Wednesday, November 25, 2026

Monthly Archives: August 2014

ਅਬੋਹਰ ਵਪਾਰ ਮੰਡਲ ਨੇ ਦਿੱਤਾ ਸਾਝੇ ਮੋਰਚੇ ਨੂੰ ਆਪਣਾ ਸਮਰਥਨ

ਫਾਜਿਲਕਾ, 2  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) –  ਰੇਲਵੇ ਦੀ ਸਮਸਿੱਆਵਾਂ ਦੇ ਸਮਾਧਾਨ ਦੇ ਚਲਦਿਆਂ ਨਾਰਦਨ ਰੇਲਵੇ ਪੇਸੇਜਂਰ ਸਮਿਤਿ ਦੁਆਰਾ ਚਲਾਏ ਜਾ ਰਹੇ ਸਾਂਝੇ ਮੋਰਚੇ ਦੁਆਰਾ ਭੁੱਖ ਹੜਤਾਲ ਅਭਿਆਨ ਸ਼ਨਿਵਾਰ ਨੂੰ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।ਪੰਜਾਬ ਦੇ ਵੱਖਰੇ ਭਾਗਾਂ ਵਿਭਾਗਾਂ ਵਿੱਚ ਦਰਜਾ ਚਾਰ ਕਰਮਚਾਰੀ  ਪ੍ਰਧਾਨ ਗਿਆਨ ਸਿੰਘ ਅਤੇ ਜਨ: ਸਕੱਤਰ ਹਰਬੰਸ ਸਿੰਘ ਦੀ ਅਗਵਾਈ ਹੇਠ ਭੁੱਖ ਹੜਤਾਲ ਵਿੱਚ  ਸ਼ਾਮਿਲ …

Read More »

ਏਸ਼ੀਆ ਦੀ ਸਭ ਤੋ ਵੱਡੀ ਉੱਨ ਮੰਡੀ ਰਿਹਾ ਫ਼ਾਜਿਲਕਾ ਆਪਣੀ ਹੋਂਦ ਕਾਇਮ ਰੱਖਣ ਲਈ ਕਰ ਰਿਹਾ ਹੈ ਸੰਘਰਸ਼

ਫਾਜਿਲਕਾ, 2  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) –  ਅੰਤਰਰਾਸ਼ਟਰੀ ਸਰਹੱਦ ‘ਤੇ ਵਸਿਆ ਸ਼ਹਿਰ ਫ਼ਾਜ਼ਿਲਕਾ ਜਿਸ ਨੂੰ ਭਾਵੇਂ ਜ਼ਿਲ੍ਹੇ ਦਾ ਦਰਜਾ ਤਾਂ ਮਿਲ ਚੁੱਕਿਆ ਹੈ, ਪਰ ਜ਼ਿਲ੍ਹੇ ਦਾ ਦਰਜਾ ਪਾਉਣ ਲਈ ਇਸਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ, ਕੀ ਕੁੱਝ ਖੋਹਿਆ ਹੈ, ਇਸ ਦਾ ਦਰਦ ਅੱਜ ਵੀ ਦੇਖਿਆ ਜਾ ਸਕਦਾ ਹੈ।ਜ਼ਿਲ੍ਹਾ ਬਣਨ ਤੋਂ ਬਾਅਦ ਵੀ ਆਪਣੀ ਹੋਂਦ ਕਾਇਮ ਰੱਖਣ ਲਈ ਫ਼ਾਜ਼ਿਲਕਾ ਸੰਘਰਸ਼ ਕਰ ਰਿਹਾ …

Read More »

ਸ਼੍ਰੋਮਣੀ ਕਮੇਟੀ ਹਰਿਆਣੇ ਦੇ ਗੁਰਦੁਆਰਿਆਂ ਤੇ ਆਪਣਾ ਪ੍ਰਬੰਧ  ਬਰਕਰਾਰ ਰੱਖੇਗੀ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 1  ਅਗਸਤ  (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਆਪਣਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖੇਗੀ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਥਿਤ ਹਰਿਆਣਾ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਿੱਖ ਪੰਥ ‘ਚੋਂ ਸ੍ਰ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਛੇਕਿਆ ਜਾ ਚੁੱਕਾ ਹੈ। ਪੰਥ ‘ਚੋਂ ਛੇਕਿਆ ਵਿਅਕਤੀ …

Read More »

