Friday, December 27, 2024

ਲਾਇੰਨਜ ਕਲੱਬ ਬਟਾਲਾ ਮੁਸਕਾਨ ਵੱਲੋ ਵਾਤਾਵਰਨ ਦਿਵਸ ਮਨਾਇਆ

ਜੋਨ ਚੇਅਰਮੈਨ ਲਾਇਨ ਸੇਖੋ ਨੇ ਕੀਤੀ ਵਿਦਿਆਰਥੀਆਂ ਨੂੰ ਦਰੱਖਤਾਂ ਦੀ ਕੀਤੀ ਵੰਡ

PPN28081402

ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਡਿਸਟ੍ਰਿਕ 321-ਡੀ ਦੀ ਇਕਾਈ ਲਾਇੰਨਜ ਕਲੱਬ ਮੁਸਕਾਨ ਬਟਾਲਾ ਵੱਲੋ ਵਾਤਾਵਰਨ ਦੀ ਸੁਧਧਤਾ ਤੇ ਆਲੇ ਦੁਆਲੇ ਦੀ ਸਾਂਭ ਸੰਭਾਂਲ ਤਹਿਤ ਵਾਤਾਵਰਨ ਦਿਵਸ ਸਕੂਲਾਂ ਵਿਚ ਦਰੱਖਤ ਲਗਾ ਕੇ ਮਨਾਇਆ ਗਿਆ। ਲਾਇੰਨਜੳ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਲਾਇੰਨ ਭਾਰਤ ਭੂਸਨ ਨੇ ਦੱਸਿਆ ਕਿ ਕਲੱਬ ਦਾ ਮਕਸਦ ਲੋਕ ਭਲਾਈ ਹਿੱਤ ਕੰਮਾ ਨੂੰ ਪਹਿਲ ਦੇ ਅਧਾਰ ਤੇ ਕਰਨਾ ਅਤੇ ਸਮਾਜ ਨੂੰ ਅਗਾਹਵਧੂ ਲੀਹਾਂ ਤੇ ਪਹੁੰਚਾਉਣਾ, ਇਸੇ ਲੜੀ ਨੂੰ ਮੁਖ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਤੇ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਗੁਰਦਾਸਪੁਰ ਵਿਖੇ ਦਰੱਖਤ ਲਗਾ ਕਿ ਮੁਸਕਾਨ ਕਲੱਬ ਵੱਲੋ ਵਾਤਾਵਰਨ ਦੀ ਸੁਧਤਾ ਨੂੰ ਕਾਇਮ ਰੱਖਣ ਵਾਸਤੇ ਦਰੱਖਤ ਲਗਾਏ ਜਾ ਰਹੇ ਹਨ। ਇਸ ਮੌਕੋ ਜੋਨ ਚੇਅਰਮੈਨ ਲਾਇੰਨ ਹਰਭਜਨ ਸਿੰਘ ਸੇਖੋ ਨੇ ਜੈਤੋਸਰਜਾ ਵਿਖੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦਰੱਖਤ ਲਗਾ ਕਿ ਕੋਸਿੳਸੳਾਂ ਕਰਨੀਆਂ ਚਾਹੀ ਦੀਆਂ ਹਨ।ਇਸ ਮੋਕੇ ਆਸਾ ਰਾਣੀ, ਪਵਨਦੀਪ ਕੌਰ, ਜਸਪਿੰਦਰ ਕੌਰ, ਨਵਦੀਪ ਕੌਰ, ਸੰਦੀਪ ਕੌਰ, ਕੁਲਵਿੰਦਰ ਕੌਰ, ਬਲਰਾਜ ਸਿੰਘ, ਲਵਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਕਾਸੳਦੀਪ ਸਿੰਘ ਵਿਦਿਆਰਥੀਆਂ ਨੂੰ ਦਰੱਖਤਾਂ ਦੀ ਵੰਡ ਕੀਤੀ ਗਈ। ਇਸ ਮੌਕੇ ਲਾਇੰਨ ਬਰਿੰਦਰ ਸਿੰਘ, ਲਾਇੰਨ, ਸੈਕਟਰੀ ਲਾਇੰਨ ਰਣਜੀਤ ਸਿੰਘ ਰੰਧਾਵਾ, ਪੀ ਆਰ ਠ ਨਰਿੰਦਰ ਬਰਨਾਲ, ਲਾਂਇੰਨ ਬਲਕਾਰ ਸਿੰਘ, ਲਾਇੰਨ ਬਲਦੇਵ ਸਿੰਘ ਬੁੱਟਰ, ਲਾਇੰਨ ਦਵਿੰਦਰ ਸਿੰਘ, ਲਾਇੰਨ ਬਖਸਿੰਦਰ ਸਿੰਘ, ਲਾਇੰਨ ਅਜਮੇਰ ਸਿੰਘ, ਡਾ ਲਾਇੰਨ ਜਸਵਿੰਦਰ ਸਿੰਘ, ,ਲਾਇੰਨ ਗੁਰਪ੍ਰੀਤ ਸਿੰਘ ਕਾਲਾ ਨੰਗਲ, ਆਦਿ ਮੈਬਰ ਹਾਜਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply