ਫਾਜ਼ਿਲਕਾ, 28 ਮਾਰਚ (ਵਨੀਤ ਅਰੋੜਾ) – ਸ਼੍ਰੀ ਰਾਮਨਵਮੀ ਦੇ ਮੋਕੇ ਤੇ ਅੱਜ ਸਥਾਨਕ ਸਿੱਧ ਸ਼੍ਰੀ ਹਨੁਮਾਨ ਮੰਦਰ ਵਿਖੇ ਇਕ ਖਾਸ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੋਕੇ 21 ਮਾਰਚ ਤੋ ਪੜੇ ਜਾ ਰਹੇ 108 ਸ੍ਰੀ ਰਾਮਾਯਨ ਦੀ ਦੇ ਪਾਠਾਂ ਦਾ ਭੋਗ ਵੀ ਪਾਇਆ ਗਿਆ।ਸਮਾਰੋਹ ਦੇ ਮੁੱਖ ਮਹਿਮਾਨ ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂੜਿਆ, ਵਿਸ਼ੇਸ਼ ਮਹਿਮਾਨ ਮਾਰਕੇਟ ਕਮੇਟੀ ਚੈਅਰਮੇਨ ਵਿਨੋਦ ਬਜਾਜ਼ ਅਤੇ ਭਾਜਪਾ …
Read More »Monthly Archives: March 2015
ਕਿਸਾਨ ਕੀਟਨਾਸ਼ਕ, ਖਾਦਾਂ ਤੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ – ਸ. ਘੁੜਿਆਣਾ
ਫਾਜ਼ਿਲਕਾ, 28 ਮਾਰਚ (ਵਨੀਤ ਅਰੋੜਾ) – ਖੇਤੀਬਾੜੀ ਵਿਭਾਗ ਵੱਲੋਂ ਨਵੀਂ ਦਾਣਾ ਮੰਡੀ ਵਿਖੇ ਸਾਉਣੀ 2015 ਦੀਆਂ ਫਸਲਾਂ, ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਨਵੀਨਤਮ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਜਿਲ੍ਹੇ ਭਰ ਦੇ ਕਿਸਾਨਾ ਨੇ ਭਾਗ ਲਿਆ । ਸ. ਚਰਨਦੇਵ ਸਿੰਘ …
Read More »ਮ੍ਰਿਤਕ ਜਗਦੀਸ਼ ਦੇ ਵਾਰਸਾਂ ਦੀ ਭਾਲ ‘ਚ ਮਦਦ ਦੀ ਅਪੀਲ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਇਹ ਫੋਟੋ ਜਗਦੀਸ਼ ਨਾਮੀ ਵਿਅਕਤੀ ਦੀ ਹੈ ਜੋ ਇਹ ਵਿਅਕਤੀ ਦਿਹਾੜੀ ਤੇ ਬੈਂਡ ਵਜਾਉਣ ਦਾ ਕੰਮ ਕਰਦਾ ਸੀ, ਇਸ ਦੀ 26-3-2015 ਨੂੰ ਗਲੀ ਨੰਬਰ 8 ਹੁਸੈਨਪੁਰਾ ਵਿਖੇ ਮਕਾਨ ਦਾ ਛੱਜਾ ਅਚਾਨਕ ਡਿੱਗਣ ਕਰਕੇ ਸਖਤ ਫੱਟੜ ਹੋਣ ਕਰਕੇ ਇਸ ਦੀ ਇਲਾਜ ਦੌਰਾਨ ਉਸੇ ਦਿਨ ਮੌਤ ਹੋ ਗਈ।ਇਸ ਦੇ ਪਿਤਾ ਅਤੇ ਘਰ ਦਾ ਐਡਰੇਸ ਦਾ ਪਤਾ …
Read More » ਮੁਲਾਜ਼ਮਾਂ ਦੇ ਹਿੱਤਾਂ ਵਾਸਤੇ ਹਮੇਸ਼ਾਂ ਤਤਪਰ ਰਹਾਂਗਾ- ਬੱਲਪੁਰੀਆ
ਬਟਾਲਾ, 28 ਮਾਰਚ (ਨਰਿੰਦਰ ਬਰਨਾਲ) – ਮੁਲਾਜ਼ਮ ਫਰੰਟ ਪੰਜਾਬ ਨਾਲ ਸਬੰਧਿਤ ਮੁਲਾਜਮ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਮੈਂਂਬਰਾਂ ਦੀ ਨਿਯੁੱਕਤੀ ਦੌਰਾਨ ਸੁਰਿੰਦਰ ਸਿੰਘ ਪਹਿਲਵਾਨ ਨੂੰ ਪ੍ਰਧਾਨ ਹਰਪਾਲ ਸਿੰਘ ਤੇਜਾ ਨੂੰ ਸਕੱਤਰ ਜਨਰਲ ਅਤੇ ਮਨਜੀਤ ਸਿੰਘ ਚਾਹਲ ਨੂੰ ਡਿਪਟੀ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜਮ ਵਿੰਗ ਪੰਜਾਬ ਦੇ ਨਵ-ਨਿਯੁੱਕਤ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਨੇ ਮੁਲਾਜ਼ਮ …
Read More »ਇਲਾਕੇ ਦੀ ਸ਼ਾਨ 22 ਲੱਖੀਆ ਘੋੜਾ
