ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ) – ਬਾਲ ਚਿੱਤਰ ਸਮਿਤੀ, ਸੂਚਨਾ ਅਤੇ ਪ੍ਰਸ਼ਾਰਣ ਮੰਤਰਾਲਿਆ ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲਿਆ ਸਦਕਾ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆਦਾਇਕ ਫਿਲਮਾਂ ਵਿਖਾਉਣ ਲਈ ਅੰਮ੍ਰਿਤਸਰ ਵਿਖੇ ਬੱਚਿਆਂ ਲਈ ਫਿਲਮ ਫੈਸਟੀਵਲ ਦੀ ਅੱਜ ਸੁਰੂਆਤ ਹੋ ਗਈ ਹੈ। ਈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਵਲੋਂ ਅੱਜ ਐਨਮ ਸਿਨੇਮਾ ਵਿਚ ਬੱਚਿਆਂ ਲਈ ‘ਚੁਟਕਨ ਕੀ ਮਹਾਂਭਾਰਤ’ ਫਿਲਮ …
Read More »Monthly Archives: January 2015
ਚੋਣ ਤਿਆਰੀ ਮੀਟਿੰਗ ਦੌਰਾਨ ਸੁਖਬੀਰ ਬਾਦਲ ਨੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੀ ਪਿੱਠ ਥਾਪੜੀ
ਪਾਰਟੀ ਕਾਰਕੁੰਨਾਂ ਨੂੰ ਸਨਮਾਨ ਦੇਣ ਅਤੇ ਬੂਥ ਪੱਧਰ ਤੱਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਦਿੱਤੇ ਆਦੇਸ਼ ਨਵੀਂ ਦਿੱਲੀ, 12 ਜਨਵਰੀ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਇਕਾਈ ਦਫਤਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ …
Read More »ਆਮ ਆਦਮੀ ਪਾਰਟੀ ਦੇ ਆਗੂ ਹਰਦਿੱਤ ਸਿੰਘ ਨੇ ਅਕਾਲੀ ਦਲ ਦਾ ਪੱਲਾ ਫੜਿਆ
ਸੁਖਬੀਰ ਬਾਦਲ ਨੇ ਦਿੱਲੀ ਦਫ਼ਤਰ ਵਿਖੇ ਚੋਣਾਂ ਸੰਬਧੀ ਤਿਆਰੀਆਂ ਬਾਰੇ ਕੀਤੀ ਮੀਟਿੰਗ ਨਵੀਂ ਦਿੱਲੀ, 12 ਜਨਵਰੀ (ਅੰਮ੍ਰਿਤ ਲਾਲ ਮੰਨਣ) – ਆਮ ਆਦਮੀ ਪਾਰਟੀ ਦੇ ਕਾਲਕਾ ਜੀ ਹਲਕੇ ਤੋਂ ਸੀਨੀਅਰ ਆਗੂ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਦਾ ਪੱਲਾ ਫੜ ਲਿਆ।ਪਾਰਟੀ ਦਫ਼ਤਰ ਵਿਖੇ ਚੋਣ ਤਿਆਰੀਆਂ ਸੰਬਧੀ ਮੀਟਿੰਗ ਵਿੱਚ …
Read More »Lohri Celebrated with Zeal at DAV Public School
Amritsar, Jan. 12 ( Punjab Post Bureau) – Lohri was celebrated with full zeal and enthusiasm at the Campus of DAV Public School, Lawrence Road. The school bore a festive look on this occasion which marks the culmination of winter. The students sang folk songs to celebrate this day. The whole campus reverberated with the cheers of ‘Sunder Mundriye’. The …
Read More »ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਧੀਆਂ ਦੀ ਲੋਹੜੀ ਮਨਾਈ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ) -ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਰੋਡ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਸ਼ਾਮਲ ਹੋਏ।ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕੀਤਾ …
Read More »NSS Unit of BBK DAV College for Women observed National Youth Day
