Wednesday, November 25, 2026

Daily Archives: September 21, 2014

ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਨੰਦਪੁਰ ਰਵਾਨਾ ਹੋ ਰਹੇ ਨਗਰ ਕੀਰਤਨ ਦਾ ਜੰਡਿਆਲਾ ਗੁਰੂ ‘ਚ ਹੋਵੇਗਾ ਸ਼ਾਨਦਾਰ ਸਵਾਗਤ

ਜੰਡਿਆਲਾ ਗੁਰੁ, 20 ਸਤੰਬਰ (ਹਰਿੰਦਰਪਾਲ ਸਿੰਘ) – ਸ੍ਰੀ ਆਨੰਦਪੁਰ ਸਾਹਿਬ ਜੀ ਦੇ 19 ਜੂਨ 2015 ਨੂੰ ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸਿੱਖ ਸਦਭਾਵਨਾ ਦਲ ਵਲੋਂ ਕੱਢੇ ਜਾ ਰਹੇ ਪੰਜ ਨਗਰ ਕੀਰਤਨਾਂ ਦੇ ਪਹਿਲੇ ਪੜਾਅ ਵਿਚ 25 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋ ਰਹੇ …

Read More »

ਅਮਰੀਕਾ ਵਿਚ ਡਾ. ਪਰਗਟ ਸਿੰਘ ਹੁੰਦਲ ਨੂੰ ਮਿਲਿਆ ਕਲਾਸੀਫਾਈਡ ਐਮਪਲਾਈ ਆਫ਼ ਦਾ ਯੀਅਰ ਪੁਰਸਕਾਰ

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਖੁੱਸ਼ੀ ਦਾ ਪ੍ਰਗਟਾਵਾ ਅੰਮ੍ਰਿਤਸਰ, 20 ਸਤੰਬਰ (ਗੁਰਪ੍ਰੀਤ ਸਿੰਘ ਸੱਗੂ) -ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਦੇ ਜੰਮਪਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ (ਅੰਮ੍ਰਿਤਸਰ) ਤੋਂ 2000 ਵਿਚ ਬਤੌਰ ਅੰਗਰੇਜ਼ੀ ਲੈਕਚਰਾਰ ਸੇਵਾ ਮੁਕਤ ਡਾ. ਪਰਗਟ ਸਿੰਘ ਹੁੰਦਲ ਨੂੰ ਅਮਰੀਕਾ ਦੇ ਐਲਕ ਗਰੋਵ ਯੂਨੀਫਾਇਡ ਸਕੂਲ ਡਿਸਟ੍ਰਿਕਟ (ਕੈਲੀਫੋਰਨੀਆ) ਵੱਲੋਂ ਕਲਾਸੀਫਾਇਡ ਐਮਪਲਾਈ ਆਫ਼ ਦਾ ਯੀਅਰ ਪੁਰਸਕਾਰ ਮਿਲਣ ‘ਤੇ ਅੰਮ੍ਰਿਤਸਰ ਵਿਕਾਸ ਮੰਚ ਨੇ …

Read More »

ਆਈ.ਐਸ.ਓ. ਨੇ ਸਿੰਘਾਂ ਦੀ ਰਿਹਾਈ ਲਈ ਭੇਜਿਆ ਜਥੇਦਾਰ ਨੂੰ ਯਾਦ ਪੱਤਰ

ਗਿਆਨੀ ਗੁਰਬਚਨ ਸਿੰਘ ਰਿਹਾਈ ਨੂੰ ਕੌਮੀ ਲਹਿਰ ਬਨਾਉਣ- ਕੰਵਰਬੀਰ ਸਿੰਘ ਅੰਮ੍ਰਿਤਸਰ, 20 ਜੁਲਾਈ  (ਪੰਜਾਬ ਪੋਸਟ ਬਿਊਰੋ)  ਆਈ.ਐਸ.ਓ. ਦੇ ਦਫਤਰ ਵਿਖੇ ਅੱਜ ਇੱਕ ਵਿਸ਼ੇਸ਼ ਇਕੱਤਰਤਾ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਵਿਭਾਗ ਕੰਵਰਬੀਰ ਸਿੰਘ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕੀਤਾ ਵਾਅਦਾ ਪੂਰਾ ਕਰਨ ਅਤੇ …

