4 ਜੁਲਾਈ ਨੂੰ ਜਿਲਾ ਹੈਕੁਆਟਰਾਂ ਤੇ ਮਾਸਟਰ ਕੇਡਰ ਕਰੇਗਾ ਮੀਟਿੰਗਾਂ ਬਟਾਲਾ, 2 ਜੁਲਾਈ (ਨਰਿੰਦਰ ਬਰਨਾਲ)- ਆਪਣੇ ਹੱਕਾਂ ਤੇ ਫਰਜਾਂ ਤੋ ਜਾਣੂ ਤੇ ਸਿਖਿਆ ਸੁਧਾਰਾਂ ਵਾਸਤੇ ਲੜ ਰਹੀ ਜਥੇਬੰਦੀ ਦੇ ਅਹੁਦੇਦਾਰਾਂ ਗੁਰਪ੍ਰੀਤ ਸਿੰਘ ਰਿਆੜ ਸੂਬਾ ਪ੍ਰਧਾਂਨ ਤੇ ਉਪ ਪ੍ਰਧਾਨ ਬਲਦੇਵ ਸਿੰਘ ਬੁਟਰ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਸਰਕਾਰ ਆਪਣੈ ਵਾਦਿਆਂ ਤੋ ਭੱਜ ਰਹੀ ਹੈ ਕਿਉਂ ਕਿ ਸਾਬਕਾ ਸਿਖਿਆ …
Read More »Monthly Archives: July 2014
ਨਰਕ ਭਰੀ ਜਿੰਦਗੀ ਜਿਊਣ ਨੂੰ ਮਜਬੂਰ ਹਨ ਜਹਾਜਗੜ ਦੇ ਦੁਕਾਨਦਾਰ, ਟਰਾਂਸਪੋਰਟਰ ਤੇ ਇਲਾਕਾ ਵਾਸੀ
ਅੰਮ੍ਰਿਤਸਰ, 1 ਜੁਲਾਈ (ਸਾਜਨ/ਸੁਖਬੀਰ)- ਦੀ ਅੰਮ੍ਰਿਤਸਰ ਪੀਸ ਗੁਡਸ ਐਸੋਸੀਏਸ਼ਨ (ਰਜਿ) ਅਤੇ ਨਿਉ ਕਲੋਥ ਮਾਰਕੀਟ ਐਸੋਸੀਏਸ਼ਨ ਦੀ ਸਾਂਝੇ ਤੋਰ ਤੇ ਅਹਿਮ ਮੀਟਿੰਗ ਪ੍ਰਧਾਨ ਜਤਿੰਦਰ ਸਿੰਘ ਭਾਟੀਆ (ਮੌਤੀ) ਤੇ ਸੰਜੇ ਮਹਿਰਾ ਦੀ ਅਗਵਾਈ ਵਿੱਚ ਨਿਉ ਕਲੋਥ ਮਾਰਕੀਟ ਵਿੱਖੇ ਕੀਤੀ ਗਈ ।ਜਿਸ ਵਿੱਚ ਸਮੂਹ ਕਪੜਾ ਅੇਸੋਸੀਏਸ਼ਨਾਂ ਦੇ ਪ੍ਰਧਾਨਾਂ ਜਿੰਨਾਂ ਵਿੱਚ ਬਜਾਰ ਟਾਹਲੀ ਸਾਹਿਬ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਅਜੀਤ ਸਿੰਘ ਭਾਟੀਆ, ਬਜਾਰ ਕਰਮੋਂ ਡਿਓੜੀ ਮਾਰਕੀਟ …
Read More »ਨਰਕ ਭਰੀ ਜਿੰਦਗੀ ਜਿਊਣ ਨੂੰ ਮਜਬੂਰ ਹਨ ਜਹਾਜਗੜ ਦੇ ਦੁਕਾਨਦਾਰ, ਟਰਾਂਸਪੋਰਟਰ ਤੇ ਇਲਾਕਾ ਵਾਸੀ
ਅੰਮ੍ਰਿਤਸਰ, 1 ਜੁਲਾਈ (ਸਾਜਨ/ਸੁਖਬੀਰ)- ਜਹਾਜਗੜ੍ਹ ਸਥਿਤ ਬਿਜਲੀ ਪਹਿਲਵਾਨ ਦੇ ਪੈਟ੍ਰੋਲ ਦੇ ਪਿਛੇ ਵਾਲੀ ਸੜਕ ਜਿਥੇ ਕਿ ਮਾਰਵਾੜੀ ਸ਼ਮਸ਼ਾਨਘਾਟ ਵੀ ਮੌਜੂਦ ਹੈ।ਊਥੇ ਦੇ ਦੂਕਾਨਦਾਰ, ਟਰਾਂਸਪੋਰਟਰ ਅਤੇ ਇਲਾਕਾ ਵਾਸੀ ਪਿਛਲੇ ਕਾਫੀ ਸਮੇਂ ਤੋਂ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹਨ ।ਇਲਾਕਾ ਨਿਵਾਸੀ ਗੁਰਪ੍ਰਤਾਪ ਸਿੰਘ ਭੂੱਗਾ, ਰਮੇਸ਼ ਕੁਮਾਰ ਨੱਡਾ, ਅਨਿਲ ਖੰਨਾ, ਸਤੀਸ਼ ਕੁਮਾਰ, ਬਲਜਿੰਦਰ ਸਿੰਘ, ਪ੍ਰਤਾਪ ਸਿੰਘ, ਸਵਰਣ ਸਿੰਘ, ਸਨੀ ਖੰਨਾਂ, ਸਰਬਜੀਤ ਸਿੰਘ, ਵਰੂਣ …
Read More »ਪ੍ਰਸਿਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 96ਵਾਂ ਜਨਮ ਦਿਨ ਮਨਾਇਆ
