ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਕਾਦੀਆਂ ਕਸਬੇ ਤੇ ਹੁਣ ਬਟਾਲਾ ਸ਼ਹਿਰ ਵਿਖੇ ਰਹਿ ਰਹੇ ਰਿੰਪੀ ਪੰਜਾਬੀ ਜ਼ੋ ਕਿ ਪੰਜਾਬ ਰੇਡੀਉ ਉਪਰ ਆਪਣੀ ਅਵਾਜ਼ ਨਾਲ ਜਾਣੇ ਪਛਾਣੇ ਹਨ। ਇਹਨਾਂਾ ਦੀ ਨਿਯੁੱਕਤੀ ਬਤੌਰ ਪੱਤਰਕਾਰ ਆਇਰਲੈਡ ਤੋ ਕਰ ਦਿਤੀ ਗਈ ਹੈ।ਵਿਦੇਸਾਂ ਵਿਚ ਰਹਿਣ ਵਾਲੇ ਹੁਣ ਹਰ ਪੰਜਾਬੀ ਖਬਰਾਂ ਤੇ ਰਚਨਾਵਾਂ ਰਿੰਪੀ ਪੰਜਾਬੀ ਨੂੰ ਭੇਜ਼ ਸਕਦੇ ਹਨ।6 ਸਤੰਬਰ 2014 ਤੋ ਰਿੰਪੀ ਪੰਜਾਬੀ ਆਪਣੇ ਸਟੇਸ਼ਨ ਤੋ ਖਬਰਾਂ ਦਾ ਸਿਲਸਿਲਾ ਸੁਰੂ ਕਰ ਰਹੇ ਹਨ ।ਬੀਤੇ ਦਿਨੀ ਸ੍ਰੀ ਮਨੋਜ਼ ਕੁਮਾਰ ਤੇ ਗੁਰਮੀਤ ਸਿੰਘ ਕਾਹਲੋ ਵੱਲੋ ਨਿਯੁੱਕਤੀ ਪੱਤਰ ਦੀ ਕਾਪੀ ਸੌਪ ਦਿਤੀ ਗਈ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …