Wednesday, November 25, 2026

Monthly Archives: March 2015

ਮਾਮਲਾ ਸੀ.ਬੀ.ਆਈ ਵਲੋਂ ਕਾਂਗਰਸੀ ਆਗੂ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ

ਕੇਸ ਨੂੰ ਕਮਜੋਰ ਕਰਨ ‘ਚ ਸਾਡੇ ਆਪਣਿਆਂ ਦਾ ਹੱਥ – ਜਗਦੀਸ਼ ਕੌਰ ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਨਵੰਬਰ 1984 ਸਿੱਖ ਕਤਲੇਆਮ ਦੇ ਤੀਹਰੇ ਕਤਲ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਵਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਸਿੱਖ ਕਤਲੇਆਮ ਦੇ ਇਕ ਅਹਿਮ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖਿਲ਼ਾਫ ਪ੍ਰਮੁੱਖ ਗਵਾਹ ਬੀਬੀ ਜਗਦੀਸ਼ …

Read More »

ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਜਠੇਰਿਆਂ ਦੀ ਜਗ੍ਹਾ ‘ਤੇ ਅਖੰਡ ਪਾਠ ਕਰਨ ਵਾਲੇ ਪੰਜ ਅਖੰਡਪਾਠੀ

ਪੰਜ ਪਿਆਰਿਆਂ ਨੇ ਮੁੜ ਬੁੱਧਵਾਰ ਹਾਜਰ ਹੋਣ ਦਾ ਹੁਕਮ ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਦੇ ਪਿੰਡ ਸਿੱਧਪੁਰ ਵਿਖੇ ਜੋਸਨ ਜਠੇਰਿਆਂ ਦੀ ਜਗ੍ਹਾ ‘ਤੇ ਸ੍ਰੀ ਅਖੰਡਪਾਠ ਸਾਹਿਬ ਕਰਨ ਵਾਲੇ ਪੰਜ ਅਖੰਡਪਾਠੀਆਂ ਨੂੰ ਦਮਦਮੀ ਟਕਸਾਲ ਅਜਨਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਕਰਵਾਇਆ।ਇੰਨਾਂ ਅਖੰਡਪਾਠੀਆਂ …

Read More »

ਸ਼੍ਰੋਮਣੀ ਸ਼ਾਇਰ ਸਵ: ਪ੍ਰਮਿੰਦਰਜੀਤ ਨੂੰ ਲੇਖਕਾਂ, ਕਲਕਾਰਾਂ, ਅਦੀਬਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਸ਼ਰਧਾਂਜਲੀਆਂ ਭੇਟ

ਪ੍ਰਮਿੰਦਰਜੀਤ  ਕੋਲ ਹਨੇਰਿਆਂ ਵਿੱਚ ਅੱਖਰ ਨਾਲ ਦੀਪ ਜਗਾਉਣ ਦੀ ਜੁਗਤ ਸੀ-ਕਾਹਨ ਸਿੰਘ ਪਨੂੰ ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਰਪ੍ਰਸਤ ਅਤੇ ਅੱਖਰ ਮੈਗਜ਼ੀਨ ਦੇ ਸੰਪਾਦਕ ਸ਼੍ਰੋਮਣੀ ਸ਼ਾਇਰ ਸਵ: ਸ੍ਰੀ ਪ੍ਰਮਿੰਦਰਜੀਤ ਨੂੰ ਅੱਜ ਦੇਸ਼ ਭਰ ਤੋਂ ਆਏ ਲੇਖਕਾਂ, ਕਲਕਾਰਾਂ, ਅਦੀਬਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਉਹਨਾਂ ਦੀ ਲਿਖਤਾਂ ਤੇ ਕਾਰਜ ਦੀ ਪ੍ਰਸ਼ੰਸਾ ਕਰਦਿਆਂ …

Read More »

