
ਅੰਮ੍ਰਿਤਸਰ, ੨੫ ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼ਹਿਰ ਸ. ਜਤਿੰਦਰ ਸਿੰਘ ਔਲਖ ਲੰਬੀ ਛੁੱਟੀ ਬਾਅਦ ਵਾਪਸ ਪਰਤ ਆਏ ਹਨ। ਜਨ੍ਹਾਂ ਨੇ ਆਪਣੇ ਅਹੁੱਦੇ ਦਾ ਮੁੜ ਕਾਰਜਭਾਰ ਸੰਭਾਲ ਲਿਆ।ਦੱਸਣਯੋੋਗ ਹੈ ਕਿ ਸ ਔਲਖ ਬੀਤੇ 9 ਜਨਵਰੀ ਤੋਂ ਛੁੱਟੀ ‘ਤੇ ਸਨ ਅਤੇ ਉਨ੍ਹਾਂ ਦੇ ਜਾਣ ਉਪਰੰਤ ਈਸ਼ਵਰ ਚੰਦ ਆਈ. ਜੀ. ਸਰਹੱਦੀ ਰੇਂਜ ਕਾਰਜਕਾਰੀ ਕਮਿਸ਼ਨਰ ਵਜੋ ਸੇਵਾਵਾ ਨਿਭਾਅ ਰਹੇ ਸਨ। ਸ. ਕਮਿਸ਼ਨਰ ਔਲਖ ਨੇ ਸ਼ਹਿਰ ਦੇ ਜੁਰਮ ਨੁੁੂੰ ਰੋਕਥਾਮ ਲਈ ਪੁਲਿਸ ਅਧਿਕਾਰੀਆਂ ਨਾਲ ਵੱਖਰੇ-ਵੱਖਰੇ ਤੌਰ ‘ਤੇ ਮੀਟਿੰਗ ਕੀਤੀ।ਜਿਸ ਵਿੱਚ ਗਜਟਡ ਅਧਿਕਾਰੀਆਂ ਤੋਂ ਲੈ ਕੇ ਥਾਣਾ ਮੁੱਖੀਆਂ ਨਾਲ ਕ੍ਰਾਈਮ ਖਾਸ ਕਰ ਹੇਠ ਉੱਤੇ ਹੋਏ 4 ਕਤਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media