ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਥੇ ਬੱਚਿਆਂ ਨੇ ਸਭਿਆਚਾਰਕ ਪਹਿਰਾਵਿਆਂ ਨੇ ਪਰੰਪਰਾਗਤ ਰੰਗ ਬੰਨਿਆ ਉਥੇ ਉਹਨਾਂ ਦੁਆਰਾ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਕੀਲ ਲਿਆ।ਪ੍ਰੋਗਰਾਮ ਦੋਰਾਨ ਬੱਚਿਆਂ ਦੁਆਰਾ ਕੋਲ ਗੀਤ, ਲੋਕ ਨਾਚ ਗਿੱਧਾ, ਭੰਗੜਾ ਆਦਿ ਪੇਸ਼ ਕੀਤੇ ਗਏ।ਇਸ ਮੌਕੇ ਤੇ …
Read More »Monthly Archives: April 2015
ਚੀਫ ਖਾਲਸਾ ਦੀਵਾਨ ਵੱਲੋਂ ”ਨਾਨਕ ਸ਼ਾਹ ਫਕੀਰ” ਦੀ ਰਲੀਜ਼ ਦਾ ਵਿਰੋਧ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਵੱਲੋਂ 17 ਅਪ੍ਰੈਲ 2015 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’ ‘ਚ ਵਿਖਾਏ ਦ੍ਰਿਸ਼ਾਂ ‘ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਰਲੀਜ਼ ਰੋਕਣ ਦੀ ਮੰਗ ਕੀਤੀ ਹੈ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਇਸ ਫਿਲਮ ਵਿੱਚ ਸ੍ਰੀ ਗੁਰੂ ਨਾਨਕ …
Read More »ਵੀ. ਡੀ. ਜੀ-2 ਦੀਆਂ ਚੋਣਾਂ ਵਾਸਤੇ ਜੋਰ ਅਜਮਾਈ
ਬਟਾਲਾ ਦੀਆਂ ਲਾਇੰਨਜ਼ ਕਲੱਬਾਂ ਵੱਲੋਂ ਸਵਰਨ ਸਿੰਘ ਖਾਲਸਾ ਦਾ ਸਮਰਥਨ ਬਟਾਲਾ, 13 ਅਪ੍ਰੈਲ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਵੱਲੋਂ ਆਪਣੀ ਹੋਂਦ ਤੇ ਜਾਣ ਪਛਾਣ ਵਾਸਤੇ ਮੰਨੀਆਂ ਜਾਂਦੀਆਂ ਹਨ, ਤੇ ਕਲੱਬਾਂ ਵਾਸਤੇ ਵੀ ਡੀ ਜੀ – 2 ਦੀ ਚੋਣ ਬੜੀ ਅਹਿਮ ਹੁੰਦੀ ਹੈ, ਇਸੇ ਹੀ ਲੜੀ ਨੂੰ ਮੁੱਖ ਰੱਖਦਿਆਂ ਵੀ ਡੀ ਜੀ-੨ ਦੇ ਉਮੀਦਵਾਰ ਸ੍ਰੀ ਸਵਰਨ ਸਿੰਘ ਖਾਲਸਾ ਵੱਲੋਂ ਸਥਾਨਕ ਵੰਡਰ …
Read More » ਵਿਸਾਖੀ ਮੌਕੇ ਮਨੀਗ੍ਰਾਮ ਵਲੋਂ ਚਾਹ ਦਾ ਲੰਗਰ’ ਕਲਾਕਾਰ ਦਿਲਜੋਤ ਨੇ ਕੀਤੀ ਸੇਵਾ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਮਨੀ ਟ੍ਰਾਂਸਫਰ ਕੰਪਨੀ ਮਨੀਗ੍ਰਾਮ ਨੇ ਪੰਜਾਬ ਦੇ ਗਾਹਕਾਂ ਨੂੰ ਹਵਾਈ ਜਹਾਜ਼ ਦੀ ਟਿਕਟ ਜਿੱਤਣ ਦਾ ਮੌਕਾ ਦਿੰਦਿਆਂ ਭਾਰਤ ਵਿੱਚ ਆਪਣੇ ਵਿਸਾਖੀ ਦੇ ਪ੍ਰਚਾਰ ਨੂੰ ਸਮਾਪਤ ਕਰਦਿਆਂ ਚਾਹ ਦਾ ਲੰਗਰ ਲਗਾਇਆ।ਕਲਾਕਾਰ ਦਿਲਜੋਤ ਨੇ ਮਨੀਗ੍ਰਾਮ ਦੇ ਗਾਹਕਾਂ ਨਾਲ ਮਿਲ ਕੇ ਸਮਾਜ ਸੇਵਾ ਨਿਭਾਉਂਦਿਆਂ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਸਾਰੀਆਂ ਸੰਗਤਾਂ ਨੂੰ ਚਾਹ ਵਰਤਾਈ। ਇਸ ਮੌਕੇ ਵਿਸਾਖੀ ਦੇ …
Read More » ਪੱਟੀ ਵਿਚ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ – ਪੁਲਿਸ ਵਲੋਂ ਜਾਂਚ ਸ਼ੁਰੂ
ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਵਿਚ ਪਿੱਛਲੇ ਕੁੱਝ ਦਿਨਾਂ ਤੋ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਰਕੇ ਚੋਰਾਂ ਦੇ ਹੋਸਲੇ ਕਾਫੀ ਬੁਲੰਦ ਹਨ।ਇਸੇ ਦੇ ਚੱਲਦਿਆਂ ਬੀਤੀ ਰਾਤ ਸ਼ਹਿਰ ਦੇ ਵਿੱਚ ਚੋਰਾਂ ਨੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ।ਪੁਲਿਸ ਵਲੋ ਇਸ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ …
