Wednesday, November 25, 2026

Daily Archives: April 4, 2015

 88ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਮੌਕੇ ਘੁਮਾਣ ‘ਚ ਭਗਤ ਨਾਮਦੇਵ ਕਾਲਜ ਦਾ ਨੀਂਹ ਪੱਥਰ

ਗੁਰੂ ਨਾਨਕ ਦੇਵ ‘ਵਰਸਿਟੀ ਵਿੱਚ ਬਾਬਾ ਨਾਮਦੇਵ ਚੇਅਰ ਸਥਾਪਤ ਹੋਵੇਗੀ-ਬਾਦਲ ਗਡਕਰੀ ਵੱਲੋਂ ਅੰਮ੍ਰਿਤਸਰ-ਊਨਾ ਸੜਕ ਨੂੰ ਚਹੁ-ਮਾਰਗੀ ਕੌਮੀ ਸ਼ਾਹਰਾਹ ਬਣਾਉਣ ਦਾ ਐਲਾਨ ਮੁਲਕ ਦੀ ਆਜ਼ਾਦੀ, ਰਾਖੀ ਤੇ ਅੰਨ ਸਮੱਸਿਆ ਦੂਰ ਕਰਨ ‘ਚ ਸਿੱਖਾਂ ਦਾ ਅਹਿਮ ਯੋਗਦਾਨ – ਸ਼ਰਦ ਪਵਾਰ ਘੁਮਾਣ (ਗੁਰਦਾਸਪੁਰ), 3 ਅਪ੍ਰੈਲ (ਨਰਿੰਦਰ ਬਰਨਾਲ) – ਇਤਿਹਾਸਕ ਨਗਰੀ ਘੁਮਾਣ ਵਿਖੇ ਹੋ ਰਹੇ ਤਿੰਨ ਦਿਨਾ 88ਵਾਂ ਅਖਿਲ ਭਾਰਤੀਯ ਮਰਾਠੀ ਸਾਹਿਤ ਸੰਮੇਲਨ ਦੇ …

Read More »

ਪੰਜਾਬੀ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਮਰਾਠਾ ਰਿਵਾਇਤਾਂ ਅਨੁਸਾਰ ਲਗਾਇਆ ਟਿੱਕਾ

ਘੁਮਾਣ (ਗੁਰਦਾਸਪੁਰ) 3 ਅਪ੍ਰੈਲ (ਨਰਿੰਦਰ ਬਰਨਾਲ) –  ਗ੍ਰੰਥ ਦਾਂਡੀ ਦੇ ਮੈਂਬਰ ਪ੍ਰਸਿੱਧ ਪੰਜਾਬੀ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਮਰਾਠਾ ਰਿਵਾਇਤਾਂ ਅਨੁਸਾਰ ਟਿੱਕਾ ਲਗਾਉਂਦੇ ਹੋਏ।

Read More »

88ਵੇਂ ਆਖਿਲ ਭਾਰਤੀ ਮਰਾਠੀ ਸੰਮੇਲਨ ਦੀ ਸ਼ੁਰੂਆਤ

ਘੁਮਾਣ (ਗੁਰਦਾਸਪੁਰ) 3 ਅਪ੍ਰੈਲ (ਨਰਿੰਦਰ ਬਰਨਾਲ) –  ਨਾਂਦੇੜ ਮਹਾਰਾਸ਼ਟਰ ਤੋਂ ਘੁਮਾਣ ਪਹੁੰਚੀ ਗ੍ਰੰਥ ਦਾਂਡੀ (ਯਾਤਰਾ) ਦਾ ਸਵਾਗਤ ਕਰਦੇ ਹੋਏ ਸਥਾਨਿਕ ਲੋਕ। ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੂੰ ਮੁੱਖ ਸੰਸਦੀ ਸਕੱਤਰ ਦੇਸ ਰਾਜ ਧੁੱਗਾ ਅਤੇ ਨਾਮਦੇਵ ਦਰਬਾਰ ਕਮੇਟੀ ਦੇ ਅਹੁੱਦੇਦਾਰ ਸਨਮਾਨਿਤ ਕਰਦੇ ਹੋਏ।

Read More »

