ਅੰਮ੍ਰਿਤਸਰ, 20 ਅਕਤੂਬਰ (ਦੀਪ ਦਵਿੰਦਰ) – ਕਹਾਣੀ ਮੰਚ ਅੰਮ੍ਰਿਤਸਰ ਦੀ ਹਰ ਮਹੀਨੇ ਹੋਣ ਵਾਲੀ ਅਦਬੀ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਕਹਾਣੀਕਾਰ ਮੁਖਤਾਰ ਗਿੱਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਨੇ ਰਾਜਨੀਤਕ ਲੀਡਰਾਂ ਵੱਲੋਂ ਆਪਣੀ ਵੋਟ ਲੈਣ ਖਾਤਿਰ ਆਮ ਲੋਕਾਂ ਨਾਲ ਨਿਭਾਉਂਦੇ ਦੋਹਰੇ …
Read More »Monthly Archives: October 2014
CKDIMT Organized Seminar on “Career Options in Retail Sector”
Amritsar, October 16, (Punjab Post Bureau) – CKD Institute of Management & Technology (CKDIMT) organized a seminar on topical theme, “Retail– a Career Destination” in its campus on Thursday for its students of all streams. An industrial expert, Mr. Manpreet Dhoddy, Area Manager (North Punjab) of renowned multinational company Tommy Hilfiger was the resource person. He was formally welcomed and …
Read More »ਬੈਲਜੀਅਮ ਦੇ ਪੰਜਾਬੀ ਪਾਵਰ ਲਿਫਟਰ ਰਾਮ ਤੀਰਥਪਾਲ ਨੇ ਭਾਰਤੀਆਂ ਦਾ ਨਾਮ ਰੋਸ਼ਨ ਕੀਤਾ
ਬੈਲਜੀਅਮ, 18 ਅਕਤੂੰਬਰ (ਹਰਚਰਨ ਸਿੰਘ ਢਿੱਲ੍ਹੋ) – ਪਾਵਰ ਲਿਫਟਿੰਗ ਵਿਚ ਪੰਜਾਬੀਆਂ ਦਾ ਮਾਣ ਬੈਲਜੀਅਮ ਦੇ ਕਨੂੰਕੇ ਸ਼ਹਿਰ ਦਾ ਵਾਸੀ ਜੋ ਭਾਰਤ ਦੀ ਧਰਤੀ ਤੋ ਕੁਝ ਹੀ ਸਾਲ ਪਹਿਲਾ ਬੈਲਜੀਅਮ ਆਇਆ ਅਤੇ ਮਿਹਨਤ ਲਗਾਵ ਨਾਲ ਵੇਟ ਲਿਫਟਿੰਗ ਕਰਦਾ ਹੋਇਆ ਮੱਲਾ੍ਹ ਮਾਰਦਾ ਹੋਇਆਂ ਤਗਮੇ ਕੱਪਾਂ ਤੇ ਕਬਜਾ ਕਰਦਾ ਹੋਇਆ ਭਾਰਤੀਆਂ ਦਾ ਨਾਮ ਉਚਾ ਕਰ ਰਿਹਾ ਹੈ , ਅੱਜ ਐਟਵਰਪੰਨ ਸ਼ਹਿਰ ਵਿਚ ਬੈਲਜੀਅਮ …
Read More »BBK DAV College bags Runners-Up position in GNDU Ball Badminton Championship
Amritsar, Oct. 20 (Punjab Post Bureau) – The Ball Badminton team of BBK DAV College for Women bags Runners up position in Guru Nanak Dev University Inter College Championship held at GNDU campus from October 16-17, 2014. The college team won this position by defeating S.R. Govt. College for Women, Amritsar. It is pertinent to note that college players Sonia, …
Read More »‘Writing for Media – A Six Day Workshop organized at BBK DAV College for Women’
Amritsar, Oct. 20 (Punjab Post Bureau) – The department of Journalism and Mass Communication of BBK DAV College for Women, organized a six day workshop on ‘Writing for Media’. The Workshop involved lectures by eminent media personalities who guided the students and enhanced their understanding about working in media industry. On Day 1 of the workshop students learnt the art …
Read More »17 ਵੀਂ ਸਬ ਜੂਨੀਅਰ ਪੰਜਾਬ ਸਟੇਟ ਵਸ਼ੂ ਚੈਪੀਅਨਸ਼ਿਪ 2014 ਵਿਚੋਂ 11 ਮੈਡਲ ਬਠਿੰਡਾ ਦੀ ਝੋਲੀ ਵਿੱਚ
