Wednesday, November 25, 2026

Monthly Archives: December 2014

ਸ਼ਿਵ ਸੈਨਾ ਬਾਲ ਠਾਕਰੇ ਨੇ 1992 ਵਿੱਚ ਸ਼ਹੀਦ ਹੋਏ ਸ਼ਿਵ ਸੈਨਿਕਾਂ ਤੇ ਕਾਰ ਸੇਵਕਾਂ ਨੂੰ ਦਿੱਤੀ ਸ਼ਰਧਾਂਜਲੀ

ਭਾਜਪਾ ਮੰਦਿਰ ਦਾ ਨਿਰਮਾਣ ਜਲਦ ਕਰਵਾਏ ਨਹੀ ਤਾਂ ਸ਼ਿਵ ਸੈਨਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ- ਸੰਧੂ ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਵਰਗੀ ਬਾਲਾ ਸਾਹਿਬ ਠਾਕਰੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਿਵ ਸੈਨਾ ਦੇ ਵਰਕਰ ਬਲਿਦਾਨ ਦੇਣ ਨੂੰ ਹਮੇਸ਼ਾਂ ਤਿਆਰ ਹਨ।6 ਦਸੰਬਰ 1992 ਦੇ ਦਿਨ ਨੂੰ ਸ਼ਿਵ ਸੈਨਾ ਵਲੋਂ ਵਿਜੇ ਦਿਵਸ ਤੇ ਭਗਵਾਂ ਦਿਵਸ ਦੇ ਰੂਪ …

Read More »

ਵਿਦਿਆਰਥੀਆਂ ਨੂੰ ਜਨੂੰਨ ਦੀ ਹੱਦ ਤੱਕ ‘ਪੜ੍ਹਾਈ ਦਾ ਕੀੜਾ’ ਪਾਲਣਾ ਚਾਹੀਦਾ – ਸ: ਛੀਨਾ

ਖਾਲਸਾ ਕਾਲਜ ਗਰਲਜ਼ ਸੀ: ਸੈ: ਵਿੱਚ ਕਰਵਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ ਅੰਮ੍ਰਿਤਸਰ, 6 ਦਸੰਬਰ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ …

Read More »

ਮੰਤਰੀ ਜੋਸ਼ੀ ਨੇ ਕੀਤਾ ਪੱਛਮੀ ਹਲਕੇ ਵਿਚ ਡਿਸਪੋਜ਼ਲ ਦਾ ਉਦਘਾਟਨ

ਅੰਮ੍ਰਿਤਸਰ, 6 ਦਸੰਬਰ (ਰੋਮਿਤ ਸ਼ਰਮਾ) – ਹਲਕਾ ਪਛਮੀ ਵਿਖੇ ਨਗਰ ਨਿਗਮ ਵਲੋਂ ਸੀਵਿਰੇਜ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਡਿਸਪਜ਼ਸਲ ਪਲਾਂਟ ਦਾ ਉਦਘਾਟਨ ਸਥਾਨਕ ਸਰਕਾਰ, ਮੇਡਿਕਲ ਸਿਖਿਆ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ । ਇਜ ਨਾਲ ਪੱਛਮੀ ਹਲਕੇ ਦੀ ਵਰਡ ਨੰ 55, 60, 61 ਅਤੇ 62 ਨੂੰ ਸਵਿਰੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ।ਇਸ ਮੋਕੇ ਤੇ ਭਾਜਪਾ …

Read More »

National Lok Adalat organized at District Headquarter Amritsar and Teh. Ajnala & Baba Bakala

16204 cases disposed off and Rs.20,29,49,657 awarded as compensation Amritsar, Dec. 6 (Punjab Post Bureau) – Under the active guidance of Hon’ble Mr. Justice Tirath Singh Thakur, Judge Supreme Court of India-cum-Executive Chairman, National Legal Services Authority and Hon’ble Mr. Justice S.S.Saron, Judge, Punjab & Haryana High Court-cum-Executive Chairman, Punjab Legal Services Authority, Chandigarh a National Lok Adalat was organized …

Read More »

ਪੰਥਕ ਸਿੱਖਿਆ ਨੂੰ ਮਿਆਰੀ ਬਨਾਉਣ ਲਈ ਭਾਈ-ਭਤੀਜਾਵਾਦ ਨੂੰ ਪਰੇ ਰੱਖਣ ਦਾ ਜੀ. ਕੇ ਨੇ ਦਿੱਤਾ ਸੱਦਾ

ਨਵੀਂ ਦਿੱਲੀ, 6 ਦਸੰਬਰ (ਅੰਮ੍ਰਿਤ ਲਾਲ ਮੰਨਣ) – ਮਾਤਾ ਗੁਜਰੀ ਪਬਲਿਕ ਸਕੂਲ ਗ੍ਰੈਟਰ ਕੈਲਾਸ਼ ਵੱਲੋਂ ਮਨਾਏ ਗਏ ਸਲਾਨਾ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਬੱਚਿਆਂ ਨੂੰ ਸਕੂਲੀ ਸਿੱਖਿਆ ਲੈਣ ਉਪਰੰਤ ਕੌਮ ਅਤੇ ਸਮਾਜ ਦੀ ਸੇਵਾ ਕਰਨ ਦਾ ਸੱਦਾ ਦਿੱਤਾ।ਸ੍ਰੀ ਫੋਰਟ ਐਡੀਟੋਰੀਅਮ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦੇ ਹੋਏ …

