ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਪ੍ਰਵਾਸੀ ਭਾਰਤੀ ਪੰਜਾਬੀ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਆਦਿ ਨੂੰ ਸੁਣਨ ਲਈ 16 ਜਨਵਰੀ 2015 ਨੂੰ ਜਲੰਧਰ ਵਿਖੇ ਬਾਠ ਕੈਸਲ ਪੈਲੇਸ ਵਿਖੇ ਐਨ.ਆਰ.ਆਈਜ਼ ਸੰਗਤ ਦਰਸ਼ਨ ਕਰਵਾਇਆ ਜਾ ਰਿਹਾ ਹੈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਮੁੱਖ ਮੰਤਰੀ …
Read More »Daily Archives: January 7, 2015
ਗੋਪੇ ਵੱਲੋਂ ਲਾਏ ਗਏ ਦੋਸ਼ਾਂ ਨੂੰ ਦਿੱਲੀ ਕਮੇਟੀ ਨੇ ਹਾਸੋਹੀਣਾ ਕਰਾਰ ਦਿੱਤਾ
ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਪੱਪੂ ਅਤੇ ਹਰਵਿੰਦਰ ਸਿੰਘ ਕੇ.ਪੀ. ਨੇ ਸਰਨਾ ਧੜੇ ਤੋਂ ਦਿੱਲੀ ਕਮੇਟੀ ਮੈਂਬਰ ਤਜਿੰਦਰ ਪਾਲ ਸਿੰਘ ਗੋਪਾ ਵੱਲੋਂ ਉਨ੍ਹਾਂ ਨੂੰ ਮੈਂਬਰ ਫੰਡ ਕਮੇਟੀ ਪ੍ਰਬੰਧਕਾਂ ਵੱਲੋਂ ਜਾਰੀ ਨਾ ਕਰਨ ਦੇ ਕੀਤੇ ਗਏ ਦਾਅਵੇ ਨੂੰ ਹਾਸੋਹਿਣਾ ਦੱਸਿਆ ਹੈ। ਗੋਪਾ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ …
Read More »ਮਹੋਬਾ ਦੇ ਡੀ.ਐਮ. ਨੂੰ ਭੋਗਲ ਨੇ ਸੌਂਪਿਆ ਮੰਗ ਪੱਤਰ
ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਯੂ.ਪੀ. ਅਤੇ ਉਤਰਾਖੰਡ ਦੇ ਪ੍ਰਭਾਰੀ ਕੁਲਦੀਪ ਸਿੰਘ ਭੋਗਲ ਨੇ ਬੀਤੇ ਦਿਨੀ ਯੂ.ਪੀ. ਦੇ ਮਹੋਬਾ ਵਿਖੇ ਸਿੱਖ ਪਰਿਵਾਰਾਂ ਦੀਆਂ ਦੁਕਾਨਾਂ ਨੂੰ ਢਾਉਣ ਦੇ ਖਿਲਾਫ ਮਹੋਬਾ ਦੇ ਡੀ.ਐਮ. ਵਿਰੇਸ਼ਵਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਪੀੜਤ ਪਰਿਵਾਰਾਂ ਦੀ ਤੁਰੰਤ ਮਦਦ ਕਰਨ ਦੀ ਮੰਗ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਅਖਿਲੇਸ਼ …
Read More »ਨਿਰਦੋਸ਼ ਅਤੇ ਬਾਵਾ ਦੇ ਅਕਾਲ ਚਲਾਣੇ ‘ਤੇ ਦਿੱਲੀ ਕਮੇਟੀ ਵੱਲੋੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਤੇ ਦਿਨੀ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦੀ ਉਮਰ ਭਰ ਸੇਵਾ ਕਰਨ ਵਾਲੇ ਉੱਘੇ ਲਿਖਾਰੀ ਹਰਭਜਨ ਸਿੰਘ ਨਿਰਦੋਸ਼ ਅਤੇ ਉੱਘੇ ਕਵੀ ਮਹਿੰਦਰ ਸਿੰਘ ਬਾਵਾ ਦੇ ਅਕਾਲ ਚਲਾਨੇ ਤੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ …
Read More »ਗੁਰਦੁਆਰਾ ਬੰਗਲਾ ਸਾਹਿਬ ਵਿਖੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਕਥਾ 12 ਜਨਵਰੀ ਨੂੰ
ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਰਾਹੀਂ ਦੱਸਿਆ ਕਿ ਪੰਥ ਦੇ ਵਿਦਵਾਨ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਸੋਮਵਾਰ, 12 ਜਨਵਰੀ (28 ਪੋਹ ਸੰਮਤ ਨਾਨਕਸ਼ਾਹੀ 546) ਤੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਘਰ ਦੇ …
Read More »ਨਾਟਕ ”ਡਮਰੂ” ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ
ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ)- ਦਾ ਥੀਏਟਰ ਪਰਸਨਜ ਅੰਮ੍ਰਿਤਸਰ ਵੱਲੋਂ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਅਗਵਾਈ ਵਿੱਚ ਪੰਜਾਬ ਨਾਟਸ਼ਾਲਾ ਵਿਖੇ ਕਰਵਾਏ ਜਾ ਰਹੇ 8ਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਸੁਖਜੀਤ ਦੀ ਕਹਾਣੀ ‘ਤੇ ਅਧਾਰਿਤ ਨਾਟਕ ‘ਡਮਰੂ’ ਪੇਸ਼ ਕੀਤਾ ਗਿਆ। ਹਰਦੀਪ ਗਿੱਲ ਦੀ ਪਠ-ਕਥਾ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ਵਿੱਚ ਪੇਸ਼ ਕੀਤੇ ਇਸ ਨਾਟਕ ਦੀ ਕਹਾਣੀ ਆਦਮੀ ਔਰਤ ਦੇ ਰਿਸ਼ਤਿਆਂ ਦੇ …
Read More »ਸੀ. ਕੇ. ਡੀ ਇੰਸਟੀਟਿਉਟ ਦੇ ਵਿਦਿਆਰਥੀਆਂ ਕੀਤਾ ਰਿਲਾਇੰਸ ਇੰਡਸਟਰੀ ਦਾ ਦੌਰਾ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) -ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਵਿਦਿਆਰਥੀਆਂ ਦਾ ਪੋ੍ਰਫੈਸ਼ਨਲ ਗਿਆਨ ਵਧਾਉਣ ਲਈ ਰਿਲਾਇੰਸ ਇੰਡਸਟਰੀ, ਹੁਸ਼ਿਆਰਪੁਰ ਵਿਖੇ ਉਦਯੋਗਿਕ ਦੌਰਾ ਕਰਵਾਇਆ ਗਿਆ।ਸੀ ਕੇ ਡੀ ਇੰਸਟੀਟਿਉਟ ਦਾ ਮੰਨਣਾ ਹੈ ਕਿ ਉਦਯੋਗਿਕ ਯਾਤਰਾਵਾਂ ਵਿਦਿਆਰਥੀਆਂ ਨੂੰ ਥਿਉਰੈਟਿਕਲ ਗਿਆਨ ਦੇ ਨਾਲ ਨਾਲ ਪੈ੍ਰਕਟੀਕਲ ਗਿਆਨ ਦੇਣ ਵਿਚ ਵੀ ਸਹਾਇਕ ਸਿੱਧ ਹੁੰਦੀਆਂ ਹਨ।੨੫ ਵਿਦਿਆਰਥੀਆਂ ਦੇ ਗਰੁਪ ਦੀ ਅਗੁਵਾਈ ਕਾਲਜ …
Read More »NSS unit of BBK DAV College visited Community Police Suwidha Centre
Amritsar. Jan. 6 (Punjab Post Bureau) – NSS unit of BBK DAV College for Women, Lawrence Road visited Community Police Suwidha Centre, North informed Principal Dr. (Mrs.) Neelam Kamra. Mrs. Parveen Kumari, Sub-Inspector extended a warm welcome by ASI S. Gurcharanjit Singh and pamphlets regarding services of Saanjh were distributed. Programme Officer Mrs. Jaspreet Bedi said that the theme of …
Read More » ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਨਗਰ ਕੀਰਤਨ 10 ਨੂੰ .
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਸਰਬੰਸਦਾਨੀ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸੇਵਕ ਸਭਾ, ਸ੍ਰੀ ਅੰਮ੍ਰਿਤਸਰ ਵਲੋਂ ਹਰ ਸਾਲ ਦੀ ਤਰਾਂ੍ਹ 10 ਜਨਵਰੀ ਦਿਨ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ। ਪ੍ਰਧਾਨ ਅਵਤਾਰ ਸਿੰਘ …
Read More »ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਤੋਂ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਵੱਲੋਂ ਏਅਰਪੋਰਟ ਰੋਡ ‘ਤੇ ਗਰਿੱਲਾਂ ਦੇ ਲਗਾਏ ਜਾਣ ਦੇ ਦਿੱਤੇ ਗਏ ਭਰੋਸੇ ਦੇ ਬਾਵਜੂਦ ਮੁੜ ਏਅਰਪੋਰਟ ਰੋਡ ਉੱਤੇ ਗਰਿੱਲਾਂ ਲਗਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਦੀ ਤਿਆਰੀ ਉੱਤੇ ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਨੇ ਤਿੱਖੇ ਤੇਵਰ ਦਿਖਾਂਦੇ ਹੋਏ ਕਿਹਾ ਹੈ ਕਿ ਕੱਲ ਤੋਂ ਸਵੇਰੇ 11 ਵਜੇ ਏਅਰਪੋਰਟ ਰੋਡ ਉੱਤੇ …
Read More »
Punjab Post Daily Online Newspaper & Print Media