ਪੁੱਤ ਜੰਮੇ ਲੱਖ ਜਸ਼ਨ ਮਨਾਉਂਦਾ, ਧੀ ਜੰਮੇ ਤਾਂ ਮੂੰਹ ਲਮਕਾਉਂਦਾ, ਕੰਧਾਂ ਅਤੇ ਕਿਤਾਬਾਂ ਭਰ ਕੇ, ਕੁੱਖ ਵਿੱਚ ਧੀ ਮਰਵਾ ਰਿਹਾ ਹੈ । ਵੇਖੋ ਬੰਦਾ ਮਹਾਨ ਬਣਨ ਲਈ, ਅੱਜ ਬਾਲੜੀ ਦਿਵਸ ਮਨਾ ਰਿਹਾ ਹੈ ।… ਵਿਹੜੇ ਵਾਲੀ ਧੀ ਨੂੰ ਪੁੱਛੋ, ਕਦੇ ਕੰਜਕ ਆਖ ਬੁਲਾਇਆ ਉਸਨੂੰ, ਗੋਹਾ-ਕੂੜਾ ਕਰਦੀ ਨੂੰ ਕਿਸੇ, ਗਲ ਦੇ ਨਾਲ ਹੈ ਲਾਇਆ ਉਸਨੂੰ, ਪੇਟ ਭਰਨ ਲਈ ਟੱਬਰ ਦਾ, ਲੋਕਾਂ …
Read More »Monthly Archives: January 2015
ਸੋਹਣਿਆ ਤਿਰੰਗਿਆ
ਬਾਲ ਗੀਤ ਦੇਸ਼ ਦਿਆ ਝੰਡਿਆ ਵੇ, ਸੋਹਣਿਆ ਤਿਰੰਗਿਆ ਵੇ ਤੂੰ ਹੀ ਸਾਡੇ ਦੇਸ਼ ਦੀ ਏਂ ਸ਼ਾਨ। ਅਸੀਂ ਤਾਂ ਜਿਉਂਦੇ ਬੱਸ, ਤੂੰ ਹੀ ਸਾਡੀ ਜ਼ਿੰਦਗੀ। ਕਰਦੇ ਹਾਂ ਪੂਜਾ ਤੇਰੀ, ਤੂੰ ਹੀ ਸਾਡੀ ਬੰਦਗੀ। ਤੂੰ ਹੀ ਸਾਡੇ ਸਾਹਾਂ ਵਿੱਚ, ਤੂੰ ਹੀ ਸਾਡੇ ਰਾਹਾਂ ਵਿੱਚ। ਤੂੰ ਹੀ ਸਾਡੀ ਜ਼ਿੰਦ ਤੇ ਪ੍ਰਾਣ, ਦੇਸ਼ ਦਿਆ ਝੰਡਿਆ ……….। ਹਰਾ ਰੰਗ ਤੇਰਾ, ਹਰਿਆਲੀ ਕੋਲੋਂ ਮੰਗਿਆ। ਰੰਗ ਕੇਸਰੀ …
Read More »ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਲਈ ਆਪਾ ਵਾਰਨ ਵਾਲੇ- ਸ਼ਹੀਦ ਬਾਬਾ ਦੀਪ ਸਿੰਘ ਜੀ
-ਦਿਲਜੀਤ ਸਿੰਘ ‘ਬੇਦੀ’ ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ। ਸਿੱਖ ਸੂਰਮੇ ਸਦਾ ਹੀ ਜਾਬਰ ਦੇ ਅੱਤਿਆਚਾਰਾਂ ਵਿਰੁੱਧ ਅਤੇ ਮਜ਼ਲੂਮ ਦੀ ਰੱਖਿਆ ਲਈ ਢਾਲ ਬਣ ਕੇ ਖੜ੍ਹਦੇ ਰਹੇ ਹਨ।ਸਿੱਖ ਇਤਿਹਾਸ ਅਸਲ ਵਿਚ ਹੈ ਹੀ ਸ਼ਹੀਦਾਂ ਦਾ ਇਤਿਹਾਸ।’ਸ਼ਹਾਦਤ’ ਅਤੇ ‘ਸ਼ਹੀਦ’ ਸ਼ਬਦ ਅਰਬੀ …
Read More »ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਲਾਂਚ
ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁੰਡਿਆਂ ਤੇ ਕੁੜੀਆਂ ਵਿੱਚ ਵਿਤਕਰਾ ਖਤਮ ਕਰਨ ਲਈ ਸੱਦਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਾਰੇ ਲੋਕਾਂ ਨੂੰ ਬੇਟੀਆਂ ਦੀ ਜ਼ਿੰਦਗੀ ਲਈ ਭਿਕਸ਼ੁਕ ਮੰਗਣ ਵਾਂਗ ਅੱਗੇ ਆਉਣ ਦੀ ਭਾਵਨਾਤਮਕ ਅਪੀਲ ਕੀਤੀ । ਉਹਨਾਂ ਨੇ ਅੱਜ ਹਰਿਆਣਾ ਦੇ ਪਾਨੀਪਤ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਕੌਮੀ ਪ੍ਰੋਗਰਾਮ ਦੇ ਲਾਂਚ ਕਰਨ ਦੇ ਮੌਕੇ ਉੱਤੇ ਮਹਿਲਾਵਾਂ ਦੇ ਵੱਡੇ …
Read More »ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਹਿਰਦਯ ਯੋਜਨਾ ਹੇਠ 69.31 ਕਰੋੜ
ਵਿਰਾਸਤ ਸ਼ਹਿਰ ਵਿਕਾਸ ਯੋਜਨਾ ਦਾ ਆਰੰਭ – ਕੇਂਦਰ ਕਰੇਗਾ ਸਾਰਾ ਖਰਚ ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਐਮ ਵੈਂਕਿਊ ਨਾਇਡੂ ਨੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਅਤੇ ਮੁੜ ਸੁਰਜੀਤ ਲਈ ਰਾਸ਼ਟਰੀ ਵਿਰਾਸਤ ਵਿਕਾਸ ਅਤੇ ਪ੍ਰੋਤਸਾਹਨ ਯੋਜਨਾ ਹਿਰਦਯ ਦਾ ਉਦਘਾਟਨ ਕੀਤਾ। ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਡਾਕਟਰ ਮਹੇਸ਼ ਸ਼ਰਮਾ ਅਤੇ ਇਸ ਯੋਜਨਾ ਹੇਠ …
