Wednesday, November 25, 2026

Daily Archives: September 24, 2014

ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋ ਸਕੂਲ 6.45 ਤੇ ਲਗਾਉਣ ਦੀ ਸਖਤ ਨਿਖੇਧੀ

ਸਿਖਿਆ ਵਿਭਾਗ ਜਾਰੀ ਕਰ ਰਿਹਾ ਹੈ ਤੁਗਲਕੀ ਫੁਰਮਾਨ -ਬਲਦੇਵ ਸਿੰਘ ਬੁੱਟਰ ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਉਪ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਸਿਖਿਆ ਵਿਭਾਗ ਵੱਲੋ ਜਾਰੀ ਮਿਤੀ 24 ਸਤੰਬਰ 2014 ਨੂੰ ਐਜੂਸੈਟ ਲੈਬਾਂ ਵਾਲੇ ਸਕੂਲ ਸਵੇਰੇ 6:45 ਲਗਾਉਣ ਵਾਲੇ ਹੁਕਮਾ ਦੀ ਕਰੜੇ ਸਬਦਾਂ ਵਿਚ ਨਿੰਦਿਆ ਕੀਤੀ ਹੈ ਕਿੳਂਕਿ ਇੰਟਰਨੈਟ ਦੇ ਤੇਜ ਤਰਾਰ ਜਮਾਨੇ ਵਿਚ ਜਾਣ …

Read More »

ਗੁਰੂ ਨਾਨਕ ਦੇਵ ਨਰਸਿੰਗ ਕਾਲਜ ਵਿਖੇ ਉਜੋਨ ਪਰਤ ਦਿਵਸ ਮਨਾਇਆ

ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)- ਗੁਰੂ ਨਾਨਕ ਦੇਵ ਕਾਲਜ ਹਰਚੋਵਾਲ ਰੋਡ ਕਾਦੀਆਂ ਗੁਰਦਾਸਪੁਰ  ਵਿਖੇ ਨਰਸਿੰਗ ਕਾਲਜ ਦੇਵ ਵਿਦਿਆਰਥੀਆਂ ਤੇ ਅਧਿਅਪਕਾਂ ਵੱਲੋ ਵਾਤਾਵਰਨ ਨੂੰ ਬਚਾਊਣ ਹਿਤ ਉਜੋਨ ਪਰਤ ਦਿਵਸ ਮਨਾਂਇਆ ਗਿਅ।ਇਸ ਮੌਕੇ ਕਾਲਜ ਦੀ ਚੇਅਰਪਰਸਨ, ਮਨਜਿੰਦਰ ਕੌਰ ਸੰਧੂ ਤੇ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਕਾਲਜ ਵਿਚ ਪੌਦਾ ਲਗਾਕਿ ਇਸ ਦਿਵਸ ਦਾ ਊਦਘਾਟਨ ਕੀਤਾ ਤੇ ਕਾਲਜ ਦੇ ਬਾਕੀ ਵਿਦਿਆਰਥੀਆਂ ਤੇ ਅਧਿਆਪਕਾਂ …

Read More »

ਖਾਲਸਾ ਸਕੂਲ ਗੁਰਦਾਸਪੁਰ ਵਿਖੇ ਹੋਣਗੇ ਖੋ-ਖੋ ਅੰਡਰ 19 ਸਾਲ ਵਰਗ ਦੇ ਟਰਾਇਲ

ਖੋ-ਖੋ ਲਈ ਚੁਣੇ ਬੱਚੇ ਮੁਹਾਲੀ ਤੇ ਸਰਕਲ ਕਬੱਡੀ ਵਾਲੇ ਸ੍ਰੀ ਅਨੰਦਪੁਰ ਸਾਹਿਬ ਖੇਡਣ ਜਾਣਗੇ ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)- ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ 67 ਵੀਆਂ ਜਿਲਾ ਮਿਡਲ, ਹਾਈ ਅਤੇ ਸੀਨੀਅਰ ਸੰਕੈਡਰੀ ਸਕੂਲ ਖੇਡਾਂ ਬੜੇ ਹੀ ਅਨੂਸਾਸਨ ਤੇ ਉਤਸਾਹ ਨਾਲ ਜਿਲੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ। ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ …

Read More »