Amritsar, Mar. 29 (Punjab Post Bureau) – The build up to the event in Amritsar & Punjab has been a campaign on FM radio, social media and e-mailers. In fact the message has been to observe the Earth Hour wherever you are to create awareness for the environment. Support from NGO’s, academic institutions (despite the fact that examinations are on), …
Read More »Monthly Archives: March 2015
ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ 118 ਕਰੋੜ ਦਾ ਬਜਟ ਪਾਸ
19.28 ਕਰੋੜ ਸਕੂਲਾਂ ਦੇ ਆਧੁਨਿਕੀਕਰਨ ਤੇ ਨਵੇਂ ਪ੍ਰਾਜੈਕਟਾਂ ਦੀ ਇਮਾਰਤ ਉਸਾਰੀ ਲਈ 49.60 ਲੱਖ ਸਿੱਖੀ ਧਰਮ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇਸ਼ ਉਪਰਾਲਿਆਂ ‘ਤੇ ਹੋਣਗੇ ਖਰਚ ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰੇ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ 2015-16 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ …
Read More » ਜਨਮ ਦਿਨ ਮੁਬਾਰਕ- ਰੇਆਂਸ਼ ਬਹਿਲ
ਰੇਆਂਸ਼ ਬਹਿਲ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ
Read More »ਕੱਲ 1 ਅਰਬ 20 ਕਰੋੜ ਹੈਰੋਇਨ ਦੀ ਬਰਮਾਦੀ ਤੋਂ ਬਾਅਦ ਅੱਜ ਦੂਜੇ ਦਿਨ 12 ਕਿਲੋ ਹੋਰ ਹੈਰੋਇਨ ਬਰਾਮਦ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਪਾਕਿ ਸਰਹੱਦ ਦੇ ਅੰਮ੍ਰਿਤਸਰ ਸੈਕਟਰ ‘ਚ ਕੱਲ ਇੱਕ ਪਾਕਿਸਤਾਨੀ ਸਮੱਗਰ ਦੀ ਲਾਸ਼ ਅਤੇ ਮਿਲੀ 24 ਪੈਕਟ ਹੈਰੋਇਨ ਤੋਂ ਬਾਅਦ ਇਹ ਸਿਲਸਿਲਾ ਰੁਕਿਆ ਨਹੀਂ, ਬਲਕਿ ਅੱਜ ਦੂਜੇ ਦਿਨ ਵੀ ਸਰਹੱਦ ਤੋਂ 12 ਕਿਲੋ ਹੈਰੋਇਨ ਬਰਾਮਦ ਹੋਈ।ਅੱਜ ਹੋਏ ਮੁਕਾਬਲੇ ‘ਚ ਦੋ ਹੋਰ ਪਾਕਿਸਤਾਨੀ ਸਮੱਗਲਰ ਬੀ.ਐਸ.ਐਫ ਦੇ ਜਵਾਨਾਂ ਵਲੋਂ ਮਾਰ ਦਿੱਤੇ ਗਏ। ਬੀ.ਐਸ.ਐਫ ਦੇ ਆਈ.ਜੀ …
Read More »ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਮਾਦਾ ਭਰੂਣ ਹੱਤਿਆ ਰੋਕੂ ਪ੍ਰੋਗਰਾਮ ਕਰਵਾਇਆ
ਅਲਗੋਂ ਕੋਠੀ, 28 ਮਾਰਚ (ਹਰਦਿਆਲ ਸਿੰਘ ਭੈਣੀ) – ਜਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ ਸ੍ਰੀਮਤੀ ਮੰਜ਼ਿਲਾ ਭਿਖੀਵਿੰਡ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਮਾਦਾ ਭਰੂਣ ਹੱਤਿਆ ਰੋਕੂ ਪ੍ਰੋਗਰਾਮ ਕਰਵਾਇਆ ਗਿਆ।ਇਸ ਬਲਾਕ ਪੱਧਰੀ ਪ੍ਰੋਗਰਾਮ ਵਿੱਚ ਪਿੰਡਾਂ ਦੇ ਸਰਪੰਚ ਅਤੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਭਾਗ ਲਿਆ।ਪ੍ਰੋਗਰਾਮ ਦੌਰਾਨ ‘ਮਾਦਾ ਭਰੂਣ ਹੱਤਿਆ ਪ੍ਰਤੀ ਲੋਕਾਂ ਨੂੰ …
Read More »ਮਾਂ ਚਿੰਤਪੂਰਨੀ ਸੇਵਾ ਪਰਿਵਾਰ (ਰਜਿ:) ਵਲੋਂ ਰਾਮ ਨੌਮੀ ਮੌਕੇ ਵਿਸ਼ਾਲ ਜਾਗਰਣ ਕਰਵਾਇਆ
ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ) – ਮਾਂ ਚਿੰਤਪੂਰਨੀ ਸੇਵਾ ਪਰਿਵਾਰ (ਰਜਿ:) ਕੋਟ ਖਾਲਸਾ ਵਲੋਂ ਰਾਮ ਨੌਮੀ ਮੌਕੇ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ‘ਚ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਜਿਲਾ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਹਾਇਕ ਯੋਗੇਸ਼ ਦੇਵਗਨ, ਮਾਰਕੀਟ ਕਮੇਟੀ ਮਜੀਠਾ ਦੇ ਉਪ ਚੇਅਰਮੈਨ ਦੁਰਗਾ ਦਾਸ ਅਤੇ ਬਨਾਰਸੀ ਦਾਸ ਨੇ ਮਹਾਮਾਈ ਦੀ ਜੋਤ ਜਗਾਈ।ਜਾਗਰਣ ਦੌਰਾਨ ਉਘੀਆਂ ਭਜਨ ਮੰਡਲੀਆਂ ਨੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਨੇ ਰਾਸ਼ਟਰੀ ਫੈਨਸਿੰਗ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲਾਂ
ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਹਰਮਨਪ੍ਰੀਤ ਸਿੰਘ ਅਤੇ ਅਕਾਸ਼ ਠਾਕੁਰ ਨੇ 20 ਮਾਰਚ ਤੋਂ 23 ਮਾਰਚ ਤੱਕ ਗਵਾਲੀਅਰ ਵਿਖੇ ਆਯੋਜਿਤ ੨੨ਵੀਂ ਜੂਨੀਅਰ ਨੈਸ਼ਨਲ ਫੈਨਸਿੰਗ ਚੈਂਪੀਅਨਸ਼ਿਪ ਵਿੱਚ ਐਪੀ ਅਤੇ ਫਾਇਨ ਈਵੈਂਟ ਵਿੱਚ ਭਾਗ ਲੈ ਕੇ ਸ਼ਾਨਕਾਰ …
Read More »ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਵਿੱਚ ਛਿਮਾਹੀ ਜੋੜ ਮੇਲਾ ਕਰਵਾਇਆ
ਖੁਜਾਲਾ, 28 ਮਾਰਚ ਖੁਜਾਲਾ (ਸਿਕੰਦਰ ਸਿੰਘ ਖਾਲਸਾ) – ਬੀਤੇ ਦਿਨ ਪਿੰਡ ਰਸੂਲਪੁਰ ਕਲਾਂ ਵਿਖੇ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਵਿੱਚ ਪਿੰਡ ਦੇ ਇਲਾਕੇ ਦੀਆਂ ਸੰਗਤਾਂ ਨਾਲ ਜੋੜ ਮੇਲਾ ਕਰਵਾਇਆ ਗਿਆ।ਇਸ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ।ਰਾਗੀ ਗੁਰਪ੍ਰੀਤ ਸਿੰਘ ਜੰਡਿਆਲਾ, ਸੁਖਮਨਦੀਪ …
Read More »ਪਿੰਡ ਤਾਰਾਗੜ੍ਹ ਵਿਖੇ 27ਵਾਂ ਜੋੜ ਮੇਲਾ ਕਰਵਾਇਆ
ਖੁਜਾਲਾ, 28 ਮਾਰਚ ਖੁਜਾਲਾ (ਸਿਕੰਦਰ ਸਿੰਘ ਖਾਲਸਾ) – ਧਾਰੜ ਰੋਡ ਸਥਿਤ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਗੁਰਦੁਆਰਾ ਧੰਨ ਬਾਬਾ ਰਾਮ ਸਿੰਘ ਵਿਖੇ ਪਿੰਡ ਵਾਸੀਆਂ, ਐਨ. ਆਰ. ਆਈ ਤੇ ਹੋਰ ਇਲਾਕਿਆਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 27ਵਾਂ ਸਲਾਨਾ ਜੋੜ ਮੇਲਾ ਕਰਵਾਇਆ ਗਿਆ।ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ ਵਾਇਸ ਪ੍ਰਧਾਨ ਸੁਖਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਸ 27ਵੇਂ …
Read More »ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੇ ਪਿਤਾ ਸੁਬੇਦਾਰ ਅਮਰ ਸਿੰਘ ਨਮਿਤ ਅੰਤਿਮ ਅਰਦਾਸ
ਜੰਡਿਆਲਾ ਗੁਰੂ, 28 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸੁਬੇਦਾਰ ਅਮਰ ਸਿੰਘ ਜਲਾਲਉਸਮਾ ਜੋ ਕਿ ਹਲਕਾ ਜੰਡਿਆਲਾ ਗੁਰੂ ਤੋਂ ਐਮ. ਐਲ. ਏ ਬਲਜੀਤ ਸਿੰਘ ਜਲਾਲਉਸਮਾ ਦੇ ਪਿਤਾ ਜੀ ਸਨ ਦੀ ਅੰਤਿਮ ਅਰਦਾਸ ਅਤੇ ਭੋਗ ਉਹਨਾ ਦੇ ਪਿੰਡ ਜਲਾਲਉਸਮਾ ਨੇੜੇ ਮਹਿਤਾ ਵਿਖੇ ਪਾਏ ਗਏ।ਭੋਗ ਉਪਰੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ ਮਹਿਤਾ ਵਲੋਂ …
Read More »
Punjab Post Daily Online Newspaper & Print Media