Read More »ਹੋਟਲਾਂ ਤੇ ਸਰਾਵਾਂ ਦੇ ਰਜਿਸਟਰ ਚੈਕ ਕਰਕੇ ਰਜਿਸਟਰ ਇੰਦਰਾਜ ਮੁਤਾਬਿਕ ਕੀਤੀ ਚੈਕਿੰਗ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੇਤਨ ਪਾਟਿਲ ਵਧੀਕ ਪੁਲਿਸ ਕਮਿਸ਼ਨਰ-2 ਅਮ੍ਰਿਤਸਰ ਅਤੇ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਦੀ ਅਗਵਾਈ ਵਿੱਚ ਰੇਲਵੇ ਸਟੇਸਨ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਹੋਟਲ ਸਰਾਵਾ ਆਦਿ ਦੀ ਚੈਕਿੰਗ ਮੁਹਿੰਮ ਦੌਰਾਨ ਹੋਟਲਾਂ ਅਤੇ ਸਰਾਵਾਂ ਦੇ ਰਜਿਸਟਰ ਚੈਕ ਕਰਕੇ ਇੰਦਰਾਜ ਮੁਤਾਬਿਕ …
Read More »ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 12 ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਅਧਿਕਾਰੀਆਂ ਦੀ ਟੀਮ ਦੇ ਨਾਲ ਵਾਰਡ 12 ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।ਸ਼੍ਰੀ ਜੋਸ਼ੀ ਨੇ ਵਰਕਰਾਂ ਨੂੰ ਕਿਹਾ ਕੀ ਉਹ ਰੂਟੀਨ ਵਿਚ ਹੀ ਹਰ ਮੁਸ਼ਕਿਲਾ ਨੂੰ ਹੱਲ ਕਰਨ।ਲੋਕਾਂ ਨੇ ਸ਼੍ਰੀ ਜੋਸ਼ੀ ਨੂੰ ਬਿਜਲੀ ਦੀਆਂ ਤਾਰਾਂ ਦੇ ਜਾਲ ਨੂੰ ਖਤਮ ਕਰਨ ਲਈ ਬੇਨਤੀ ਕੀਤੀ।ਸ਼੍ਰੀ ਜੋਸ਼ੀ …
Read More »ਜੰਡਿਆਲਾ ਗੁਰੂ ਦੇ ਪੱਤਰਕਾਰਾਂ ‘ਤੇ ਲਗਾਤਾਰ ਝੂਠੇ ਪਰਚਿਆਂ ਦਾ ਮਾਮਲਾ ਗਰਮਾਇਆ
ਜੰਡਿਆਲਾ ਗੁਰੁ, 12 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੱਤਰਕਾਰ ਲੋਕਤੰਤਰ ਦਾ ਚੋਥਾ ਥੰਮ੍ਹ ਹਨ ਪਰ ਕੁੱਝ ਸਿਆਸੀ ਆਗੂ ਪੁਲਿਸ ਦੇ ਸਹਿਯੋਗ ਨਾਲ ਇਸ ਥੰਮ੍ਹ ਨੂੰ ਹਿਲਾਉਣ ਅਤੇ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੁਨੀਲ ਦੇਵਗਨ ਮੀਤ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਨੇ ਜੰਡਿਆਲਾ ਗੁਰੂ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ …
Read More »ਸਪੈਸ਼ਲ ਬੱਚਿਆਂ ਨੂੰ ਆਪਣੇ ਪੈਰਾ’ਤੇ ਖੜੇ ਹੋਣ ਦਾ ਪੂਰਾ ਹੱਕ – ਸ਼੍ਰੀ ਸਾਂਪਲਾ
ਸਕੂਲ ਨੂੰ ਦੱਸਿਆ ਦੁਨੀਆਂ ਦੀ ਇਕ ਵਖਰੀ ਮਿਸਾਲ ਹੁਸ਼ਿਆਰਪੁਰ, 1 ਅਪ੍ਰੈਲ (ਸਤਵਿੰਦਰ ਸਿੰਘ) – ਸਧਾਰਣ ਬੱਚਿਆ ਵਾਂਗ ਸਪੈਸ਼ਲ ਬੱਚਿਆਂ ਨੂੰ ਵੀ ਵੱਧਣ ਫੁੱਲਣ ਦਾ ਹੱਕ ਹੋਣਾ ਜਰੂਰੀ ਹੈ ਅਤੇ ਉਨ੍ਹਾਂ ਨੂੰ ਆਮ ਲੋਕਾਂ ਵਰਗੀ ਜਿੰਦਗੀ ਦੇਣ ਲਈ ਸਮਾਜਿਕ ਅਤੇ ਹੋਰ ਸੰਸਥਾਵਾਂ ਆਪਣਾ ਯੋਗਦਾਨ ਪਾਉਣ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ ਨੇ ਜਗਜੀਤ ਸਿੰਘ ਸੱਚਦੇਵਾ …
Read More »ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਸਮਾਗਮ ਜਾਰੀ
14 ਅਪ੍ਰੈਲ ਨੂੰ ਹੋਵੇਗਾ ਖਾਲਸਾ ਸਾਜਨਾ ਦਿਵਸ ਸਮਾਗਮ – ਪਰਮਾਰ ਹੁਸ਼ਿਆਰਪੁਰ, 1 ਅਪ੍ਰੈਲ (ਸਤਵਿੰਦਰ ਸਿੰਘ) – ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬਾ ਸਾਹਿਬ, ਸੇਵਾ ਸਿਮਰਨ ਸਭਾ (ਰਜਿ.) ਹੁੁਸ਼ਿਆਰਪੁਰ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ, ਦੋਆਬਾ ਯੂਥ ਕਲੱਬ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ …
Read More »
Punjab Post Daily Online Newspaper & Print Media