Wednesday, November 25, 2026

Daily Archives: September 13, 2014

ਕੌਸ਼ਲ ਬੂਕ ਦੁਆਰਾ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ

ਫਾਜਿਲਕਾ, 12 ਸਤੰਬਰ (ਵਿਨੀਤ ਅਰੋੜਾ) – ਇੱਕ ਹਫ਼ਤਾ ਪਹਿਲਾਂ ਹੋਈ ਭਾਰੀ ਵਰਖਾ ਨਾਲ ਤਬਾਹ ਹੋਏ ਮਕਾਨਾਂ ਦਾ ਨਾਂ ਤਾਂ ਹਾਲੇ ਸਰਵੇ ਹੋਇਆ ਅਤੇ ਨਾ ਹੀ ਇਸਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਕੋਈ ਆਰਥਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਇਹ ਗੱਲ ਪ੍ਰਭਾਵਿਤ ਪਿੰਡਾਂ ਘੁਰਕਾਂ, ਨੂਰਸ਼ਾਹ, ਨਵਾਂ ਹਸਤਾ, ਗੁਲਾਬਾ, ਰੇਤੇਵਾਲੀ ਭੈਣੀ, ਰਾਮ ਸਿੰਘ ਭੈਣੀ ਗੰਦੜ, ਬਹਕਾਂ, ਲਾਧੁਕਾ ਮੰਡੀ ਦੇ ਦੋਰੇ ਦੋਰਾਨ ਜਿਲਾ ਕਾਗਰੇਂਸ …

Read More »

ਐਸ.ਐਸ.ਪੀ ਨੇ ਕੀਤਾ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ

ਫਾਜਿਲਕਾ, 12 ਸਿਤੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਨੇ ਅੱਜ ਆਪਣੀ ਟੀਮ ਸਹਿਤ ਫਾਜਿਲਕਾ ਜਿਲ੍ਹੇ ਦੇ ਹੜ ਪ੍ਰਭਾਵਿਤ ਪਿੰਡਾਂ ਅਰਨੀਵਾਲਾ ਅਤੇ ਅਬੋਹਰ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।ਐਸ.ਐਸ.ਪੀ ਨੇ ਪਿੰਡ ਰੇਤੇ ਵਾਲੀ ਭੈਣੀ, ਸਾਬੂਆਨਾ, ਅਰਨੀਵਾਲਾ ਨੇ ਅਨੁਸਾਰ ਪੈਂਦੇ ਪਿੰਡਾਂ ਚੱਕ ਪੱਖੀ, ਮੰਮੂਖੇੜਾ ਅਤੇ ਅਬੋਹਰ ਸਡ ਡਿਵਿਨਜ ਦੇ ਤਹਿਤ ਪੈਂਦੀ ਬੱਲੂਆਨਾ ਦੇ ਗੱਦਾਡੋਬ, ਰਾਮਗੜ ਅਤੇ ਭੰਗਾਲਾ ਦਾ ਦੌਰਾ …

Read More »

ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਜਾਰੀ

ਫਾਜਿਲਕਾ, 12 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਪੰਜਵੇਂ ਦਿਨ ਜਿਲਾ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਮਜਦੂਰਾਂ ਦੁਆਰਾ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ ।ਜਿਸ ਵਿੱਚ ਉਨ੍ਹਾਂ ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀ ਮੰਗ ਰੱਖੀ ਗਈ ।ਇਹ ਕਲਮ ਛੋੜ ਹੜਤਾਲ ਪੂਰੇ ਪੰਜਾਬ ਵਿੱਚ …

Read More »

ਅਥਾਰਿਟੀ ਦੀਆਂ ਕੋਸ਼ਸ਼ਾਂ ਤੋਂ ਆਈ ਜਾਗਰੂਕਤਾ

ਫਾਜਿਲਕਾ, 12 ਸਿਤੰਬਰ (ਵਿਨੀਤ ਅਰੋੜਾ) – ਸੀ.ਜੇ.ਐਮ ਵਿਕਰਾਂਤ ਗਰਗ ਨੇ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਛੇਤੀ ਅਤੇ ਆਸਾਨ ਨੀਆਂ ਦਵਾਉਣ ਦੇ ਨਾਲ ਨਾਲ ਹਰ ਮਹੀਨਾ 60 ਜਾਗਰੂਕਤਾ ਸੇਮਿਨਾਰਾਂ ਦਾ ਆਯੋਜਨ ਕਰਕੇ ਪਿੰਡ ਵਾਸੀਆਂ ਅਤੇ ਸਕੂਲ ਕਾਲਜਾਂ ਵਿੱਚ ਨੋਜਵਾਨਾਂ ਨੂੰ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਜਰਇਏ ਦਿੱਤੀ ਜਾ ਰਹੀ ਮੁਫਤ ਕਾਨੂੰਨੀ ਸਹਾਇਤਾ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤੋਂ …

Read More »