Read More »ਪ੍ਰਧਾਨ ਮੰਤਰੀ ਵੱਲੋਂ ਸਉਦੀ ਅਰਬ ਦੇ ਸ਼ਾਹ ਅਬਦੁੱਲਾ ਦੀ ਮੌਤ ਤੇ ਡੂੰਘਾ ਸੋਗ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਨੇ ਸਉਦੀ ਅਰਬ ਦੇ ਸ਼ਾਹ ਅਬਦੁੱਲਾ ਦੀ ਮੌਤ ਤੇ ਡੂੰਘਾ ਸੋਗ ਪ੍ਰਗਟ ਕੀਤਾ। ਉਹਨਾਂ ਨੇ ਆਪਣੇ ਸੋਗ ਸੁਨੇਹੇ ਵਿੱਚ ਕਿਹਾ ਕਿ ਸ਼ਾਹ ਅਬਦੁੱਲਾ ਦੀ ਮੌਤ ਨਾਲ ਅਸੀਂ ਇਕ ਅਜਿਹੀ ਅਹਿਮ ਸ਼ਖਸੀਅਤ ਖੋਹ ਦਿੱਤੀ ਹੈ, ਜਿਸ ਨੇ ਆਪਣੇ ਦੇਸ਼ ਉੱਤੇ ਇਕ ਅਮਿੱਟ ਛਾਪ ਛੱਡੀ ਹੈ। ਉਹਨਾਂ ਨੇ ਕਿਹਾ ਕਿ ਇਸ ਦੁੱਖ ਦੀ …
Read More »ਪੰਜਾਬ ਦੇ 15 ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾ ਅਤੇ 2 ਨੂੰ ਵਧੀਆ ਕਾਰਗੁਜ਼ਾਰੀ ਲਈ ਪੁਲਿਸ ਮੈਡਲ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) -ਇਸ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ਤੇ 967 ਕਰਮੀਆਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ 25 ਕਰਮੀਆਂ ਨੂੰ, ਵੀਰਤਾ ਲਈ ਪੁਲਿਸ ਮੈਡਲ ਨਾਲ 132 ਕਰਮੀਆਂ ਨੂੰ, ਵਧੀਆਂ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ 98 ਕਰਮੀਆਂ ਨੂੰ ਅਤੇ ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ ਨਾਲ 712 ਕਰਮੀਆਂ …
Read More »ਗਣਤੰਤਰ ਦਿਵਸ 2015 ਦੀ ਪੂਰਵ ਸੰਧਿਆ ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦਾ ਰਾਸ਼ਟਰ ਦੇ ਨਾਂ ਸੰਦੇਸ਼
ਨਵੀਂ ਦਿੱਲੀ, 25 ਜਨਵਰੀ, 2015 ਮੇਰੇ ਪਿਆਰੇ ਦੇਸ਼ਵਾਸੀਓ 66ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ ਤੁਹਾਨੂੰ ਸਾਰਿਆ ਨੂੰ ਹਾਰਦਿਕ ਵਧਾਈ ਦਿੰਦਾ ਹਾਂ । ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ, ਨੀਮ ਫੌਜੀ ਬੱਲਾਂ ਅਤੇ ਅੰਦਰੂਨੀ ਸੁਰੱਖਿਆ ਬੱਲਾਂ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਹਾਂ । 26 ਜਨਵਰੀ ਦਾ ਦਿਨ ਸਾਡੇ ਦੇਸ਼ ਦੀ ਸਮ੍ਰਿਤੀ ਵਿੱਚ ਇਕ …
Read More »Sikh Regiment marching through the Rajpath during Republic Day Parade
New Delhi, Jan. 26 (Punjab Post Bureau) – The Sikh Regiment marching contingents passes through the Rajpath during the 66th Republic Day Parade 2015, in New Delhi today.
Read More »Women Officers contingent passes through the Rajpath
New Delhi, Jan. 26 (Punjab Post Bureau) – The Women Officers contingent passes through the Rajpath during the 66th Republic Day Parade 2015, in New Delhi.
Read More »
Punjab Post Daily Online Newspaper & Print Media