ਵਿਦਿਆਰਥੀ ਨੂੰ ਸਮਾਜ ਵਿੱਚ ਵਿਚਾਰਨ ਲਾਇਕ ਬਣਾਉਣ ‘ਚ ਅਧਿਆਪਕ ਦੀ ਮੁੱਖ ਭੂਮਿਕਾ -ਡਾ. ਬਰਾੜ ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਸੈਮੀਨਾਰ ਹਾਲ ਵਿਖੇ ਕੀਤਾ ਗਿਆ।ਵਰਕਸ਼ਾਪ ਵਿੱਚ 70 ਅਧਿਆਪਕਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦੌਰਾਨ ਸ੍ਰੀਮਤੀ ਕਲਪਨਾ ਕਪੂਰ …
Read More »Daily Archives: April 4, 2015
ਅਜ਼ਾਦੀ ਦੇ 68 ਸਾਲ ਬਾਅਦ ਵੀ ਪਿੰਡ ਤੱਖਣੀ ਦੇ ਲੋਕ ਪੀਣ ਵਾਲੇ ਤੋਂ ਵਾਂਝੇ- ਸਾੜਿਆ ਪੁੱਤਲਾ
ਲੋਕ ਚੋਆਂ ਦੀਆਂ ਸੀਰਾਂ ਵਾਲਾ ਗੰਦਾ ਪ੍ਰਦੂਸ਼ਤ ਪਾਣੀ ਪੀਅ ਕੇ ਕਰ ਰਹੇ ਨੇ ਗੁਜਾਰਾ ਹੁਸ਼ਿਆਰਪੁਰ, 3 ਅਪ੍ਰੈਲ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਪਿੰਡ ਤਖਣੀ ਦੇ ਇਕ ਹਿੱਸੇ ਦੀ ਅਬਾਦੀ ਵਿਚ ਪਾਇਪ ਲਾਇਨ ਪਾਉਣ ਦੇ ਬਾਵਜੂਦ ਪੀਣ ਵਾਲਾ ਪਾਣੀ ਨਾ ਮੁਹਈਆ ਹੋਣ ਅਤੇ ਲੋਕਾਂ ਵਲੋਂ ਚੌਅ ਦੀਆਂ ਸੀਰਾਂ ਦਾ ਗੰਦਾ ਪ੍ਰਦੂਸ਼ਤ ਪਾਣੀ ਪੀਅ ਕੇ ਅਜ਼ਾਦੀ ਦੇ 68 ਸਾਲ ਬਾਅਦ …
Read More »ਗੁੱਡ ਫਰਾਈ ਡੇਅ ਸਬੰਧੀ ਸੋਭਾ ਯਾਤਰਾ ਕੱਢੀ ਗਈ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁੱਡ ਫਰਾਈ ਡੇਅ ਸਬੰਧੀ ਸੋਭਾ ਯਾਤਰਾ ਬੇਰੀਗੇਟ ਤੋਂ ਡੈਂਮ ਗੰਜ ਸਥਿਤ ਜੈਸੀਮਾਨ ਤੱਕ ਸ਼ਰਧਾ ਦੇ ਨਾਲ ਫਾਦਰ ਵਰਕੀ ਪੈਰੀਸ ਪ੍ਰੀਮਟ ਦੀ ਅਗਵਾਈ ਵਿੱਚ ਕੱਢੀ ਗਈ। ਇਸ ਮੋਕੇ ਫਾਦਰ ਵਰਕੀ ਪੈਰੀਸ ਪ੍ਰੀਮਟ ਨੇ ਕਿਹਾ ਕਿ ਗੁੱਡ ਫਰਾਈਡੇ ਦੇ ਅਰਥਾਤ ਪ੍ਰਭੂ ਯਿਸੂ ਮਸੀਹ ਦੇ ਸਲੀਬ ਉਤੇ ਸਾਰੀ ਦੁਨੀਆਂ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ। …
Read More »ਮਾਮਲਾ ਐਸ.ਸੀ ਵਿਦਿਆਥੀਆਂ ਤੇ ਲਾਠੀਚਾਜ ਦਾ-ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਕਰਨ ਦੀ ਕੀਤੀ ਮੰਗ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਨਵਾਂ ਸਹਿਰ ਵਿੱਖੇ ਡੀ ਸੀ ਨੂੰ ਅਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਗਏ ਐਸ.ਸੀ ਵਿਦਿਆਰਥੀਆਂ ਉਪਰ ਪੁਲਸ ਵੱਲੋਂ ਲਾਠੀਚਾਰਜ ਕਰਕੇ ਤੁਸ਼ਦਰ ਢਾਹਿਆ ਗਿਆ ਸੀ। ਉਸ ਸੰਬਧੀ ਵਿੱਚ ਭਾਰਤੀਆ ਵਾਲਮੀਕਿ ਯੂਥ ਸੈਨਾ ਨੇ ਪੁਲਿਸ ਖਿਲਾਫ ਮੋਰਚਾ ਖੋਲਿਆ ਹੈ।ਅੱਜ ਸੰਸਥਾ ਦੇ ਪ੍ਰਦੇਸ਼ ਚੇਅਰਮੈਨ ਡਾ ਵਿਜੈ ਕੁਮਾਰ ਦੀ ਅਗਵਾਈ ਵਿੱਚ ਐਸ.ਸੀ./ਐਸ.ਟੀ ਕਮੀਸ਼ਨ ਭਾਰਤ ਸਰਕਾਰ …
Read More »ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਥਾਂ ‘ਤੇ ਟਰੱਕਾਂ ਦੀ ਵਰਤੋਂ ਕੀਤੀ ਜਾਵੇ- ਮੰਚ
ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ ਨੂੰ ਹਦਾਇਤ ਕੀਤੀ ਜਾਵੇ ਨਗਰ ਨਿਗਮ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਖ੍ਰੀਦਣ ਦੀ ਥਾਂ ‘ਤੇ ਭਾਰਤ ਸਮੇਤ ਸਾਰੀ ਦੁਨੀਆਂ ਵਿਚ ਕੂੜਾ …
Read More »ਦਿੱਲੀ ਦੇ ਸਮੂਹ ਗੁਰਧਾਮਾਂ ਦੀ ਕਾਰਸੇਵਾ ਬਾਬਾ ਬਚਨ ਸਿੰਘ ਵੱਲੋਂ ਹੀ ਕਰਵਾਈ ਜਾਵੇਗੀ – ਜੀ.ਕੇ
