Wednesday, November 25, 2026

Daily Archives: April 4, 2015

25 ਮਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ

ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵੱਖ-ਵੱਖ ਇਤਿਹਾਸਿਕ ਸਥਾਨਾਂ ਤੋਂ ਨਗਰ ਕੀਰਤਨ ਸਜਾਏ ਜਾਣ ਦੀ ਲੜੀ ਅਧੀਨ ਪੰਜਵਾਂ ਅਲੌਕਿਕ ਨਗਰ ਕੀਰਤਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਆਗਾਮੀ 25 ਮਈ ਨੂੰ ਸਜਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ  ਹੁਣੇ ਤੋਂ ਹੀ ਸ਼ੁਰੂ ਹੋ ਗਈਆਂ ਹਨ। ਇਹ ਪ੍ਰਗਟਾਵਾ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ …

Read More »

ਜਿਲ੍ਹਾ ਸਿਖਿਆ ਅਫਸਰ (ਸਸ) ਵੱਲੋਂ ਸੀਨੀਅਰ ਸਹਾਇਕ ਇੰਦਰਪਾਲ ਦੀ ਸੇਵਾ ਮੁਕਤੀ ‘ਤੇ ਵਿਦਾਇਗੀ

ਬਟਾਲਾ, 3 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਜਿਲ੍ਹਾ ਸਿੱਖਿਆ ਅਫਸਰ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਦੀ ਸੇਵਾ ਮੁਕਤੀ ਮੌਕੇ ਇੱਕ ਪ੍ਰਭਾਵਸਾਲੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਪ੍ਰਬੰਧਾ ਹੇਠ ਹੋਈ ਵਿਦਾਇਗੀ ਪਾਰਟੀ ਵਿਚ ਦਫਤਰ ਇੰਨਸਰਵਿਸ ਟ੍ਰੇਨਿੰਗ ਸੈਂਟਰ, ਡੀ ਈ ੳ ਸੈਕੰਡਰੀ, ਡਾਇਟ ਗੁਰਦਾਸਪੁਰ, ਦੇ ਸਟਾਫ ਵੱਲੋ ਤੋਹਫੇ ਦਿੰਦਿਆਂ ਵਿਦਾਇਗੀ ਪਾਰਟੀ …

Read More »

ਪੰਜਾਬੀ ਲੋਕ ਲਿਖਾਰੀ ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ

ਬਟਾਲਾ, 3 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੀ ਅਗਵਾਈ ਚ ਬਟਾਲਾ ਦੇ ਸਮੂਹ ਸਾਹਿਤਕਾਰਾਂ ਅਤੇ ਲੇਖਕਾਂ ਨੇ ਇੱਕ ਮੀਟਿੰਗ ਕੀਤੀ, ਜਿਸ ਵਿਚ ਪੰਜਾਬ ਦੇ ਮਸਹੂਰ ਸਾਇਰ ਚਰਨ ਸਿੰਘ ਚੰਨ ਬੋਲੇਵਾਲੀਆ ਦੇ ਵੱਡੇ ਬੇਟੇ ੩੪ ਸਾਲ ਕੰਵਲਜੀਤ ਸਿੰਘ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਅਤੇ ਗਮ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ।ਕੰਵਲਜੀਤ ਸਿੰਘ ਸਰਕਾਰੀ ਹਾਈ …

Read More »

ਧੀਆਂ ਧਿਆਣੀਆਂ ਦੇ ਮਸੀਹੇ ਸਰਕਾਰੀ ਕੰਨਿਆਂ ਸਕੂਲ – 712 ਲੜਕੀਆਂ ਵਾਸਤੇ ਪੰਜਾਬੀ ਦਾ ਇੱਕ ਲੈਕਚਰਾਰ

ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਰਖਰਜੀ ਨੇ ਰੱਖਿਆ ਸੀ ਬਟਾਲਾ ਦੇ ਸਕੂਲ ਦਾ ਨੀਂਹ ਪੱਥਰ ਬਟਾਲਾ, 3 ਅਪਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਵਿਚ ਪੰਜਾਬ ਵਿੱਚ ਕੁਝ ਕੁ ਸਕੂਲ ਇਹੋ ਜਿਹੜੇ ਆਪਣੇ ਆਪ ਵਿਚ ਵਿਲੱਖਣ ਸ਼ਖਸ਼ੀਅਤ ਸਮੋਈ ਬੈਠੇ ਹਨ। ਇਹੋ ਜਿਹਾ ਹੀ ਇੱਕ ਸਕੂਲ ਹੈ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਜਿਲ੍ਹਾ ਗੁਰਦਾਸਪੁਰ।ਇਹ ਸਕੂਲ ਪਹਿਲਾਂ ਕਿਲ੍ਹਾ ਮੰਡੀ ਬਟਾਲਾ ਦੇ ਨਾਂ …

Read More »