Wednesday, November 25, 2026

Monthly Archives: December 2014

ਡਿਪਟੀ ਕਮਿਸ਼ਨਰ ਵੱਲੋ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਉ ਮੀਟਿੰਗ

ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਤੋਂ ਨਜਾਇਜ ਕਬਜ਼ੇ ਹਟਾਏ ਜਾਣ ਤੇ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ – ਬਰਾੜ ਫਾਜ਼ਿਲਕਾ 9 ਦਸੰਬਰ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਵੱਲੋ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮਿੱਖਿਆ ਅਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਨੋਰਥ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਭਾਗਾਂ …

Read More »

Two–day Central Revenue Cultural Meet–North Zone 2014 ends

Commissioner of Customs S.K Sawhney was Chief Guest & Commissioner Income Tax Smt. Nishi Singh presided the function. Amritsar, Dec. 9 (Punjab Post Bureau) – The two–day Central Revenue Cultural Meet – North Zone 2014, hosted by the Income Tax Department Amritsar, ended today with a glittering closing ceremony at the Punjab Naatshaalaa amidst much fanfare. The ceremony was attended …

Read More »

ਜੀ.ਕੇ ਤੇ ਸਿਰਸਾ ਸਣੇ 9 ਅਕਾਲੀ ਆਗੂਆਂ ਨੂੰ ਕੋਰਟ ਨੇ ਪ੍ਰਦਰਸ਼ਨ ਕਰਨ ਖਿਲਾਫ ਸੁਣਾਈ ਸਜ਼ਾ

ਨਵੀਂ ਦਿੱਲੀ, 9 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰਚ 2013 ਵਿੱਚ ਸੱਜਣ ਕੁਮਾਰ ਨੂੰ ਹਾਈ ਕੋਰਟ ਵੱਲੋਂ ਇਕ ਮੁਕਦਮੇ ਵਿੱਚ ਬਰੀ ਕਰਨ ਦੇ ਖਿਲਾਫ ਉਲੀਕੇ ਗਏ ਲੜੀਵਾਰ ਪ੍ਰਦਰਸ਼ਨਾ ਦੀ ਕੜੀ ਵਿੱਚ 10 ਮਾਰਚ 2013 ਨੂੰ ਇੰਡੀਆ ਗੇਟ ਦੇ ਸਾਹਮਣੇ ਰਾਜਪਥ ਤੇ ਬਿਨਾ ਦਿੱਲੀ ਪੁਲਿਸ ਤੋਂ ਮੰਜੂਰੀ ਲਏ ਕੀਤੇ ਗਏ ਵਿਰੋਧ ਪ੍ਰਦਰਸ਼ਨ …

Read More »

ਵੱਡੇ ਸਾਹਿਬਜ਼ਾਦਿਆਂ ਦਾ ਦੋ-ਦਿਨਾਂ ਸ਼ਹੀਦੀ ਜੋੜ ਮੇਲਾ 20 ਦਸੰਬਰ ਤੇ 21 ਦਸੰਬਰ ਨੂੰ – ਰਾਣਾ

ਨਵੀਂ ਦਿੱਲੀ, 9 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੂਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਦੋ-ਦਿਨਾਂ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਸ਼ਨੀਵਾਰ 20 ਦਸੰਬਰ ਤੇ ਐਤਵਾਰ 21 ਦਸੰਬਰ ਨੂੰ ਕੀਤਾ ਜਾ ਰਿਹਾ …

Read More »