ਬਟਾਲਾ, 1 ਜੁਲਾਈ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋ ਪ੍ਰਸਿਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 96ਵਾਂ ਜਨਮ ਦਿਨ ਲੁਧਿਆਣਾ ਵਿਖੇ ਅਕਾਦਮੀ ਵੱਲੋ ਮਨਾਇਆ । ਇਸ ਮੌਕੇ ਕੰਵਲ ਜੀ ਦੀ ਪੰਜਾਬੀ ਸਾਹਿਤ ਨੂੰ ਅਨਮੁੱਲੀ ਦੇਣ ਵਾਸਤੇ ਸਨਮਾਨਿਤ ਕਰਦੇ ਹੋਏ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰਾਂ ਵਿਚ ਡਾ. ਅਨੂਪ ਸਿੰਘ ਤੇ ਹੋਰ ।
Read More »ਬਟਾਲਾ ਦੇ ਸੰਨੀ ਹੋਟਲ ‘ਚ ਪੁਲਿਸ ਦਾ ਛਾਪਾ – ਇਤਰਾਜ਼ਯੋਗ ਹਾਲਤ 5 ਜੋੜੇ ਕਾਬੂ
1000 ਰੁਪਏ ਪ੍ਰਤੀ ਘੰਟਾ ਜੋੜੇ ਤੋਂ ਵਸੂਲਦੇ ਹਨ ਹੋਟਲ ਮਾਲਕ ਬਟਾਲਾ, 1 ਜੁਲਾਈ (ਨਰਿੰਦਰ ਬਰਨਾਲ) – ਥਾਣਾ ਸਿਟੀ ਦੀ ਪੁਲਸ ਨੇ ਸ਼ਹਿਰ ਦੇ ਇਕ ਨਾਮੀ ਹੋਟਲ ‘ਤੇ ਛਾਪਾ ਮਾਰ ਕੇ ਉਥੋਂ ਇਤਰਾਜਯੋਗ ਹਾਲਤ ‘ਚ ਪੰਜ ਜੋੜਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਖਾਸ ਮੁਖਬਰ ਨੇ ਪੁਲਸ ਨੂੰ …
Read More »ਜਾਦੂਗਰ ਸਮਰਾਟ ਸੂਰਜ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਬਟਾਲਾ ਦੀਆਂ ਸੜਕਾਂ ਤੇ ਚਲਾਇਆ ਮੋਟਰਸਾਈਕਲ
ਬਟਾਲਾ ਦੇ ਯੂਨੀਕ ਮੋਟਰਸਾਈਕਲ ਏਜੰਸੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਬਟਾਲਾ, 1 ਜੁਲਾਈ (ਨਰਿੰਦਰ ਬਰਨਾਲ) – ਬਟਾਲਾ ਦੇ ਜਲੰਧਰ ਰੋਡ ਸਥਿਤ ਯੁਨੀਕ ਮੋਟਰਸਾਈਕਲ ਏਜੰਸੀ ਦੇ ਮਾਲਕ ਸੁਖ ਅੰਮ੍ਰਿਤ ਸਿੰਘ ਨੈਨੀ ਨੇ ਜਾਦੂਗਰ ਸਮਰਾਟ ਸੂਰਜ ਨੂੰ ਹਰੀ ਝੰਡੀ ਦੇ ਕੇ ਬਟਾਲੇ ਦੀਆਂ ਸੜਕਾਂ ਤੇ ਰੋਡ ਸੋਅ ਕਰਨ ਲਈ ਰਵਾਨਾ ਕੀਤਾ। ਇਸ ਮੌਕੇ ਤੇ ਜਾਦੂਗਰ ਸਮਰਾਟ ਸੂਰਜ ਨੇ ਆਪਣੀ ਅੱਖਾਂ ਤੇ …
Read More »Awareness against Drugs & Cancer Screening Camps will be focus areas of Rotary-Gurjeet Sekhon
Rotary conducts open heart surgeries for children (0-18 years) totally free of cost Amritsar, July 1 (Punjab Post Bureau)- Rtn. Gurjeet Singh Sekhon has taken over as District Governor today of District 3070 which constitutes entire Jammu & Kashmir, large parts of Punjab and Himachal Pradesh for two years period which starts one year in advance for extensive training in …
