Wednesday, November 25, 2026

Daily Archives: August 29, 2014

BBK DAV College organized DBT Sponsored Guest Lecture by Dr. Atul Khanna

Amritsar, Aug. 28 (Punjab Post Bureau)- The Department of Physics, BBK DAV College for Women organized a DBT sponsored Guest Lecturer by Dr. Atul Khanna on the topic of “Challenging Career Opportunities for Science Graduates in India” Dr. Atul Khanna is a Professor in the department of Physics, Guru Nanak Dev University, Amritsar. Dr. Khanna briefly discussed the basic topics …

Read More »

ਦਾਨੀ ਪਰਿਵਾਰ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ

ਅੰਮ੍ਰਿਤਸਰ, 28 ਅਗਸਤ (ਗੁਰਪ੍ਰੀਤ ਸਿੰਘ ਸੱਗੂ) – ਗਰੀਬਾਂ, ਲੋੜਵੰਦਾਂ, ਅਨਾਥਾਂ ਦੀ ਸੇਵਾ ਲਈ ਪਿਛਲੇ 17 ਸਾਲਾਂ ਤੋਂ ਤੱਤਪਰ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਦੇ ਦਫ਼ਤਰ ਵਿਖੇ ਸ. ਜਸਦੇਵ ਸਿੰਘ ਅਤੇ ਬੀਬੀ ਸਿਮਰਨਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਪਰਿਵਾਰ ਸਮੇਤ ਪੁੱਜੇ। ਉਨ੍ਹਾਂ ਨੇ ਆਪਣੇ ਸਪੁੱਤਰ ਕਾਕਾ ਬਲਰਾਜ ਸਿੰਘ ਦੇ ਜਨਮ ਦਿਨ ਦੇ ਮੌਕੇ ਅਤੇ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਸਮੇਂ ਭਾਈ ਘਨ੍ਹਈਆ …

Read More »

ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਕੇਂਦਰ ਸਰਕਾਰ ਦਾ ਮੁਲਕ ਲਈ ਵੱਡਾ ਉਸਾਰੂ ਕਦਮ-ਹਰਸਿਮਰਤ ਕੌਰ ਬਾਦਲ

ਰਾਸ਼ਟਰ ਪੱਧਰ ਦੀ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਪੰਜਾਬ ਲਈ-500 ਲਾਭਪਾਤਰੀਆਂ ਨੂੰ ਵੰਡੀਆਂ ਬੈਂਕ ਕਿੱਟਾਂ ਬਠਿੰਡਾ, 28 ਅਗਸਤ (ਜਸਵਿੰਦਰ  ਸਿੰਘ ਜੱਸੀ/ਅਵਤਾਰ ਸਿੰਘ) – ਪ੍ਰਧਾਨ ਮੰਤਰੀ ਜਨ-ਧੰਨ ਯੋਜਨਾਂ ਨੂੰ ਮੁਲਕ ਦੇ ਵਸਨੀਕਾਂ ਖਾਸਕਰ ਗਰੀਬ ਵਰਗਾਂ ਲਈ ਕੇਂਦਰ ਸਰਕਾਰ ਦਾ ਉਸਾਰੂ ਅਤੇ ਵੱਡਾ ਕਦਮ ਆਖਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਸਕੀਮ ਤਹਿਤ ਭਾਰਤ ਵਿੱਚ ਹਰ ਘਰ ਨੂੰ …

Read More »

ਮਾਸਟਰ ਕੇਡਰ ਪੰਜਾਬ ਸਿਖਿਆ ਮੰਤਰੀ ਡਾ. ਚੀਮਾ ਨਾਲ ਮੀਟਿੰਗ ਅੱਜ 29 ਅਗਸਤ ਨੂੰ

ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਪੰਜਾਬ ਦੀ ਸਿਰਮੌਰ ਤੇ ਮੁਲਾਜਮ ਹਿੱਤਾਂ ਵਾਸਤੇ ਹਮੇਸਾਂ ਤਤਪਰ ਜਥੇਬੰਦੀ ਦੀ ਇੱਕ ਅਹਿਮ ਤੇ ਜਰੂਰੀ ਮੀਟਿੰਗ ਮਿਤੀ 29 ਅਗਸਤ ਨੂੰ ਡਾ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਤੇ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਹੈ।ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਤੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਸਟਰ ਕੇਡਰ …