ਅਮਰੀਕਾ ਦੀ ਯੇਲ ਯੂਨੀਵਰਸਿਟੀ ਵਲੋਂ ਡਾ. ਜਗਜੀਤ ਬਾਹੀਆ ਨੂੰ ਖੋਜ ਕਾਰਜਾਂ ਲਈ ਸੱਦਿਆ

ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਮਾਲਵੇ ਦੇ ਪ੍ਰਸਿੱਧ ਹਸਪਤਾਲ ਆਦੇਸ਼ ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਖੇ ਐਸੋਸੀਏਟ ਪ੍ਰੋਫੈਸਰ ਡਾ. ਜਗਜੀਤ ਸਿੰਘ ਬਾਹੀਆ ਨੂੰ ਉਨ੍ਹਾਂ ਦੁਆਰਾ ਹੁਣ ਤੱਕ ਕੀਤੀਆਂ ਖੋਜਾਂ ਅਤੇ ਕਾਨਫਰੰਸਾਂ ਦੇ ਆਧਾਰ ‘ਤੇ ਅਮਰੀਕਾ ਦੀ ਨਾਮੀ ਯੇਲ ਯੂਨੀਵਰਸਿਟੀ ਨੇ ਖੋਜ ਕਾਰਜਾਂ ਲਈ ਸੱਦਾ ਭੇਜਿਆ ਹੈ। ਯੇਲ ਯੂਨੀਵਰਸਿਟੀ ਅਮਰੀਕਾ ਦੀ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਇਸਦਾ …

Read More »

ਹਿੰਦੂਆਂ ਦੀ ਢਾਲ ਬਣਨ ਵਾਲੇ ਖਾੜਕੂ ਭਾਈ ਜੁਗਰਾਜ ਸਿੰਘ ਤੂਫਾਨ ਤੋਂ ਪ੍ਰੇਰਿਤ ਹੋਵੇਗੀ ਫ਼ਿਲਮ ‘ਤੂਫਾਨ ਸਿੰਘ’

ਹਿੰਦੂ ਭਾਈਚਾਰਾ ਅੱਜ ਵੀ ਖਾੜਕੂ ‘ਤੂਫ਼ਾਨ’ ਨੂੰ ਮਸੀਹਾ ਮੰਨਦੇ ਨੇ- ਖੋਜ ਕਰਤਾ ਕੋਟਭਾਰਾ, ਹਾਂਸ ਸਿੱਖ ਸੰਘਰਸ਼ ਤੇ ਭਾਈ ਤੂਫ਼ਾਨ ਦੀ ਕੁਰਬਾਨੀ ਅਧਾਰਤ ਬਣੇਗੀ ਫ਼ਿਲਮ-ਡਾਇਰੈਕਟਰ ਬਘੇਲ ਸਿੰਘ ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਪੰਜਾਬ ਵਿੱਚ ਛਾਈ ਰਹੀ ਸੰਗੀਨਾਂ ਦੀ ਰੁੱਤ ਵਿੱਚ ਖੌਫ ਦੇ ਸਾਏ ਹੇਠ ਜਿਉਂ ਰਹੇ ਹਿੰਦੂ ਪਰਿਵਾਰਾਂ ਦੀ ਢਾਲ ਬਣਨ ਵਾਲੇ ਖਾੜਕੂ ਸਿੱਖ ਭਾਈ ਜੁਗਰਾਜ ਸਿੰਘ ਤੂਫਾਨ …

Read More »

ਜਨ-ਗਣਨਾ ਵਿਸ਼ੇ ਤੇ ਕੁਇਜ ਮੁਕਾਬਲਾ ਕਰਵਾਇਆ

ਬਟਾਲਾ, 9 ਦਸੰਬਰ (ਨਰਿੰਦਰ ਸਿੰਘ ਬਰਨਾਲ) – ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸਕੈਂਡਰੀ (ਗੁਰਦਾਸਪੁਰ) ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦਿਆਂ, ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋਸਰਜਾ ਵਿਖੇ ਜਨ ਗਣਨਾ 2011 ਵਿਸੇ ਤਹਿਤ ਇਕ ਕੁਇਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਵਿਸਿਆਂ ਬਾਰੇ ਸਵਾਲ …

Read More »

