ਘੁਮਾਣ, 4 ਅਪ੍ਰੈਲ (ਨਰਿੰਦਰ ਬਰਨਾਲ) – ਮਹਾਂਰਾਸ਼ਟਰ ਦਾ ਲਿਟਰੇਚਰ ਸੰਮੇਲਨ ਵਿੱਚ ਜਾਰੀ ਕਰਦੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਤੇ ਹੋਰ।
Read More »Daily Archives: April 4, 2015
ਮਰਾਠੀ ਸੰਮੇਲਨ ਦੌਰਾਨ ਪੇਸ਼ ਕੀਤੇ ਪੰਜਾਬੀ ਗੀਤ
ਘੁਮਾਣ, 4 ਅਪ੍ਰੈਲ (ਨਰਿੰਦਰ ਬਰਨਾਲ) – ਮਰਾਠੀ ਸੰਮੇਲਨ ਦੌਰਾਨ ਪੇਸ਼ ਕੀਤੇ ਜਾ ਰਹੇ ਪੰਜਾਬੀ ਗੀਤਾਂ ‘ਤੇ ਭੰਗੜੇ ਪਾਉਂਦੇ ਹੋਏ ਮਰਾਠੀ ਲੋਕ।
Read More »’ਸੰਤ ਸਾਹਿਤ, ਮੰਦਰਾਂ ਵਿੱਚ ਹੀ ਕਿਉਂ, ਵਿਵਹਾਰ ਵਿੱਚ ਕਿਉਂ ਨਹੀਂ’ ਬਾਰੇ ਵਿਸ਼ੇਸ਼ ਸੈਮੀਨਾਰ
ਘੁਮਾਣ (ਗੁਰਦਾਸਪੁਰ), 4 ਅਪਰੈਲ (ਨਰਿੰਦਰ ਬਰਨਾਲ) – ਇਤਿਹਾਸਕ ਨਗਰੀ ਘੁਮਾਣ ਵਿਖੇ ਹੋ ਰਹੇ 88ਵੇਂ ਆਖਿਲ ਭਾਰਤੀ ਮਰਾਠੀ ਸੰਮੇਲਨ ਦੇ ਦੂਸਰੇ ਦਿਨ ‘ਸੰਤ ਸਾਹਿਤ, ਮੰਦਰਾਂ ਵਿੱਚ ਹੀ ਕਿਉਂ, ਵਿਵਹਾਰ ਵਿੱਚ ਕਿਉਂ ਨਹੀਂ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਿਕਮ ਦੇ ਰਾਜਪਾਲ ਸ਼੍ਰੀਨਿਵਾਸਨ ਪਾਟਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡਾ. ਲਲਿਤ ਅਧਾਨੇ, ਸੰਜੇ …
Read More »ਅਜ਼ਾਦੀ ਘੁਲਾਟੀਏ ਸੈਨਾਪਤੀ ਮੈਹੰਗਾ ਸਿੰਘ ਸੈਣੀ ਦੀ ਬਰਸੀ ਮਨਾਈ
ਅੰਮ੍ਰਿਤਸਰ, 4 ਅਪ੍ਰੈਲ (ਰੋਮਿਤ ਸ਼ਰਮਾ) – ਅਜਾਦੀ ਘੁਲਾਟੀਏ ਸੈਨਾਪਤੀ ਸਰਦਾਰ ਮੈਹੰਗਾ ਸਿੰਘ ਸੈਣੀ ਦੀ 25ਵੀਂ ਬਰਸੀ ਪੁਤਲੀਘਰ ਵਿਖੇ ਸਰਦਾਰ ਮੈਹੰਗਾ ਸਿੰਘ ਹੱਜਾਮ ਯਾਦਗਾਰ ਕਮੇਟੀ ਦੇ ਵੱਲੋਂ ਮਨਾਈ ਗਈ। ਜਿਸ ਵਿੱਚ ਉਨ੍ਹਾਂ ਦੀ ਰਾਸ਼ਟਰ ਦੇ ਪ੍ਰਤੀ ਕੀਤੀ ਗਈ ਸੇਵਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਸਰਵਨ ਕਰਵਾਇਆ।ਜਿਲਾ ਭਾਜਪਾ ਪ੍ਰਧਾਨ ਨਰੇਸ਼ ਸ਼ਰਮਾ ਵਿਸ਼ੇਸ਼ …
Read More »ਮਾਸਟਰ ਇਨ ਜਰਨਲਿਜ਼ਮ ਤੇ ਮਾਸ ਕਮਊਨਿਕੇਸ਼ਨ ‘ਚ ਬੀ.ਬੀ.ਕੇ ਡੀ.ਏ.ਵੀ ਅੱਵਲ
ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਸਟਰ ਇਨ ਜਰਨਲਿਜ਼ਮ ਅਤੇ ਮਾਸ ਕਮਊਨਿਕੇਸ਼ਨ-ਪਹਿਲੇ ਅਤੇ ਤੀਜੇ ਸਮੈਸਟਰ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2014 ਦੀ ਪ੍ਰੀਖਿਆ ਵਿੱਚ ਮੈਰਿਟ ਪੁਜ਼ੀਸ਼ਨ ਹਾਸਲ ਕੀਤੀਆਂ।ਪਹਿਲੇ ਸਮੈਸਟਰ ਦੀ ਅੰਮ੍ਰਿਤਪਾਲ ਕੌਰ ਨੇ ਯੂਨੀਵਰਸਿਟੀ ਵਿੱਚ ਦੂਜੀ ਪੁਜੀਸ਼ਨ 400ਫ਼259 ਅੰਕ ਪਾ ਕੇ ਪ੍ਰਾਪਤ ਕੀਤੀ। ਫੈਰੀ ਭਾਟੀਆ ਅਤੇ ਨੁਪੁਰ ਜੋਸ਼ੀ ਨੇ 400ਫ਼256 ਅੰਕ …
Read More »ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ. ਸੈਣੀ ਨੇ ਮੀਡੀਆ ਮੇਲਾ ਪ੍ਰਬੰਧਾਂ ਦਾ ਲਿਆ ਜਾਇਜ਼ਾ
ਬਟਾਲਾ, 4 ਅਪ੍ਰੈਲ (ਬਰਨਾਲ) – ਮਰਾਠੀ ਮਹਾਂਸੰਮੇਲਨ ਘੁੁਮਾਣ (ਗੁਰਦਾਸਪੁਰ) ਦੌਰਾਨ ਮੀਡੀਆ ਮੇਲਾ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ. ਈ. ਓ ਸ੍ਰੀ ਭਾਰਤ ਭਸ਼ਨ, ਸ੍ਰੀ ਸਲਵਿੰਦਰ ਸਿੰਘ ਸਮਰਾ, ਸਤਿੰਦਰ ਕੌਰ ਕਾਹਲੋ, ਪਰਮਜੀਤ ਸਿੰਘ ਕਲਸੀ, ਗੁਰਦਿੱਤ ਸਿੰਘ, ਸਤਨਾਮ ਸਿੰਘ ਮੰਡ, ਪੱਤਰਕਾਰ ਬਟਾਲਾ ਨਰਿੰਦਰ ਸਿੰਘ ਬਰਨਾਲ ਮੇਲੇ ਦੇ ਪ੍ਰਬੰਧਾਂ ਨੂੰ ਵੇਖਦੇ ਹੋਏ।
Read More »ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨਾਲ ਰੂੁਬੁਰੂ
ਅੰਧਵਿਸ਼ਵਾਸ਼, ਡੇਰਾਵਾਦ ਨੇ ਸਿੱਖੀ ਦਾ ਭਾਰੀ ਨੁਕਸਾਨ ਕੀਤਾੁ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਰਾਮ ਤੀਰਥ, 4 ਅਪ੍ਰੈਲ (ਪ’ਤਰ ਪ੍ਰੇਰਕ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਵੱਲੋਂ ਵਿਦੇਸ਼ ਵਸਦੇ ਪੰਜਾਬੀ ਦੇ ਪ੍ਰਸਿਧ ਵਿਦਵਾਨ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨਾਲ ਸਰਕਾਰੀ ਸੀਨੀ: ਸ਼ੈਕੰ: ਸਕੂਲ ਕੋਹਾਲੀ ਵਿਖੇ ਰੂੁਬ ਰੂ ਪ੍ਰੋਗਰਾਮ ਤਹਿਤ ਸੰਵਾਦ ਰਚਾਇਆ ਗਿਆ।ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਕ ਦੀ ਭੁਮਿਕਾ ਨਿਭਾਉਂਦਿਆਂ …
