ਅੰਮ੍ਰਿਤਸਰ, 5 ਦਸੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੋਢੀਆਂ ਵਿੱਚੋਂ ਪ੍ਰਮੁੱਖ ਸ਼ਖਸੀਅਤ ਅਤੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇੇ ਤੇ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਇਕ ਸਮਾਰੋਹ ਦਾ ਆਯੋਜਨ …
Read More »Monthly Archives: December 2014
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਕਸ਼ਮੀਰ ਦੇ ਹੜ੍ਹ ਪੀੜਤਾਂ ਲਈ 7 ਲੱਖ ਰੁਪਏ ਦੀ ਸਹਾਇਤਾ
ਬਠਿੰਡਾ, 5 ਦਸੰਬਰ (ਜਸਪਾਲ ਸਿੰਘ ਸਿੱਧੂ / ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਇਸ ਖਿੱਤੇ ਵਿੱਚ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦਿਆਂ ਹਮੇਸ਼ਾ ਮੋਹਰੀ ਹੋ ਕੇ ਸਮਾਜਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ। ਇਸ ਵਾਰ ਵੀ ਸੰਸਥਾ ਜੰਮੂ ਅਤੇ ਕਸ਼ਮੀਰ ਦੇ ਹੜ੍ਹ ਪੀੜਤਾਂ ਦੇ ਦੁੱਖ ਵਿੱਚ ਸ਼ਰੀਕ …
Read More »ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਤਿਸੰਗ ਸਭਾ ਦੀ 12 ਮੈਂਬਰੀ ਕਮੇਟੀ ਗਠਿਤ
ਅੰਮ੍ਰਿਤਸਰ, 5 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਸਤਿਸੰਗ ਸਭਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਅਹਿਮ ਮੀਟਿੰਗ ਗਲੀ ਨੰਬਰ 1, ਗੁਰੂ ਨਾਨਕ ਕਲੋਨੀ, ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿੱਚ 12 ਮੈਂਬਰੀ ਕਮੇਟੀ ਚੁਣੀ ਗਈ।ਇਸ ਕਮੇਟੀ ਵਿੱਚ ਸ. ਦਵਿੰਦਰਪਾਲ ਸਿੰਘ ਪ੍ਰਧਾਨ, ਸ. ਜਤਿੰਦਰ ਸਿੰਘ ਮੀਤ ਸਕੱਤਰ, ਸ. ਮਲਵਿੰਦਰ ਸਿੰਘ ਪ੍ਰਦੇਸ਼ੀ ਸਕੱਤਰ, ਸ. ਸਤਿੰਦਰ ਸਿੰਘ ਜੋਜੀ ਮੀਤ ਸਕੱਤਰ, ਸ. …
Read More »ਦੋਸ਼ੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ – ਜੋਸ਼ੀ
ਮਾਮਲਾ ਅੱਖਾਂ ਦੇ ਓਪਰੇਸ਼ਨ ਕੈਂਪ ਦਾ ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਅੱਜ ਸਥਾਨਕ ਮੈਡੀਕਲ ਵਿਖੇ ਦਾਖਲ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਮਰੀਜਾਂ ਦਾ ਹਾਲਚਾਲ ਪੁੱਛਣ ਲਈ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਿਸ਼ੇਸ ਤੌਰ ਤੇ ਪਹੰਚੇ। ਇਸ ਮੌਕੇ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ …
Read More »ਬਿਮਾਰੀਆਂ ਸਬੰਧੀ ਜਾਗਰੂਕਤਾ ਕੈਪ ਲਗਾਇਆ
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਆਯੂਸ਼ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨਾਲ ਸਾਂਝੇ ਤੋਰ ਤੇ ਪ੍ਰੇਮ ਨਗਰ ਅੰਮ੍ਰਿਤਸਰ ਵਿਖੇੇ ਕਰੋਨਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ ਜਿਸ ਵਿੱਚ 1079 ਮਰੀਜਾਂ ਦਾ ਚੈਕ ਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜਾ ਨੂੰ ਮੁਫਤ ਦਵਾਈਆ ਵੰਡੀਆ ਗਈਆ। ਇਸ ਕੈਂਪ ਵਿੱਚ ਡਾ.ਅਰਪਣਪ੍ਰੀਤ ਕੋਰ, ਡਾ.ਨਵਜੀਤ ਕੋਰ, ਡਾ.ਆਤਮਜੀਤ ਸਿੰਘ ਬਸਰਾ, ਡਾ. ਸਿਵਾਨੀ,ਡਾ. ਵਿਾਲ ਸਰਮਾਂ, ਡਾ.ਸੁੰਰਿਦਰ …
Read More »DAV Public School Wins Top Positions in Geeta Chanting Competition
