Amritsar, Sept. 24 (Punjab Post Bureau)- The cycling team of BBK DAV College for Women, has bagged GNDU Inter College Road Cycling Championship Trophy held at GNDU securing 14 points. GNDU Campus team stood second with 7 points and HMV College, Jalandhar, ended up as second runners up team with 6 points. In 15 KM Team Time Trail event BBK …
Read More »Daily Archives: September 25, 2014
ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਦਾ ਸਨਮਾਨ
ਗੁਰਦਾਸਪੁਰ, 24 ਸਤੰਬਰ (ਨਰਿੰਦਰ ਬਰਨਾਲ) ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਪ੍ਰਿੰਸੀਪਲ ਸ੍ਰੀ ਮਤੀ ਜ਼ਸਬੀਰ ਕੌਰ ਤੇ ਸਮੁੱਚੇ ਸਕੂਲ ਵੱਲੋ ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ। ਤਸਵੀਰ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਦਾ ਸਟਾਫ ਤੇ ਹੋਰ ਮੈਂਬਰ ।
Read More »ਪ੍ਰਸ਼ਾਸਨ ਨੇ ਸ਼ੁਰੂ ਕੀਤੀ ਅਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ – ਕੀਤੇ 16 ਓਪਰੇਸ਼ਨ
ਬਟਾਲਾ, 24 ਸਤੰਬਰ (ਨਰਿੰਦਰ ਬਰਨਾਲ)- ਅਵਾਰਾ ਕੁੱਤਿਆਂ ਸਬੰਧੀ ਲੋਕਾਂ ਨੂੰ ਆ ਰਹੀਆਂ ਸਮੱਸਿਆ ਨੂੰ ਹੱਲ ਕਰਨ ਲਈ ਸਿਵਲ ਪ੍ਰਸ਼ਾਸਨ ਵੱਲੋਂ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਐੱਸ.ਡੀ.ਐੱਮ ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਦੀਆਂ ਹਦਾਇਤਾਂ ‘ਤੇ ਪਸ਼ੂ ਪਾਲਣ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਇਸ ਸਬੰਧੀ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਹੈ। ਅੱਜ ਇਸੇ ਮੁਹਿੰਮ ਤਹਿਤ ਬਟਾਲਾ ਦੇ ਪਸ਼ੂ …
Read More »ਸਰਕਾਰੀ ਹਾਈ ਸਕੂਲ ਜ਼ੌੜਾ ਸਿੰਘਾ (ਗੁਰਦਾਸਪੁਰ) ਵਿਖੇ ਹਿੰਦੀ ਦਿਵਸ
ਗੁਰਦਾਸਪੁਰ, 24 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਜ਼ੌੜਾ ਸਿੰਘਾ (ਗੁਰਦਾਸਪੁਰ) ਵਿਖੇ ਹਿੰਦੀ ਦਿਵਸ ਮਨਾਏ ਜਾਣ ਮੌਕੇ ਬਲਦੇਵ ਸਿੰਘ ਬੁੱਟਰ, ਹਰਜੀਤ ਸਿੰਘ ਤੇ ਹੋਰ ਸਕੂਲ ਦੇ ਸਟਾਫ ਮੈਂਬਰ।ਇਸ ਮੌਕੇ ਵਿਦਿਆਰਥੀਆਂ ਨੇ ਹਿੰਦੀ ਦਿਵਸ ਨੂੰ ਸਮਰਪਿਤ ਚਾਰਟ ਵੀ ਤਿਆਰ ਕੀਤੇ।
Read More »
Punjab Post Daily Online Newspaper & Print Media