Read More »

ਰਿੰਪੀ ਪੰਜਾਬੀ ਆਇਰਲੈਡ ਤੋ ਪੰਜਾਬੀ ਜਾਗਰਣ ਦੇ ਪੱਤਰਕਾਰ ਨਿਯੁੱਕਤ

ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਕਾਦੀਆਂ ਕਸਬੇ ਤੇ ਹੁਣ ਬਟਾਲਾ ਸ਼ਹਿਰ ਵਿਖੇ ਰਹਿ ਰਹੇ ਰਿੰਪੀ ਪੰਜਾਬੀ ਜ਼ੋ ਕਿ ਪੰਜਾਬ ਰੇਡੀਉ ਉਪਰ ਆਪਣੀ ਅਵਾਜ਼ ਨਾਲ ਜਾਣੇ ਪਛਾਣੇ ਹਨ। ਇਹਨਾਂਾ ਦੀ ਨਿਯੁੱਕਤੀ ਬਤੌਰ ਪੱਤਰਕਾਰ ਆਇਰਲੈਡ ਤੋ ਕਰ ਦਿਤੀ ਗਈ ਹੈ।ਵਿਦੇਸਾਂ ਵਿਚ ਰਹਿਣ ਵਾਲੇ ਹੁਣ ਹਰ ਪੰਜਾਬੀ ਖਬਰਾਂ ਤੇ ਰਚਨਾਵਾਂ ਰਿੰਪੀ ਪੰਜਾਬੀ ਨੂੰ ਭੇਜ਼ ਸਕਦੇ ਹਨ।6 ਸਤੰਬਰ 2014 ਤੋ ਰਿੰਪੀ ਪੰਜਾਬੀ ਆਪਣੇ …

Read More »

ਲਾਇੰਨਜ ਕਲੱਬ ਬਟਾਲਾ ਮੁਸਕਾਨ ਵੱਲੋ ਵਾਤਾਵਰਨ ਦਿਵਸ ਮਨਾਇਆ

ਜੋਨ ਚੇਅਰਮੈਨ ਲਾਇਨ ਸੇਖੋ ਨੇ ਕੀਤੀ ਵਿਦਿਆਰਥੀਆਂ ਨੂੰ ਦਰੱਖਤਾਂ ਦੀ ਕੀਤੀ ਵੰਡ ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਡਿਸਟ੍ਰਿਕ 321-ਡੀ ਦੀ ਇਕਾਈ ਲਾਇੰਨਜ ਕਲੱਬ ਮੁਸਕਾਨ ਬਟਾਲਾ ਵੱਲੋ ਵਾਤਾਵਰਨ ਦੀ ਸੁਧਧਤਾ ਤੇ ਆਲੇ ਦੁਆਲੇ ਦੀ ਸਾਂਭ ਸੰਭਾਂਲ ਤਹਿਤ ਵਾਤਾਵਰਨ ਦਿਵਸ ਸਕੂਲਾਂ ਵਿਚ ਦਰੱਖਤ ਲਗਾ ਕੇ ਮਨਾਇਆ ਗਿਆ। ਲਾਇੰਨਜੳ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਲਾਇੰਨ ਭਾਰਤ ਭੂਸਨ ਨੇ ਦੱਸਿਆ ਕਿ ਕਲੱਬ ਦਾ …

Read More »

 ਅਧਿਆਪਕ ਦਲ ਗੁਰਦਾਸਪੁਰ ਦੇ ਵਫਦ ਦੀ ਡੀ. ਈ ਨਾਲ ਮੀਟਿੰਗ

ਮਿਡਲ ਸਕੂਲਾਂ ਵਿਚ ਬਿਜਲੀ ਦੇ ਬਿਲਾਂ ਦੀ ਗਰਾਂਟ ਤੇ ਏ. ਸੀ. ਪੀ ਕੇਸਾਂ ਦਾ ਤਰੁੰਤ ਹੱਲ ਕੀਤਾ ਜਾਵੇ ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਅਧਿਆਪਕ ਦਲ ਪੰਜਾਬ ਦੀ ਇਕਾਈ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਅਗਵਾਈ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮਿਲਿਆ, ਬਟਾਲਾ ਕਲੱਬ ਬਟਾਲਾ ਵਿਖੇ ਅਧਿਆਪਕ ਦਲ …

Read More »