Wednesday, November 25, 2026

Monthly Archives: January 2015

ਛੁੱਟੀ ਤੋਂ ਪਰਤੇ ਪੁਲਿਸ ਕਮਿਸ਼ਨਰ ਸ. ਔਲਖ ਨੇ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, ੨੫ ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼ਹਿਰ ਸ. ਜਤਿੰਦਰ ਸਿੰਘ ਔਲਖ ਲੰਬੀ ਛੁੱਟੀ ਬਾਅਦ ਵਾਪਸ ਪਰਤ ਆਏ ਹਨ। ਜਨ੍ਹਾਂ ਨੇ ਆਪਣੇ ਅਹੁੱਦੇ ਦਾ ਮੁੜ ਕਾਰਜਭਾਰ ਸੰਭਾਲ ਲਿਆ।ਦੱਸਣਯੋੋਗ ਹੈ ਕਿ ਸ ਔਲਖ ਬੀਤੇ 9 ਜਨਵਰੀ ਤੋਂ ਛੁੱਟੀ ‘ਤੇ ਸਨ ਅਤੇ ਉਨ੍ਹਾਂ ਦੇ ਜਾਣ ਉਪਰੰਤ ਈਸ਼ਵਰ ਚੰਦ ਆਈ. ਜੀ. ਸਰਹੱਦੀ ਰੇਂਜ ਕਾਰਜਕਾਰੀ ਕਮਿਸ਼ਨਰ ਵਜੋ ਸੇਵਾਵਾ ਨਿਭਾਅ …

Read More »

ਲ਼ਲਕਾਰ ਰੈਲੀ ਵਿੱਚ ਨਸ਼ਿਆਂ ਦੇ ਸੋਦਾਗਰਾਂ ਨਾਲ ਪਹੁੰਚੇ ਕੈਪਟਨ – ਤਰੁਣ ਚੁਘ

ਅੰਮ੍ਰਿਤਸਰ, ੨੫ ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ) – ਕੈਪਟਨ ਅਮਰਿੰਦਰ ਸੰਘ ਧੱੜੇ ਵਲੋ ਅੰਮ੍ਰਿਤਸਰ ਵਿੱਚ ਆਯੋਜਿਤ ਨਸ਼ਿਆਂ ਦੇ ਖਿਲਾਫ ਲਲਕਾਰ ਰੈਲੀ ਨੂੰ ਨਰਾਜ ਕਾਂਗਰਸੀਆਂ ਦਾ ਇੱਕਠ ਦੱਸਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਕੋਮੀ ਸੱਕਤਰ ਸ਼੍ਰੀ ਤਰੁਣ ਚੁਘ ਨੇ ਕਿਹਾ ਕਿ ਇਹ ਰੈਲੀ ਕੇਵਲ ਕਾਂਗਰਸ ਹਾਈਕਮਾਨ ਨੂੰ ਅੱਖਾਂ ਵਿਖਾਉਣ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੂੰ ਫੇਲ ਕਰਨ …

Read More »

ਸ਼ਿਵ ਸੈਨਾ ਬਾਲ ਠਾਕਰੇ ਦੀ ਹੋਈ ਅਹਿਮ ਮੀਟਿੰਗ

ਅੰਮ੍ਰਿਤਸਰ, 25 ਜਨਵਰੀ (ਸਾਜਨ) – ਸ਼ਿਵ ਸੈਨਾ ਬਾਲ ਠਾਕਰੇ ਦੀ ਅਹਿਮ ਮੀਟਿੰਗ ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਵਿੱਚ ਗੋਕਲ ਵਿਹਾਰ ਵਿਖੇ ਕੀਤੀ ਗਈ।ਜਿਸ ਵਿੱਚ ਪੰਜਾਬ ਉਪ ਪ੍ਰਧਾਨ ਸੁਖਦੇਵ ਸੰਧੂ, ਜਿਲਾ ਪ੍ਰਧਾਨ ਵਰੂਣ ਕਪੂਰ, ਦਿਹਾਤੀ ਪ੍ਰਧਾਨ ਚਰਨਜੀਤ ਸ਼ਰਮਾ ਉਚੇਚੇ ਤੋਰ ਤੇ ਪਹੁੰਚੇ।ਸੰਧੂ ਨੇ ਗੱਲਬਾਤ ਕਰਦਿਆ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਵਾਰਡ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਦੀ ਮੁਹਿੰਮ ਜਾਰੀ ਹੈ ਅਤੇ ਜਲਦੀ …

