ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਹਲਕਾ ਪੱਟੀ ਵਿਖੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜਾ ਦੀ ਮਟਿੰਗ ਹਲਕਾ ਇੰਚਾਰਜ ਪੱਟੀ ਰਣਜੀਤ ਸਿੰਘ ਚੀਮਾ ਅਤੇ ਜਿਲ਼ਾਂ ਇੰਜਾਰਜ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਕਈ ਅਹਿਮ ਫੈਸਲਾ ਲਏ ਗਏ ਮਨਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆ ਦੱਸਿਆ ਦੂਜੀਆ ਪਾਰਟੀ ਦੀ ਮਿਲੀ ਭੁਗਤ ਨਾਲ ਕੁੱਝ …
Read More »Monthly Archives: March 2015
ਡਾ. ਤਰਲੋਚਨ ਸਿੰਘ ਬੇਦੀ ਤੇ ਨੀਲਮ ਬੇਦੀ ਵਾਸੀ ਪੱਟੀ ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ
ਡਾ. ਤਰਲੋਚਨ ਸਿੰਘ ਬੇਦੀ ਤੇ ਨੀਲਮ ਬੇਦੀ ਵਾਸੀ ਪੱਟੀ ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ
Read More »ਪ੍ਰਿੰਸ ਅਤੇ ਖੁਸ਼ੀ ਨੂੰ ਵਿਆਹ ਦੀ ਵਰੇਗੰਢ ਮੁਬਾਰਕ
ਪ੍ਰਿੰਸ ਅਤੇ ਖੁਸ਼ੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਫਿਲਮ ਨਾਨਕ ਸ਼ਾਹ ਫਕੀਰ ਨੂੰ ਅਕਾਲ ਤਖਤ ਸਾਹਿਬ ਦੀ ਮੰਜੂਰੀ ਨਹੀਂ – ਗਿ: ਗੁਰਬਚਨ ਸਿੰਘ
ਅੰਮ੍ਰਿਤਸਰ, 27 ਮਾਰਚ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਨਾਂ ਨੇ ਨਾਨਕ ਸ਼ਾਹ ਫਕੀਰ ਫਿਲਮ ਨੂੰ ਕੋਈ ਵੀ ਮੰਜੂਰੀ ਨਹੀਂ ਦਿੱਤੀ।ਫਿਲਮ ਦੇ ਡਾਇਰੈਕਟਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੰਜੂਰੀ ਬਾਰੇ ਕੀਤੇ ਜਾ ਰਹੇ ਦਾਅਵੇ ਸਬੰਧੀ ਸਿੰਘ ਸਾਹਿਬ ਨੇ ਕਿਹਾ ਹੈ ਕਿ ਉਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਫਿਲਮ …
Read More »ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਜੋਸਨ ਜਠੇਰਿਆਂ ਦੀਆਂ ਸਮਾਧਾਂ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਰੱਖਵਾਏ ਅਖੰਡ ਪਾਠ
ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਭਾਵੇਂ ਉਹ ਕਿਸੇ ਵੀ ਰੁਤਬੇ ‘ਤੇ ਵੀ ਕਿੳਂ ਨਾ ਹੋਵੇ-ਜਥੇਦਾਰ ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) ਕਪੂਰਥਲਾ ਜਿਲੇ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਲੰਮੇ ਸਮੇਂ ਤੋ ਮੈਂਬਰ ਚੱਲੇ ਆ ਰਹੇ ਸ਼ੰਗਾਰਾ ਸਿੰਘ ਲੋਹੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਦਿਆਂ ਪਿੰਡ ਸਿੱਧਪੁਰ ਵਿਖੇ ਜੋਸਨ ਜਠੇਰਿਆਂ ਦੀਆਂ ਸਮਾਧਾਂ ‘ਤੇ ਸ੍ਰੀ …
