Wednesday, November 25, 2026

Monthly Archives: December 2014

ਇੰਦਰ ਮੋਹਨ ਸਿੰਘ ਨੇ ਬਠਿੰਡਾ ਦੇ ਨਵੇਂ ਐਸ.ਐਸ.ਪੀ. ਵਜੋਂ ਚਾਰਜ ਸੰਭਾਲਿਆ

ਬਠਿੰਡਾ, 06  ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਇੰਦਰ ਮੋਹਨ ਸਿੰਘ ਨੇ ਐਸ.ਐਸ.ਪੀ. ਬਠਿੰਡਾ ਵਜੋਂ ਆਪਣਾ ਅਹੁੱਦਾ 5 ਦਸੰਬਰ ਨੂੰ ਸੰਭਾਲ ਲਿਆ । ਉਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ । ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆਂ ਨੂੰ ਸੁਲਝਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀ …

Read More »

 ‘ਚਾਰ ਸਾਹਿਬਜਾਦੇ’ ਫਿਲਮ ਸੰਸਾਰ ਭਰ ‘ਚ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨੂੰ ਦਿਖਾਉਣ ‘ਚ ਮੀਲ-ਪੱਥਰ ਸਾਬਤ ਹੋਈ – ਜਥੇਦਾਰ

ਕਿਹਾ ਰਜਿੰਦਰ ਸਿੰਘ ਚੱਢਾ ਹੋਰ ਫਿਲਮਾਂ ਬਨਾਉਣ ਤੇ ਆਪ ਵੀ ਸਿੱਖੀ ਸਰੂਪ ਵਿਚ ਆਉਣ ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਬਾਵੇਜਾ ਮੂਵੀ ਪ੍ਰਾਈਵੇਟ ਲਿਮਟਿਡ ਵੱਲੋਂ ਜੋ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜਾਦੇ’ ਬਣਾਈ ਗਈ ਹੈ, ਸੰਸਾਰ ਭਰ ਵਿਚ ਸਿੱਖ ਇਤਿਹਾਸ ਅਤੇ ਕੌਮ ਦੇ ਗੌਰਵਮਈ ਵਿਰਸੇ ਨੂੰ ਦਿਖਾਉਣ ਅਤੇ ਪ੍ਰਚਾਰਨ ਵਿਚ ਮੀਲ-ਪੱਥਰ ਸਾਬਤ ਹੋਈ ਹੈ।ਸ੍ਰੀ ਅਕਾਲ ਤਖਤ ਸਕੱਤਰੇਤ ਵਲੋਂ ਜਾਰੀ ਇੱਕ ਪ੍ਰੈਸ ਨੋਟ …

Read More »

 ਤਿੰਨ ਸਿੰਧੀ ਦਲਿਤ ਹਿੰਦੂ ਲੜਕੀਆਂ ਦੇ ਧਰਮ-ਪਰਿਵਰਤਨ ਕੇਸ ਦੀ ਸੁਣਵਾਈ 8 ਦਸੰਬਰ ਨੂੰ-ਕੋਛੜ

ਇਕਲੇ ਸਿੰਧ ਵਿਚ ਇੱਕ ਹਫ਼ਤੇ ‘ਚ ਕਰਾਇਆ 13 ਹਿੰਦੂ ਲੜਕੀਆਂ ਦਾ ਧਰਮ-ਪਰਿਵਰਤਨ ਹੈਦਰਾਬਾਦ ਦੀ ਪ੍ਰੈਸ ਕਲੱਬ ਦੇ ਸਾਹਮਣੇ ਪ੍ਰਦਸ਼ਣ ਕਰਦੇ ਹਿੰਦੂ ਪਰਿਵਾਰ ਅਤੇ (ਹਾਸ਼ੀਏ ਵਿਚ) ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਅਤੇ ਲੜਕਅਿਾਂ ਕਿਰਨ, ਕਾਜ਼ਲ ਭੀਲ ਅਤੇ ਮਾਰਵੀ ਕੋਹਾਲੀ ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੀ ਹੈਦਰਾਬਾਦ ਹਾਈ ਕੋਰਟ ਵਿਚ ਜੱਜ ਜਫ਼ਰ ਰਾਜਪੂਤ ਦੀ ਅਦਾਲਤ ਵਿਚ ਸੂਬਾ ਸਿੰਧ ਦੀਆਂ ਤਿੰਨ …

Read More »

