Wednesday, November 25, 2026

Monthly Archives: August 2014

ਪਾਕਿਸਤਾਨ ਦੇ ਵੀਜ਼ਾ ਅਧਿਕਾਰੀਆਂ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

ਨਵੀਂ ਦਿੱਲੀ, 1  ਅਗਸਤ (ਅੰਮ੍ਰਿਤ ਲਾਲ ਮੰਨਣ)- ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾਂ ਵਾਸਤੇ ਜਾਣ ਵਾਲੇ ਜਥਿਆਂ ਨੂੰ ਲੋੜਿੰਦਾ ਸਹਿਯੋਗ ਦੇਣ ਵਾਸਤੇ ਪਾਕਿਸਤਾਨ ਦੇ ਭਾਰਤ ਵਿਚ ਵਿਜ਼ਾ ਕਾਉਂਸਲੇਟ ਰਹੇ ਜਨਾਬ ਅਬਰਾਰ ਹੁਸੈਨ ਹਾਸ਼ਮੀ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਾਮਨ ਕੀਤਾ ਗਿਆ।ਦਿੱਲੀ ਤੋਂ ਕਨਾਡਾ ਦਾ ਤਬਾਦਲਾ ਹੋਣ ਕਰਕੇ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਛੱਡਣ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਦੇ …

Read More »

ਕੈਂਸਰ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵੰਡੀ

ਬਠਿੰਡਾ, 1 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ੍ਰੋਮਣੀ ਅਕਾਲੀ ਦਲ ਦੇ ਐਸ ਜੀ ਪੀ ਸੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਦੇ ਉਪਰਾਲੇ ਕਾਰਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੈਂਸਰ ਪ੍ਰੀੜਤਾ ਦੀ ਸਹਾਇਤਾ ਕਰਨ  ਲਈ ਕੈਂਸਰ ਮਰੀਜ਼ ਦੇ ਮਰਨ ਉਪਰੰਤ ਵਿੱਤੀ ਸਹਾਇਤਾ ਦਿੱਤੀ ਗਈ। ਇਸ ਵਿੱਤੀ ਸਹਾਇਤਾ ਵੰਡਣ ਦੀ ਅਗਵਾਈ ਦਿਹਾਤੀ ਐਮ ਐਲ ਏ ਦਰਸ਼ਨ ਸਿੰਘ ਵਲੋਂ ਕੀਤੀ …

Read More »

ਸੜਕ ਦੁਰਘਟਨਾ ‘ਚ ਦੋ ਲਡ਼ਕੀਆਂ ਜ਼ਖ਼ਮੀ-ਹਸਪਤਾਲ ਦਾਖਲ

ਬਠਿੰਡਾ, 1 ਅਗਸਤ (ਜਸਵਿੰਦਰ ਸਿੰਘ ਜੱਸੀ) -ਸਥਾਨਕ ਸ਼ਹਰਿ ਦੇ ਨੇਡ਼ਲੇ ਪਿੰਡ ਗਿੱਲਪਤੀ ਰੋਡ ‘ਤੇ ਦੋ ਸਕੂਟਰੀ ਸਵਾਰ ਲਡ਼ਕੀਆਂ ਕਮਲਦੀਪ ਕੌਰ ਪੁੱਤਰੀ ਮਿੱਠੂ ਸਿੰਘ ਵਾਸੀ ਸਵੀਆਂ ਅਤੇ ਅਮਨਦੀਪ ਕੌਰ  ਵਾਸੀ ਪਿੰਡ ਪੂਹਲਾ ਦੀਆਂ ਰਹਿਣ ਵਾਲੀਆਂ ਦੀ ਸਕੂਟਰੀ ਸਲਿੱਪ ਹੋਣ ਕਾਰਨ ਖੰਭੇ ‘ਚ ਵੱਜਣ ਕਾਰਨ ਜ਼ਖ਼ਮੀ ਹੋ ਗਈਆਂ ਜਨ੍ਹਾਂ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਹਾਈਵੇ ਟੀਮ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

Read More »