Read More »ਵਿਲੱਖਣ ਸੀ ਸੰਨ 1919 ਦੀ ਅੰਮ੍ਰਿਤਸਰ ਦੀ ਰਾਮਨੌਮੀ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਸੰਨ 1919 ਵਿੱਚ ਅੰਮ੍ਰਿਤਸਰ ਵਿਚ ਰਾਮਨੌਮੀ ਦਾ ਤਿਉਹਾਰ ਜਿਸ ਵਿਲੱਖਣ ਢੰਗ ਨਾਲ ਮਨਾਇਆ ਗਿਆ, ਉਸ ਨੇ ਅੰਗਰੇਜ਼ ਹਕੂਮਤ ਦੀ ‘ਫੁਟ ਪਾਓ, ਰਾਜ ਕਰੋ’ ਦੀ ਨੀਤੀ ਦੀਆਂ ਧੱਜੀਆਂ ਉਡਾਉਂਦਿਆਂ ਹਿੰਦੂਆਂ ਮੁਸਲਮਾਨਾਂ ਵਿਚ ਦਰਾੜ ਪਾਉਣ ਦੇ ਉਹਨਾਂ ਦਾ ਖ਼ਾਬ ਨੂੰ ਸਿਰੇ ਤੋਂ ਚਕਨਾਚੂਰ ਕਰ ਦਿੱਤਾ।ਸ਼ੁੱਕਰਵਾਰ ਪੱਤਰਕਾਰਾਂ ਨਾਲ ਉਪਰੋਕਤ ਜਾਦਕਾਰੀ ਸਾਂਝੀ ਕਰਦਿਆਂ ਇਤਿਹਾਸਕਾਰ ਤੇ ਖੋਜ਼ਕਰਤਾ ਸ਼੍ਰੀ …
Read More »ਸਫਾਰੀ ਦੇ ਐਕਸਕਲੂਸਿਵ ਸ਼ੋਅ ਰੂਮ ਦਾ ਉਦਘਾਟਨ
ਅੰਮ੍ਰਿਤਸਰ, 27 ਮਾਰਚ (ਸਾਜਨ) ਸਥਾਨਕ ਕਰਿਸਟਲ ਚੌਂਕ ਨੇੜੇ ਸਫਾਰੀ ਦੇ ਐਕਸਕਲੂਸਿਵ ਸ਼ੋਅ ਰੂਮ ਦਾ ਉਦਘਾਟਨ ਮੰਨਣ ਮਦਾਨ ਦੀ ਅਗਵਾਈ ਵਿੱਚ ਸਮਾਜ ਸੇਵਕ ਅਰਸ਼ਦੀਪ ਸਿੰਘ ਰੈਲੀ ਨੇ ਕੀਤਾ।ਉਦਘਾਟਨ ਤੋਂ ਪਹਿਲਾ ਹਵਨ ਯੱਗ ਕੀਤਾ ਗਿਆ।ਮੰਨਣ ਮਦਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਰੀ ਸ਼ੋਅ ਰੂਮ ਵਿੱਚ ਬੈਗ, ਟੈਚੀ ਨਵੇਂ ਡਿਜਾਈਨ ਵਿੱਚ ਅਤੇ ਨਵੇਂ ਰੰਗਾਂ ਦੇ ਬਜਾਰ ਨਾਲੋਂ ਸਸਤੇ ਅਤੇ ਵਧੀਆਂ ਮਿਲਣਗੇ।ਇਸ ਮੌਕੇ ਮਹਿਮਾ …
Read More »ਕੋਂਸਲਰ ਸੰਧੂ ਨੇ ਕੀਤਾ ਸੀ.ਸੀ ਫਲੋਰਿੰਗ ਦਾ ਸ਼ੁਭ ਅਰੰਭ
ਛੇਹਰਟਾ, 27 ਮਾਰਚ (ਨੋਬਲ) ਨਗਰ ਨਿਗਮ ਵਾਰਡ ਨੰਬਰ 64 ਅਧੀਨ ਆਉਂਦੇ ਹਰਿਕ੍ਰਿਸ਼ਨ ਨਗਰ ਦੀਆਂ ਕੱਚੀਆਂ ਗਲੀਆਂ ਪੱਕੀਆਂ ਕਰਨ ਲਈ ਗਲੀ ਨੰਬਰ 5 ਵਿਖੇ ਸੀ.ਸੀ ਫਲੋਰਿੰਗ ਪਾਉਣ ਦੇ ਕੰਮ ਦਾ ਕੋਂਸਲਰ ਅਮਰਬੀਰ ਸੰਧੂ ਨੇ ਸ਼ੁਭ ਅਰੰਭ ਕੀਤਾ। ਇਸ ਮੋਕੇ ਕੋਂਸਲਰ ਅਮਰਬੀਰ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮਜੀਤ …
Read More »ਮੋਦੀ ਦੇ ਪੰਜਾਬ ਦੌਰੇ ਨਾਲ ਖੇਤੀਬਾੜੀ ਤੇ ਹੋਰ ਵਿਕਾਸ ਕਾਰਜਾਂ ਨੂੰ ਗਤੀ ਮਿਲੇਗੀ – ਰਣੀਕੇ
ਛੇਹਰਟਾ, 27 ਮਾਰਚ (ਨੋਬਲ) ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੀ ਤੱਰਕੀ ਤੇ ਖੁਸ਼ਹਾਲੀ ਲਈ ਕੀਤੇ ਜਾ ਰਹੇ ਕਾਰਜ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋਣਗੇ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਭਾਗ ਕੈਬਨਿਟ ਮੰਤਰੀ ਤੇ ਵਿਧਾਇਕ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਵਰ੍ਹੇ ਦੇ ਕਾਰਜਾਂ ਦਾ ਜੋ ਖਾਕਾ ਪਹਿਲਾਂ ਹੀ ਤਿਆਰ …
Read More »ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੀ ਹੋਈ ਮੀਟਿੰਗ
ਛੇਹਰਟਾ, 27 ਮਾਰਚ (ਨੋਬਲ) ਇਥੋਂ ਨੇੜਲੇ ਇਤਿਹਾਸਕ ਪਿੰਡ ਬਾਸਰਕੇ ਭੈਣੀ ਵਿਖੇ ਅਵਤਾਰ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੀ ਇਕ ਵਿਸ਼ਾਲ ਮੀਟਿੰਗ ਹੋਈ, ਜਿਸ ਦੌਰਾਨ ਜਿਲਾ ਸ਼ਹਿਰੀ ਦੇ ਪ੍ਰਧਾਨ ਕੁਲਦੀਪ ਸਿੰਘ ਹਰੀਪੁਰਾ ਅਤੇ ਸੰਸਥਾ ਦੇ ਮੁੱਖੀ ਚੇਅਰਮੈਨ ਜਸਵੰਤ ਸਿੰਘ ਢੋਲਣ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਦੌਰਾਨ ਚਾਰ ਸਾਹਿਬਜਾਦੇ ਫਿਲਮ ਵਿਚ …
Read More »
Punjab Post Daily Online Newspaper & Print Media