ਬਠਿੰਡਾ, 20 ਅਕਤੂਬਰ (ਅਵਤਾਰ ਸਿੰਘ ਕੈਂਥ) – ਪਟਿਆਲਾ ਵਿੱਚ ਹੋਈ 17ਵੀਂ ਸਬ ਜੂਨੀਅਰ ਪੰਜਾਬ ਸਟੇਟ ਵਸ਼ੂ ਚੈਪੀਅਨਸ਼ਿਪ 2014 ਵਿਚੋਂ ਬਠਿੰਡਾ ਵੁਸ਼ੂ ਟੀਮ ਨੇ ਪੰਜ ਗੋਲਡ, ਦੋ ਸਿਲਵਰ ਅਤੇ ਚਾਰ ਕਾਂਸੀ ਮੈਡਲ ਜਿੱਤ ਕੇ ਬਠਿੰਡਾ ਦਾ ਨਾਮ ਰੋਸਨ ਕੀਤਾ।ਜੇਤੂ ਟੀਮ ਦੇ ਵਾਪਸੀ ਮੌਕੇ ਜਿਲ੍ਹਾ ਵੁਸ਼ੂ ਐਸੋਸੀਏਸ਼ਨ ਆਟ ਬਠਿੰਡਾ ਦੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਵਰਲਡ ਰਿਕਾਰਡ ਹੋਲਡਰ ਨੇ ਜੇਤੂ ਖਿਆਰੀਆਂ ਦਾ ਸਨਮਾਨ …
Read More »ਬਾਬਾ ਫ਼ਰੀਦ ਗਰੁੱਪ ਇੰਸਟੀਚਿਊਟ ਦੇ ਚੇਅਰਮੈਨ ਧਾਲੀਵਾਲ ਦਾ ਵਤਨ ਪਰਤਣ ‘ਤੇ ਭਰਵਾਂ ਸਵਾਗਤ
ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ‘ਇੰਡੀਅਨ ਬਿਜ਼ਨਸ ਡੇਲੀਗੇਸ਼ਨ’ ਵਜੋਂ ਨਾਰਵੇ ਤੇ ਫ਼ਿਨਲੈਂਡ ਦਾ ਕੀਤਾ ਦੌਰਾ ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ‘ਇੰਡੀਅਨ ਬਿਜ਼ਨਿਸ ਡੇਲੀਗੇਸ਼ਨ’ ਦੇ ਤੌਰ ਤੇ ਨਾਰਵੇ ਅਤੇ ਫ਼ਿਨਲੈਂਡ ਦਾ ਦੌਰਾ ਕਰਕੇ ਵਤਨ ਪਰਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਦਾ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚਣ ਤੇ ਸੰਸਥਾ ਦੇ ਸਮੁੱਚੇ ਸਟਾਫ਼ ਵੱਲੋਂ …
Read More »ਜ਼ਿਲ੍ਹਾ ਪੱਧਰ ਵੂਮੈਨ ਖੇਡ ਮੁਕਾਬਲੇ ਸ਼ੁਰੂ
ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਪੱਧਰ ਵੂਮੈਨ ਸਪੋਰਟਸ ਮੁਕਾਬਲਿਆਂ ਦਾ ਉਦਘਾਟਨੀ ਸਮਾਰੋਹ ਅੱਜ ਹਲਕਾ ਵਿਦਾਇਕ ਤਲਵੰਡੀ ਸਾਬੋ ਜੀਤਮਹਿੰਦਰ ਸਿੱਧੂ ਨੇ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕੀਤਾ।ਉਦਘਾਟਨੀ ਸਮਾਰੋਹ ਦੋਰਾਨ ਉਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੜਾ੍ਹਈ ਦੇ ਨਾਲ ਨਾਲ ਤੰਦਰੂਸਤ ਹੋਣਾ ਵੀ ਬਹੁਤ ਜਰੂਰੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਉਤਸਾਹਤ ਕਰਨ ਲਈ …
Read More »ਸਵਿੰਦਰ ਸਿੰਘ ਜੈਤੋਸਰਜਾ ਦਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਵੱਲੋ ਸਨਮਾਨ
ਵਫਦ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨੂੰ ਮਿਲਿਆ ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – ਐਸ ਸੀ, ਬੀ ਸੀ ਅਧਿਆਪਕ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਂਨ ਸਵਿੰਦਰ ਸਿੰਘ ਜੈਤੋਸਰਜਾ ਦੀ ਅਗਵਾਈ ਵਿਚ ਅਧਿਆਪਕਾਂ ਦਾ ਵਫਦ ਜਿਲ੍ਹਾ ਪੀਸ਼ਦ ਚੇਅਰਮੈਨ ਅਮਰੀਕ ਸਿਘ ਵਡਾਲਾ ਬਾਂਗਰ ਨੂੰ ਮਿਲਿਆ। ਵਫਦ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੈਣੀਆਂ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ ਗਿਆ। ਚੇਅਰਮੈਨ ਨੇ ਅਧਿਆਪਕਾਂ ਆਗੂਆਂ ਨੂੰ …
Read More »ਤਿੰਨ ਦਿਨਾ ਜਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਬਟਾਲਾ ਕਲੱਬ ‘ਚ ਸ਼ੁਰੂ
ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – PPਵੀਆਂ ਜਿਲ੍ਹਾ ਟੂਰਨਾਮੈਟ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਦਾ ਉਦਘਾਟਨ ਸ੍ਰੀ ਪਰਮਿੰਦਰ ਸਿੰਘ ਜਨਰਲ ਸਕੱਤਰ ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਬਟਾਲਾ ਕਲੱਬ ਵਿਖੇ ਕੀਤਾ ਗਿਆ। ਬਟਾਲਾ ਕਲੱਬ ਵਿਖੇ ਮਹਾਜਨ ਹਾਲ ਵਿਖੇ ਕਰਵਾਂਏ ਜਾਣ ਵਾਲੇ ਮੁਕਾਬਲੇ ਤਿੰਨ ਦਿਨ ਚੱਲਣਗੇ , ਇਥੇ ਜਿਲ੍ਹੇ ਭਰ ਵਿਚੋ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਇਥੇ ਪਹੁੰਚ ਰਹੀਆਂ ਹਨ। ਅੱਜ ਕਰਵਾਏ ਅੰਡਰ …
Read More »
Punjab Post Daily Online Newspaper & Print Media