ਅਜਾਦੀ ਦਿਹਾੜੇ ਨੂੰ ਸਦਭਾਵਨਾਂ ਨਾਲ ਮਨਾਉਣ ਸਬੰਧੀ ਮੀਟਿੰਗ

ਬਟਾਲਾ, 1  ਅਗਸਤ (ਨਰਿੰਦਰ ਬਰਨਾਲ) – ਅਜਾਦੀ ਦੇ ਪਵਿੱਤਰ ਤੇ ਮਹਾਨ ਦਿਹਾੜੇ ਨੂੰ ਪਿਆਰ ਤੇ ਸਦਭਾਵਨਾ ਨਾਲ ਮਨਾਉਣ ਸਬੰਧੀ ਜਿਲਾ ਸਿਖਿਆ ਅਫਸਰ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਸ੍ਰੀ ਅਮਰਦੀਪ ਸਿੰਘ ਸੈਣੀ ਡੀ ਈ ਓ ਤੇ ਜਿਲਾ ਸਹਾਇਕ ਖੇਡ ਅਫਸਰ ਬੁਟਾ ਸਿੰਘ ਦੀ ਪ੍ਰਧਾਨਗੀ ਹੇਠ ਇਕ ਜਰੂਰੀ ਮੀਟਿੰਗ ਹੋਈ।ਜਿਸ ਵਿੱਚ ਅਜਾਦੀ ਦਿਵਸ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਅਧਿਅਪਕਾਂ ਤੇ ਮੁਖੀਆਂ ਤੋਂ …

Read More »

ਇਰਾਕ ‘ਚ ਫਸੇ ਪੰਜਾਬੀਆਂ ਦੀ ਰਿਹਾਈ ਲਈ ਸਰਕਾਰੀ ਯਤਨਾਂ’ਚ ਕੋਈ ਕਮੀ ਨਹੀ ਰਹੇਗੀ – ਜੇਤਲੀ

ਫਸੇ ਨੌਜਵਾਨਾਂ ਦੇ ਪਰਿਵਾਰਾਂ ਨੇ ਮਜੀਠੀਆ ਵੱਲੋਂ ਕੀਤੀ ਜਾ ਰਹੀ ਪੈਰਵੀ ‘ਤੇ ਤਸੱਲੀ ਪ੍ਰਗਟਾਈ ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ)- ਕੇਂਦਰੀ ਵਿੱਤ ਅਤੇ ਰੱਖਿਆ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬਾਗੀਆਂ ਕੋਲ ਫਸੇ 41 ਪੰਜਾਬੀ ਨੌਜਵਾਨ ਸਹੀ ਸਲਾਮਤ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਜਲਦ ਘਰ ਵਾਪਸੀ ਲਈ ਕੋਸ਼ਿਸ਼ਾਂ ਕਰ ਰਹੀ ਹੈ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਮੁੱਖ ਅਧਿਆਪਕਾ ਲਈ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ)-   ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਪ੍ਰਾਇਮਰੀ ਸੈਕਸ਼ਨ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਰਾਜਦਵਿੰਦਰ ਗਿੱਲ ਦੀ ਸੇਵਾਮੁਕਤੀ ਦੇ ਮੌਕੇ ਤੇ ਇੱਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸ਼੍ਰੀਮਤੀ ਰਾਜਦਵਿੰਦਰ ਗਿੱਲ ਪਿਛਲੇ ੩੫ ਸਾਲਾਂ ਤੋਂ ਇਸ ਸਕੂਲ ਵਿੱਚ ਸੇਵਾ …

Read More »

SGHPS Gives Farewell To Headmistress

Amritsar, August 1 (Manjit Kaur)- “ May the road rise up to meet you , may the wind be ever at your back , may the sun shine warm upon your face and rain fall softly on your fields . May God hold you in hollow of his hand.” These were the words which reverberated in all hearts at Sri …

Read More »

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ 

ਬਠਿੰਡਾ, 31  ਜੁਲਾਈ (ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ ਵਿਖੇ  ਅੱਜ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਮੌਕੇ ਸਕੂਲ ਦੇ ਸਾਰੇ ਹੀ ਵਿਦਿਆਰਥੀ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਨਜ਼ਰੀ ਆਏ। ਇਸ ਸਮਾਗਮ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਤੇ …

Read More »

ਸੂਰਜ ਸਭਰਵਾਲ ਨੂੰ ਰਾਈਟਸ-ਏੇ-ਹਿਊਮਨ ਰਾਈਟ ਐਕਟੀਵਸਟ ਦਾ ਵਾਰਡ ਪ੍ਰਧਾਨ ਬਣਾਇਆ

ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ ) – ਰਾਈਟਸ-ਏੇ-ਹਿਊਮਨ ਰਾਈਟ ਐਕਟੀਵਸਟ ਦੀ ਮੀਟਿੰਗ ਵਾਰਡ ਨੰਬਰ 41  ਵਿੱਖੇ ਕੀਤੀ ਗਈ ਜਿਸ ਵਿੱਚ ਸ੍ਰੀ ਸੂਰਜ ਸਭਰਵਾਲ ਨੂੰ ਵਾਰਡ ਨੰਬਰ ੪੧ ਤੋ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਤੇ ਇਲਾਕੇ ਵਿੱਚ ਆ ਰਹਿਆ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਨੂੰ ਉੱਚੇਚੇ ਤੌਰ ਤੇ ਪੁੱਜੇ ਸੰਸਥਾ ਦੇ ਚੇਅਰਮੈਨ ਸ਼੍ਰੀ ਅਮਨ ਪਰੈਸ਼ਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ …

Read More »