼ੀਅਤਾਂ ਦੀ ਕਮੇਟੀ ਅੰਮ੍ਰਿਤਸਰ, 2  ਜੁਲਾਈ ( ਪੰਜਾਬ ਪੋਸਟ ਬਿਊਰੋ)- ਅੱਜ ੨ ਜੁਲਾਈ ੨੦੧੪ ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਰਹਿਨੁਮਾਈ ਦੇ ਹੇਠ ਹੋਈ ਇਕੱਤਰਤਾ ਵਿਚ …

Read More »

ਕੈਰੋਂ ਭਵਨ ਪੱਟੀ ਵਿਖੇ ਵਾਰਡ ਨੰਬਰ ਇਕ ਦੀ ਮੀਟਿੰਗ 

ਪੱਟੀ, 2  ਜੁਲਾਈ (ਰਣਜੀਤ ਸਿੰਘ ਮਾਹਲਾ ) –  ਕੈਰੋਂ ਭਵਨ ਪੱਟੀ ਵਿਖੇ ਸਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ, ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ. ਜੀ .ਪੀ ਸੀ ਪੱਟੀ, ਸੁਰਿੰਦਰ ਕੁਮਾਰ ਸਿੰਦਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਮੂਹ ਵਾਰਡ ਨੰਬਰ ਇਕ ਦੇ ਵਰਕਰਾ ਨੇ ਹਿੱਸ਼ਾ ਲਿਆ ਓਨ੍ਹਾ ਨੇ ਪੰਜਾਬ ਸਰਕਾਰ ਵੱਲੋ ਕੀਤੇ ਹੋਏ ਵਿਕਾਸ ਕਾਰਜਾ ਦਾ ਧੰਨਵਾਦ ਕੀਤਾ ਤੇ ਕੁਝ ਨਵੀਆ ਮੁਸਕਲਾ ਦੱਸੀਆ …

Read More »

ਸਰਬਜੀਤ ਸਿੰਘ ਨੰਦਪੁਰੀਆ ਐਸ. ਸੀ ਵਿੰਗ ਦਾ ਸਹਿਰੀ ਪ੍ਰਧਾਨ ਨਿਯੁੱਕਤ

ਪੱਟੀ, 2  ਜੁਲਾਈ (ਰਣਜੀਤ ਸਿੰਘ ਮਾਹਲਾ ) – ਫੂਡ ਸਪਲਾਈ ਮੰਤਰੀ ਪੰਜਾਬ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੁਕਮਾ ਅਨੁਸਾਰ ਸ੍ਰ. ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ.ਜੀ.ਪੀ.ਸੀ, ਗੁਰਚਰਨ ਸਿੰਘ ਚੰਨ ਸਹਿਰੀ ਪ੍ਰਧਾਨ ਪੱਟੀ, ਸੁਰਿੰਦਰ ਕੁਮਾਰ ਛਿੰਦਾ ਡਰੈਕਟਰ ਪਨਸਪ ਪੰਜਾਬ ਦੀ ਅਗਵਾਹੀ ਹੇਠ ਸਰਬਜੀਤ ਸਿੰਘ ਨੰਦਪੁਰੀਆ ਨੂੰ ਐਸ.ਸੀ ਵਿੰਗ ਦਾ ਸਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਸਰਬਜੀਤ ਸਿੰਘ ਦੇ ਪ੍ਰਧਾਨ ਨਿਯੁੱਕਤ ਹੋਣ ਤੇ …

Read More »

Marvelous 2013-14 Result of B.Ed of Sidana Institute of Education

Amritsar, July 2 ( Punjab Post Bureau)- Students of Sidana Institute of Education of B.Ed Session 2013-14 brought laurels to their institute by getting merit positions in GNDU Merit List. Ms. Sumeet Kaur topped the list by securing 763 marks while Ms.Sukhamrit secured 762 marks and Inderpreet Bhullar got third position by securing 757 marks. 16 students got distinctions by …

Read More »

ਨਾਟਕ ਤੂਫ਼ਾਨ ਦੀ ਸਫ਼ਲ ਪੇਸ਼ਕਾਰੀ

ਅੰਮ੍ਰਿਤਸਰ, 2  ਜੁਲਾਈ ( ਦੀਪ ਦਵਿੰਦਰ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਨਾਲ ਆਯੋਜਿਤ ਰੰਗਮੰਚ ਵਰਕਸ਼ਾਪ ਉਤਸਵ ਦੌਰਾਨ ਤੀਜੇ ਦਿਨ ਵਿਸ਼ਵ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੈਕਸਪੀਅਰ ਦਾ ਲਿਖਿਆ ਹੋਇਆ ਨਾਟਕ ‘ਤੂਫ਼ਾਨ’ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਨਿਰਦੇਸ਼ਨਾ ਪਾਰਥਾ ਬੈਨਰਜੀ ਨੇ ਕੀਤੀ ਹੈ। ਨਾਟਕ ਤੂਫ਼ਾਨ ਦੀ ਕਹਾਣੀ ਇਟਲੀ ਦੇ ਰਾਜ ਨੇਪਲਜ਼ ਦੇ ਡਿਊਕ ਪਰੈਸਪੈਰੋ ਦੀ ਹੈ, ਜਿਸਦਾ ਭਰਾ ਐਨਟੋਨੀਓ ਆਪਣੇ …

Read More »

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਮਨਾਇਆ ਗਿਆ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਨਾਲ ਕੀਤੀ ਸਿਰਜਣਾ- ਸਿੰਘ ਸਾਹਿਬ  ਅੰਮ੍ਰਿਤਸਰ, 2 ਜੁਲਾਈ (ਗੁਰਪ੍ਰੀਤ ਸਿੰਘ)- ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦਾ ੪੦੮ਵਾਂ ਸਿਰਜਣਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ …

Read More »