ਗੁਰਦੁਆਰਾ ਜੰਡਾਲੀਸਰ ਬਲਜੀਤ ਸਿੰਘ ਦਾਦੂਵਾਲ ਨੂੰ ਸੌਂਪਣ ਲਈ ਕਾਰਵਾਈ ਸ਼ੁਰੂ ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਉੇੱਪਰ ਸੰਕਟ ਦੇ ਬੱਦਲ ਮੰਡਰਾਉਣ ਦੇ ਨਾਲ ਹੀ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਗੁਰਦੁਆਰਾ ਜੰਡਾਲੀਸਰ ਦੀਆਂ ਚਾਬੀਆਂ ਜਲਦ ਮਿਲਣ ਦੀ ਸੰਭਾਵਨਾ ਉਜਾਗਰ ਹੋ ਗਈ ਹੈ। ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ …
Read More »Daily Archives: December 19, 2014
ਜਥੇਦਾਰ ਨੰਦਗੜ੍ਹ ਦੀ ਹਮਾਇਤ’ਤੇ ਆਈਆਂ ਪੰਥਕ ਜਥੇਬੰਦੀਆਂ
ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਤੋਂ ਅਸਤੀਫਾ ਲੈਣ ਦੀਆਂ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਤੋਂ ਬਾਅਦ ਅੱਜ ਕਈ ਪੰਥਕ ਜਥੇਬੰਦੀਆਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਹਮਾਇਤ ਉੱਪਰ ਆ ਗਈਆਂ। ਅੱਜ ਇਨ੍ਹਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਕੀਤੀ ਮੀਟਿੰਗ ਤੋਂ …
Read More »ਬਠਿੰਡਾ ਵਾਲੇ ਹੁਣ ਜਲਦ ਹੀ ਲੈਣਗੇ ਜਹਾਜ ਦੇ ਝੂਟੇ- ਹਰਸਿਮਰਤ ਕੌਰ ਬਾਦਲ
ਸ਼ਤਾਬਦੀ ਐਕਸਪ੍ਰੈਸ ਨੂੰ ਕਾਮਯਾਬ ਕਰਨ ਲਈ ਸਰਕਾਰ ਨੂੰ ਪੈਣ ਲੱਗੀ ਮਰਜੀਵੜਿਆ ਦੀ ਲੋੜ ਸ਼ਤਾਬਦੀ ਐਕਸਪ੍ਰੈਸ ਦੀ ਰਵਾਨਗੀ ਸਮੇ ਭਾਜਪਾ ਰਹੀ ਗੈਰ ਹਾਜ਼ਿਰ ਬਠਿੰਡਾ, 18ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਇਲਾਕੇ ਲਈ ਭਾਵੇਂ ਅੱਜ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਬਠਿੰਡਾ ਤੋਂ ਦਿੱਲੀ ਦਾ ਸਫਰ ਚਾਰ ਘੰਟਿਆਂ ਵਿੱਚ ਪੂਰਾ ਹੋਵੇਗਾ ਪਰ ਹਫਤੇ ਵਿੱਚ ਸਿਰਫ ਸੋਮਵਾਰ ਅਤੇ ਸ਼ਨੀਵਾਰ ਦੋ ਦਿਨਾਂ ਲਈ …
Read More »ਐਚ.ਡੀ.ਐਫ.ਸੀ. ਬੈਂਕ ਨੇ ਬਾਬਾ ਫ਼ਰੀਦ ਕਾਲਜ ਦੇ 7 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ
ਬਠਿੰਡਾ,18 ਦਸੰਬਰ (ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਲਗਾਤਾਰ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਉਪਲੱਬਧ ਕਰਵਾਏ ਜਾ ਰਹੇ ਹਨ। ਇਸ ਲਈ ਸੰਸਥਾ ਦੇ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਟਰੇਨਿੰਗ ਕਮ ਪਲੇਸਮੇਂਟ ਲਈ ਵੱਖ-ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਦੇ ਅਜਿਹੇ ਯਤਨਾਂ ਸਦਕਾ ਬੀਤੇ ਦਿਨੀ ਐਚ.ਡੀ.ਐਫ.ਸੀ. ਬੈਂਕ ਨੇ ਸੰਸਥਾ …
Read More »ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਸ਼ਰੂਮ (ਖੁੰਭਾਂ) ਉਤਪਾਦਨ ਸੰਬੰਧੀ ਟ੍ਰੇਨਿੰਗ
ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਾਲ 2013 ਦੇ ਉਪਰਾਲੇ ‘ਪੜ੍ਹਾਈ ਦੇ ਨਾਲ-ਨਾਲ ਕਮਾਈ’ ਵਿਚ ਇਕ ਹੋਰ ਅਧਿਆਏ ਜੁੜਿਆ, ਜਿਸਦੇ ਅੰਤਰਗਤ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੂੰ ਖੁੰਭਾਂ ਦੀ ਕਾਸ਼ਤ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ। ਸ਼ਹਿਦ ਉਤਪਾਦਨ ਅਤੇ ਹੋਰ ਖੇਤੀ ਸਹਾਇਕ ਧੰਦੇ ਵਿਦਿਆਰਥੀਆਂ ਵੱਲੋਂ ਬਾਖੂਬੀ ਚਲਾਏ ਜਾ ਰਹੇ …
Read More »ਕਿਸਾਨ ਯੂਨੀਅਨ ਦੀ ਮੀਟਿੰਗ ‘ਚ ਕਿਸਾਨ ਸਮੱਸਿਆਵਾਂ ਬਾਰੇ ਕੀਤੀਆਂ ਵਿਚਾਰਾਂ
ਬਠਿੰਡਾ, 18 ਦਸੰਬਰ ( ਅਵਤਾਰ ਸਿੰਘ ਕੈਂਥ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਦਿਉਣ ਦੀ ਮੀਟਿੰਗ ਪ੍ਰਧਾਨ ਰਾਮ ਸਿੰਘ ਦਿਉਣ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚੋਂ ਰਣਜੀਤ ਸਿੰਘ, ਭੋਲਾ ਸਿੰਘ, ਬੂਟਾ ਸਿੰਘ, ਜੈਲਾ ਸਿੰਘ ਅਤੇ ਦਵਿੰਦਰ ਸਿੰਘ ਫੌਜੀ ਆਦਿ ਕਿਸਾਨ ਆਗੂ ਅਤੇ ਕਾਫ਼ੀ ਕਿਸਾਨ ਸ਼ਾਮਿਲ ਹੋਏ, ਇਸ ਮੀਟਿੰਗ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ ਬਾਰੇ ਅਵਾਰਾ ਪਸ਼ੂਆਂ ਬਾਰੇ, ਪਿੰਡਾਂ …
Read More »ਫਰੀਡਮ ਫਾਇਟਰ ਲਾਲਾ ਸੰਤ ਰਾਮ ਮੈਮੋਰੀਅਲ ਵੱਲੋਂ ਲਾਲਾ ਸੰਤ ਰਾਮ ਜੀ ਦੀ 34 ਵੀਂ ਬਰਸੀ ਮਨਾਈ ਗਈ
ਬਠਿੰਡਾ , 18 ਦਸੰਬਰ (ਅਵਤਾਰ ਸਿੰਘ ਕੈਂਥ): ਫਰੀਡਮ ਫਾਇਟਰ ਲਾਲਾ ਸੰਤ ਰਾਮ ਮੈਮੋਰੀਅਲ ਲਾਇਬਰੇਰੀ ਬਠਿੰਡਾ ਵਿਖੇ ਲਾਲਾ ਸੰਤ ਰਾਮ ਜੀ ਦੀ 34 ਵੀਂ ਬਰਸੀ ਮਨਾਈ ਗਈ। ਇਸ ਮੌਕੇ ਆਏ ਹੋਏ ਫਰੀਡਮ ਫਾਇਟਰਜ਼ ਦੇ ਘਰ ਦੇ ਉਤਰਾਧਿਕਾਰੀ ਲਾਇਬਰੇਰੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਾਠਕਾਂ ਨੂੰ ਜੀ ਆਇਆ ਕਿਹਾ। ਮੁੱਖ ਮਹਿਮਾਨ ਜਗਵੰਤ ਸਿੰਘ (ਪੋਪ) ਗਲੀ ਨੰ: 13 ਭਾਗੂ ਰੋਡ ਬਠਿੰਡਾ ਹਾਜਰ ਹੋਕੇ ਲਾਲਾ …
Read More »ਕਾਂਗਰਸ ਐਮ.ਪੀ ਵੱਲੋਂ ਸੰਸਦ ਵਿਚ ਸ੍ਰੀ ਹਰਿਮੰਦਰ ਸਾਹਿਬ ਬਾਰੇੇ ਬੇਸਮਝ ਹੋ ਕੇ ਕੀਤੀ ਬਿਆਨਬਾਜੀ ਮੰਦਭਾਗੀ – ਜਥੇਦਾਰ
ਰੂਹਾਨੀ ਅਤੇ ਸਰਬ-ਸਾਂਝੇ ਕੇਂਦਰ ‘ਤੇ ਹਮਲਾ ਕਰਨ ਵਾਲੇ ਨੂੰ ਸਿੱਖਾਂ ਨੇ ਖ਼ਾਲਸਈ ਰਵਾਇਤਾਂ ਅਨੁਸਾਰ ਦਿੱਤਾ ਜਵਾਬ ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰੇ ਸਿੱਖ ਪੰਥ ਦੀ ਆਸਥਾ ਅਤੇ ਕੌਮੀ ਪ੍ਰੇਰਨਾ ਦੇ ਸ੍ਰੋਤ ਹਨ।ਸ੍ਰੀ ਹਰਿਮੰਦਰ ਸਾਹਿਬ ਵਿਚੋਂ ਸਮੁੱਚੀ ਮਨੁੱਖਤਾ ਨਤਮਸਤਕ ਹੋ ਕੇ ਰੂਹਾਨੀ ਤੌਰ ‘ਤੇ ਤ੍ਰਿਪਤ ਹੁੰਦੀ ਹੈ।ਗੈਰ ਸਿੱਖ ਸੰਗਤਾਂ ਦਾ ਵੱਡੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਅਉਣਾ …
Read More »
Punjab Post Daily Online Newspaper & Print Media