 ਬੀਰ ਖਾਲਸਾ ਗੱਤਕਾ ਗਰੁੱਪ ਨੇ ਸਾਰੀਆ ਟੀਮਾਂ ਨੂੰ ਪਛਾੜਦੇ ਹੋਏ ਵਿਸ਼ਵ ਰਿਕਾਰਡ ਬਣਾਇਆ

ਤਰਨ ਤਾਰਨ, 1  ਅਗਸਤ (ਰਾਣਾ) – ਸਿੱਖ ਮਾਰਸ਼ਲ ਆਰਟ ਜੋ ਕਿ ਹੌਲੀ-ਹੌਲੀ ਸਿੱਖ ਪਰੰਪਰਾ ਤੋ ਅਲੋਪ ਹੋ ਰਿਹਾ ਹੈ ਇਸ ਨੂੰ ਵੱਖਰੀ ਪਹਿਚਾਨ ਦੇਣ ਵਾਲੇ ਬੀਰ ਖਾਲਸਾ ਗੱਤਕਾ ਗਰੁੱਪ ਜੋ ਕਿ 25 ਜੁਲਾਈ ਨੂੰ ਇਟਲੀ ਦੇ ਸ਼ਹਿਰ ਮੇਲਾਨ ਵਿਚ ਗਿਆ ਸੀ ।ਜਿਸ ਵਿਚ ਅਮਰੀਕਾ, ਕਨੇਡਾ, ਚੀਨ, ਜਪਾਨ, ਇਟਲੀ ਸਮੇਤ 20  ਦੇਸ਼ਾ ਦੇ ਮਾਰਸ਼ਲ ਆਰਟ ਨਾਲ ਸਬੰਧਤ ਟੀਮਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਇਸ ਵਿਚ …

Read More »

ਜੋੜੋ ਗਿਆਨ ਸਬੰਧੀ ਅਧਿਆਪਕਾਂ ਨੂੰ ਪ੍ਰਵੇਸ਼ ਤਹਿਤ ਦਿੱਤੀ ਜਾਣਕਾਰੀ

ਫਾਜ਼ਿਲਕਾ, 1  ਅਗਸਤ (ਵਿਨੀਤ ਅਰੌੜਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ ) ਹਰੀ ਚੰਦ ਕੰਬੋਜ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਾਮ ਸੁੰਦਰ, ਜ਼ਿਲ੍ਹਾ ਪ੍ਰਵੇਸ਼ ਕੁਆਡੀਨੇਟਰ ਗੁਰਦਿਆਲ ਸਿੰਘ ਅਤੇ ਸਹਾਇਕ ਪ੍ਰਵੇਸ਼ ਕੁਆਰਡੀਨੇਟਰ ਸੰਜੀਵ ਕੁਮਾਰ ਦੀ ਯੋਗ ਅਗਵਾਈ ਵਿਚ ਅੱਜ ਬਲਾਕ ਫਾਜ਼ਿਲਕਾ ਅਤੇ 2  ਦੇ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਦੇ ਪੰਜਵਾਂ ਪੜਾਅ ਦੇ ਦੂਜੇ ਦਿਨ ਅਧਿਆਪਕਾਂ ਨੂੰ ਜੋੜੋ ਗਿਆਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ …

Read More »

ਪੰਜਾਬ ਦੇ ਸਿਹਤ ਮੰਤਰੀ ਨੇ ਕੀਤੀ ਸਿੱਖਿਆ ਮੰਤਰੀ ਸਿਮ੍ਰਿਤੀ ਇਰਾਨੀ ਨਾਲ ਅਹਿਮ ਬੈਠਕ

ਫਾਜਿਲਕਾ, 1  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਪੰਜਾਬ ਦੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਲਈ ਮਨੁੱਖੀ ਵਸੀਲਿਆਂ ਅਤੇ ਵਿਕਾਸ ਮੰਤਰਾਲੇ ਦੀ ਮੰਤਰੀ ਸਿਮ੍ਰਿਤੀ ਈਰਾਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਰਹੱਦੀ ਖੇਤਰ ਵਿਚ ਲੜਕੀਆਂ ਦੀ ਉਚੇਰੀ ਸਿੱਖਿਆ ਲਈ ਕਾਲਜਾਂ ਦੀ ਕਮੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ । ਸ੍ਰੀ ਜਿਆਣੀ ਨੇ ਸਿਮ੍ਰਿਤੀ ਈਰਾਨੀ ਨੂੰ ਦੱਸਿਆ ਕਿ …