30 ਪਰਿਵਾਰਾਂ ਨੂੰ ਏਅਰ ਲਿਫਟ ਕਰਵਾ ਕੇ ਦਿੱਲੀ ਲਿਆਂਦਾ- ਜੀ.ਕੇ

ਨਵੀਂ ਦਿੱਲੀ, 12 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜੋ ਕਿ ਕਲ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਸ੍ਰੀ ਨਗਰ ਵਿੱਚ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਲੰਗਰ ਦੇ ਇੰਤਜ਼ਾਮਾ ਦਾ ਨਿਗਰਾਨੀ ਕਰਕੇ ਵਾਪਿਸ ਪਰਤੇ ਹਨ, ਨੇ ਦਾਅਵਾ ਕੀਤਾ ਕਿ ਇਸ ਸੈਲਾਬ ਦੇ ਕਾਰਣ ਬੇਘਰ ਹੋਏ ਲੋਕਾਂ ਨਾਲ ਦੁੱਖ …

Read More »

ਦਿੱਲੀ ਕਮੇਟੀ ਵੱਲੋਂ ਕਸ਼ਮੀਰ ਨੂੰ ਰਾਹਤ ਸਮੱਗਰੀ ਭੇਜਣ ਦੀ ਕਾਰਵਾਈ ਜਾਰੀ

ਨਵੀਂ ਦਿੱਲੀ, 12 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੌਥੇ ਦਿੰਨ ਵੀ ਲਗਾਤਾਰ ਪੱਕਿਆ ਰਾਸ਼ਨ, ਦਵਾਈਆਂ ਆਦਿਕ ਵੱਡੀ ਗਿਣਤੀ ਵਿੱਚ ਜਿਥੇ ਦਿੱਲੀ ਤੋਂ ਭੇਜਿਆ ਜਾ ਰਿਹਾ ਹੈ ਉਥੇ ਹੀ ਡਾਕਟਰ ਦੀਆਂ ਟੀਮਾਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਦੇਖ-ਰੇਖ ਕਰ ਰਹੀਆਂ ਹਨ। ਕਮੇਟੀ ਪ੍ਰਧਾਨ ਮਨਜੀਤ …

Read More »

DAV Public School Grabs Silver in Fencing

  Amritsar, Sept. 12 (Punjab Post Bureau)-  DAV Public School Lawrence Road bagged two Silver Medals in 60th Punjab School Games Fencing Tournament held at Patiala recently.  Abhijeet Singh Mahal of Std X won silver medal  in Epee and Pushkar Singh of Std X  got silver medal in sabre. Regional Director Amritsar Zone Dr.(Mrs.) Neelam Kamra Principal BBK DAV College …

Read More »

ਚੀਫ ਖਾਲਸਾ ਦੀਵਾਨ ਵਲੋਂ ਜੰਮੂ ਕਸ਼ਮੀਰ ਵਿਖੇ ਹੜ੍ਹ ਪੀੜ੍ਹਤਾਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਦਫਤਰ ਵਿਖੇ ਹੋਈ ਮੀਟਿੰਗ ਵਿਚ ਚੀਫ ਖਾਲਸਾ ਦੀਵਾਨ ਵਲੋਂ ਜੰਮੂ ਕਸ਼ਮੀਰ ਵਿਚ ਭਿਆਨਕ ਹੜ੍ਹ ਜਿਹੀ ਕੁਦਰਤੀ ਕਰੋਪੀ ਦੇ ਸ਼ਿਕਾਰ, ਘਰੋਂ ਬੇਘਰ ਅਤੇ ਰੋਟੀ ਤੋਂ ਵੀ ਮੁਥਾਜ ਹੋਏ ਪੀੜ੍ਹਤਾਂ ਲਈ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਚੀਫ ਖਾਲਸਾ ਦੀਵਾਨ ਵਲੋਂ ਉਥੋਂ ਦੀ ਠੰਡ ਅਤੇ ਬੀਮਾਰੀ ਨਾਲ ਗ੍ਰਸਤ …

Read More »

BBK DAV College got merit positions in Bachelor of  Design semester IV

Amritsar, Sept. 12 (Punjab Post Bureau)- The annual result 2013-14 of Bachelor of  Design semester IV was declared by Guru Nanak Dev University and students of BBK DAV College for Women got merit positions and made the college feel proud. Anubha Mahajan got 3rd position in the university by scoring 830 marks and 92.2% in the field of Interior Design …

Read More »

ਫਾਈਨ ਆਰਟ ਵਿਭਾਗ ਵਲੋਂ ਇਕ-ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਫਾਈਨ ਆਰਟ ਵਿਭਾਗ ਵਲੋਂ ਇਕ-ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਕੈਮਲਿਨ ਵਲੋਂ ਆਯੋਜਿਤ ਕੀਤੀ ਗਈ।ਇਸਦੇ ਮੁੱਖ ਮਹਿਮਾਨ ਪ੍ਰੋ.ਰਵਿੰਦਰ ਸ਼ਰਮਾ ਸਨ ਜੋ ਕਿ ਕਾਲਜ ਆਫ਼ ਆਰਟਸ ਚੰਡੀਗੜ੍ਹ ਵਿਚ ਨਿਯੁੱਕਤ ਹਨ।ਉਨ੍ਹਾਂ ਨੇ ਵਿਦਿਆਰਥੀਆਂ ਦੇ ਸਾਹਮਣੇ ਪੇਂਟਿੰਗਜ਼ ਦਾ ਪ੍ਰਦਰਸ਼ਨ ਕੀਤਾ।ਉਨ੍ਹਾਂ ਨੇ ਇਸ ਖੇਤਰ ਵਿਚ ਆਇਲ ਕਲਰ, …

Read More »