ਸੇਵਾ ਮੁਕਤੀ ‘ਤੇ ਸੂਬਾ ਪੱਧਰੀ ਸਨਮਾਨ ਸਮਾਰੋਹ

ਹੁਸ਼ਿਆਰਪੁਰ, 3 ਅਪ੍ਰੈਲ (ਸਤਵਿੰਦਰ ਸਿੰਘ) – ਲਾਇਨ ਮੁਖਤਿਆਰ ਸਿੰਘ ਧਾਲੀਵਾਲ ਸੂਬਾ ਸੱਕਤਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ 37 ਸਾਲ 25 ਦਿਨ ਦੀ ਸੇਵਾ ਮੁੱਕਤੀ ਤੇ ਵੈਟਨਰੀ ਇਸੰਪੈਕਟਰ ਐਸੋਸੀਏਸ਼ਨ ਅਤੇ ਲਾਇਨਜ ਕਲੱਬਜ ਇੰਟਰਨੈਸ਼ਨਲ ਵਲੋ ਸ਼ਾਨਦਾਰ ਸੂਬਾ ਪਧੱਰੀ ਸਨਮਾਨ ਸਮਾਰੋਹ ਦਾ ਅਯੋਜਨ ਹੁਸ਼ਿਆਰਪੁਰ ਦੇ ਹੋਟਲ ਪੱਬ ਵਿੱਖੇ ਕੀਤਾ ਗਿਆ। ਇਸ ਮੋਕੇ ਮੁੱਖ ਮਤੰਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਤੀਕਸ਼ਨ ਸੂਦ, ਐਡਵੋਕੇਟ ਹਰਜਿੰਦਰ ਸਿੰਘ …

Read More »

ਸੇਵਾ ਮੁਕਤੀ ‘ਤੇ ਸੂਬਾ ਪੱਧਰੀ ਸਨਮਾਨ ਸਮਾਰੋਹ

  ਹੁਸ਼ਿਆਰਪੁਰ,  3 ਅਪ੍ਰੈਲ (ਸਤਵਿੰਦਰ ਸਿੰਘ) – ਲਾਇਨ ਮੁਖਤਿਆਰ ਸਿੰਘ ਧਾਲੀਵਾਲ ਸੂਬਾ ਸੱਕਤਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ 37 ਸਾਲ 25 ਦਿਨ ਦੀ ਸੇਵਾ ਮੁੱਕਤੀ ਤੇ ਵੈਟਨਰੀ ਇਸੰਪੈਕਟਰ ਐਸੋਸੀਏਸ਼ਨ ਅਤੇ ਲਾਇਨਜ ਕਲੱਬਜ ਇੰਟਰਨੈਸ਼ਨਲ ਵਲੋ ਸ਼ਾਨਦਾਰ ਸੂਬਾ ਪਧੱਰੀ ਸਨਮਾਨ ਸਮਾਰੋਹ ਦਾ ਅਯੋਜਨ ਹੁਸ਼ਿਆਰਪੁਰ ਦੇ ਹੋਟਲ ਪੱਬ ਵਿੱਖੇ ਕੀਤਾ ਗਿਆ। ਇਸ ਮੋਕੇ ਮੁੱਖ ਮਤੰਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਤੀਕਸ਼ਨ ਸੂਦ, ਐਡਵੋਕੇਟ ਹਰਜਿੰਦਰ …

Read More »

ਸ. ਰਘੂਜੀਤ ਸਿੰਘ ਕਰਨਾਲ ਦੀ ਅਗਵਾਈ ‘ਚ ਹਰਿਆਣਾ ਦੀ ਸੰਗਤ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਕੀਤੀ ਸੇਵਾ

ਅੰਮ੍ਰਿਤਸਰ, 3 ਅਪ੍ਰੈਲ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ ਦੀ ਅਗਵਾਈ ਵਿੱਚ ਗੁਰਦੁਆਰਾ ਪਾਤਸ਼ਾਹੀ ਪਹਿਲੀ ਪਾਣੀਪਤ, ਗੁਰਦੁਆਰਾ ਪਾਤਸ਼ਾਹੀ ਪਹਿਲੀ ਕਰਨਾਲ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਕਰਨਾਲ ਆਦਿ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ ਤੇ ਵੱਡੀ ਮਾਤਰਾ ਵਿੱਚ ਲੰਗਰ …

Read More »

ਐਸ.ਪੀ. ਸਿੰਘ ਓਬਰਾਏ ਨੇ ਭਗਤ ਨਾਮਦੇਵ ਗ੍ਰੰਥ ਯਾਤਰਾ ਨੂੰ ਘੁਮਾਣ ਲਈ ਕੀਤਾ ਰਵਾਨਾ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬੇ ਘੁਮਾਣ ਵਿਖੇ ਕਰਵਾਏ ਜਾ ਰਹੇ 88 ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਤੋਂ ਨਾਨਕ ਸਾਈਂ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਪੰਡਾਰੀ ਨਾਥ ਬੋਕਾਰੇ ਦੀ ਅਗਵਾਈ ਹੇਠ ਅੰਮ੍ਰਿਤਸਰ ਪਹੁੰਚੀ ‘ਭਗਤ ਨਾਮਦੇਵ ਗ੍ਰੰਥ ਯਾਤਰਾ’ ਨੂੰ ਅੱਜ ਸਰਬੱਤ ਦਾ ਭਲਾ …