ਨਵਨਿਯੁੱਕਤ ਪੰਜਾਬ ਸੀ.ਮੀਤ ਪ੍ਰਧਾਨ ਜਥੇ: ਗੁਮਾਨਪੁਰਾ ਗੁ: ਛੇਹਰਟਾ ਸਾਹਿਬ ਹੋਏ ਨਤਮਸਤਕ

ਮੈਨੇਜਰ ਧੌਲ ਤੇ ਕੋਂਲਰ ਫੋਜੀ ਨੇ ਜਥੇ: ਗੁਮਾਨਪੁਰਾ ਨੂੰ ਕੀਤਾ ਸਨਮਾਨਤ ਛੇਹਰਟਾ, 29 ਮਾਰਚ (ਨੋਬਲ) – ਅਕਾਲੀ ਦਲ ਵਲੋਂ ਐਸਜੀਪੀਸੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਨੂੰ ਬੀ ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ, ਪੰਜਾਬ ਬਣਾਏ ਜਾਣ ‘ਤੇ ਅੱਜ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਪਹੁੰਚੇ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਗੁਰਦਆਰਾ ਸ਼੍ਰੀ …

Read More »

ਅਧਿਆਪਕ ਦਲ ਪੰਜਾਬ ਦੇ ਬਲਾਕ ਪ੍ਰਧਾਨ ਅਨਿਲ ਕੁਮਾਰ ਨੂੰ ਸਦਮਾ, ਪਿਤਾ ਦਾ ਦਿਹਾਂਤ

ਛੇਹਰਟਾ, 29 ਮਾਰਚ (ਨੋਬਲ) – ਅਧਿਆਂਪਕ ਦਲ ਪੰਜਾਬ ਦੇ ਬਲਾਕ ਪ੍ਰਧਾਨ ਅਨਿਲ ਕੁਮਾਰ ਨੂੰ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਪਿਤਾ ਕੁਲਵੰਤ ਰਾਏ ਇਕ ਸੰਖੇਪ ਜਿਹੀ ਬਿਮਾਰੀ ਪਿੱਛੋਂ ਸਦੀਵੀਂ ਵਿਛੋੜਾ ਦੇ ਗਏ । ਇਸ ਦੁੱਖ ਦੀ ਘੜੀ ਵਿਚ ਅਧਿਆਪਕ ਦਲ ਪੰਜਾਬ ਦੇ ਜਿਲਾ ਪ੍ਰਧਾਨ ਆਤਮਜੀਤ ਸਿੰਘ ਤੇ ਜਨਰਲ ਸੱਕਤਰ ਰਾਜੇਸ਼ ਕੁੰਦਰਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਵਰਗੀ ਕੁਲਵੰਤ ਰਾਏ …

Read More »

ਧੰਨ ਧੰਨ ਬਾਬਾ ਲਛਮਣ ਜਤੀ ਜੀ ਦਾ ਸਲਾਨਾ ਜੋੜ ਮੇਲੇ ਦਾ ਅਯੋਜਨ

ਭਿੱਖੀਵਿੰਡ, 29 ਮਾਰਚ (ਕੁਲਵਿੰਦਰ ਸਿੰਘ ਕੰਬੋਕੇ, ਹਰਦਿਆਲ ਸਿੰਘ ਭੈਣੀ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਧੰਨ ਧੰਨ ਬਾਬਾ ਲਛਮਣ ਜਤੀ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ 15 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਮੇਲੇ ਤੋਂ ਦੋ ਦਿਨ ਪਹਿਲਾਂ ਰਾਤ ਨੂੰ ਮੇਲਾ ਕਮੇਟੀ …

Read More »

ਗੁਰਦੁਆਰਾ ਖਾਲਸਾ ਪੁਰੀ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ

ਭਿੱਖੀਵਿੰਡ, 29 ਮਾਰਚ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਅਲਗੋਂ ਖੁਰਦ ਵਿਖੇ ਪ੍ਰਧਾਨ ਗੁਰਦਿਆਲ ਸਿੰਘ, ਗੁਰਸਾਬ੍ਹ ਸਿੰਘ ਦੀ ਅਗਵਾਈ ਹੇਠ ਪਿੰਡ ਮੋਹਤਬਰ ਸੱਜਣਾਂ ਦੇ ਸਹਿਯੋਗ ਨਾਲ ਗੁਰਦੁਆਰਾ ਖਾਲਸਾ ਪੁਰੀ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਗਏ।ਇੰਂਨਾਂ ਸੱਜੇ ਹੋਏ ਦੀਵਾਨਾਂ ਵਿੱਚ …

Read More »