ਰਈਆ, 28 ਮਾਰਚ (ਬਲਵਿੰਦਰ ਸਿੰਘ)- ਇੱਥੋਂ ਦੇ ਨੇੜਲੇ ਪਿੰਡ ਧਿਆਨਪੁਰ ਵਿਖੇ ਬਦੇਸ਼ਾ ਸਟੱਡ ਫਾਰਮ ਦੇ ਮਾਲਕ ਅਤੇ ਘੋੜਿਆਂ ਦੇ ਸ਼ੌਕੀਨ ਸਰਪੰਚ ਹੰਸਰਾਜ ਸਿੰਘ ਅਤੇ ਡਾ. ਮੇਜਰ ਸਿੰਘ ਦੇ 22 ਲੱਖ ਦੀ ਕੀਮਤ ਦੇ ਘੋੜੇ ਨਾਲ ਯਾਦਗਾਰੀ ਤਸਵੀਰ ਵਿੱਚ ਪੰਜਾਬ ਪੋਸਟ ਦੇ ਐਡੀਟਰ ਜਗਦੀਪ ਸਿੰਘ ਸੱਗੂ, ਅਮਰਜੀਤ ਸਿੰਘ ਕੱਦੂ, ਰੁਪਿੰਦਰ ਸਿੰਘ ਮੰਗਾ ਅਤੇ ਹੋਰ।
Read More »ਗੁਰਮਤਿ ਮਰਿਆਦਾ ਅਤੇ ਸਾਦਾ ਰਸਮਾਂ ਨਾਲ ਹੋਇਆ ਅਨੰਦ ਕਾਰਜ਼
ਰਈਆ, 28 ਮਾਰਚ (ਬਲਵਿੰਦਰ ਸਿੰਘ ਸੰਧੂ)- ਇੱਥੋਂ ਨੇੜਲੇ ਪਿੰਡ ਰੁਮਾਣੇ ਚੱਕ ਦੇ ਵਸਨੀਕ ਮੱਖਣ ਸਿੰਘ ਪੁੱਤਰ ਸਵ: ਕਰਮ ਸਿੰਘ ਦਾ ਸ਼ੁੱਭ ਅਨੰਦ ਕਾਰਜ਼ ਗੁਰਮਤਿ ਮਰਿਆਦਾ ਅਤੇ ਸਾਦਾ ਰਸਮਾਂ ਨਾਲ ਗੁਰਦੁਆਰਾ ਮਾਤਾ ਗੰਗਾ ਜੀ ਬਾਬਾ ਬਕਾਲਾ ਵਿਖੇ ਕਰਵਾਇਆ ਗਿਆ। ਸੁਭਾਗ ਜੌੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਵਿਸ਼ੇਸ਼ ਤੌਰ ਤੇ ਪਰਿਵਾਰ ਸਮੇਤ ਪੁੱਜੇ ਪੰਜਾਬ ਪੋਸਟ ਦੇ ਮੁੱਖ ਸੰਪਾਦਕ ਜਸਬੀਰ ਸਿੰਘ ਸੱਗੂ ਅਤੇ ਹੋਰ …
Read More »ਮੱਖਣ ਸਿੰਘ ਤੇ ਮਨਜੋਤ ਕੌਰ ਨੂੰ ਵਿਆਹ ਦੀਆਂ ਮੁਬਾਰਕਾਂ
ਜਨਮ ਦਿਨ ਮੁਬਾਰਕ : ਗੁਲਾਬ ਸ਼ਰਮਾ
ਜਨਮ ਦਿਨ ਮੁਬਾਰਕ : ਗੁਲਾਬ ਸ਼ਰਮਾ ਪਿਤਾ : ਰਮੇਸ਼ ਸ਼ਰਮਾ ਮਾਤਾ : ਸੀਮਾ ਸ਼ਰਮਾ ਵਾਸੀ : ਰਾਮਪੁਰਾ
Read More »ਵਿਰਸਾ ਵਿਹਾਰ ਵੱਲੋਂ ਪ੍ਰਮਿੰਦਰਜੀਤ ਨਿਮਿਤ ਸ਼ਰਧਾਂਜ਼ਲੀ ਸਮਾਗਮ ਅੱਜ
ਅੰਮ੍ਰਿਤਸਰ, 28 ਮਾਰਚ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਸ਼੍ਰੋਮਣੀ ਸ਼ਾਇਰ (ਸੰਪਾਦਕ ਅੱਖਰ) ਸਵ: ਸ੍ਰੀ ਪ੍ਰਮਿੰਦਰਜੀਤ ਜੀ ਨਿਮਿਤ ਸ਼ਰਧਾਂਜਲੀ ਸਮਾਗਮ ਮਿਤੀ 29 ਮਾਰਚ 2015 ਦਿਨ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਵਿਰਸਾ ਵਿਹਾਰ ਦੇ ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਰਖਿਆ ਗਿਆ ਹੈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸਾਹਿਤ ਤੇ ਕਲਾ ਜਗਤ ਦੀਆਂ ਪ੍ਰਸਿੱਧ ਹਸਤੀਆਂ ਸਦੀਵੀਂ ਵਿਛੋੜਾ ਦੇ ਗਏ …
Read More »ਰਾਜ ਸਰਕਾਰ ਘੱਟ ਗਿਣਤੀ ਵਰਗ ਦੇ ਹਿੱਤਾਂ ਲਈ ਵਚਨਬੱਧ-ਕੈਬਨਿਟ ਵਜ਼ੀਰ ਰਣੀਕੇ
38 ਲੋੜਵੰਦਾਂ ਨੂੰ ਵੰਡੇ ਈਕੋ ਰਿਕਸ਼ਾ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਰਾਜ ਦੇ ਸਰਬਪੱਖੀ ਵਿਕਾਸ ਲਈ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਅਨੁਸੂਚਿਤ ਤੇ ਪੱਛੜੇ ਵਰਗ ਦੇ ਹਿੱਤਾਂ ਲਈ ਕਈ ਵਿਸ਼ੇਸ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। …
Read More »
Punjab Post Daily Online Newspaper & Print Media