ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਪਿੰਡ ਪੂਨਾਂਵਾਲਾ ਖਲਚੀਆਂ ਵਿੱਚ ਇੱਕ ਗਰੀਬ ਪਰਵਾਰ ਦੇ 2 ਪਸ਼ੁਆਂ ਦੀ ਅਚਾਨਕ ਮੌਤ ਹੋ ਗਈ।ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਭਜਨ ਸਿੰਘ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਝੋਟਾ ਅਤੇ ਇੱਕ ਮੱਝ ਪਾਲ ਰੱਖੀ ਹੈ ਮਗਰ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ।ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।ਉਨਾਂ ਂਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ ।ਉਥੇ ਦੂਜੇ ਪਾਸੇ ਪਸ਼ੁਆਂ ਦੇ ਡਾਕਟਰ ਨਾਗਪਾਲ ਦਾ ਕਹਿਣਾ ਹੈ ਕਿ ਪਸ਼ੁਆਂ ਦੀ ਮੌਤ ਸਸਪੇਕਟ ਦੀ ਰੋਗ ਦੇ ਕਾਰਨ ਹੋਈ ਹੈ।ਸਰਕਾਰ ਦੁਆਰਾ ਹਰ ਸਾਲ ਗਲਘੋਟੂ ਰੋਗ ਦੇ ਟੀਕੇ ਲਗਾਏ ਜਾਂਦੇ ਹਨ, ਲੇਕਿਨ ਕਈ ਲੋਕ ਪਸ਼ੁਆਂ ਦੇ ਟੀਕੇ ਨਹੀਂ ਲਗਵਾਉਦੇੇ ਜਿਸ ਕਾਰਨ ਨੁਕਸਾਨ ਹੋ ਜਾਂਦਾ ਹੈ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …