ਹੁਸ਼ਿਆਰਪੁਰ, 25 ਫਰਵਰੀ (ਸਤਵਿੰਦਰ ਸਿੰਘ) – ਬੱਸ ਸਟੈਂਡ ਅੱਗੋਂ ਗੱਡੀ ਖੋਹਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਨੱਠੇ ਜਾਂਦੇ ਦੋ ਅਣਪਛਾਤੇ ਦੋਸ਼ੀ ਨੌਜਵਾਨਾਂ ਵੱਲੋ ਹਵਾਈ ਫਾਇਰਗ ਕਰਨ ਅਤੇ ਪੁਲਿਸ ਦੇ ਘਟਨਾ ਵਾਲੀ ਥਾਂ ‘ਤੇ ਦੇਰ ਨਾਲ ਪੰਹੁਚਣ ਨਾਲ ਲੋਕਾਂ ਵਿੱਚ ਹਫੜਾ ਦਫਯੀ ਮਚ ਗਈ।ਗੁਰਚਰਨ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਹ ਤੇ ਉਸ ਦੀ ਪਤਨੀ ਕਮਲਜੀਤ …
Read More »Monthly Archives: February 2015
ਸੜਕ ਐਕਸੀਡੈਂਟ ਨੇ ਲਈ ਲੜਕੀ ਦੀ ਜਾਨ ਅਤੇ ਪਿਓ ਨੂੰ ਕੀਤਾ ਜਖਮੀ
ਗਹਿਰੀ ਮੰਡੀ, 25 ਫਰਵਰੀ (ਡਾ. ਨਰਿੰਦਰ ਸਿੰਘ) – ਦਿਨ ਐਤਵਾਰ ਨੂੰ ਸੜਕ ਐਕਸੀਡੈਂਟ ਨੇ ਨਵ-ਵਿਆਹੀ ਲੜਕੀ ਦੀ ਲਈ ਜਾਨ ਅਤੇ ਉਸ ਦੇ ਪਿਓ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਵਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਬੱਲੋਬਾਲੀ (ਥਾਣਾ ਮਹਿਤਾ) ਆਪਣੇ ਪਿਓ ਹਰਜਿੰਦਰ ਸਿੰਘ ਨਾਲ ਆਪਣੇ ਪੇਕੇ ਪਿੰਡ ਕੁੱਲੇ (ਜਿਲ੍ਹਾ ਤਰਨ ਤਾਰਨ) ਤੋਂ ਸਪਲੈਂਡਰ ਮੋਟਰਸਾਈਕਲ ਤੇ ਸਹੁਰੇ ਪਿੰਡ ਬੱਲੋਬਾਲੀ ਜਾ …
Read More »ਅਮਨ ਸਾਂਤੀ ਨਾਲ ਨੇਪਰੇ ਚੜੀਆਂ ਚੌਣਾਂ – ਫਾਜਿਲਕਾ ਵਿੱਚ ਬਣੇਗਾ ਭਾਜਪਾ ਦਾ ਬੋਰਡ
ਫਾਜਿਲਕਾ, 25 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਵਿਖੇ ਬੜੀ ਅਮਨ ਅਤੇ ਸਾਂਤੀ ਨਾਲ ਨੇਪੜੇ ਚੜੀਆ ਨਗਰ ਪਰਿਸਦ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਬੱੜੀ ਵੱਡੀ ਗਿਣਤੀ ਵਿੱਚ ਆਪਣੀ ਜਿੱਤ ਦਰਜ ਕਰਵਾਈ।ਜਿੱਕਰਯੋਗ ਹੈ ਕਿ ਫਾਜਿਲਕਾ ਵਿੱਚ ਕੁਲ 25 ਵਾਰਡਾ ਵਿੱਚ ਉਮੀਦਵਾਰਾਂ ਨੇ ਆਪਣੀ ਕਿਸਮਤ ਨੂੰ ਅਜਮਾਈਆ ਸੀ। ਇਨਾਂ ਉਮੀਦਵਾਰਾਂ ਵਿੱਚੋ ਭਾਰਤੀ ਜਨਤਾ ਪਾਰਟੀ ਦੇ 19 ਉਮੀਦਵਾਰ, ਕਾਂਗਰਸ ਪਾਰਟੀ ਦੇ …
Read More »ਸਵਾਇਨ ਫਲੂ ਐਚ.ਐਨ ਨਾਮਕ ਵਿਸ਼ੇਸ਼ ਵਿਸ਼ਾਣੂ ਤੋਂ ਹੁੰਦਾ ਹੈ ਡਾ. ਮਲੇਠੀਆ
ਟੈਸਟ ਅਤੇ ਇਲਾਜ਼ ਲਈ ਦਵਾਈਆਂ ਸਰਕਾਰੀ ਹਸਪਤਾਲਾਂ ‘ਚ ਮੁਫਤ – ਸੁਸ਼ੀਲ ਬੇਗਾਂਵਾਲੀ ਫਾਜਿਲਕਾ, 25 ਫਰਵਰੀ (ਵਿਨੀਤ ਅਰੋੜਾ) – ਦੇਸ਼ ਅਤੇ ਰਾਜ ਵਿੱਚ ਸਵਾਇਨ ਫਲੂ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ ਜਿਸ ਦੇ ਨਾਲ ਬਚਾਅ ਲਈ ਜਾਣਕਾਰੀ ਦੇਣ ਲਈ ਸਿਵਲ ਸਰਜਨ ਫਾਜਿਲਕਾ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿੱਚ …
Read More »Eco Sikh to celebrate March 14 as World Environment Day
Amritsar, Feb. 25 (Punajb Post Bureau) – US based Eco Sikh President Dr.Rajwant Singh today visited Khalsa College Amritsar (KCA) and Khalsa College Public School (KCPS) to appeal the students to take an active part in the upcoming World Sikh environment day, to be celebrated world over on March 14. He addressed the students, highlighting the importance of the environment protection …
Read More »ਈਕੋ ਸਿੱਖ ਵੱਲੋਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਨੂੰ ਸਿੱਖ ਵਾਤਾਵਰਣ ਦਿਵਸ ਮਨਾਉਣ ਦੀ ਅਪੀਲ
ਖ਼ਾਲਸਾ ਕਾਲਜ ਤੇ ਪਬਲਿਕ ਸਕੂਲ ਵਿਖੇ ਪਹੁੰਚੇ ਈਕੋ ਸਿੱਖ ਦੇ ਪ੍ਰਧਾਨ ਡਾ. ਰਜਵੰਤ ਸਿੰਘ ਅੰਮ੍ਰਿਤਸਰ, 25 ਫਰਵਰੀ (ਪ੍ਰੀਤਮ ਸਿੰਘ) – ਅਮਰੀਕਾ ਤੋਂ ਈਕੋਸਿੱਖ ਦੇ ਪ੍ਰਧਾਨ ਡਾ. ਸ: ਰਜਵੰਤ ਸਿੰਘ ਨੇ ਅੱਜ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਆਪਣੀ ਫੇਰੀ ਦੌਰਾਨ ਵਿਦਿਆਰਥੀਆਂ ਨਾਲ 14 ਮਾਰਚ ਨੂੰ ਵਿਸ਼ਵ ਭਰ ਵਿੱਚ ਸਿੱਖ ਵਾਤਾਵਰਣ ਦਿਵਸ ਮਨਾਉਣ ਬਾਰੇ ਜਾਣਕਾਰੀ ਦਿੰਦਿਆ ਇਸ ਵਿੱਚ ਉਨ੍ਹਾਂ …
Read More »ਨਵੀਂ ਬੱਚੀ ਦੇ ਆਉਣ ਨਾਲ ਰੈਡ ਕਰਾਸ ਦੇ ਪੰਗੂੜੇ ਵਿੱਚ ਆਏ ਬੱਚਿਆਂ ਦੀ ਗਿਣਤੀ 92 ਹੋਈ
ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਜਨਵਰੀ 2008 ਤੋਂ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ।ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇਕ ਪੰਘੂੜਾ ਸਥਾਪਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦੇ ਹਨ।ਬੱਚਾ ਪੰਘੂੜੇ ਵਿੱਚ ਪ੍ਰਾਪਤ …
Read More »ਸਰਨਾ ਭਰਾ ਨੈਤਿਕਤਾ ਦੀ ਦੁਹਾਈ ਦੇਣ ਤੋਂ ਪਹਿਲਾਂ ਆਪਣਾ ਪਿਛੋਕੜ ਖੰਗਾਲਣ – ਕਾਲਕਾ
ਨਵੀਂ ਦਿੱਲੀ, 25 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਦਿੱਲੀ ਕਮੇਟੀ ਦੇ ਇਕ ਮੁਲਾਜ਼ਿਮ ਵੱਲੋਂ ਅਨੈਤਿਕ ਵਿਵਹਾਰ ਦਾ ਹਵਾਲਾ ਦਿੰਦੇ ਹੋਏ ਕੀਤੀ ਗਈ ਪ੍ਰੈਸ ਕੰਨਫਰੈਂਸ ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕਮੇਟੀ ਕੋਲ ਇਸ ਮਸਲੇ ਤੇ ਕਿਸੇ ਵੀ ਮੁਲਾਜ਼ਿਮ ਪਾਸੋਂ …
Read More »BBK DAV College team got 1st Runner-up position in Lawn Tennis Championship
Amritsar, Feb. 25 (Punjab Post Bureau) – Lawn Tennis team of BBK DAV College for Women got 1st Runner-up position in Guru Nanak Dev University Inter College Lawn Tennis Championship held at Laurels Lawn Tennis Academy, Amritsar from 23rd to 24th Feburary 2015. BBK DAV Girls beat K.M.V College, Jalandhar. The College players gave a very splendid show individual Manpreet …
Read More »ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ
ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਨਜ਼ਦੀਕੀ ਹਰਗੋਬਿੰਦ ਥਰਮਲ ਪਲਾਂਟ ਇੰਪਲਾਈਜ਼ (ਰਜਿ: 52 ਆਫ 1996) ਲਹਿਰਾ ਮੁਹੱਬਤ ਬਠਿੰਡਾ ਦੇ ਡੈਲੀਗੇਟ ਇਜਲਾਸ਼ ਵਿੱਚ ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਚੁਣੇ ਗਏ ਆਹੁੱਦੇਦਾਰ ਪ੍ਰਧਾਨ ਸ: ਸੁਖਵਿੰਦਰ ਸਿੰਘ ਕਿਲੀ ਜੇ.ਪੀ.ਏ. ਮੀਤ ਪ੍ਰਧਾਨ ਰਤਨਪਾਲ ਜੋਸ਼ੀ ਐਸ.ਐਸ.ਏ, ਜਨਰਲ ਸਕੱਤਰ ਜਗਜੀਤ ਸਿੰਘ ਕੋਟਲੀ, ਜੁਆਇੰਟ ਸਕੱਤਰ …
Read More »
Punjab Post Daily Online Newspaper & Print Media