Wednesday, November 25, 2026

Monthly Archives: March 2015

ਟੋਲ ਫ੍ਰੀ 104 ਨੰਬਰ ਸਿਹਤ ਸੇਵਾਵਾਂ ਬਣੀਆਂ ਪੰਜਾਬ ਲਈ ਵਰਦਾਨ

6 ਮਹੀਨਿਆਂ ਵਿੱਚ ਆਏ 20 ਹਜ਼ਾਰ ਤੋਂ ਵੱਧ ਫੋਨ ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਪਹਿਲਾਂ ਸ਼ੁਰੂ ਕੀਤੀ ਗਈ 108 ਨੰਬਰ ਫ੍ਰੀ ਐਬੂਲੈਂਸ ਸਰਵਿਸ ਤੇ ਫਿਰ ਸ਼ੁਰੂ ਕੀਤੀ ਗਈ ਮੈਡੀਕਲ ਹੈਲਪ ਲਾਈਨ 104 ਨੰਬਰ ਨੂੰ ਪੰਜਾਬ ਭਰ ਵਿਚੋਂ ਭਰਵਾਂ ਸਹਿਯੋਗ ਮਿਲਿਆ ਅਤੇ ਇਹ ਸੇਵਾਵਾਂ ਕਈਆਂ ਦੀਆਂ ਜਿੰਦਗੀਆਂ ਬਚਾਉਣ ਵਿਚ ਸਹਾਈ ਹੋਈਆਂ। …

Read More »

ਮੱਛੀ ਦੀ ਪੈਦਾਵਾਰ ਵਿਚ ਪੰਜਾਬ ਭਾਰਤ ਵਿਚੋਂ ਪਹਿਲੇ ਸਥਾਨ ‘ਤੇ

ਜ਼ਿਲ੍ਹੇ ਅੰਦਰ 1953 ਮੱਛੀ ਪਾਲਣ ਦੇ ਚਾਹਵਾਨਾਂ ਨੂੰ ਦਿੱਤੀ ਗਈ ਸਿਖਲਾਈ – ਡੀ.ਸੀ ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਮੁੱਖ ਖੇਤੀਬਾੜੀ ਧੰਦਿਆਂ ਤੋਂ ਇਲਾਵਾ ਦੂਸਰੇ ਹੋਰ ਸਹਾਇਕ ਧੰਦੇ ਅਪਣਾਉਣ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ ਯਤਨ ਕਰ ਰਹੀ ਹੈ। ਅਜੋਕੇ ਸਮੇਂ ਵਿੱਚ ਖੇਤੀਬਾੜੀ ਧੰਦਾ ਬਹੁਤ ਲਾਹੇਵੰਦ ਨਹੀਂ ਰਿਹਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਕਾਰਨ …

Read More »

ਅਨੰਦਪੁਰ ਸਾਹਿਬ ਨੂੰ ਧਾਰਮਿਕ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾਵੇ – ਪ੍ਰੋ. ਚੰਦੂ ਮਾਜਰਾ

ਨਵੀਂ ਦਿੱਲੀ, 11 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੇ 350ਵੇਂ ਸਾਲ ਦੇ ਜਸ਼ਨਾਂ ਮੌਕੇ ਧਾਰਮਿਕ ਟੂਰਿਸਟ ਹਬ ਵਜੋਂ ਵਿਕਸਿਤ ਕਰਨ ਦੀ ਮੰਗ ਕੀਤੀ ਹੈ। ਅੱਜ ਇਥੇ ਪਾਰਲੀਮੈਂਟ ਅੰਦਰ ਨਿਯਮ 377 ਅੰਦਰ ਇਹ ਮੁੱਦਾ ਉਠਾਉਦਿਆਂ ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਵੱਖ-ਵੱਖ ਧਰਮਾਂ, …

Read More »

ਸੇਵਾ ਮੁਕਤੀ ‘ਤੇ ਸਬ ਇੰਸਪੈਕਟਰ ਬਾਊ ਸ਼ਿਵ ਨਾਥ ਸਨਮਾਨਿਤ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) -ਸਬ ਇੰਸਪੈਕਟਰ ਬਾਊ ਸ਼ਿਵ ਨਾਥ ਨੂੰ ਥਾਣਾ ਸੁਲਤਾਨਵਿੰਡ ਤੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਉਪਰੰਤ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਦੇ ਹੋਏ ਥਾਣਾ ਸੁਲਤਾਨਵਿੰਡ ਮੁਖੀ ਇੰਸਪੈਕਟਰ ਪ੍ਰਵੇਸ਼ ਚੋਪੜਾ, ਉਨਾਂ ਦੇ ਨਾਲ ਹਨ ਏ.ਐਸ. ਆਈ ਰਮਿੰਦਰ ਸਿੰਘ, ਮਦਨ ਸਿੰਘ, ਸਤਨਾਮ ਸਿੰਘ, ਸਬ ਇੰਸਪੈਕਟਰ ਮੈਡਮ ਕਵਲਜੀਤ ਕੌਰ, ਮੁਨਸ਼ੀ ਕਰਮਜੀਤ ਸਿੰਘ, ਹੌਲਦਾਰ ਜਸਵੰਤ …