Read More »

ਸਹਾਇਕ ਡਾਇਰੈਕਟਰ ਸਪੋਰਟਸ ਨੇ ਲਿਆ ਪੰਜਾਬ ਰਾਜ ਪੇਂਡੂ ਖੇਡ ਟੂਰਨਾਂਮੈਂਟ ਪ੍ਰਬੰਧਾ ਦਾ ਜਾਇਜਾ

ਪੰਜਾਬ ਖੇਡ ਵਿਭਾਗ ਵਲੋਂ ਧੀਆਂ ਨੂੰ ਅੱਗੇ ਵਧਣ ਲਈ ਇਹ ਟੂਰਨਾਂਮੈਂਟ ਅਸ਼ੀਰਵਾਦ- ਰੁਪਿੰਦਰ ਸਿੰਘ ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋ ਰਾਜੀਵ ਗਾਂਧੀ ਖੇਲ ਅਭਿਆਨ ਦੇ ਸਹਿਯੋਗ ਨਾਲ 24 ਸਤੰਬਰ ਤੋ ਲੈ ਕੇ 26,ਸਤੰਬਰ ਤੱਕ ਪਟਿਆਲਾ ਵਿਖੇ ਕਰਵਾਏ ਜਾ ਰਹੇ ਅੰਡਰ 16 ਸਾਲ ਉਮਰ ਵਰਗ ਦੇ ਲੜਕੇ ਦੇ ਰਾਜ ਪੱਧਰੀ 3 ਦਿਨਾਂ ਵੱਖ-ਵੱਖ ਪੰਜਾਬ …

Read More »

ਅੰਮ੍ਰਿਤਸਰ ਨੂੰ ਵਿਸ਼ਵ ਦਰਜੇ ਦਾ ਸ਼ਹਿਰ ਬਨਾਉਣ ‘ਚ ਕੋਈ ਕਸਰ ਨਹੀਂ ਛੱਡਾਂਗੇ-ਜੋਸ਼ੀ

ਸ਼ਹਿਰ ਵਿਚ ਚਾਰ ਟਿਊਬਵੈਲਾਂ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ)-‘ਅੰਮ੍ਰਿਤਸਰ ਸ਼ਹਿਰ ਨੂੰ ਵਿਸ਼ਵ ਦੇ ਆਧੁਨਿਕ ਸ਼ਹਿਰਾਂ ਦਾ ਹਾਣੀ ਬਨਾਉਣ ਲਈ ਇਸ ਵਿਚ ਹਰ ਸਹੂਲਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਗੁਰੂ ਰਾਮ ਦਾਸ ਜੀ ਦੀ ਵਸਾਈ ਇਹ ਨਗਰੀ ਵਿਸ਼ਵ ਪੱਧਰ ‘ਤੇ ਧਾਰਮਿਕ ਕੇਂਦਰ ਦੇ ਨਾਲ-ਨਾਲ ਸੈਲਾਨੀ ਕੇਂਦਰ ਵਜੋਂ ਵੀ ਉਭਰੇਗੀ।’ ਉਕਤ ਸਬਦਾਂ ਦਾ ਪ੍ਰਗਟਾਵਾ …

Read More »