Read More »

ਮਾਲ ਰੋਡ ਸਕੂਲ ਵਿੱਚ ਦੋ ਰੋਜ਼ਾ ਵਿਦਿਅਕ ਪ੍ਰਬੰਧ ਵਰਕਸ਼ਾਪ ਆਯੋਜਿਤ

ਸਿੱਖਿਅਕ ਪ੍ਰਬੰਧਾਂ ਦੀ ਦਸ਼ਾ ਤੇ ਦਿਸ਼ਾ ਸਬੰਧੀ ਕਰਵਾਇਆ ਤੀਜਾ ਸਰਬ ਭਾਰਤੀ ਸਰਵੇ – ਡਾ. ਤਿਆਗੀ ਅੰਮ੍ਰਿਤਸਰ 3, ਅਪਰੈਲ (ਜਗਦੀਪ ਸਿੰਘ ਸੱਗੁ) – ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ਼ ਐਜੂਕੇਸ਼ਨਲ ਪਲੈਨਿੰਗ ਐਂਡ ਐਡਮੀਨਿਸਟਰੇਸ਼ਨ, ਨਵੀਂ ਦਿੱਲੀ ਵਲੋਂ ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ, ਪੰਜਾਬ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਦਿਅਕ ਪ੍ਰਬੰਧ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ …

Read More »

ਧੂਰੀ ਉਪ ਚੋਣ ਵਿੱਚ ਭਾਈ ਲੌਂਗੋਵਾਲ ਦੀ ਜਿੱਤ ਯਕੀਨੀ – ਮਜੀਠੀਆ

ਕਿਹਾ ਕਾਂਗਰਸ ਦਾ ਸਾਥ ਦੇ ਕੇ ਬਰਨਾਲਾ ਪਰਿਵਾਰ ਨੇ ਆਪਣੇ ਲਈ ਸਿਆਸੀ ਕਬਰ ਖੋਦੀ ਅੰਮ੍ਰਿਤਸਰ, 3 ਅਪਰੈਲ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਨੇ ਕਿਹਾ ਕਿ ਧੂਰੀ ਉਪ ਚੋਣ ਵਿੱਚ ਅਕਾਲੀ ਭਾਜਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਜਿੱਤ ਯਕੀਨੀ ਹੈ। ਭਾਈ ਲੌਂਗੋਵਾਲ ਦੇ ਹੱਕ ਵਿੱਚ ਪਿੰਡ ਬੁਰਜ …

Read More »

ਵਾਤਾਵਰਣ ਸੰਭਾਲ ਨੂੰ ਸਮਰਪਿਤ ਖ਼ਾਲਸਾ ਵਿੱਦਿਅਕ ਸੰਸਥਾਵਾਂ ਹੋਣਗੀਆਂ ‘ਕਾਗਜ ਰਹਿਤ’

ਦਫਤਰੀ ਕਾਰਵਾਈਆਂ ਵਿੱਚ ਸਰਲ ਸਹਾਈ ਹੋਵੇਗਾ ‘ਈ-ਗਵਰਨੈਂਸ’ – ਸ: ਛੀਨਾ ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਵਾਤਾਵਰਣ ਸੰਭਾਲ ਪ੍ਰਤੀ ਸਮਰਪਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂਹ ਵਿੱਦਿਅਕ ਸੰਸਥਾਵਾਂ ਜਿਨ੍ਹਾਂ ਵਿੱਚ ਇਤਿਹਾਸਕ ਖ਼ਾਲਸਾ ਕਾਲਜ ਖਾਸ ਤੌਰ ‘ਤੇ ਸ਼ਾਮਿਲ ਹੈ, ਜਲਦ ਹੀ ‘ਕਾਗਜ ਰਹਿਤ’ ਪ੍ਰਸ਼ਾਸ਼ਨ ਅਪਨਾਕੇ ਦਫਤਰੀ ਕਾਰਵਾਈਆਂ ਨੂੰ ਸਰਲ ਬਣਾਉਣਗੇ। ਸੰਸਥਾ ਦੁਆਰਾ ਵਿੱਢੇ ‘ਈ-ਗਵਰਨੈਂਸ’ ਪ੍ਰੋਜੈਕਟ ਅਧੀਨ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਕਾਗਜ …

Read More »