ਨਵੀਂ ਦਿੱਲੀ, 3 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁਰਦੁਆਰਾ ਬਾਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਜੀ, ਭਾਈ ਅਪਾਰਦੀਪ ਸਿੰਘ ਜੀ ਯੂ.ਕੇ, ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਜਥੇ ਭਾਈ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਛੇਵੀਂ ਤੋਂ ਅੱਠਵੀ ਤੇ ਗਿਆਰਵੀਂ ਜਮਾਤ ਤੱਕ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ।ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ਼ ਸ੍ਰ. ਗੁਰਿੰਦਰ ਸਿੰਘ ਚਾਵਲਾ ਹਾਜ਼ਰ ਹੋਏ ਅਤੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦਿਤੇ ਗਏ।ਸ੍ਰ. …
Read More »Ms. Seema and Ms. Anupurna of BBK attained IInd and IIIrd positin in BA Sem-IV
Amritsar, Apr. 3 (Punjab Post Bureau) – BBK DAV College for Women students Ms. Seema and Ms. Anupurna of BA Sem-IV, attained the IInd and IIIrd position in the GNDU semester examination. They made the college proud by scoring 81.5% and 81% respectively. Other merit holders include Ms. Pratibha 81%, Ms. Purnima 80% from BA Semester-IV and Ms. Manisha Soni …
Read More »ਨਹਿਰੂ ਯੁਵਾ ਕੇਂਦਰ ਦਾ 7 ਦਿਨਾ ਜੀਵਨ ਜਾਂਚ ਸਿਖਲਾਈ ਕੈਂਪ ਸਫ਼ਲਤਾਪੂਰਵਕ ਸੰਪੰਨ
ਗੁੁਣਦੀਪ ਗੋਇਲ ਤੇ ਨੇਹਾ ਰਾਣੀ ਬਣੇ ਬੈਸਟ ਵਲੰਟੀਅਰ ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਚੱਲ ਰਿਹਾ ਨਹਿਰੂ ਯੁਵਾ ਕੇਂਦਰ ਦਾ 7 ਦਿਨਾਂ ਜੀਵਨ ਜਾਂਚ ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਿਤ ਹੋ ਗਿਆ। ਕੈਂਪ ਦੇ ਸਮਾਪਤੀ ਸਮਾਰੋਹ ਵਿਚ ਕੁਲਵਿੰਦਰ ਸਿੰਘ ਭੁੱਲਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ …
Read More »ਗੁੱਡਵਿਲ ਸੁਸਾਇਟੀ ਪਰਸਰਾਮ ਨਗਰ ਵਲੋਂ 36ਵਾਂ ਅੱਖਾਂ ਦੇ ਅਪਰੇਸ਼ਨ ਕੈਂਪ ਆਯੋਜਿਤ
ਅੱਖਾਂ ਦੇ ਅਪਰੇਸ਼ਨ ਲਈ ਚੁਣੇ 65 ਮਰੀਜ਼ – ਪ੍ਰਧਾਨ ਬਰੇਜਾ ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁੱਡਵਿਲ ਸੁਸਾਇਟੀ ਪਰਸਰਾਮ ਨਗਰ ਵਲੋਂ 36ਵਾਂ ਅੱਖਾਂ ਦੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ 65 ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਚੁਣਿਆ ਗਿਆ।ਉਨ੍ਹਾਂ ਦੇ ਅੱਖਾਂ ਦੇ ਅਪਰੇਸ਼ਨ ਲਈ ਸਮੇਂ ਦੇ ਅਨੁਸਾਰ ਅਪਰੇਸ਼ਨ ਮੌਕੇ ਇਸ ਦੀ ਰਸਮ ਅਦਾ ਕਰਨ ਲਈ …
Read More »
Punjab Post Daily Online Newspaper & Print Media