 ਰਾਜਸੀ ਨੇਤਾ ਤੇ ਹੋਰ ਆਗੂ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਹੁਤ ਹੀ ਸਾਵਧਾਨੀ ਤੇ ਸੰਜ਼ਮ ਤੋਂ ਕੰਮ ਲੈਣ- ਰਾਣਾ

ਨਵੀਂ ਦਿੱਲੀ, 5 ਦਸੰਬਰ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਰਾਜਸੀ ਨੇਤਾਵਾਂ ਤੇ ਹੋਰ ਮਖੀਆਂ ਨੂੰ ਆਮ ਲੋਕਾਂ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਹੁਤ ਹੀ ਸਾਵਧਾਨੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਸ. ਰਾਣਾ ਨੇ ਬੀਤੇ ਦਿਨੀਂ ਕੇਂਦਰੀ ਰਾਜ …

Read More »

ਬੀਬੀ ਬਲਜੀਤ ਕੋਰ ਐਂਟੀ ਕਰਾਈਮ ਬਿਊਰੋ ਇਸਤਰੀ ਵਿੰਗ ਅੰਮ੍ਰਿਤਸਰ ਦੀ ਚੇਅਰਮੈਨ ਨਿਯੁੱਕਤ

ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਐਂਟੀ ਕਰਾਈਮ ਬਿਊਰੋ ਚੀਫ ਸੰਤ ਬਲਦੇਵ ਸਿੰਘ ਰਾਠੋਰ ਵਲੋਂ ਬੀਬੀ ਬਲਜੀਤ ਕੋਰ ਵੇਰਕਾ ਨੂੰ ਇਸਤਰੀ ਵਿੰਗ, ਅੰਮ੍ਰਿਤਸਰ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ।ਆਪਣੇ ਦਫਤਰ ਵਿਖੇ ਚੀਫ ਰਾਠੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਐਂਟੀ ਕਰਾਈਮ ਬਿਊਰੋ ਦੀ ਸਥਾਪਨਾ ਦਾ ਮੁੱਖ ਮਕਸਦ ਇਹ ਹੈ ਕਿ ਉਹਨਾਂ ਲੋਕਾਂ ਵਿੱਚ ਸ਼ਕਤੀ ਪ੍ਰਦਾਨ ਕਰਨਾ ਜੋ ਜੁਰਮ ਹੁੰਦੇ ਹੋਏ …

Read More »

ਥਾਣਾ ਹਕੀਮਾਂ ਗੇਟ ਵਿਖੇ ਰਿਸ਼ਤੇਦਾਰਾਂ ਤੇ ਮਾਪਿਆਂ ਕੀਤਾ ਹੰਗਾਮਾ-ਪੁਲਿਸ ਤੇ ਲਾਏ ਗਾਇਬ ਕਰਨ ਦੇ ਦੋਸ਼

ਪੁਲਿਸ ਨੇ ਦੋਸ਼ਾਂ ਨੂੰ ਨਕਾਰਿਆ, ਕਿਹਾ ਹਰਪ੍ਰੀਤ ਇੱਕ ਪੇਸ਼ੇਵਰ ਅਪਰਾਧੀ ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਪੁਲਿਸ ਵੱਲੋਂ ਜਬਰੀ ਨੋਜ਼ਵਾਨਾਂ ਨੂੰ ਘਰੋਂ ਚੁੱਕ-ਚੁੱਕ ਕੇ ਉਨ੍ਹਾਂ ਤੇ ਸਮੈਕ ਅਤੇ ਨਸ਼ੀਲਾ ਪਾਊਡਰ ਆਦਿ ਵਰਗੇ ਨਸ਼ੀਲੇ ਪਦਾਰਥ ਪਾਕੇ ਝੂਠੇ ਪਰਚੇ ਦਰਜ਼ ਕਰਨ ਨੂੰ ਲੈ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਥਾਣਾ ਹਕੀਮਾ ਗੇਟ ਅੰਦਰ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ …

Read More »

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਰਾਜ ਪੱਧਰੀ ਸਮਾਗਮ ਲਈ ਰਣੀਕੇ ਵੱਲੋਂ ਕੌਂਸਲਰਾਂ ਨਾਲ ਬੈਠਕ