Read More »

ਨਸ਼ੇ ਅਤੇ ਮਾੜੇ ਅਨਸਰਾਂ ਖ਼ਿਲਾਫ ਮੁਹਿੰਮ ਤਹਿਤ ਫ਼ਾਜਿਲਕਾ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ 

ਫਾਜਿਲਕਾ, 1  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਸਮੁੱਚੇ ਪੰਜਾਬ ਵਿੱਚ ਚੱਲ ਰਹੀ ਨਸ਼ੇ ਅਤੇ ਮਾੜੇ ਅਨਸਰਾਂ ਖ਼ਿਲਾਫ ਮੁਹਿੰਮ ਤਹਿਤ ਅੱਜ ਜਦੋਂ ਵਜੀਰ ਚੰਦ ਸੀ ਆਈ ਏ ਸਟਾਫ ਫਾਜਿਲਕਾ ਸਮੇਤ ਪੁਲਿਸ ਪਾਰਟੀ  ਰਾਣੇਵਾਲਾ ਮੋੜ ਥਾਣਾ ਸਦਰ ਫਾਜਿਲਕਾ ਦੇ ਨਾਕਾਬੰਦੀ ਕੀਤੀ ਉਸ ਦੌਰਾਨ ਸ਼ੱਕ ਦੀ ਹਾਲਤ ਵਿੱਚ ਪੁਲਿਸ ਨੇ ਇੱਕ ਨੋਜਵਾਨ ਦੀ ਤਲਾਸ਼ੀ ਲਿੱਤੀ ਤਾਂ ਉਸ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ਨੋਜਵਾਨ …

Read More »

ਫ਼ਾਜਿਲਕਾ ਪੁਲਿਸ ਨੂੰ ਮਿਲੀ ਇੱਕ ਹੋਰ ਵੱਡੀ ਕਾਮਯਾਬੀ

ਫਾਜਿਲਕਾ,  1  ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਵੱਲੋ ਨਸ਼ੇ ਦੇ ਤਸਕਰਾਂ ਅਤੇ ਮਾੜੇ ਅਸਰਾਂ ਦੇ ਖਿਲਾਫ਼ ਸ਼ੂਰੁ ਕੀਤੀ ਗਈ ਮੁੰਹਿਮ ਦੇ ਅਨੁਸਾਰ ਜਿਲ੍ਹਾ ਫ਼ਾਜਿਲਕਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ । ਅੱਜ ਸਵੇਰੇ ਕਰੀਬ ੧੧ ਵਜੇ ਸ. ਜਗਤਾਰ ਸਿੰਘ ਐਂਟੀ ਨਾਰਕੋਟਿਕ ਰੇਂਜ ਫਿਰੋਜਪੁਰ ਸਮੇਤ ਪੁਲਿਸ ਪਾਰਟੀ ਨੇ ਆਈ ਈ …

Read More »

ਸਟਾਕ ‘ਤੇ ਵੈਟ ਮੁਆਫੀ ਲਈ ਵਪਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ

ਸ੍ਰੀ ਅਨਿਲ ਜੋਸ਼ੀ ਨੂੰ ਫੁੱਲ ਭੇਟ ਕਰਨ ਲਈ ਉਨ੍ਹਾਂ ਦੇ ਦਫਤਰ ਪਹੁੰਚੇ ਸੈਂਕੜੇ ਵਪਾਰੀ ਅੰਮ੍ਰਿਤਸਰ, 1 ਅਗਸਤ ( ਸੁਖਬੀਰ ਸਿੰਘ )-  ਪੰਜਾਬ ਸਰਕਾਰ ਵੱਲੋਂ ਸਟਾਕ ‘ਤੇ ਪਏ ਮਾਲ ‘ਤੇ ਵਪਾਰੀਆਂ ਨੂੰ ਟੈਕਸ ਦੀ ਮੁਆਫੀ ਦਿੱਤੇ ਜਾਣ ‘ਤੇ ਵਪਾਰੀ ਭਾਈਚਾਰਾ ਖੁਸ਼ ਹੈ ਅਤੇ ਅੱਜ ਇਸ ਦਾ ਰਸਮੀ ਧੰਨਵਾਦ ਕਰਨ ਲਈ ਵਪਾਰੀਆਂ ਦੇ ਵੱਡੇ ਵਫਦ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਸਥਾਨਕ …

Read More »