ਜਾਅਲੀ ਪੱਤਰਕਾਰ ਬਣਿਆ ਖੰਡਵਾਲੇ ਦਾ ਬਿਜਲੀ ਮਕੈਨਿਕ ਚਰਨਜੀਤ ਮੌਂਟੂ ਕਾਬੂ

ਚੈਨਲਾਂ ਤੇ ਅਖਬਾਰਾਂ ਦਾ ਝਾਂਸਾ ਦੇ ਕੇ ਮਾਰੀ ਸੀ 21000 ਦੀ ਠੱਗੀ ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਆਪਣੇ ਸ਼ਹੀਦੀ ਪਰਿਵਾਰਾਂ ਨੂੰ ਸਰਕਾਰ ਤੋ ਇਨਸਾਫ ਦਿਵਾਉਣ ਲਈ ਪਿਛਲੇ 9 ਦਿਨਾਂ ਤੋਂ ਐਨ.ਆਰ.ਆਈ ਗੁਰਮੀਤ ਸਿੰਘ ਚੀਚਾ ਨੇ  ਭੁੱਖ ਹੜਤਾਲ ਰੱਖੀ ਹੋਈ ਹੈ। ਜਿਸ ਦੀ ਭਿਣਕ ਇਕ ਜਾਅਲੀ ਪੱਤਰਕਾਰ ਨੂੰ ਲੱਗ ਗਈ ਅਤੇ ਉਸ ਨੇ ਐਨ.ਆਰ.ਆਈ ਗੁਰਮੀਤ ਸਿੰਘ ਨੂੰ ਕਈ ਨਾਮਵਰ ਅਖਬਾਰਾਂ ਤੇ ਕਈ …

Read More »

ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਾਸਤੇ ਗੁਰਦਾਸਪੁਰ ਦੀਆਂ ਟੀਮਾਂ ਰਵਾਨਾ

ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੇ ਵਿਖਾਈ ਝੰਡੀ ਬਟਾਲਾ, 8 ਦਸੰਬਰ (ਨਰਿੰਦਰ ਬਰਨਾਲ) –  ਡਾਇਰੈਟਕਰ ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ (ਗੁਰਦਾਸਪੁਰ) ਸ੍ਰੀ ਅਮਰਦੀਪ ਸਿਘ ਸੈਣੀ ਦੇ ਦਿਸਾਂ ਨਿਰਦੇਸਾਂ ਅਧੀਨ ਜਿਲਾ ਗੁਰਦਾਸਪੁਰ ਦੀਆਂ ਵੱਖ ਵੱਖ ਸਕੂਲਾਂ ਦੀ ਟੀਮਾਂ ਅੱਜ ਆਈ ਈ ਟੀ ਭੱਦਲ ਰੋਪੜ ਵਿਖੇ ਰਾਜ ਪੱਧਰੀ ਵਿਗਿਆਨ ਪ੍ਰਦਰਸਨੀ ਵਿਖੇ ਟੀਮਾਂ ਰਵਾਨਾ ਹੋਈਆਂ । ਇਹਨਾ ਟੀਮਾਂ …

Read More »

ਜੈਤੋਸਰਜਾ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

ਬਟਾਲਾ, 8 ਦਸੰਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਵਿਖੇ ਛੋਟੇਸਾਹਿਬਜਾਦਿਆਂ ਦਾ ਸਹੀਦੀ ਪੁਰਬ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋ ਸਾਹਿਬਜਾਦਿਆਂ ਦੀ ਜੀਵਣੀ ਦੱਸਦੇ ਵਿਚਾਰ ਪੇਸ ਕੀਤੇ।ਵਿਸਾਲਜੀਤ ਤੇ ਸਾਥੀਆਂ ਵੱਲੋ ਸਬਦ ਪੇਸ ਕੀਤਾ ਗਿਆ।ਸੁਮਨਪ੍ਰੀਤ ਕੌਰ ਬਾਰਵੀ ਕਲਾਸ ਵੱਲੋ ਸਾਹਿਬਜਾਦਿਆਂ ਦੇ ਜੀਵਣ ਤੇ ਵਿਸਥਾਰ ਨਾਲ …

Read More »