ਰਾਜ ਪੱਧਰੀ ਸਮਾਗਮ ਵਿਚ ਅਕਾਲੀ ਦਲ ਦੇ ਵਰਕਰ ਵੱਧ ਚੜ੍ਹਕੇ ਹਿੱਸਾ ਲੈਣਗੇ- ਸੰਧੂ, ਰੰਧਾਵਾ ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ 21 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਬਿਸੰਬਰਪੁਰਾ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਸਮਾਗਮ ਦੇ ਲਈ ਜ਼ਿਲ੍ਹਾ ਅਕਾਲੀ ਜਥੇ ਦੇ ਦਫਤਰ ਵਿਖੇ ਅਕਾਲੀ ਦਲ ਦੇ ਕੋਂਸਲਰਾਂ ਅਤੇ ਸੀਨੀਅਰ ਆਗੂਆਂ ਦੀ …

Read More »

13 ਸ਼ਹਿਰਾਂ ‘ਚ ਫਾਇਰ ਸਰਵਿਸ ਅੱਪਗ੍ਰੇਡ ਕਰਨ ਲਈ 13 ਟਾਟਾ- 207 ਗੱਡੀਆਂ ਖਰੀਦੀਆਂ-ਜੋਸ਼ੀ

ਫਾਇਰਮੈਨਜ਼, ਲੀਡਿੰਗ ਫਾਇਰਮੈਨਜ਼ ਤੇ ਡਰਾਈਵਰਾਂ ਦੀਆਂ 127 ਅਸਾਮੀਆਂ ਵੀ ਜਲਦ ਭਰੀਆਂ ਜਾਣਗੀਆਂ ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਸੂਬੇ ਦੇ ਸ਼ਹਿਰਾਂ ਵਿੱਚ ਫਾਇਰ ਸਰਵਿਸ ਨੂੰ ਅੱਪਗ੍ਰੇਡ ਕਰਨ ਦੇ ਮੰਤਵ ਨਾਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੂਬੇ ਦੇ 13 ਸ਼ਹਿਰਾਂ ਦੇ ਫਾਇਰ ਸਟੇਸ਼ਨਾਂ ਨੂੰ ਨਵੀਆਂ ਗੱਡੀਆਂ ਅਲਾਟ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ …

Read More »

ਦਿੱਲੀ ‘ਚ ਸਾੜੀ ਚਰਚ ਦਾ ਸੇਕ ਪਹੁੰਚਿਆ ਪੰਜਾਬ-ਇਸਾਈ ਭਾਈਚਾਰੇ ਵੱਲੋ ਰੋਸ ਪ੍ਰਦਰਸ਼ਨ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਕੇਦਰ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋ ਘੱਟ ਗਿਣਤੀ ਭਾਈਚਾਰੇ ਦੇ ਨੁਮਾਇਦਿਆਂ ਵੱਲੋ ਜਾਹਿਰ ਕੀਤੇ ਗਏ ਸ਼ੰਕੇ ਹੌਲੀ-ਹੌਲੀ ਸੱਚ ਹੋਣ ਲੱਗੇ ਹਨ ਬੀਤੇ ਦਿਨੀ ਪੰਜਾਬ ਚ ਗੁਰਦੁਆਰਾ ਸਾਹਿਬ ਵਿੱਚ ਹੋਈ ਅਗਨੀ ਕਾਂਡ ਤੋ ਬਾਅਦ ਹੁਣ ਦਿੱਲੀ ‘ਚ ਚਰਚ ਨੂੰ ਅੱਗ ਲਾਉਣ ਕਾਰਨ ਇਸਾਈ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ …

Read More »

ਸੰਤ ਦਾਦੂਵਾਲ ਵਲੋਂ ਕੋਟਸ਼ਮੀਰ ਦੇ ਗੁ: ਬੁੰਗਾ ਸਾਹਿਬ ਵਿਖੇ ਧਾਰਮਿਕ ਦੀਵਾਨ ਅਰੰਭ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਜਿਲਾ ਪ੍ਰਸ਼ਾਸ਼ਨ ਤੇ ਸਿੱਖ ਸੰਗਤ ਵਿੱਚ ਚਲ ਰਿਹਾ ਰੇੜਕਾ ਉਸ ਸਮੇ ਖਤਮ ਹੋ ਗਿਆ ਜਦੋ ਬਾਬਾ ਬਲਜੀਤ ਸਿੰਘ ਦਾਦੂਵਾਲ ਦੁਆਰਾ ਅੱਜ ਸਵੇਰੇ ਧਾਰਮਿਕ ਸਮਾਗਮ ਲਈ ਨਿਸ਼ਚਿਤ ਕੀਤੇ ਸਥਾਨ ਨਾ ਜਾ ਕੇ ਪਿੰਡ ਕੋਟਸ਼ਮੀਰ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਸਵੇਰੇ …

Read More »