Read More »

ਬਾਪੂ ਸੂਰਤ ਸਿੰਘ ਦੀ ਹੱਕ ‘ਚ ਸਿੱਖ ਕੌਸਲ ਬੈਲਜੀਅਮ ਅਤੇ ਸਿੱਖ ਵੈਲਫੇਅਰ ਸੋਸਾਇਟੀ ਬੈਲਜੀਅਮ

ਬੈਲਜੀਅਮ, 11 ਮਾਰਚ (ਹਰਚਰਨ ਸਿੰਘ ਢਿੱਲ੍ਹੋਂ) – ਮੀਡੀਆ ਪ੍ਰੈਸ ਨਾਲ ਵਿਚਾਰ ਸਾਂਝੇ ਕਰਦੇ ਹੋਏ ਮਾਲੂਕ ਸਿੰਘ, ਗੁਰਦਿਆਲ ਸਿੰਘ ਹੌਪਰਟਿੰਗਿਨ ਅਤੇ ਸੁਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਕੈਦੀ ਜਿਹਨਾ ਦੀਆਂ ਸਜਾਵਾ ਕਈ ਸਾਲਾਂ ਤੋ ਪੂਰੀਆਂ ਹੋ ਚੁੱਕੀਆਂ ਹਨ, ਉਹਨਾ ਸਾਰਿਆਂ ਦੇ ਹਿਉਮਨ ਰਾਈਟਸ ਨੂੰ ਮੁੱਖ ਰੱਖ ਕੇ ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ …

Read More »

ਪੁਰੇਵਾਲ ਬਿਕਰਮੀ ਕੈਲੰਡਰ ਦੇ ਹਮਾਇਤੀਆਂ ਦੀ ਕੌਮ ਨੂੰ ਢਾਅ ਲਾਊ ਜਮਾਤ ਦਾ ਹਿੱਸਾ ਨਾ ਬਣਨ- ਪੰਥਕ ਤਾਲਮੇਲ ਸੰਗਠਨ

ਸਾਰੇ ਪੁਰਬ ਤੇ ਤਿਉਹਾਰ 2003 ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਦੀ ਕੀਤੀ ਅਪੀਲ ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ) – ਪੰਥਕ ਤਾਲਮੇਲ ਸੰਗਠਨ ਦਾ ਕਹਿਣਾ ਹੈ ਕਿ ਹਾਲ ਵਿਚ 9 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਗੈਰ-ਪੰਥਕ ਢੰਗ ਨਾਲ ਫੈਸਲੇ ਨੇ ਫੈਸਲਾ ਕਰਦਿਆਂ ਦੀ ਧੜ੍ਹੇਬੰਦੀ-ਗ੍ਰਸਤ ਸੋਚ ਨੂੰ ਜੱਗ ਜਾਹਰ ਕਰ ਦਿੱਤਾ ਹੈ ਅਤੇ ਲਿਆ ਗਿਆ ਫੈਸਲਾ ਪੰਥਕ ਜੁਗਤਿ ਤੇ ਭਾਵਨਾ …

Read More »

ਆਰਿਆ ਮਹਾਂ ਸਭਾ ਵਲੋਂ ਬਗੀਚੀ ਖੁਸ਼ੀ ਰਾਮ ਵਿਖੇ ਰਿਸ਼ੀ ਬੋਧ ਉਤਸਵ ਮਨਾਇਆ ਗਿਆ

ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਆਰਿਆ ਮਹਾਂ ਸਭਾ ਵਲੋਂ ਮਾਤਾ ਜਗਦੀਸ਼ ਆਰਿਆ ਦੀ ਪ੍ਰਧਾਨਗੀ ਹੇਠ ਬਗੀਚੀ ਖੁਸ਼ੀ ਰਾਮ ਚੌਕ ਲਛਮਨਸਰ ਵਿਖੇ ਰਿਸ਼ੀ ਬੋਧ ਉਤਸਵ ਮਨਾਇਆ ਗਿਆ। ਜਿਸ ਵਿੱਚ ਸਵਾਮੀ ਬ੍ਰਹਮਵੇਸ਼ ਪਟਿਆਲਾ ਵਾਲਿਆਂ ਨੇ ਮਹਾਂਰਿਸ਼ੀ ਦਯਾਨੰਦ ਦੇ ਬੋਧ ਬਾਰੇ ਪ੍ਰਵਚਨ ਕਰਦਿਆਂ ਉਨਾਂ ਦੇ ਔਰਤਾਂ ‘ਤੇ ਉਪਕਾਰਾਂ ਦਾ ਵਰਨਣ ਕੀਤਾ।ਸੁਰਿੰਦਰ ਸਿੰਘ ਗੁਲਸ਼ਨ ਨੇ ਭਜਨਾਂ ਦਾ ਗਾਇਣ ਕੀਤਾ ਅਤੇ ਆਰੀਆ …

Read More »

 ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਵਿਖੇ ”ਔਰਤ ਦੀ ਸੁਰੱਖਿਆ ਬਾਰੇ ਸੈਮੀਨਾਰ”

ਭਿੱਖੀਵਿੰਡ/ ਖਾਲੜਾ, 10 ਮਾਰਚ (ਕੁਲਵਿੰਦਰ ਕੰਬੋਕੇ, ਲਖਵਿੰਦਰ ਗੋਲਣ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਵਿਖੇ ”ਹਊ ਸੇਫ ਆਰ ਵੂਮੈਨ” (ਔਰਤਾਂ ਕਿਵੇਂ ਸੁਰੱਖਿਅਤ ਹਨ) ਵਿਸ਼ੇ ‘ਤੇ ਖੇਤਰੀ ਪੱਧਰ ਦਾ ਸੈਮੀਨਾਰ ਵੂਮੈਨ ਸੈਲ ਵੱਲੋਂ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਵਿੱਚ ਡਾ. ਰਜੇਸ਼ ਗਿੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮਿਸਿਜ਼ ਨਿਰਮਲ ਪਾਂਧੀ ਪ੍ਰਿੰ: ਐਸ.ਡੀ.ਏ.ਐਮ ਕਾਲਜ ਦੀਨਾ ਨਗਰ, ਪ੍ਰੋ: (ਡਾ.) ਸੁਖਦੇਵ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ …

Read More »

Regional level Seminar held at GNDU Chungh

Bhikhiwind/Khalra, 10 March (Kulwinder Kamboke / Lakhwinder Golann) – A regional level seminar on “How safe are women?” was organized at G.N.D.U. College, Chungh on 9th march to discuss the legal and social aspects of women safety. The Seminar was conducted by women cell of the College. Principal Dr. Manmohan Singh Gill welcomed all the guests on this occasion. The …

Read More »

ਯੂਥ ਕਾਂਗਰਸ ਦੀ ਮੈਂਬਰਸ਼ਿਪ ਬੰਦ- ਭਰਤੀ ਫਾਰਮਾਂ ਦੇ ਕੋਡ ਵੰਡੇ

ਅੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) -ਸਥਾਨਕ ਹਾਲ ਬਜਾਰ ਸਥਿਤ ਕਾਂਗਰਸ ਭਵਨ ਵਿਖੇ ਯੂਥ ਕਾਂਗਰਸ ਦੀ ਮੈਂਬਰਸ਼ਿਪ ਬੰਦ ਕਰਦੇ ਹੋਏ ਅੰਮ੍ਰਿਤਸਰ ਲੋਕ ਸਭਾ ਦੇ ਐਲ.ਆਰ.ਓ ਵਿਜੇ ਚੌਧਰੀ। ਉਨਾਂ ਨੇ ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਅਤੇ ਨੂੰ ਯੂਥ ਵਰਕਰਾਂ ਨੂੰ ਮੈਂਬਰਸ਼ਿਪ ਭਰਤੀ ਫਾਰਮਾਂ ਦੇ ਕੋਡ ਵੀ ਦਿੱਤੇ।ਇਸ ਮੌਕੇ ਪਰਮਜੀਤ ਸਿੰਘ ਚੋਪੜਾ, ਦਿਲਰਾਜ ਸਿੰਘ ਸਰਕਾਰੀਆ, ਨਿਤਿਨ ਕਪੂਰ, ਰਣਵੀਰ ਸਿੰਘ, …

Read More »