Amritsar, Jan 12 (Punjab Post Bureau) – NSS Unit of BBK DAV College for Women observed National Youth Day in commemoration of birth anniversary of Swami Vivekanand informed Principal Dr. (Mrs.) Neelam Kamra. Paper Reading Contest was conducted in this regard. Programme Officer Jaspreet Bedi spoke on the theme of “National Youth Day”. She said that Swami Vivekananda linked morality …
Read More »ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਪਰਚੇ ਵੰਡੇ
ਬਟਾਲਾ, 12 ਜਨਵਰੀ (ਨਰਿੰਦਰ ਬਰਨਾਲ ) – ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਦੀ ਰਾਖੀ ਤੇ ਮਜਬੂਤੀ ਲਈ ਪੰਜ ਸੰਸਥਾਵਾਂ ਵਲੋ ਤਿਆਰ ਪਰਚੇ ਨੂੰ ਅੱਜ ਬਟਾਲਾ ਦੇ ਆਸ ਪਾਸ ਰਹਿੰਦੇ ਪੰਜਾਬੀ ਲੇਖਕ ਤੇ ਮਾਂ ਬੋਲੀ ਪੰਜਾਬੀ ਪ੍ਰੇਮੀਆਂ ਵਲੋ ਬੱਸ ਸਟੈਂਡ ਤੇ ਗਾਂਧੀ ਚੌਕ ਵਿਖੇ ਜਾ ਕੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕੀਤਾ ਗਿਆ।ਇਸ ਮੁਹਿੰਮ ਡਾ ਰਵਿਦਰ ਡਾ ਅਨੁਪ ਸਿੰਘ ਅਤੇ …
Read More »ਫਿਲਮ ਸੈਂਸਰ ਬੋਰਡ ਵਲੋਂ ਡੇਰਾ ਸਿਰਸਾ ਸਾਧ ਦੀ ਫਿਲਮ ਪਾਸ ਕਰਨ ਤੋਂ ਇਨਕਾਰ
ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਵਾਲੇ ਸਾਧ ਦੀ ਫਿਲਮ ਮਸੈਂਜਰ ਆਫ ਗੌਡ ‘ਤੇ ਫਿਲਮ ਸੈਂਸਰ ਬੋਰਡ ਨੇ ਪਾਬੰਦੀ ਲਾਗ ਦਿੱਤੀ ਹੈ।ਫਿਲਮ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੈਂਸਰ ਬੋਰਡ ਦੇ ਫੈਸਲੇ ਅਨੁਸਾਰ ਬੋਰਡ ਦੇ ਜਿਆਦਾਤਰ ਮੈਂਬਰਾਂ ਨੂੰ ਫਿਲਮ ‘ਤੇ ਇਸ ਲਈ ਇਤਰਾਜ਼ ਹੈ ਕਿ ਡੇਰਾ ਸਿਰਸਾ ਦੇ ਸਾਧ ਰਾਮ ਰਹੀਮ …
Read More »35 ਕਰੋੜ ਦੀ ਹੈਰੋਇਨ ਤੇ ਜਾਅਲੀ ਕਰੰਸੀ ਬਰਾਮਦ
ਛੇਹਰਟਾ, 11 ਜਨਵਰੀ ( ਪੰਜਾਬ ਪੋਸਟ ਬਿਊਰੋ) -ਭਾਰਤ ਪਾਕਿ ਸਰਹੱਦ ਦੀ ਬੀਪੀਓ ਚੌਕੀ ਮੁੱਲਾਂਕੋਟ ਤੋਂ ਬੀ.ਐਸ.ਐਫ ਨੇ 35 ਕਰੋੜ ਮੁੱਲ ਦੀ 7 ਕਿਲੋ ਹੈਰੋਇਨ ਤੇ 38000 ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਬੀ.ਐਸ.ਐਫ ਹੈਡਕਵਾਟਰ ਖਾਸਾ ਵਿਖੇ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਐਮ. ਐਫ ਫਾਰੂਕੀ ਨੇ ਦੱਸਿਆ ਕਿ ਆਈ. ਜੀ ਅਨਿਲ ਪੱਲੀਵਾਲ ਦੀਆਂ ਹਦਾਇਤਾਂ ‘ਤੇ ਸਰਹੱਦ ਪੂਰੀ ਤਰਾਂ ਸੀਲ ਕੀਤੀ ਗਈ ਹੈ, ਲਕਿਨ …
Read More »ਗਰੀਨ ਅੇਵਨਿਊ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ
ਅੰਮ੍ਰਿਤਸਰ, 11 ਜਨਵਰੀ ( ਰੋਮਿਤ ਸ਼ਰਮਾ) ਸਥਾਨਕ ਗਰੀਨ ਅੇਵਨਿਊ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਗਰਨਿ ਅੇਵਨਿਊ ਵਿਖੇ ਧੀਆਂ ਦੀ ਲੋਹੜ ਿਮਾਨਈ ਗਈ। ਜਿਸ ਵਿੱਚ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਜਿੰਨਾ ਨੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ।ਇਸ ਮੌਕੇ ਉਨਾਂ ਨੇ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਪਖੋਂ ਲੜਕਿਆਂ ਨਾਲੋਂ ਪਿਛੇ ਨਹੀਂ ਹਨ, ਇਸ ਲਈ ਧੀਆਂ …
Read More »
Punjab Post Daily Online Newspaper & Print Media