Amritsar, Sept. (Punjab Post Bureau)- The students of Bachelor of Design 2nd Semester Foundation, of BBK DAV College for Women made their college proud by securing eight positions out of top ten positions in the GNDU under semester system of session 2013-14. The result was declared yesterday Urjita Sharma got 1st positions in the university by scoring 952 marks i.e. …
Read More »Daily Archives: September 21, 2014
ਗੁਰੂ ਨਾਨਕ ਦੇਵ ਸਕੂਲ ਵਿਖੇ ਜੂਨੀਅਨ ਵਿੰਗ ਦੇ ਸਪੀਕਿੰਗ, ਲਰਨਿੰਗ ਤੇ ਰੀਡਿੰਗ ਮੁਕਾਬਲੇ ਆਯੋਜਿਤ
ਬਟਾਲਾ, 20 ਸਤੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਸਕੂਲ ਅੰਦਰ ਯੂਨੀਅਰ ਵਿੰਗ ਦੇ ਵਿਦਿਆਰਥੀਆਂ ਦੇ ਰੀਡਿੰਗ ਮੁਕਾਬਲੇ ਕਰਵਾਏ ਗਏ। ਸੀ ਬੀ ਐਸ ਸੀ ਪੈਟਰਨ ਅਧੀਨ ਚਲਦੇ ਇਸ ਸਕੂਲ ਵਿਖੇ ਰੀਡਿੰਗ ਮੁਕਾਬਲਿਆਂ ਦੌਰਾਨ ਛੋਟੇ ਵਿਦਿਆਰਥੀਆਂ ਦੀ ਪ੍ਰਤੀਬਾ ਨਿਖਾਰਨ ਦੇ ਮਕਸਦ ਨਾਲ ਕਰਵਾਏ ਮੁਕਾਬਲਿਆਂ ਵਿਚ ਸੀਕਿੰਗ, ਲਰਨਿੰਗ ਤੇ ਚਾਰਟ ਮੇਕਿੰਗ ਦੀ ਸਕਿੱਲ ਨੂੰ ਵਾਚਿਆ ਗਿਆ। …
Read More »ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਜਥੇ: ਤਲਵੰਡੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 20 ਸਤੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਲੋਹ ਪੁਰਸ਼ ਟਕਾਸਾਲੀ ਸਿੱਖ ਆਗੂ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਸਿੰਘ ਸਾਹਿਬ ਜੀ ਨੇ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ …
Read More »25 ਦੇਸ਼ਾਂ ਦੀ ਬੈਠਕ ਵਿੱਚ ਆਹੂਜਾ ਪਰਿਵਾਰ ਵਲੋਂ ਖੇਤੀਬਾੜੀ ਖੇਤਰ ਵਿੱਚ ਕੀਤੇ ਕੰਮਾਂ ਦੀ ਹੋਈ ਪ੍ਰਸ਼ੰਸਾ
ਯੂਨਾਇਟੇਡ ਨੇਸ਼ਨ ਆਰਗੇਨਾਇਜੇਸ਼ਨ ਦੀ ਬੈਠਕ ਵਿੱਚ ਵਿਕਰਮ ਆਹੂਜਾ ਵਿਸ਼ੇਸ਼ ਤੌਰ ‘ਤੇ ਹੋਏ ਸ਼ਾਮਲ ਫਾਜਿਲਕਾ, 20 ਸਤੰਬਰ (ਵਿਨੀਤ ਅਰੋੜਾ) – ਸੰਸਾਰ ਦੇ ਸਾਰੇ ਦੇਸ਼ਾਂ ਨੂੰ ਖੇਤੀ ਸਬੰਧੀ ਨਵੀ ਜਾਣਕਾਰੀਆਂ ਦੇਣ, ਕਿਸਾਨਾਂ ਦੀ ਆਰਥਕ ਵਿਵਸਥਾ ਨੂੰ ਸੁਧਾਰਣ , ਵੱਧਦੀ ਜਨਸੰਖਿਆ ਲਈ ਭੋਜਨ ਦੀ ਵਿਵਸਥਾ ਅਤੇ ਭਵਿੱਖ ਲਈ ਸ਼ੁੱਧ ਪਾਣੀ ਨੂੰ ਬਚਾਉਣ , ਮਾਹੌਲ ਨੂੰ ਸੁਰੱਖਿਅਤ ਰੱਖਣ, ਖੇਤੀਬਾੜੀ ਅਤੇ ਕਿਸਾਨ ਦੀ ਸਾਮਾਜਕ ਅਤੇ …
Read More » ਇਸ ਵਾਰ ਦਸ਼ਹਰੇ ‘ਤੇ ਇੱਕੋ ਹੀ ਜਗ੍ਹਾ ਸੜਣਗੇ ਰਾਵਣ, ਕੁੰਭਕਰਣ ਤੇ ਮੇਘਨਾਥ
ਫਾਜਿਲਕਾ, 20 ਸਤੰਬਰ (ਵਿਨੀਤ ਅਰੋੜਾ) – ਪ੍ਰਸ਼ਾਸਨ ਦੁਆਰਾ ਦਸ਼ਹਰਾ ਤਿਉਹਾਰ ਦੇ ਪ੍ਰਤੀ ਇੱਕ ਇਤਿਹਾਸਿਕ ਫ਼ੈਸਲਾ ਲਈ ਜਾਣ ਦੀ ਸੰਭਾਵਨਾ ਜ਼ੋਰ ਫੜ ਚੁੱਕੀ ਹੈ।ਖੁਫੀਆ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਵਾਰ ਨਗਰ ਵਿੱਚ ਤਿੰਨ ਥਾਂਵਾਂ ਉੱਤੇ ਨਹੀਂ ਸਗੋਂ ਇੱਕੋ ਹੀ ਥਾਂ ਤੇ ਸਾਂਝਾਂ ਦਸ਼ਹਰਾ ਮਨਾਏ ਜਾਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ।ਇਸਦੇ ਲਈ ਪ੍ਰਬੰਧਕੀ ਅਧਿਕਾਰੀਆਂ ਅਤੇ ਨਗਰ ਦੀ ਵੱਖ …
Read More »
Punjab Post Daily Online Newspaper & Print Media