Read More »

ਮਾਈ ਭਾਗੋ ਜੀ ਦੀ ਯਾਦ ਵਿੱਚ ਗੁ: ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 14 ਦਸੰਬਰ ਨੂੰ – ਰਾਣਾ

ਨਵੀਂ ਦਿੱਲੀ, 6 ਦਸੰਬਰ (ਅੰਮ੍ਰਿਤ ਲਾਲ ਮੰਨਣ) -ਬੇਦਾਵਾ ਦੇ ਗਏ ਸਿੱਖਾਂ ਨੂੰ ਮੁੜ ਗੁਰੂ ਚਰਨਾਂ ਨਾਲ ਜੋੜ, ਮੁਕਤਿਆਂ ਦਾ ਸਨਮਾਨ ਦੁਆਉਣ ਵਾਲੀ ਬਹਾਦਰ ਬੀਬੀ, ਮਾਈ ਭਾਗੋ ਜੀ ਦੀ ਯਾਦ ਵਿੱਚ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਐਤਵਾਰ, 14 ਦਸੰਬਰ ਨੂੰ ਸਵੇਰੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ …

Read More »

67 BN BSF Ramtirath organises Unarmed Combat Training

Amritsar, Dec. 6 (Punjab Post Bureau)- In the Golden Jubilee year of BSF, under civic action programme an unarmed combat training in self-defence was conducted for girls of Govt High School Kakkar Kalan from 22 Nov to 06 Dec 2014. In BOP Kakkar, area of responsibility of 67 bn BSF. On completion of unarmed combat training, the trainee girls felt …

Read More »

Sr. National Tug of War Team wins Championship at Maharashtra

Amritsar, Dec. 6 (Punjab Post Bureau)- Tug of War players of BBK DAV College for Women, Amritsar won Sr. National Tug of War Championship held at Maharashtra from 23-26 November 2014. There are nine players in a team. It is the matter of great pride that all the nine girls are of BBK DAV College. Twenty teams of different states …

Read More »

ਸੰਤ ਦਾਦੂਵਾਲੇ ਦੇ ਦੂਜੇ ਦਿਨ ਦੇ ਸਮਾਗਮ ਪਿੰਡ ਕੋਟਸ਼ਮੀਰ ਵਿਖੇ ਸ਼ਾਤੀ ਪੂਰਨ ਸਜਾਏ

ਬਠਿੰਡਾ, 6 ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸ਼ਨ ਤੇ ਸਿੱਖ ਸੰਗਤ ਵਿੱਚ ਕਈ ਦਿਨਾਂ ਤੋਂ ਚਲ ਰਿਹਾ ਰੇੜਕਾ ਅੱਜ ਬਿਲਕੁਲ ਹੀ ਖਤਮ ਹੋ ਗਿਆ, ਜਦੋ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਫਿਰ ਦੂਜੇ ਦਿਨ ਦੇ ਸਮਾਗਮ ਪਿੰਡ ਕੋਟਸ਼ਮੀਰ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਸਜਾਏ ਗਏ ਅਤੇੇ ਪਿੰਡ ਵਾਸੀਆਂ …

Read More »

ਬਠਿੰਡਾ ਦੇ ਹਰਪ੍ਰੀਤ ਬਾਬਾ ਭਾਰਤ ਦੀ ਮਰਦ ਤੇ ਮਹਿਲਾ ਟੀਮ ਲਈ ਜਸਕਰਨ ਲਾਡੀ ਕੋਚ ਨਿਯੁੱਕਤ

ਸ੍ਰੋਮਣੀ ਕਮੇਟੀ ਦੇ ਦਲਮੇਘ  ਸਿੰਘ ਤੇ ਪਵਿੱਤਰ ਕੌਰ ਹੋਣਗੇ ਟੀਮ ਮੈਨੇਜਰ ਬਠਿੰਡਾ, 6 ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਵਿਸ਼ਵ ਕਬੱਡੀ  ਕੱਪ ਦੇ ਪੰਜਵੇਂ ਦੌਰ ਵਿੱਚ ਖੇਡਣ ਵਾਲੀਆਂ  ਭਾਰਤ ਦੀਆਂ ਮਰਦ  ਤੇ ਪੁਰਸ਼  ਟੀਮਾਂ  ਲਈ ਕੋਚਾਂ ਤੇ ਮੈਨੇਜ਼ਰਾਂ ਦੇ ਨਾਮਾਂ ਦਾ ਰਸਮੀ ਐਲਾਨ ਕਰਦਿਆਂ ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ, ਪੰਜਾਬ ਨੇ ਪਹਿਲੇ …

Read More »