Read More »ਗਿਰੀਰਾਜ ਸਿੰਘ ਦਾ ਪੁਤਲਾ ਫੂਕਿਆ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) -ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਬਾਰੇ ਅੱਪਸ਼ਬਦ ਬੋਲਣ ਦੇ ਵਿਰੋਧ ਵਿੱਚ ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਔਜਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਂ ਕਰਕੇ ਗਿਰੀਰਾਜ ਸਿੰਘ ਦਾ ਪੁਤਲਾ ਫੂਕਦੇ ਹੋਏ ਕਾਂਗਰਸੀ ਵਰਕਰ।
Read More »ਡਾ. ਗੁਰਭਗਤ ਸਿੰਘ ਨੂੰ ਪਹਿਲੀ ਬਰਸੀ ‘ਤੇ ਪੰਜਾਬ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਕੀਤਾ ਯਾਦ
ਖੋਜਾਰਥੀ ਅੰਤਰਰਾਸ਼ਟਰੀ ਖੋਜ ਵਿਧੀਆਂ ਅਤੇ ਅਧਿਐਨ ਨਾਲ ਆਪਣਾ ਰਾਬਤਾ ਬਣਾਉਣ ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਡਾ. ਗੁਰਭਗਤ ਸਿੰਘ ਦੀਆਂ ਰਚਨਾਵਾਂ ਦੀ ਮੂਲ ਪ੍ਰਕ੍ਰਿਤੀ, ਧਰਮ ਸ਼ਾਸਤਰੀ ਤੇ ਸਮਾਜਿਕ ਵਿਸ਼ਲੇਸ਼ਣਾਤਮਕ ਹੈ। ਜਿਸ ਵਿਚ ਧਰਮ ਸ਼ਾਸਤਰੀ ਸੰਕਲਪਾਂ ਦੀ ਵਿਆਖਿਆ, ਉਤਰ-ਆਧੁਨਿਕ ਪਰਿਪੇਖ ਨੂੰ ਧਾਰਨ ਕਰਦੀ ਹੋਈ ਸਮਾਜ-ਵਿਸ਼ਲੇਸ਼ਣ ਵਿਚ ਸਹਾਇਕ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਨਾਲ ਪੰਜਾਬੀ ਚਿੰਤਨ ਇਕ ਪਾਸੇ ਅੰਤਰਰਾਸ਼ਟਰੀ ਖੋਜ ਵਿਧੀਆਂ …
Read More »BADAL ANNOUNCES TO ESTABLISH BHAGAT NAMDEV CHAIR IN GNDU
TO DEVELOP GHUMAN AS THE COUNTRY’S MOST ADVANCE VILLAGE GADKARI ANNOUNCES NATIONAL HIGHWAY PROJECT LINKING AMRITSAR WITH UNA VIA GHUMAN PAWAR RECALLS IMMENSE CONTRIBUTION OF SIKHS IN DEFENCE OF COUNTRY Ghuman (Gurdaspur), April 3 (Punjab Post Bureau) – In order to perpetuate the rich legacy of Bhagat Namdev Ji in every nook and corner of the world, the Punjab Chief …
Read More »
Punjab Post Daily Online Newspaper & Print Media