ਬੱਚਿਆਂ ‘ਚ ਬਿਮਾਰੀਆਂ ਫੈਲਾ ਰਿਹਾ ਹੈ ਦੁਕਾਨਾਂ ਤੇ ਗਲੀਆਂ ‘ਚ ਵਿਕਦਾ ਘਟੀਆ ਖਾਣ ਦਾ ਸਮਾਨ

ਜੰਡਿਆਲਾ ਗੁਰੂ, 29 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਅੱਜਕਲ੍ਹ ‘ਸਵਾਈਨ ਫਲੂ’ ਬਿਮਾਰੀ ਆਮ ਲੋਕਾ ਨੂੰ ਡਾਇਨ ਵਾਗ ਡਰਾ ਰਹੀ ਹੈ ਇਸ ਤੋਂ ਇਲਾਵਾ ਕਾਫੀ ਭਿਆਨਕ ਬਿਮਾਰੀਆ ਟੀ. ਬੀ, ਕਾਲਾ ਪੀਲੀਆ, ਕੈਂਸਰ, ਏਡਜ਼, ਪੋਲੀਉ ਆਦਿ ਕਾਫੀ ਹੱਦ ਤੱਕ ਆਪਣੇ ਪੈਰ ਪਸਾਰ ਚੁੱਕੇ ਹਨ।ਇੰਨਾ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਸਿਹਤ ਮਹਿਕਮਾ ਕਈ ਤਰ੍ਹਾ ਦੇ ਉਪਰਾਲੇ ਕਰ ਰਿਹਾ ਹੈ ਅਤੇ ਕੈਂਪ …

Read More »

ਸਰਕਾਰੀ ਮਿਡਲ ਸਕੂਲ ਖੱਬੇ ਡੋਗਰਾ ਵਿਖੇ ਫੁੱਲਦਾਰ ਅਤੇ ਛਾਂ-ਦਾਰ ਰੁੱਖ ਲਗਾਏ ਗਏ

ਜੰਡਿਆਲਾ ਗੁਰੂ, 29 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਅਤੇ ਸਾਫ ਸੁਥਰਾ ਰੱਖਣ ਲਈ ਮਾਨਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਹਿਬ ਵਾਲਿਆ ਵੱਲੋਂ ਕੀਤੇ ਜਾ ਰਹੇ ਵੱਡਮੁਲੇ ਕਾਰਜਾਂ ਦੇ ਤਹਿਤ ਸਰਕਾਰੀ ਮਿਡਲ ਸਕੂਲ ਖੱਬੇ ਡੋਗਰਾ ਵਿਖੇ ਬਾਬਾ ਮਨਸ਼ਾ ਸਿੰਘ ਦੀ ਅਗਵਾਈ ਹੇਠ ਫੁੱਲਦਾਰ ਅਤੇ ਛਾਂ ਦਾਰ ਰੁੱਖ ਲਗਾਏ ਗਏ।ਇਸ ਦੋਰਾਨ ਬਾਬਾ ਮਨਸ਼ਾ ਸਿੰਘ ਨੇ ਬੱਚਿਆਂ ਨੂੂੰ …

Read More »

ਪਿਪਲਾਂਵਾਲੇ ਵਿਖੇ ਪਾਵਰਕਾਮ ਦਾ ਕਮਾਲ, ਘਰੇਲੂ ਖੱਪਤਕਾਰਾਂ ਦੇ ਬਿੱਲ ਲੱਖਾਂ ‘ਚ

ਹੁਸ਼ਿਆਰਪੁਰ, 29 ਮਾਰਚ (ਸਤਵਿੰਦਰ ਸਿੰਘ) – ਪਿਪਲਾਂਵਾਲੇ ਵਿਖੇ ਪਾਵਰਕਾਮ ਵਲੋਂ ਬਿਜਲੀ ਦੇ ਭੇਜੇ ਗਏ ਲੱਖਾਂ ਰੁਪਏ ਦੇ ਬਿਲਾਂ ਨੇ ਖੱਪਤਕਾਰਾਂ ਦਾ ਮਾਨਸਿਕ ਤਨਾਅ ਵਧਾ ਦਿਤਾ ਹੈ।ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਇਸ ਬਾਰੇ ਗੱਲਬਾੳ ਕਰਦਿਆਂ ਕਿਹਾ ਹੈ ਕਿ ਪਾਵਰਕਾਮ ਦਾ ਇਸ ਵੇਲੇ ਰੱਬ ਹੀ ਰਾਖਾ ਹੈ, ਜਿਸ ਦੀ ਘਟੀਆ ਕਾਰਵਾਈ ਨੇ ਲੋਕਾਂ ਵਿਚ ਹਫੜਾ ਦਫੜੀ ਪੈਦਾ ਕਰ …

Read More »