Read More »

ਰਾਜਨੀਤਿਕ ਪ੍ਰਕ੍ਰਿਆ ਦੇ ਯੋਗ ਬਣਾਉਣ ਲਈ ਨੌਜਵਾਨਾਂ ਨੂੰ ਵੋਟਰਾਂ ਵਜੋਂ ਕੀਤਾ ਰਜਿਸਟਰਡ

ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਕੌਮੀ ਵੋਟਰ ਦਿਵਸ ਦੇ ਮੌਕੇ ਤੇ ਜਿਲ੍ਹਾ ਹੁਸ਼ਿਆਰਪੁਰ ਅੰਦਰ ਨੌਜਵਾਨ ਵਰਗ ਨੂੰ ਰਾਜਨੀਤਿਕ ਪ੍ਰਕ੍ਰਿਆ ਵਿੱਚ ਭਾਗ ਲੈਣ ਦੇ ਯੋਗ ਬਣਾਉਣ ਲਈ ਵੱਧ ਤੋਂ ਵੱਧ ਯੁਵਕਾਂ ਨੂੰ ਵੋਟਰਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਬੀਰ ਸਿੰਘ ਨੇ ਅੱਜ ਸਥਾਨਕ ਡੀ.ਏ.ਵੀ ਕਾਲਜ ਵਿਖ ਪੰਜਵੇਂ ਕੌਮੀ ਵੋਟਰ ਦਿਵਸ ਸਬੰਧੀੇ ਜਿਲ੍ਹਾ ਪੱਧਰੀ ਸਮਾਗਮ …

Read More »

ਚੱਬੇਵਾਲ ਦੇ 27 ਪਿੰਡਾਂ ਨੂੰ ਵਿਕਾਸ ਲਈ 1 ਕਰੋੜ ਦੇ ਚੈਕ ਤਕਸੀਮ

ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਵਿਧਾਨ ਸਭਾ ਹਲਕਾ ਚੱਬੇਵਾਲ ਦੇ 27 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ ਰੁਪਏ ਤੋਂ ਵੱਧ ਦੇ ਚੈਕ ਤਕਸੀਮ ਕੀਤੇ ਗਏ ਹਨ।ਇਹ ਜਾਣਕਾਰੀ ਜੇਲ੍ਹਾਂ, ਸੈਰ ਸਪਾਟਾ, ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਪਿੰਡ ਬਡਿਆਲ ਵਿਖੇ ਚੈਕ ਵੰਡ ਸਮਾਗਮ ਦੌਰਾਨ ਦਿੰਦਿਆਂ ਦੱਸਿਆ ਕਿ 19 ਪਿੰਡਾਂ ਨੂੰ 82 ਲੱਖ ਰੁਪਏ ਦੇ ਚੈਕ …

Read More »

ਕੋਆਪ੍ਰੇਟਿਵ ਬੈਂਕ ਵਿਚ ਸ੍ਰੀ ਅੰਖਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਨਵੇ ਸਾਲ ਤੇ ਲੋਹੜੀ ਦੀ ਆਮਦ ਤੇ ਕੋਆਪ੍ਰੇਟਿਵ ਬੈਂਕ ਵਿਚ ਸ੍ਰੀ ਅੰਖਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਤੇ ਬੋਲਦਿਆਂਸਤਵਿੰਦਰ ਪਾਲ ਸਿੰਘ ਢੰਡ ਨੇ ਕਿਹਾ ਕਿ ਵਾਹਿਗੁਰੁ ਜੀ ਅਗੇ ਸਰਬਤ ਦੇ ਭਲੇ ਦੀ ਅਰਦਾਸ ਲਈ ਹਰ ਸਾਲ ਦੀ ਤਰ੍ਹਾਂ ਇਸ …

Read More »