Read More »ਪਿੰਡ ਕਾਲੇਕੇ ਵਿਖੇ ਇੱਕ ਦੁਕਾਨਦਾਰ ਦੀ ਕੁੱਟਮਾਰ ਅਤੇ ਦੁਕਾਨ ਦੀ ਭੰਨ-ਤੋੜ
ਰਈਆ, 1 ਜੁਲਾਈ (ਬਲਵਿੰਦਰ ਸੰਧੂ/ਕਵਲਜੀਤ ਸਿੰਘ ਸੰਧੂ) – ਸਬ-ਡਵੀਜਨ ਬਾਬਾ ਬਕਾਲਾ ਦੇ ਪਿੰਡ ਕਾਲੇਕੇ ਵਿਖੇ ਇੱਕ ਦੁਕਾਨਦਾਰ ਦੀ ਕੁੱਟ-ਮਾਰ ਅਤੇ ਦੁਕਾਨ ਦੀ ਭੰਨ-ਤੋੜ ਕੀਤੇ ਜਾਣ ਦੀ ਖਬਰ ਹੈ।ਦੁਕਾਨਦਾਰ ਲਖਵਿੰਦਰ ਸਿੰਘ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਉਸ ਵੱਲ ਪਰਮਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਕਾਲੇਕੇ ਨੇ ਕਮੇਟੀਆਂ ਪਾਈਆਂ ਸਨ ਅਤੇ ਕੁੱਝ ਕਮੇਟੀਆਂ ਦੇ ਪੈਸੇ ਰਹਿਣ …
Read More »ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ
ਗੁਰਦਾਸਪੁਰ, 1 ਜੁਲਾਈ (ਸੁਹਲ)- ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਮਾਸਿਕ ਇਕਤਰਤਾ ਸ਼੍ਰੀ ਬਲਬੀਰ ਕੁਮਾਰ ਬੀਰਾ ਦੀ ਪਰਧਾਨਗੀ ਹੇਠ , ਦੀਵਾਨ ਸਿੰਘ ਮਹਿਰਮ ਕਮੁਨਿਟੀ ਹਾਲ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਕੀਤੀ ਗਈ।ਸਭਾ ਦੇ ਪ੍ਰਧਾਨ ਮਲਕੀਅਤ ਸਿੰਘ “ਸੁਹਲ” ਨੇ ਸਾਰੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦਿਆਂ ਧਨਵਾਦ ਕੀਤਾ ਅਤੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ।੧੭ ਜੁਲਾਈ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀ …
Read More »‘ਸ਼ਾਹਦਾਣੇ ਦਾ ਬਗੀਚਾ’ ਅਤੇ ‘ਰੰਜਕਦਾਸ’ ਦੀ ਸਫਲ ਪੇਸ਼ਕਾਰੀ
ਅੰਮ੍ਰਿਤਸਰ, 1 ਜੁਲਾਈ (ਦੀਪ ਦਵਿੰਦਰ) -ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਨਾਲ ਆਯੋਜਿਤ ਰੰਗਮੰਚ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੇ ਉਤਸਵ ਦੌਰਾਨ ਦੂਜੇ ਦਿਨ ਰੂਸੀ ਲੇਖਕ ਐਂਤੋਵ ਚੈਖੋਵ ਦੇ ਪ੍ਰਸਿੱਧ ਨਾਟਕ ‘ਸ਼ਾਹਦਾਣੇ ਦਾ ਬਗੀਚਾ’ ਨੂੰ ਯਥਾਰਥਵਾਦੀ ਰੂਪ ਵਿੱਚ ਕਲਾਕਾਰਾਂ ਨੇ ਵਿਰਸਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫਲਤਾ ਸਹਿਤ ਪੇਸ਼ ਕੀਤਾ। ਸਮਾਜ ਬਦਲ ਰਿਹਾ ਹੈ, ਵਿਓਪਾਰੀ …
Read More »
Punjab Post Daily Online Newspaper & Print Media