ਭਗਵਾਨ ਵਾਲਮੀਕ ਤੀਰਥ ਵਿਖੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜਾ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 20 ਸਤੰਬਰ  (ਸੁਖਬੀਰ ਸਿੰਘ ਸੱਗੂ)-  ਭਗਵਾਨ ਵਾਲਮੀਕ ਤੀਰਥ ਵਿਖੇ ਚੱਲ ਰਹੇ ਵੱਖ ਵੱਖ ਵਿਕਾਸ ਪਾ੍ਰਜੈਕਟਾਂ ਦਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰ੍ਰਿਮਤਸਰ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮੌਕੇ ਤੇ ਦੌਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕ ਤੀਰਥ ਵਿਖੇ ਪਨੋਰਮਾ, ਸੰਗਤ ਹਾਲ, ਲੰਗਰ ਹਾਲ ਅਤੇ ਬੱਸ ਸਟੈਂਡ ਸਮੇਤ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦਾ ਜਾਇਜਾ ਲੈਦਿਆਂ ਸਬੰਧਤ ਅਧਿਕਾਰੀਆਂ ਨੂੰ …

Read More »

ਰਾਜ ਸਰਕਾਰ ਨੇ 21 ਕਰੋੜ ਰੁਪਏ ਦੀ ਲਾਗਤ ਨਾਲ ਬਲਾਕ ਪੱਧਰ ਦੇ ਪਸ਼ੂ ਹਸਪਤਾਲਾਂ ਦੀ ਕਰਵਾਈ ਉਸਾਰੀ-ਰਣੀਕੇ

ਪਸ਼ੂ ਪਾਲਣ 125 ਹੋਰ ਵੈਟਰਨਰੀ ਅਫ਼ਸਰਾਂ ਦੀ ਕਰੇਗਾ ਭਰਤੀ ਅੰਮ੍ਰਿਤਸਰ, 20 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ 21 ਕਰੋੜ ਰੁਪਏ ਦੀ ਲਾਗਤ ਨਾਲ 38 ਬਲਾਕ ਪੱਧਰ ਦੇ ਪਸ਼ੂ ਹਸਪਤਾਲ ਤਿਆਰ ਕੀਤੇ ਗਏ ਹਨ, ਜਿਨਾਂ ਦਾ ਅਗਲੇ ਹਫਤੇ ਤੋ ਵੱਖ-ਵੱਖ ਜਿਲਿਆਂ ਤੋ ਉਦਘਾਟਨ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਸ. ਗੁਲਜ਼ਾਰ ਸਿੰੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਨੇ ਅੱਜ ਪਿੰਡ ਜੇਠੂਵਾਲ (ਅੰਮ੍ਰਿਤਸਰ) …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਸਮਾਉਣ ਪੁਰਬ ‘ਤੇ ਵਿਸ਼ੇਸ਼ ਗੁਰਮਤਿ ਸਮਾਗਮ ਗੁ: ਨਾਨਕ ਪਿਆਓ ਵਿਖੇ 22 ਨੂੰ

ਨਵੀਂ ਦਿੱਲੀ, 20 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਸਮਾਉਣ ਦਾ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਮਵਾਰ 22 ਸਤੰਬਰ (7 ਅਸੂ, ਸੰਮਤ ਨਾਨਕਸ਼ਾਹੀ 546) ਨੂੰ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ …

Read More »

DAV Public School Bags Top Positions in Swimming

Amritsar, Sept. 20 (Punjab Post Bureau)- DAV Public School , Lawrence Road , bagged top positions in swimming in different tournaments. In CBSE North Zone II Swimming tournament held recently at Delhi Public School in Rohtak , the following students clinched medals in different swimming events : Drishti Mahindru of Std VIII – Gold Medal in 50mt & 200 mt. …

Read More »

ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਲੋਂ ਨਗਰ ਕੀਰਤਨ ਦਾ ਅਯੋਜਨ

  ਅੰਮ੍ਰਿਤਸਰ, 20 ਸਤੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ‘ਪਲਾਹ ਸਾਹਿਬ’ ਵਿਖੇ ਸਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਖੈਰਾਬਾਦ, ਏਅਰ ਪੋਰਟ ਰੋਡ ਵਲੋਂ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਮੈਂਬਰ ਇੰਚਾਰਜ ਸ੍ਰ. ਗੁਰਬਖਸ਼ ਸਿੰਘ, ਡਾ. ਮਨਮੋਹਨ ਸਿੰਘ ਖੰਨਾ, …

Read More »