ਵਿਕਾਸ ਕਾਰਜਾਂ ਲਈ ਰਾਮ ਕਲੋਨੀ ਕੈਂਪ ਦੀ ਪੰਚਾਇਤ ਨੂੰ 4 ਲੱਖ ਰੁਪਏ ਦਾ ਚੈਕ

ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਰਾਮ ਕਲੋਨੀ ਕੈਂਪ ਦੀ ਪੰਚਾਇਤ ਨੂੰ 4 ਲੱਖ ਰੁਪਏ ਦਾ ਚੈਕ ਵੱਖ-ਵੱਖ ਵਿਕਾਸ ਕਾਰਜਾਂ ਲਈ ਦੇਣ ਮੌਕੇ ਦੱਸਿਆ ਕਿ ਇਸ ਪੰਚਾਇਤ ਨੂੰ ਕੁੱਝ ਦਿਨ ਪਹਿਲਾਂ ਵੀ ਵਿਕਾਸ ਕਾਰਜਾਂ ਲਈ 3.50 ਲੱਖ ਰੁਪਏ ਦਾ ਚੈਕ ਦਿੱਤਾ ਗਿਆ ਸੀ।ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਉਹ …

Read More »

ਕੈਪਟਨ ਦੀ ਲਲਕਾਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖਿਲਾਫ – ਪ੍ਰੋ: ਵਲਟੋਹਾ

ਅੰਮ੍ਰਿਤਸਰ ਰੈਲੀ ਕੈਪਟਨ ਵੱਲੋਂ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼ ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਕੀਤੀ ਰੈਲੀ ਨੂੰ ਆਪਣੀ ਨਿੱਜ ਨੂੰ ਉਭਾਰਣ ਅਤੇ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਕੀਤੀ ਕੇਵਲ …

Read More »

ਅਸਲ੍ਹਾ ਭੰਡਾਰ ਵੱਲ੍ਹਾ ਦੇ ਆਲੇ-ਦੁਆਲੇ ਖੇਤਰਾਂ ਵਿੱਚ ਜਲਨਸ਼ੀਲ ਪਦਾਰਥਾਂ ਤੇ ਉਸਾਰੀਆਂ ਕਰਨ ‘ਤੇ ਪਾਬੰਦੀ – ਪੁਲਿਸ ਕਮਿਸ਼ਨਰ

ਬੈਂਕ/ ਪੈਟਰੋਲ ਪੰਪ, ਮਾਲ, ਹੋਟਲ ਅਤੇ ਮਲਟੀ-ਕੰਪਲੈਕਸਾਂ ਦੇ ਪ੍ਰਵੇਸ਼ ਦੁਆਰ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਜਰੂਰੀ ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਕਮ-ਕਾਰਜਕਾਰੀ ਮੈਜਿਸਟਰੇਟ, ਕਮਿਸ਼ਨਰੇਟ ਸ਼ਹਿਰ ਅੰਮ੍ਰਿਤਸਰ ਸ. ਜਤਿੰਦਰ ਸਿੰਘ ਔਲਖ, ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਅਸਲ੍ਹਾ ਭੰਡਾਰ ਵੱਲ੍ਹਾ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰਾਂ ਵਿੱਚ ਲੋਕਾਂ ਦੁਆਰਾ …

Read More »

ਬਸੰਤ ਵਾਲੇ ਦਿਨ ਅੱਗ ਬਾਲਕੇ ਚਖ਼ਾਈ ਡੋਲੀ ਨੇ ਮਚਾਈ ਨਵੀਂ ਕਾਰ

ਛੁੱਟੀਆਂ ਹੋਣ ਕਰਕੇ ਚਾਰ ਦਿਨ ਮਨਾਈ ਪਤੰਗ ਦੇ ਸ਼ੌਕੀਨਾਂ ਨੇ ਬਸੰਤ ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ‘ਆਈ ਬਸੰਤ ਪਾਲਾ ਉਡੰਤ’ ਦੀ ਕਹਾਵਤ ਅਨੁਸਾਰ ਬਸੰਤ ਪੰਚਮੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ ਜਿੱਥੇ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਚੜਦੀਕਲਾ ਦੀ ਅਰਦਾਸ ਕੀਤੀ ਉਥੇ ਹੀ ਪਤੰਗ ਦੇ ਸ਼ੌਕੀਨ ਕਰੋੜਾਂ ਰੁਪਏ ਦੀ ਡੋਰ ਅਤੇ ਪਤੰਗਾਂ ਰਾਹੀਂ …

Read More »