Amritsar, Dec. 5 (Jagdeep Singh Saggu) – DAV Public School, Lawrence Road , Amritsar students participated in Chinmay Geeta Chanting Competition held at Bhavan’s SL Public School. 12 schools from Amritsar district participated in the competition . The following students, divided in four groups received the prizes : Group A Aadishwar Rampal Std I 3rd Group A Namarata IV 1st …
Read More »BBK DAV College for Women wins Shooting & Rifle Shooting Championship
Amritsar, Dec. 5 (Punjab Post Bureau) Pistol and Rifle Shooting team of BBK DAV College for Women, Amritsar won the GNDU Pistol Shooting & Rifle Shooting Inter College Championship held at GNDU Campus. Both teams gave a splendid show by defeating HMV College, Jalandhar, Khalsa College Amritsar and GNDU Cmpus. Ramandeep and Ayushi individually got 2nd & 3rd Position respectively …
Read More »Dera Baba Nanak brigade remembers the 1971 Heroes
Dera Baba Nanak (Batala), Dec. 5 (Narinder Barnal) – To commemorate the occasion, a Wreath Laying Ceremony held on05 Dec 14 under the aegis of Dera Baba Nanak Brigade. The Solemn ceremony was presided over by Commander, Dera Baba Nanak Brigade who laid the wreath on behalf of all ranks of the Panther Division. During the battle, enemy suffered 34 killed, many …
Read More »ਕਲਰਕ ਬਲਵਿੰਦਰ ਕੁਮਾਰ ਦੀ ਸੇਵਾ ਮੁਕਤੀ ਦੇ ਵਿਦਾਇਗੀ ਸਮਾਰੋਹ
ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਹਾਈ ਸਕੂਲ ਚਾਹਲ ਕਲਾਂ (ਗੁਰਦਾਸਪੁਰ) ਵਿਖੇ ਕਲਰਕ ਬਲਵਿੰਦਰ ਕੁਮਾਰ ਦੀ ਸੇਵਾ ਮੁਕਤੀ ਤੇ ਸਕੂਲ ਵਿਚ ਇਕ ਵਿਦਾਇਗੀ ਸਮਾਰੋਹ ਆਯੌਜਿਤ ਕੀਤਾ ਗਿਆ। ਮੁਖ ਅਧਿਆਪਕਾ ਸ੍ਰੀ ਮਤੀ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਕਰਵਾਏ ਸਮਾਗਮ ਵਿਚ ਸਕੂਲ ਵਿਚ ਸੱਭਿਆਚਾਰਕ ਪ੍ਰੋਗਰਾਮ ਦੀ ਪੇਸਕਾਰੀ ਕੀਤੀ ਗਈ। ਇਸ ਵਿਦਿਆਰਥੀਆਂ ਵੱਲੋ ਗੀਤ, ਸਕਿੱਟਾਂ ਤੇ ਲੋਕ ਨਾਲ ਗਿੱਧਾ ਪੇਸ ਕੀਤਾ …
Read More »ਚਾਈਨੀਜ਼ ਡੋਰ ਦੀ ਵਰਤੋਂ ਵਿਰੁੱਧ ਰੈਲੀ
ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾਂ ਸਿੱਖਿਆ ਅਫਸਰ ਦੀਆਂ ਹਦਾਇਤਾਂ ਅਨੁਸਾਰ ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਪ੍ਰਦੀਪ ਸਰੀਨ ਦੀ ਅਗਵਾਈ ਵਿੱਚ ਚਾਈਨੀਜ਼ ਡੋਰ ਦੀ ਵਰਤੋਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਬੱਚਿਆਂ ਨੂੰ ਚਾਈਨੀਜ਼ ਡੋਰ ਦੇ ਮਾੜੇ ਪ੍ਰਭਾਵ ਅਤੇ ਘਾਤਕ ਜਖਮਾਂ ਦੇ ਬਾਰੇ ਦੱਸਿਆ ਗਿਆ। ਬੱਚਿਆਂ ਨੂੰ ਡੋਰ ਦੇ ਅੱਡੇ ਤੇ ਲਿਜਾ ਕੇ ਪੁਰਾਣੇ …
Read More »
Punjab Post Daily Online Newspaper & Print Media